ਜਗਰਾਵਾਂ ਦਾ ਪਿੜ ‘ਜਗਰਾਏ ਨਾਈ’ ਨੇ ਬੰਨਿ੍ਆ ਸੀ

ਪਿੰਡ ਵਸਿਆ-25 ‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪਦਾ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ […]

Continue Reading

ਹਾਕੀ ਦੀ ਗੋਲਡਨ ਗਰਲ ਰਾਜਬੀਰ ਕੌਰ

ਖਿਡਾਰੀ ਪੰਜਾ-ਆਬ ਦੇ (ਲੜੀ-41) ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਹਾਕੀ ਦਾ ਜ਼ਿਕਰ ਕਰਕੇ ਗੱਲ ਅੱਗੇ ਤੋਰੀਏ ਤਾਂ ਇਸ ਖੇਡ ਨਾਲ ਜੁੜੇ ਕਈ ਐਸੇ ਨਾਮ ਹਨ, ਜਿਨ੍ਹਾਂ ਨੇ […]

Continue Reading

ਕਬੱਡੀ ਦਾ ਧੱਕੜ ਧਾਵੀ ਹਰਜੀਤ ਬਾਜਾਖਾਨਾ

ਖਿਡਾਰੀ ਪੰਜ-ਆਬ ਦੇ (40) ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਜੇ ਕਬੱਡੀ ਦਾ ਜ਼ਿਕਰ ਨਾ ਹੋਵੇ ਤਾਂ ਗੱਲ ਅਧੂਰੀ ਅਧੂਰੀ ਲੱਗਦੀ ਹੈ। ਕਬੱਡੀ ਖੇਡ ਜਗਤ ਵਿੱਚ ਕਈ ਨਾਮੀ […]

Continue Reading

ਬੜੀ ਬੇਤਾਬ ਹੈ ਦੁਨੀਆਂ ਤੇਰੀ ਪਰਵਾਜ਼ ਦੇਖਣ ਨੂੰ…

ਸ਼ਿਕਾਗੋ ਵਿੱਚ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦਾ ‘ਪੰਜਾਬੀ ਵਿਰਸਾ’ 10 ਮਈ ਨੂੰ ‘ਪੰਜਾਬੀ ਵਿਰਸੇ’ ਦੀ ਗਵਾਹੀ ਭਰਦੇ “ਗਾਇਕੀ ਦੇ ਰਾਂਝੇ, ‘ਹੀਰ’ ਭਰਾ” – ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੀ ਗਾਇਕੀ ਦਾ ਆਪਣਾ ਹੀ ਅੰਦਾਜ਼ ਤੇ ਆਪਣਾ ਹੀ ਮੁਕਾਮ ਹੈ। ਇਨ੍ਹਾਂ ਗਾਇਕ ਭਰਾਵਾਂ ਦੇ ਬਹੁਤੇ ਗੀਤ ਤਾਂ ਅਜਿਹੇ ਹਨ, ਜਿਨ੍ਹਾਂ ਨੂੰ ਸੁਣਦਿਆਂ ਪਰਦੇਸ […]

Continue Reading

ਸ਼ਿਕਾਗੋ ਸਿਟੀ ਕੌਂਸਲ ਵਿੱਚ ‘ਅਪਰੈਲ-ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ’ ਦੀ ਚਰਚਾ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸਿੱਖ ਭਾਈਚਾਰੇ ਲਈ ਇਹ ਇੱਕ ਹੋਰ ਮਾਣ ਵਾਲੀ ਗੱਲ ਹੈ ਕਿ ਸ਼ਿਕਾਗੋ ਸਿਟੀ ਕੌਂਸਲ ਚੈਂਬਰਜ਼ ਵਿਖੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਹਨਸਨ ਅਤੇ 11ਵੇਂ ਵਾਰਡ ਦੀ ਐਲਡਰਵੂਮੈਨ ਨਿਕੋਲ ਲੀ ਦੀ ਮੌਜੂਦਗੀ ਵਿੱਚ ‘ਅਮਰੀਕੀ ਵਿਰਾਸਤ ਅਤੇ ਦੇਸ਼ ਤੇ ਦੁਨੀਆ ਲਈ ਸਿੱਖਾਂ ਦੇ ਯੋਗਦਾਨ’ ਦੇ ਸਨਮਾਨ ਹਿੱਤ ‘ਅਪਰੈਲ-ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ’ ਦੀ ਚਰਚਾ […]

Continue Reading

ਪੰਜਾਬੀ ਬੋਲੀ ਦੇ ਅਦਬ ਵਿੱਚ ਇੱਕ ਹੋਰ ਤਰੱਦਦ

ਕੌਮਾਂਤਰੀ ਮਾਂ ਬੋਲੀ ਸਬੰਧੀ ਸਮਾਗਮ ਨੂੰ ਚੜ੍ਹਿਆ ਸ਼ਾਇਰਾਨਾ ਰੰਗ ਪੰਜਾਬੀ ਆਪਣੀ ਮਾਂ ਬੋਲੀ ਪ੍ਰਤੀ ਅਵੇਸਲੇ ਹੋ ਚੁਕੇ ਹਨ: ਗਿਆਨੀ ਹਰਪ੍ਰੀਤ ਸਿੰਘ ਕੁਲਜੀਤ ਦਿਆਲਪੁਰੀ ਸ਼ਿਕਾਗੋ: ਕੁਝ ਸਥਾਨਕ ਪੰਜਾਬੀ ਸੰਸਥਾਵਾਂ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦਾ ‘ਪੰਜਾਬੀ ਤੇ ਪੰਜਾਬੀਅਤ’ ਦੇ ਰੰਗ ਵਿੱਚ ਰੰਗਿਆ ਜਾਣਾ ‘ਪੰਜਾਬੀ ਬੋਲੀ ਦੇ ਅਦਬ ਵਿੱਚ ਇੱਕ ਹੋਰ ਤਰੱਦਦ’ […]

Continue Reading

ਪਾਕਿਸਤਾਨ ਹਾਕੀ ਦੀ ਗੋਲ ਮਸ਼ੀਨ ਤਾਹਿਰ ਜਮਾਂ

ਖਿਡਾਰੀ ਪੰਜ-ਆਬ ਦੇ (39) ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਇਸ ਨਿਰੰਤਰਤਾ ਵਿੱਚ ਹਥਲਾ ਲੇਖ ਪਾਕਿਸਤਾਨ ਹਾਕੀ ਦੀ ਗੋਲ ਮਸ਼ੀਨ ਵਜੋਂ ਜਾਣੇ ਜਾਂਦੇ ਤਾਹਿਰ ਜਮਾਂ ਦੇ ਖੇਡ ਕਰੀਅਰ ਬਾਰੇ ਹੈ। ਤਾਹਿਰ ਉਸ […]

Continue Reading

ਖ਼ਾਲਸਾ ਪੰਥ ਦੀ ਸਾਜਨਾ ਤੇ ਇਸ ਦਾ ਪਿਛੋਕੜ

ਡਾ. ਚਰਨਜੀਤ ਸਿੰਘ ਗੁਮਟਾਲਾ ਫੋਨ: +91-919417533060 ਹੋਰ ਮੌਸਮੀ ਤਿਓਹਾਰਾਂ ਵਾਂਗ ਵੈਸਾਖੀ ਵੀ ਇੱਕ ਮੌਸਮੀ ਤਿਓਹਾਰ ਹੈ, ਪਰ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਾਜਨਾ ਨਾਲ ਹੁਣ ਇਹ ਇੱਕ ਸਿੱਖਾਂ ਦਾ ਧਾਰਮਿਕ ਦਿਵਸ ਦਾ ਰੂਪ ਧਾਰਨ ਕਰ ਗਿਆ ਹੈ। ਸੁਆਲ ਹੈ ਕਿ ਗੁਰੂ ਜੀ ਨੂੰ ਖਾਲਸਾ ਪੰਥ ਸਾਜਨ ਦੀ ਲੋੜ ਕਿਉਂ […]

Continue Reading

ਪਟਿਆਲਵੀ ਪਹਿਲਵਾਨੀ ਪਰਿਵਾਰ ਦਾ ਵਾਰਸ ਪਲਵਿੰਦਰ ਚੀਮਾ

ਖਿਡਾਰੀ ਪੰਜ-ਆਬ ਦੇ (38) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਪਹਿਲਵਾਨ ਪਲਵਿੰਦਰ ਚੀਮਾ ਦੇ ਜੀਵਨ ਦਾ ਸੰਖੇਪ ਵੇਰਵਾ […]

Continue Reading

ਵਿਗਿਆਨਕ ਖੋਜਾਂ ਵਿੱਚ ਵਿਸ਼ਵਾਸ: ਤਰੱਕੀ ਦਾ ਮਾਰਗ

ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 (ਖੇਤੀਬਾੜੀ ਵਿਭਾਗ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ) ਸ਼ਬਦ ‘ਵਿਗਿਆਨ’ ਬਹੁਤ ਸਾਰੀਆਂ ਵੱਖਰੀਆਂ ਤਸਵੀਰਾਂ ਨੂੰ ਧਿਆਨ ਵਿੱਚ ਲਿਆਉਂਦਾ ਹੈ, ਜਿਵੇਂ ਕਿ ਇੱਕ ਮੋਟੀ ਪਾਠ-ਪੁਸਤਕ, ਚਿੱਟੇ ਲੈਬ ਕੋਟ ਅਤੇ ਮਾਈਕ੍ਰੋਸਕੋਪ, ਇੱਕ ਟੈਲੀਸਕੋਪ ਦੁਆਰਾ ਦੇਖਦਾ ਖਗੋਲ ਵਿਗਿਆਨੀ, ਇੱਕ ਚਾਕਬੋਰਡ `ਤੇ ਲਿਖੇ ਆਇਨਸਟਾਈਨ ਦੇ ਸਮੀਕਰਨ, ਬਬਲਿੰਗ ਬੀਕਰ ਆਦਿ। ਇਹ ਸਾਰੀਆਂ ਤਸਵੀਰਾਂ ਵਿਗਿਆਨ […]

Continue Reading