ਕਸ਼ਮੀਰ ਦੀ ਹੋਣੀ: ਸੱਤਾ ਦੇ ਬੂਟ ਬਨਾਮ ਕਸ਼ਮੀਰੀਆਂ ਦੀ ਖਾਮੋਸ਼ੀ

ਨਾਗਰਿਕਾਂ ਦੇ ਅਧਿਕਾਰਾਂ ਦੀ ਲੁੱਟ, ਰਾਜਪਾਲਾਂ ਅਤੇ ਕੇਂਦਰੀ ਸਰਕਾਰ ਦੀਆਂ ਮਨਮਾਨੀਆਂ ਦਾ ਲੰਮਾ ਸਿਲਸਿਲਾ ਅਪੂਰਵਾਨੰਦ* ਅਪਮਾਨ, ਅਨਿਆਂ ਅਤੇ ਜ਼ੁਲਮ ਦਾ ਇੱਕ ਹੋਰ ਸਾਲ ਬੀਤ ਗਿਆ। ਇੱਕ ਹੋਰ ਸ਼ੁਰੂ ਹੋਣ ਵਾਲਾ ਹੈ। ਜੇ ਮੈਂ ਕਸ਼ਮੀਰੀ ਹੁੰਦਾ ਤਾਂ ਕੈਲੰਡਰ ਵਿੱਚ 5 ਅਗਸਤ ਦੀ ਤਾਰੀਖ ਨੂੰ ਵੇਖਦਿਆਂ ਮੇਰੇ ਮਨ ਵਿੱਚ ਇਹੀ ਖਿਆਲ ਆਉਂਦਾ। ਇਸ ਜ਼ਲਾਲਤ, ਨਾ-ਇਨਸਾਫ਼ੀ ਅਤੇ ਜ਼ੁਲਮ […]

Continue Reading

ਅਜੋਕੀ ਸਿਆਸਤ: ਬਿਰਤੀ, ਬਿਰਤਾਂਤ ਅਤੇ ਬਖੇੜੇ

ਡਾ. ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ। ਫੋਨ:+91-9463062603 ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਖੇਡੀ ਜਾਂਦੀ ਸਿਆਸਤ ਦੀ ਖੇਡ ਉੱਪਰ ਇੱਕ ਸਰਸਰੀ ਜਿਹੀ ਨਜ਼ਰ ਮਾਰਦਿਆਂ ਇੱਕ ਵਰਤਾਰਾ ਬੜੇ ਹੀ ਸਹਿਜ ਰੂਪ ਵਿੱਚ ਸਪਸ਼ਟ ਹੋ ਜਾਂਦਾ ਹੈ ਕਿ ਸਿਆਸਤ ਦੇ ਗਲਿਆਰਿਆਂ ਵਿੱਚ ਸਰਗਰਮ ਧਿਰਾਂ ਦੀ ਜਿਹੋ ਜਿਹੀ ਬਿਰਤੀ ਹੋਵੇਗੀ, ਉਸ […]

Continue Reading

ਜਾਪਾਨ `ਤੇ ਪਰਮਾਣੂ ਹਮਲੇ ਦੇ 80 ਸਾਲ ਬਾਅਦ ਵੀ ਆਪਣਿਆਂ ਦੀ ਭਾਲ

ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਨੇ ਅੱਜ ਤੋਂ ਅੱਸੀ ਸਾਲ ਪਹਿਲਾਂ, 1945 ਵਿੱਚ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ `ਤੇ ਪਰਮਾਣੂ ਬੰਬ ਸੁੱਟੇ ਸਨ। ਇਹ ਹਮਲੇ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵਿਨਾਸ਼ਕਾਰੀ ਘਟਨਾਵਾਂ ਵਿੱਚੋਂ ਇੱਕ ਸਨ। ਅੱਸੀ ਸਾਲ ਬੀਤਣ ਦੇ ਬਾਵਜੂਦ ਇਨ੍ਹਾਂ ਸ਼ਹਿਰਾਂ ਦੇ ਨਿਵਾਸੀ ਅਜੇ ਵੀ ਆਪਣੇ ਪਿਆਰਿਆਂ ਦੇ ਅਵਸ਼ੇਸ਼ਾਂ ਦੀ ਭਾਲ ਵਿੱਚ ਹਨ। ਹੀਰੋਸ਼ੀਮਾ […]

Continue Reading

ਆਈ.ਪੀ.ਸੀ. ਨੇ ਗਾਜ਼ਾ ਵਿੱਚ ਕਾਲ ਵਰਗੇ ਹਾਲਾਤ ਦੀ ਪੁਸ਼ਟੀ ਕੀਤੀ

*ਅਨਟੋਨੀਓ ਗੁਟਰੇਜ ਵੱਲੋਂ ਵੱਖਰੇ ਫਲਿਸਤੀਨੀ ਰਾਜ ਦੀ ਵਕਾਲਤ *ਹਰ ਤੀਜਾ ਫਲਿਸਤੀਨੀ ਗੰਭੀਰ ਭੁੱਖਮਰੀ ਦਾ ਸ਼ਿਕਾਰ ਪੰਜਾਬੀ ਪਰਵਾਜ਼ ਬਿਊਰੋ ਸੰਯੁਕਤ ਰਾਸ਼ਟਰ ਦੀ ਖੁਰਾਕ ਸੁਰੱਖਿਆ ਬਾਰੇ ਮੁਨੀਟਰਿੰਗ ਕਰਨ ਵਾਲੀ ਸੰਸਥਾ ‘ਇੰਟੈਗਰੇਟਿਡ ਫੂਡ ਸਿਕਿਉਰਿਟੀ ਫੇਜ਼ ਕਲਾਸੀਫਿਕੇਸ਼ਨ (ਆਈ.ਪੀ.ਸੀ.) ਨੇ ਸਾਫ ਕਰ ਦਿੱਤਾ ਹੈ ਕਿ ਗਾਜ਼ਾ ਵਿੱਚ ਕਾਲ ਪੈਣ (ਫੈਮਾਈਨ) ਵਰਗੇ ਹਾਲਤ ਬਣਦੇ ਜਾ ਰਹੇ ਹਨ; ਜਦਕਿ ਇਜ਼ਰਾਇਲ ਵੱਲੋਂ ਫਲਿਸਤੀਨ […]

Continue Reading

ਗਾਜ਼ਾ ਵਿੱਚ ਹੁਣ ਭੁੱਖਮਰੀ ਨਾਲ ਮੌਤਾਂ

ਖੁਰਾਕ ਖੁਣੋਂ ਸੁੱਕ ਕੇ ਕਰੰਗ ਹੋਏ ਹਜ਼ਾਰਾਂ ਫਲਿਸਤੀਨੀ ਬੱਚੇ *ਭੱਖਮਰੀ ਵਾਲੇ ਹਾਲਾਤ ਤੋਂ ਮੁੱਕਰੇ ਨੇਤਨਯਾਹੂ ਪੰਜਾਬੀ ਪਰਵਾਜ਼ ਬਿਊਰੋ ਕਤਰ ਦੀ ਵਿਚੋਲਗੀ ਨਾਲ ਅਮਰੀਕੀ ਦੂਤ ਵਿਟਕੋਫ ਦੀ ਅਗਵਾਈ ਵਾਲੇ ਵਫਦ ਅਤੇ ਹਮਾਸ ਵਿਚਕਾਰ ਗਾਜ਼ਾ ਵਿੱਚ ਜੰਗਬੰਦੀ ਲਈ ਚੱਲ ਰਹੀ ਗੱਲਬਾਤ ਟੁੱਟ ਚੁੱਕੀ ਹੈ। ਇਸ ਲਈ ਇੱਥੇ ਇਜ਼ਰਾਇਲੀ ਫੌਜ ਅਤੇ ਹਮਾਸ ਵਿਚਕਾਰ ਕਲੇਸ਼ ਜਾਰੀ ਹੈ; ਪਰ ਹਾਲਤ […]

Continue Reading

ਓਪਰੇਸ਼ਨ ਸਿੰਧੂਰ ਦੇ ਮੁੱਦੇ ‘ਤੇ ਪਾਰਲੀਮੈਂਟ ਵਿੱਚ ਬਹਿਸ ਮੁਕੰਮਲ

*ਹਵਾਈ ਸੈਨਾ ਨੂੰ ਹੋਏ ਨੁਕਸਾਨ ਦੀ ਜਾਣਕਾਰੀ ਫਿਰ ਨਹੀਂ ਦਿੱਤੀ ਸਰਕਾਰ ਨੇ *ਭਾਰਤ ਨੇ ਜੰਗ ਨਹੀਂ ਛੇੜੀ, ਸਿਰਫ ਸੰਕੇਤਕ ਹਮਲਾ ਕੀਤਾ-ਰਾਜਨਾਥ ਪੰਜਾਬੀ ਪਰਵਾਜ਼ ਬਿਊਰੋ ਮਈ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਕਾਰ ਤਿੰਨ ਦਿਨ ਤੱਕ ਚੱਲੀਆਂ ਝੜਪਾਂ ਨੂੰ ਭਾਰਤ ਵੱਲੋਂ ਓਪਰੇਸ਼ਨ ਸਿੰਧੂਰ ਦਾ ਨਾਂ ਦਿੱਤਾ ਗਿਆ ਹੈ; ਜਦਕਿ ਪਾਕਿਸਤਾਨ ਇਸ ਨੂੰ […]

Continue Reading

ਅਮਰੀਕਾ ਵਿੱਚ ਗਨ ਕਲਚਰ: ਤੱਥ, ਅੰਕੜੇ ਅਤੇ ਸਮਾਜਿਕ ਪ੍ਰਭਾਵ

*ਮੈਨਹਟਨ ਦੀ ਹਾਈ-ਪ੍ਰੋਫਾਈਲ ਦਫਤਰੀ ਇਮਾਰਤ ਵਿੱਚ ਗੋਲੀਬਾਰੀ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਵਿੱਚ ਹਥਿਆਰਾਂ ਦਾ ਸੱਭਿਆਚਾਰ, ਜਿਸ ਨੂੰ ‘ਗਨ ਕਲਚਰ’ ਵਜੋਂ ਜਾਣਿਆ ਜਾਂਦਾ ਹੈ, ਸੰਯੁਕਤ ਰਾਜ ਦੀ ਸੰਵਿਧਾਨ ਦੀ ਦੂਜੀ ਸੋਧ ਦੁਆਰਾ ਸਮਰਥਿਤ ਹੈ, ਜੋ ਨਾਗਰਿਕਾਂ ਨੂੰ ਸਵੈ-ਰੱਖਿਆ, ਸ਼ਿਕਾਰ ਅਤੇ ਮਨੋਰੰਜਨ ਲਈ ਹਥਿਆਰ ਰੱਖਣ ਦੀ ਆਜ਼ਾਦੀ ਦਿੰਦੀ ਹੈ। ਇਹ ਸੱਭਿਆਚਾਰ ਅਮਰੀਕੀ ਸਮਾਜ ਦੀਆਂ ਜੜ੍ਹਾਂ ਵਿੱਚ ਡੂੰਘਾ […]

Continue Reading

ਕੈਨੇਡਾ ਨੇ ਬਦਲੇ ਨਿਯਮ: ਪੰਜਾਬੀਆਂ `ਤੇ ਪਵੇਗਾ ਸਭ ਤੋਂ ਵੱਧ ਅਸਰ

*ਮਾਤਾ-ਪਿਤਾ ਦੀ ਪੀ.ਆਰ. ਲਈ ਹੁਣ ਘੱਟੋ-ਘੱਟ ਆਮਦਨ ਵਿੱਚ ਤਬਦੀਲੀ ਪੰਜਾਬੀ ਪਰਵਾਜ਼ ਬਿਊਰੋ ਕੈਨੇਡਾ ਸਰਕਾਰ ਨੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਜਾਂ ਪੜਦਾਦਾ-ਪੜਦਾਦੀ ਨੂੰ ਸਥਾਈ ਨਿਵਾਸ (ਪੀ.ਆਰ.) ਦੇਣ ਦੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ, ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬੀ ਮੂਲ ਦੇ ਪਰਵਾਸੀਆਂ `ਤੇ ਪਵੇਗਾ। ਸੁਪਰ ਵੀਜ਼ਾ ਦੇ ਜ਼ਰੀਏ ਪਰਵਾਸੀਆਂ ਦੇ ਮਾਤਾ-ਪਿਤਾ, ਦਾਦਾ-ਦਾਦੀ ਜਾਂ ਪੜਦਾਦਾ-ਪੜਦਾਦੀ ਕੈਨੇਡਾ ਵਿੱਚ […]

Continue Reading

ਖਤਰਨਾਕ ਬੰਦਾ ਅਤੇ ਬ੍ਰਹਿਮੰਡ

ਹਨਦੀਪ ਸਿੰਘ ਸੰਧੂ ‘ਸਭ ਤੋਂ ਖਤਰਨਾਕ ਉਹ ਬੰਦਾ ਹੁੰਦਾ, ਜਿਹਨੇ ਬੱਸ ਇੱਕ ਹੀ ਕਿਤਾਬ ਪੜ੍ਹੀ ਹੋਵੇ।’ ਇਹ ਹਵਾਲਾ ਕਾਮਰੇਡਾਂ ਨੇ ਧਾਰਮਿਕ ਬਿਰਤੀ ਵਾਲੇ ਲੋਕਾਂ ਲਈ ਘੜਿਆ ਸੀ। ਮਤਲਬ ਕਿ ਜਿਹੜੇ ਬੰਦੇ ਨੇ ਸਿਰਫ ਇੱਕੋ ਕਿਤਾਬ ਜਿਵੇਂ ਕਿ ਸਿੱਖ ਨੇ ਗੁਰੂ ਗ੍ਰੰਥ ਸਾਹਿਬ, ਹਿੰਦੂ ਨੇ ਗੀਤਾ, ਮੁਸਲਮਾਨ ਨੇ ਕੁਰਾਨ ਤੇ ਈਸਾਈ ਨੇ ਬਾਈਬਲ ਪੜ੍ਹੀ ਹੋਵੇ, ਉਹ […]

Continue Reading

ਪੰਜਾਬ ਅਸੈਂਬਲੀ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਬਿਲ ‘ਤੇ ਬਹਿਸ

*ਬਿੱਲ ਪਾਸ ਕਰਨ ਤੋਂ ਪਹਿਲਾਂ ਸਰਕਾਰ ਜਨਤਕ ਚਰਚਾ ਕਰਵਾਉਣ ਲਈ ਤਿਆਰ *ਆਮ ਆਦਮੀ ਪਾਰਟੀ ਆਗੂ ਅਤੇ ਕਾਂਗਰਸੀ ਹੋਏ ਮਿਹਣੋ-ਮੇਹਣੀ ਪੰਜਾਬੀ ਪਰਵਾਜ਼ ਬਿਊਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਇੱਕ ਬਿੱਲ ਦਾ ਖਰੜਾ ਮੰਗਲਵਾਰ ਨੂੰ ਪੇਸ਼ ਕੀਤਾ ਗਿਆ। ਕੁਝ ਕੁ ਦਿਨ […]

Continue Reading