‘ਕਾਹਲ਼ੀ-ਕਾਹਲ਼ੀ ਲਿਖਿਆ ਇਕ ਲੇਖ’

ਵਿਚਾਲੜਾ ਕਾਲਮ ਬਖ਼ਸ਼ਿੰਦਰ ਕਿਸੇ ਜ਼ਮਾਨੇ ਵਿਚ, ਕੇਂਦਰ ਸਰਕਾਰ ਦੇ ਇਕ ਮਹਿਕਮੇ ਵਿਚ ਪੱਤਰਕਾਰੀ ਵਰਗਾ ਹੀ ਕੰਮ ਕਰਦੇ ਮੇਰੇ ਮਰਹੂਮ ਦੋਸਤ ਗੁਰਮੇਲ ਸਰਾ ਵੱਲੋਂ ਲਿਖੀ ਗਈ ਇਕ ਲੇਖ-ਮਾਲ਼ਾ, ਇਕ ਹਫ਼ਤਾਵਾਰੀ ਕਾਲਮ ਵਜੋਂ ਛਾਪਣ ਖ਼ਾਤਰ ਮੈਂ ਉਸ ਕਾਲਮ ਦੀ ਜ਼ਿਮਨੀ ਸੁਰਖ਼ੀ ਯਾਨੀ ਉਪ ਸਿਰਲੇਖ ‘ਜ਼ੀਰੋ ਕਾਲਮ’ ਰੱਖਿਆ ਸੀ ਤੇ ਇਸ ਦੀ ਵਿਆਖਿਆ ਇਹ ਕੀਤੀ ਸੀ ਕਿ ਅਖ਼ਬਾਰ […]

Continue Reading

ਸ਼ਾਹ ਆਲਮ ਕੈਂਪ ਦੀਆਂ ਰੂਹਾਂ

ਕਹਾਣੀ ਅਸਗ਼ਰ ਵਜਾਹਤ (ਪੰਜਾਬੀ ਰੂਪ: ਕੇਹਰ ਸ਼ਰੀਫ਼) ਸ਼ਾਹ ਆਲਮ ਕੈਂਪ ਵਿੱਚ ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਜਾਂਦੇ ਹਨ, ਪਰ ਰਾਤਾਂ ਕਿਆਮਤ ਦੀਆਂ ਹੁੰਦੀਆਂ ਹਨ। ਅਜਿਹੀ ਹਫੜਾ ਦਫੜੀ ਦਾ ਆਲਮ ਹੁੰਦਾ ਹੈ ਕਿ ਅੱਲ੍ਹਾ ਬਚਾਵੇ। ਇੰਨੀਆਂ ਆਵਾਜ਼ਾਂ ਹੁੰਦੀਆਂ ਹਨ ਕਿ ਕੰਨ ਪਈ ਆਵਾਜ਼ ਵੀ ਸੁਣਾਈ ਨਹੀਂ ਦਿੰਦੀ। ਚੀਕ ਪੁਕਾਰ, ਰੌਲ਼ਾ-ਰੱਪਾ, ਰੋਣਾ-ਪਿੱਟਣਾ, ਆਹਾਂ-ਸਿਸਕੀਆਂ…। ਰਾਤ ਸਮੇਂ […]

Continue Reading

ਸ਼ਾਦਮਾਨ ਚੌਕ ਅਤੇ ਨਨਕਾਣਾ ਸਾਹਿਬ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ ਅਤੇ ਨਨਕਾਣਾ ਸਾਹਿਬ ਸਾਂਝਾ ਮੁਕੱਦਸ ਅਸਥਾਨ ਹੈ। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਤੀਜੀ ਕਿਸ਼ਤ, ਜਿਸ […]

Continue Reading

ਪੰਜਾਬ ਦੀ ਬੌਧਿਕ ਪਰੰਪਰਾ ਤੇ ਪੰਜਾਬੀ ਭਾਸ਼ਾ

ਮਾਤ ਭਾਸ਼ਾ ਦਿਵਸ `ਤੇ ਵਿਸ਼ੇਸ਼ *ਪੰਜਾਬ ਦੀ ਭਾਸ਼ਾ ਤੇ ਸੱਭਿਅਤਾ ਅਮੀਰ ਵਿਰਸੇ ਦੀ ਮਾਲਕ ਹੈ *ਗੁਰੂ ਗ੍ਰੰਥ ਸਾਹਿਬ ਪੰਜਾਬ ਦੀ ਬੌਧਿਕ ਪਰੰਪਰਾ ਦੀ ਸਿਖਰ ਪਰਮਜੀਤ ਸਿੰਘ ਢੀਂਗਰਾ ਫੋਨ: +91-9417358120 ਭੂਗੋਲਿਕ ਤੌਰ ਉਤੇ ਪੰਜਾਬ ਦੀਆਂ ਹੱਦਾਂ ਲਗਾਤਾਰ ਬਦਲਦੀਆਂ ਰਹੀਆਂ ਹਨ, ਪਰ ਹੱਦਾਂ ਦੇ ਬਦਲਣ ਨਾਲ ਭਾਸ਼ਾ ਤੇ ਬੌਧਿਕ ਪਰੰਪਰਾਵਾਂ ਨਹੀਂ ਬਦਲਦੀਆਂ, ਜਿੰਨੀ ਦੇਰ ਤੱਕ ਉਨ੍ਹਾਂ ਪ੍ਰਤੀ […]

Continue Reading

ਸੱਭਿਆਚਾਰਕ ਵਿਰਾਸਤ ਦੀ ਮੌਤ ਵੱਲ ਵੱਧ ਦੇ ਕਦਮ

ਸੁਸ਼ੀਲ ਦੁਸਾਂਝ ਸਰੀਰ ਅੰਦਰ ਵੱਸਦੀ ਰੂਹ ਦਾ ਅਸਲ ਨਾਂ ਸੰਗੀਤ ਹੀ ਹੈ। ਇਹ ਉਹ ਅੰਮ੍ਰਿਤ ਧਾਰਾ ਹੈ, ਜੋ ਹਰ ਜ਼ਖ਼ਮ ਨੂੰ ਭਰਦੀ ਹੈ, ਹਰ ਖੁਸ਼ੀ ਨੂੰ ਵਧਾਉਂਦੀ ਹੈ ਅਤੇ ਜੀਵਨ ਨੂੰ ਸੁਰੀਲੇ ਰੰਗ ਵਿੱਚ ਰੰਗਦੀ ਹੈ। ਕਲਪਨਾ ਕਰੋ, ਇੱਕ ਅਜਿਹਾ ਜੀਵਨ ਜਿੱਥੇ ਸੰਗੀਤ ਨਾ ਹੋਵੇ; ਕਿਸ ਤਰ੍ਹਾਂ ਦਾ ਹੋਵੇਗਾ ਫਿਰ ਜੀਵਨ? ਖਾਲੀ-ਖਾਲੀ, ਨੀਰਸ ਅਤੇ ਬੇਰੰਗ। […]

Continue Reading

ਲਾਹੌਰ ਦੇਖਣ ਦਾ ਸਬੱਬ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ `ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਨੂੰ ਅਸੀਂ ਹਥਲੇ ਅੰਕ ਤੋਂ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ। ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਦੇ ਸ਼ਬਦਾਂ ਵਿੱਚ “ਇਸ ਸਫਰਨਾਮੇ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਬਹੁਤਾ ਖਲਾਰਾ ਨਹੀਂ ਹੈ। ਇਹ ਸਫਰਨਾਮਾ ਪੜ੍ਹ […]

Continue Reading

ਜ਼ਿੰਦਗੀ ਦੇ ਤਜਰਬੇ ਵੰਡਦਾ ਕਲਾਕਾਰ ਰਾਣਾ ਰਣਬੀਰ

*ਸ਼ਿਕਾਗੋ ਵਿੱਚ ‘ਬੰਦੇ ਬਣੋ ਬੰਦੇ’ ਦੀ ਪੇਸ਼ਕਾਰੀ 24 ਅਕਤੂਬਰ ਨੂੰ ਰਾਣਾ ਰਣਬੀਰ ਤੇ ਉਸ ਦਾ ਸਾਥੀ ਰਾਜਵੀਰ ਰਾਣਾ ਆਪਣੇ ਨਵੇਂ ਨਾਟਕ ‘ਬੰਦੇ ਬਣੋ ਬੰਦੇ’ ਦੀ ਵੱਖ-ਵੱਖ ਥਾਵਾਂ `ਤੇ ਪੇਸ਼ਕਾਰੀ ਲਈ ਰੁੱਝੇ ਹੋਏ ਹਨ ਤੇ ਉਨ੍ਹਾਂ ਦੇ ਇਸ ਨਾਟਕ ਨੂੰ ਦਰਸ਼ਕਾਂ ਦਾ ਹੁੰਗਾਰਾ ਤੇ ਪਿਆਰ- ਦੋਵੇਂ ਮਿਲ ਰਹੇ ਹਨ। ਇਹ ਨਾਟਕ ਰਾਣਾ ਰਣਬੀਰ ਨੇ ਖੁਦ ਲਿਖਿਆ […]

Continue Reading

ਅਜੇ ਕਿੰਨੀ ਕੁ ਦੂਰ ਸਵੇਰ ਹੈ

ਗੱਲ ਕਰਨੀ ਬਣਦੀ ਐ… ਸੁਸ਼ੀਲ ਦੁਸਾਂਝ ਮੋਬਾਈਲ-98887 99870 ਨਾ ਮੇਰਾ ਘਰ ਹੈ ਨਾ ਘਾਟ ਨਾ ਖੇਤ ਨਾ ਬਾੜੀ ਨਾ ਬਾਮ ਨਾ ਬੰਨੇ ਪਰ ਉਹ ਕਹਿੰਦੇ ਨੇ ਕਿ ਪਿੰਡ ਤੇਰਾ ਹੈ; ਨਾ ਮੇਰੇ ਲਈ ਕੋਈ ਲਿਖਤ ਹੈ

Continue Reading

ਭਾਸ਼ਾ/ਬੋਲੀ, ਬਾਜ਼ਾਰ, ਸਰਕਾਰ, ਹਿੰਸਾ ਅਤੇ ਲੋਕ

ਗੱਲ ਕਰਨੀ ਬਣਦੀ ਐ… ਸੁਸ਼ੀਲ ਦੁਸਾਂਝ ਬਦਲਦੇ ਵਕਤ ਦੇ ਨਾਲ ਹੀ ਹੋਰਨਾਂ ਚੀਜ਼ਾਂ ਵਾਂਗ ਅੱਜ ਹਿੰਸਾ ਨੇ ਵੀ ਆਪਣੇ ਆਪ ਨੂੰ ਵਿਸਥਾਰਤ ਕਰ ਲਿਆ ਹੈ। ਹਿੰਸਾ ਸਿਰਫ ਜਿਸਮਾਨੀ ਅਤੇ ਉਹ ਹੀ ਨਹੀਂ ਰਹੀ, ਜੋ ਸਾਨੂੰ ਸਾਹਮਣੇ ਦਿਖਾਈ ਦਿੰਦੀ ਹੈ, ਸਗੋਂ ਕਈ ਮਾਮਲਿਆਂ ਵਿੱਚ ਹਿੰਸਾ ਵੱਲ ਬੰਦਾ ਖੁਦ ਖਿਚਿਆ ਜਾਂਦਾ ਹੈ।

Continue Reading

ਮਨ ਕੁਲਝਣ ਲੱਗ ਪਿਆ

ਸਮੇਂ ਦੀ ਅੱਖ ਦਰਸ਼ਨ ਜੋਗਾ ਫੋਨ: +91-9872001856 ਸਮਾਂ ਅਤੇ ਸ਼ਿਕਾਰ `ਚ ਇੱਕੋ ਸਮਾਨਤਾ ਲੱਗਦੀ ਹੈ। ਸਮਾਂ ਬਦਲਦਾ ਹੈ, ਸ਼ਿਕਾਰ ਵੀ ਬਦਲਦਾ ਹੈ, ਪਰ ਸਮਾਂ ਐਸਾ ਜੋ ਕਦੇ ਮੁਆਫ਼ ਨਹੀਂ ਕਰਦਾ। ਸਮੇਂ-ਸਮੇਂ ਦੀ ਗੱਲ ਹੁੰਦੀ ਐ। ਰਿਆਸਤਾਂ ਵੇਲੇ ਦੀ ਗੱਲ ਯਾਦ ਆਉਂਦੀ ਐ। ਮਾਲਵੇ ਦਾ ਇਲਾਕਾ ਰਾਜਿਆਂ ਦਾ ਰਾਜ। ਵਣ, ਕਰੀਰਾਂ, ਕਿੱਕਰਾਂ ਫਰਵਾਹਾਂ ਤੇ ਜੰਡਾਂ ਵਾਲੀ […]

Continue Reading