ਖੇਡਾਂ ਵਿੱਚ ਸਿਆਸਤ

ਬਲਜਿੰਦਰ* ਫੋਨ:+919815040500 ਖੇਡਾਂ ਦਾ ਮੂਲ ਉਦੇਸ਼ ਮਨੁੱਖੀ ਏਕਤਾ, ਸਹਿਯੋਗ ਅਤੇ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ ਹੈ, ਨਾ ਕਿ ਸਿਆਸੀ ਵਿਵਾਦਾਂ ਨੂੰ ਹਵਾ ਦੇਣਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਵਰਗੇ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਵਿੱਚ ਜਿਸ ਤਰ੍ਹਾਂ ਸਿਆਸਤ ਨੇ ਖੇਡ ਭਾਵਨਾ ਨੂੰ ਤਾਰ ਤਾਰ ਕੀਤਾ ਹੈ, ਉਸ ਲਈ ਸਾਰੀ ਦੁਨੀਆਂ ਵਿੱਚ ਦੋਹਾਂ ਮੁਲਕਾਂ ਦੀ ਰੱਜ ਕੇ […]

Continue Reading

ਕੁਝ ਹੀ ਘੰਟਿਆਂ `ਚ ਸਿਰੇ ਚੜ੍ਹੀ ਸੀ ਚੰਡੀਗੜ੍ਹ ਏਅਰ ਬੇਸ ਬਨਣ ਦੀ ਸਕੀਮ

*ਏਅਰ ਬੇਸ ਤੋਂ ਲੈ ਕੇ ਸਿਵਲ ਏਅਰ ਪੋਰਟ ਬਨਣ ਦਾ ਇਤਿਹਾਸ* *ਏਅਰ ਫੋਰਸ ਵੱਲੋਂ ਤਜਵੀਜ਼ ਲਿਖਣ ਤੇ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਨੂੰ ਲੱਗੇ ਸਿਰਫ ਕੁਝ ਘੰਟੇ *ਉਸੇ ਦਿਨ ਹੀ ਹਵਾਈ ਅੱਡਾ ਉਸਾਰਨ ਦੀ ਤਿਆਰੀ ਵਿੱਢ ਦਿੱਤੀ ਦਿੱਲੀ ਨੇ ਗੁਰਪ੍ਰੀਤ ਸਿੰਘ ਮੰਡਿਆਣੀ ਫੋਨ: +91-8872664000 ਨੌਂ ਕੁ ਸਾਲ ਪਹਿਲਾਂ ਯਾਨੀ 15 ਸਤੰਬਰ 2016 ਨੂੰ ਇੰਟਰਨੈਸ਼ਨਲ ਏਅਰ […]

Continue Reading

ਮੰਗਲ `ਤੇ ਜੀਵਨ ਦੀਆਂ ਸੰਭਾਵਨਾਵਾਂ ਹੁਣ ਸਿਰਫ਼ ਸੁਪਨਾ ਨਹੀਂ

ਨਾਸਾ ਦੀਆਂ ਨਵੀਆਂ ਖੋਜਾਂ ਪੰਜਾਬੀ ਪਰਵਾਜ਼ ਬਿਊਰੋ ਆਧੁਨਿਕ ਵਿਗਿਆਨ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖਿਆ ਗਿਆ ਹੈ। ਨਾਸਾ ਦਾ ਪਰਸੀਵੀਅਰੈਂਸ ਰੋਵਰ, ਜੋ 2021 ਵਿੱਚ ਜੇਜ਼ੀਰੋ ਗੁਫ਼ਾ ਵਿੱਚ ਉੱਤਰਿਆ ਸੀ, ਨੇ ਹੁਣ ਮੰਗਲ ਗ੍ਰਹਿ `ਤੇ ਪੁਰਾਣੇ ਜੀਵਨ ਦੇ ਸੰਭਾਵੀ ਸੰਕੇਤ ਲੱਭੇ ਹਨ। ਇਹ ਖੋਜ ਬ੍ਰਹਿਮੰਡ ਵਿੱਚ ਜੀਵਨ ਦੀ ਖੋਜ `ਤੇ ਨਵੀਂ ਰੌਸ਼ਨੀ ਪਾਉਂਦੀ ਹੈ।

Continue Reading

ਵਿਗਿਆਨੀਆਂ ਦਾ ਵੱਡਾ ਦਾਅਵਾ: ਹਿੱਲ ਰਹੀ ਹੈ ਧਰਤੀ ਦੀ ਨੀਂਹ

*ਦੋ ਹਿੱਸਿਆਂ ਵਿੱਚ ਟੁੱਟ ਰਹੀ ਹੈ ਭਾਰਤ ਦੀ ਜ਼ਮੀਨ ਪੰਜਾਬੀ ਪਰਵਾਜ਼ ਬਿਊਰੋ ਹਿਮਾਲਿਆ ਪਰਬਤ ਅਤੇ ਤਿੱਬਤੀ ਪਠਾਰ, ਇਹ ਦੋ ਵੱਡੀਆਂ ਤੇ ਵਿਲੱਖਣ ਭੂ-ਵਿਗਿਆਨਕ ਸੰਰਚਨਾਵਾਂ ਹਮੇਸ਼ਾ ਵਿਗਿਆਨੀਆਂ ਲਈ ਰਹੱਸ ਰਹੀਆਂ ਹਨ। ਹਾਲ ਹੀ ਵਿੱਚ ਅਮਰੀਕਨ ਜੀਓਫਿਜ਼ੀਕਲ ਯੂਨੀਅਨ (ਏ.ਜੀ.ਯੂ.) ਦੀ ਇੱਕ ਨਵੀਂ ਖੋਜ ਸਾਹਮਣੇ ਆਈ ਹੈ। ਇਸ ਖੋਜ ਅਨੁਸਾਰ ਭਾਰਤੀ ਟੈਕਟੋਨਿਕ ਪਲੇਟ ਸਿੱਧੀ ਨਹੀਂ, ਸਗੋਂ ਹੌਰੀਜ਼ੌਂਟਲ ਤੌਰ […]

Continue Reading

ਭਾਸ਼ਾ/ਬੋਲੀ, ਬਾਜ਼ਾਰ, ਸਰਕਾਰ, ਹਿੰਸਾ ਅਤੇ ਲੋਕ

ਗੱਲ ਕਰਨੀ ਬਣਦੀ ਐ… ਸੁਸ਼ੀਲ ਦੁਸਾਂਝ ਬਦਲਦੇ ਵਕਤ ਦੇ ਨਾਲ ਹੀ ਹੋਰਨਾਂ ਚੀਜ਼ਾਂ ਵਾਂਗ ਅੱਜ ਹਿੰਸਾ ਨੇ ਵੀ ਆਪਣੇ ਆਪ ਨੂੰ ਵਿਸਥਾਰਤ ਕਰ ਲਿਆ ਹੈ। ਹਿੰਸਾ ਸਿਰਫ ਜਿਸਮਾਨੀ ਅਤੇ ਉਹ ਹੀ ਨਹੀਂ ਰਹੀ, ਜੋ ਸਾਨੂੰ ਸਾਹਮਣੇ ਦਿਖਾਈ ਦਿੰਦੀ ਹੈ, ਸਗੋਂ ਕਈ ਮਾਮਲਿਆਂ ਵਿੱਚ ਹਿੰਸਾ ਵੱਲ ਬੰਦਾ ਖੁਦ ਖਿਚਿਆ ਜਾਂਦਾ ਹੈ।

Continue Reading

ਨੇਪਾਲ ਦੇ ਅਧੂਰੇ ਇਨਕਲਾਬ

ਇਤਿਹਾਸ, ਹਿੰਸਾ ਅਤੇ ਭਵਿੱਖ ਦੀ ਖੋਜ ਆਸ਼ੂਤੋਸ਼ ਕੁਮਾਰ ਠਾਕੁਰ (ਲੇਖਕ ਸਮਾਜ, ਸਾਹਿਤ ਅਤੇ ਕਲਾ ਬਾਰੇ ਲਗਾਤਾਰ ਲਿਖਦੇ ਹਨ) 1952 ਦੀ ਕਹਾਣੀ ਅਤੇ ਰਾਣਾ ਸ਼ਾਸਨ ਖ਼ਿਲਾਫ਼ ਸੰਘਰਸ਼ 1952 ਵਿੱਚ ਹਿੰਦੀ ਦੇ ਪ੍ਰਸਿੱਧ ਲੇਖਕ ਫਣੀਸ਼ਵਰਨਾਥ ਰੇਣੂ ਨੇ ਆਪਣੀ ਕਿਤਾਬ ਨੇਪਾਲੀ ਇਨਕਲਾਬ ਦੀ ਕਹਾਣੀ ਵਿੱਚ ਰਾਣਾ ਸ਼ਾਸਨ ਵਿਰੁੱਧ ਲੋਕਾਂ ਦੇ ਸੰਘਰਸ਼ ਬਾਰੇ ਦੱਸਿਆ ਸੀ। ਉਨ੍ਹਾਂ ਨੇ ਇਸਨੂੰ ਸਿਰਫ਼ […]

Continue Reading

ਸਿੱਖਿਆ ਦੇ ਭਗਵਾਕਰਨ ਦੀ ਜਲਦਬਾਜ਼ੀ ਕਿਉਂ?

ਕ੍ਰਿਸ਼ਨ ਪ੍ਰਤਾਪ ਸਿੰਘ (ਸੀਨੀਅਰ ਪੱਤਰਕਾਰ) ਨਰਿੰਦਰ ਮੋਦੀ ਸਰਕਾਰ ਦੀ ਸਿੱਖਿਆ ਨੂੰ ਭਗਵਾਕਰਨ ਕਰਨ ਦੀ ਜਲਦਬਾਜ਼ੀ ਹੁਣ ਕਿਸੇ ਤੋਂ ਲੁਕੀ ਨਹੀਂ ਹੈ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਜਲਦਬਾਜ਼ੀ ਪਿੱਛੇ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਦੀ ਨਾਕਾਮੀ ਹੈ, ਜਿੱਥੇ “400 ਪਾਰ” ਦੇ ਨਾਅਰੇ ਦੇ ਬਾਵਜੂਦ ਪਾਰਟੀ ਸਿਰਫ਼ 240 ਸੀਟਾਂ `ਤੇ ਸਿਮਟ ਗਈ, […]

Continue Reading

ਈਰਾਨ ’ਤੇ ‘ਸਨੈਪਬੈਕ’ ਪਾਬੰਦੀਆਂ ਹਟਾਉਣ ਦਾ ਪ੍ਰਸਤਾਵ ਰੱਦ

ਪੰਜਾਬੀ ਪਰਵਾਜ਼ ਬਿਊਰੋ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸ਼ੁੱਕਰਵਾਰ ਨੂੰ ਇੱਕ ਅਹਿਮ ਪ੍ਰਸਤਾਵ ’ਤੇ ਵੋਟਿੰਗ ਹੋਈ, ਪਰ ਇਹ ਪ੍ਰਸਤਾਵ ਪਾਸ ਨਹੀਂ ਹੋ ਸਕਿਆ। ਇਸ ਪ੍ਰਸਤਾਵ ਦਾ ਮਕਸਦ ਈਰਾਨ ’ਤੇ ਮੁੜ ਲੱਗਣ ਵਾਲੀਆਂ ਸਖਤ ਪਾਬੰਦੀਆਂ ਨੂੰ ਰੋਕਣਾ ਸੀ। ਹੁਣ ਤੈਅ ਸਮਾਂ-ਸੀਮਾ ਅਨੁਸਾਰ ਸਤੰਬਰ ਦੇ ਅੰਤ ਤੱਕ ਇਹ ਪਾਬੰਦੀਆਂ ਆਪਣੇ-ਆਪ […]

Continue Reading

ਹੜ੍ਹਾਂ ਦੀ ਮਾਰ: ਧੁੱਸੀ ਬੰਨ੍ਹਾਂ ਦੀ ਪੁਕਾਰ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਮੌਨਸੂਨ ਸੀਜ਼ਨ 2025 ਦੌਰਾਨ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਅਤੇ ਸਮੇਂ ਦੀਆਂ ਸਰਕਾਰਾਂ ਸਾਹਮਣੇ ਅਣਗਿਣਤ ਚੁਣੌਤੀਆਂ ਨੂੰ ਉਜ਼ਾਗਰ ਕੀਤਾ ਹੈ। ਪੰਜਾਬ ਵਿੱਚ ਕਦੇ ਸੱਤ ਦਰਿਆ, ਕਦੇ ਪੰਜ ਦਰਿਆਂ ਅਤੇ ਹੁਣ ਚਾਰ ਦਰਿਆ- ਰਾਵੀ, ਬਿਆਸ, ਸਤਲੁਜ ਅਤੇ ਘੱਗਰ ਵਗਦੇ ਹਨ। ਹੜ੍ਹਾਂ ਨੂੰ ਰੋਕਣ ਲਈ ਇਨ੍ਹਾਂ ਦਰਿਆਵਾਂ ਦੇ […]

Continue Reading

ਮਨੁੱਖੀ ਤਸਕਰੀ ਦਾ ਵਧਦਾ ਖਤਰਾ

ਪੰਜਾਬੀ ਪਰਵਾਜ਼ ਬਿਊਰੋ ਹਾਲ ਹੀ ਵਿੱਚ ਲੀਬੀਆ ਦੇ ਪੂਰਬੀ ਤੱਟ ’ਤੇ ਰਬੜ ਨਾਲ ਬਣੀ ਇੱਕ ਪਰਵਾਸੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ, ਜਦਕਿ 42 ਲੋਕ ਲਾਪਤਾ ਦੱਸੇ ਜਾ ਰਹੇ ਹਨ। ਅੰਤਰਰਾਸ਼ਟਰੀ ਪਰਵਾਸ ਸੰਗਠਨ (ਆਈ.ਓ.ਐਮ.) ਨੇ ਕਿਸ਼ਤੀ ਡੁੱਬਣ ਦੀ ਸੂਚਨਾ ਦਿੱਤੀ। ਇਹ ਕਿਸ਼ਤੀ 9 ਸਤੰਬਰ ਨੂੰ ਕੰਬਾਊਟ ਸ਼ਹਿਰ ਦੇ […]

Continue Reading