ਭਾਸ਼ਾ/ਬੋਲੀ, ਬਾਜ਼ਾਰ, ਸਰਕਾਰ, ਹਿੰਸਾ ਅਤੇ ਲੋਕ

ਗੱਲ ਕਰਨੀ ਬਣਦੀ ਐ… ਸੁਸ਼ੀਲ ਦੁਸਾਂਝ ਬਦਲਦੇ ਵਕਤ ਦੇ ਨਾਲ ਹੀ ਹੋਰਨਾਂ ਚੀਜ਼ਾਂ ਵਾਂਗ ਅੱਜ ਹਿੰਸਾ ਨੇ ਵੀ ਆਪਣੇ ਆਪ ਨੂੰ ਵਿਸਥਾਰਤ ਕਰ ਲਿਆ ਹੈ। ਹਿੰਸਾ ਸਿਰਫ ਜਿਸਮਾਨੀ ਅਤੇ ਉਹ ਹੀ ਨਹੀਂ ਰਹੀ, ਜੋ ਸਾਨੂੰ ਸਾਹਮਣੇ ਦਿਖਾਈ ਦਿੰਦੀ ਹੈ, ਸਗੋਂ ਕਈ ਮਾਮਲਿਆਂ ਵਿੱਚ ਹਿੰਸਾ ਵੱਲ ਬੰਦਾ ਖੁਦ ਖਿਚਿਆ ਜਾਂਦਾ ਹੈ।

Continue Reading

ਮਨ ਕੁਲਝਣ ਲੱਗ ਪਿਆ

ਸਮੇਂ ਦੀ ਅੱਖ ਦਰਸ਼ਨ ਜੋਗਾ ਫੋਨ: +91-9872001856 ਸਮਾਂ ਅਤੇ ਸ਼ਿਕਾਰ `ਚ ਇੱਕੋ ਸਮਾਨਤਾ ਲੱਗਦੀ ਹੈ। ਸਮਾਂ ਬਦਲਦਾ ਹੈ, ਸ਼ਿਕਾਰ ਵੀ ਬਦਲਦਾ ਹੈ, ਪਰ ਸਮਾਂ ਐਸਾ ਜੋ ਕਦੇ ਮੁਆਫ਼ ਨਹੀਂ ਕਰਦਾ। ਸਮੇਂ-ਸਮੇਂ ਦੀ ਗੱਲ ਹੁੰਦੀ ਐ। ਰਿਆਸਤਾਂ ਵੇਲੇ ਦੀ ਗੱਲ ਯਾਦ ਆਉਂਦੀ ਐ। ਮਾਲਵੇ ਦਾ ਇਲਾਕਾ ਰਾਜਿਆਂ ਦਾ ਰਾਜ। ਵਣ, ਕਰੀਰਾਂ, ਕਿੱਕਰਾਂ ਫਰਵਾਹਾਂ ਤੇ ਜੰਡਾਂ ਵਾਲੀ […]

Continue Reading

ਜੱਜ

ਕਹਾਣੀ ਲਹਿੰਦੇ ਪੰਜਾਬ ਤੋਂ ਕਦੇ ਕਦੇ ਅਸੀਂ ਕਿਸੇ ਆਪਣੇ ਦੇ ਪ੍ਰਤੀ ਅਜਿਹੇ ਭੁਲੇਖੇ ਜਾਂ ਵਿਚਾਰ ਮਨ ਵਿੱਚ ਬੈਠਾ ਲੈਂਦੇ ਹਾਂ ਕਿ ਲੀਕ ਦੇ ਦੂਜੇ ਪਾਸੇ ਦਾ ਸੱਚ ਸਾਨੂੰ ਦਿਸਦਾ ਹੀ ਨਹੀਂ ਜਾਂ ਹਾਲਾਤ ਦੀ ਸਿਤਮਜ਼ਰੀਫੀ ਕਾਰਨ ਸੱਚ ਓਹਲੇ ਹੀ ਰਹਿ ਜਾਂਦਾ ਹੈ। ਅਕਸਰ ਚਿਹਰੇ ਜਾਂ ਸੁਭਾਅ ਦਾ ਉਤਲਾ ਰੁਖ ਦੇਖ ਦੇ ਅੰਦਾਜ਼ੇ ਲਾ ਲੈਂਦੇ ਹਾਂ […]

Continue Reading

ਉਹ ਸਭ ਦੇਖਦਾ ਹੈ

ਅਨੁਵਾਦਿਤ ਕਹਾਣੀ ਸਿਆਣੇ ਕਹਿੰਦੇ ਹਨ ਕਿ ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ, ਇਹ ਜਦੋਂ ਵੱਜਦੀ ਹੈ, ਪਤਾ ਵੱਜਣ ਵਾਲੇ ਨੂੰ ਉਦੋਂ ਹੀ ਲੱਗਦਾ ਹੈ! ਤਾਹੀਂਓ ਸਿਆਣੇ ਨਸੀਹਤਾਂ ਕਰਦੇ ਹੁੰਦੇ ਹਨ ਕਿ ‘ਮੰਦਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ।’ ਆਪਣੇ ਆਪ ਨੂੰ ਉਚ ਜਾਂ ਖਾਸ ਸਮਝਦੇ ਲੋਕਾਂ ਦਾ ਹੰਕਾਰ ਵੀ ਰੱਬ ਪਲ ਵਿੱਚ ਤੋੜ ਦਿੰਦਾ ਹੈ। […]

Continue Reading

ਗਲੋਬਲ ਪੰਜਾਬੀ ਮਿਲਾਪ ਦੌਰਾਨ ਪੰਜਾਬੀ ਬੋਲੀ ਦੀ ਉਸਤਤ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਕੁਝ ਸਥਾਨਕ ਅਦੀਬਾਂ ਵੱਲੋਂ ਪਿਛਲੇ ਦਿਨੀਂ ਕਰਵਾਏ ਗਏ 22ਵੇਂ ਗਲੋਬਲ ਪੰਜਾਬੀ ਮਿਲਾਪ ਦੌਰਾਨ ਸਾਂਝੀਵਾਲਤਾ ਦੀਆਂ ਤੰਦਾਂ ਫੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਵੰਡੇ ਗਏ ‘ਪੰਜਾਬਾਂ’ ਨਾਲ ਸਬੰਧਤ ਸਿੱਖ-ਮੁਸਲਿਮ ਭਾਈਚਾਰਿਆਂ ਵੱਲੋਂ ਕੀਤੇ ਉਪਰਾਲੇ ਸਦਕਾ ਪੰਜਾਬੀ ਬੋਲੀ ਦੀ ਉਸਤਤ ਨਾਲ ਲਬਰੇਜ ਇਹ ਸਮਾਗਮ ਏਕਤਾ ਅਤੇ ਪਿਆਰ ਦੀ […]

Continue Reading

ਮੌਸਮੀ ਵਰਤਾਰਿਆਂ ਦਾ ਕਾਵਿਕ ਸਿਖ਼ਰ ਹੈ ਸਾਉਣ ਮਹੀਨਾ

ਡਾ. ਆਸਾ ਸਿੰਘ ਘੁੰਮਣ ਨਡਾਲਾ (ਕਪੂਰਥਲਾ) ਫੋਨ: +91-9779853245 ਹਾੜ ਮਹੀਨੇ ਦੀ ਅਤਿ ਦੀ ਗਰਮੀ, ਤਪਦੀਆਂ ਦੁਪਹਿਰਾਂ ਅਤੇ ਲੂਹ ਸੁਟਦੀਆਂ ਗਰਮ ਹਵਾਵਾਂ ਤੋਂ ਬਾਅਦ ਜਦ ਸਾਉਣ ਆਉਂਦਾ ਹੈ ਤਾਂ ਪੰਜਾਬੀ ਇਸ ਨੂੰ ਘੁੱਟਵੀਂ ਗਲਵੱਕੜੀ ਪਾ ਕੇ ਮਿਲਦੇ ਹਨ। ਸਾਉਣ ਇੱਕ ਮਹੀਨੇ ਦਾ ਨਾਂ ਨਹੀਂ, ਸਗੋਂ ਇਹ ਇੱਕ ਮਿੱਠੀ-ਪਿਆਰੀ, ਸੁਆਦਲੀ ਰੁੱਤ ਦਾ ਨਾਂ ਹੈ। ਪੰਜਾਬੀ ਸਾਹਿਤ ਅਤੇ […]

Continue Reading

ਰਸੋਈ ਦਾ ਟੂਣਾ ਤੋੜਦਿਆਂ

ਨੀਤੂ, ਫੋਨ:+91-9463046219 ਇਕ ਦਿਨ ਇਕ ਦੋਸਤ ਕਹਿਣ ਲੱਗਾ, “ਨੀਤੂ, ਮੈਂ ਤੇਰੀ ਰਸੋਈ ਦੇਖਣੀ ਹੈ, ਜੋ ਤੇਰੀ ਕਵਿਤਾ ਵਿਚ ਵਾਰ-ਵਾਰ ਆਉਂਦੀ ਹੈ।” ਮੈਂ ਸੋਚਦੀ ਹਾਂ ਉਹ ਮੇਰੀ ਰਸੋਈ ਕਿਵੇਂ ਦੇਖੂ? ਕੀ ਰਸੋਈ ਇਸ ‘ਘਰ’ ਨਾਂ ਦੀ ਇਮਾਰਤ ਦਾ ਇਕ ਹਿੱਸਾ ਮਾਤਰ ਹੈ? ਫਿਰ ਤਾਂ ਹਰ ਘਰ ਵਿਚ ਰਸੋਈ ਦੇ ਅਰਥ ਵੱਖਰੇ ਹੁੰਦੇ ਹੋਣਗੇ। ਜੇਕਰ ਰਸੋਈ ਇਸ […]

Continue Reading

ਧਿਆਨ ਨਾਲ ਸੁਣੋ: ਇੱਕ ਪਿਆਰ ਕਹਾਣੀ

ਅਨੁਵਾਦਿਤ ਕਹਾਣੀ ਅੰਗਰੇਜ਼ੀ ਕਹਾਣੀਕਾਰ: ਉਰਨਾ ਬੋਸ ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ, ਕੈਲਗਰੀ (ਕੈਨੇਡਾ) ਮੈਂ ਧਿਆਨ ਨਾਲ ਸੁਣ ਰਹੀ ਸੀ, ਦੂਰ ਕਿਤੇ ਹਵਾ ਦੇ ਗੂੰਜਣ ਦੀ ਆਵਾਜ਼। ਕੀ ਹਵਾ ਨੂੰ ਨਹੀਂ ਸੀ ਪਤਾ ਕਿ ਮੈਂ ਕੁਝ ਦੇਰ ਇਕੱਲਿਆਂ ਰਹਿਣਾ ਚਾਹੁੰਦੀ ਸੀ? ਮੈਂ ਉਸ ਹਨੇਰੀ ਖੱਡ ਵਿੱਚ ਕੁਝ ਹੋਰ ਸਰਕ ਗਈ। ਮੈਂ ਇੱਕ ਅਜਿਹੇ ਡਰਾਉਣੇ ਚਿੱਕੜ ਵਿੱਚ […]

Continue Reading

ਗਾਇਕੀ ਦੇ ਨਾਲ ਨਸੀਹਤਾਂ ਦਾ ਅਖਾੜਾ: ‘ਪੰਜਾਬੀ ਵਿਰਸਾ’

ਕੁਲਜੀਤ ਦਿਆਲਪੁਰੀ ਸ਼ਿਕਾਗੋ: ਪਿਛਲੇ ਦਿਨੀਂ ਸ਼ਿਕਾਗੋ ਵਿੱਚ ਹੋਇਆ ‘ਪੰਜਾਬੀ ਵਿਰਸਾ’ ਸਮਾਗਮ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵੱਲੋਂ ਗੀਤਾਂ ਦੀ ਛਹਿਬਰ ਲਾਉਣ ਦੇ ਨਾਲ ਨਾਲ ਨਸੀਹਤਾਂ ਦਾ ਅਖਾੜਾ ਬਣ ਗਿਆ ਸੀ; ਕਿਉਂਕਿ ਕੁਝ ਗੀਤਾਂ ਵਿੱਚ ਵਿਰਸੇ ਨੂੰ ਸੰਭਾਲਣ, ਪੰਜਾਬੀਅਤ ਨੂੰ ਬੁਲੰਦ ਰੱਖਣ ਜਿਹੀਆਂ ਗੱਲਾਂ ਸਨ। ਗਾਇਕ ਭਰਾਵਾਂ ਨੇ ਸਾਂਝੇ ਘਰਾਂ, ਖੁੱਲ੍ਹੇ ਵਿਹੜਿਆਂ ਦੀ ਰਵਾਇਤ […]

Continue Reading

ਵੀਹਵੀਂ ਸਦੀ ਦੀ ਵਾਰਤਕ ਦੇ ਤਲਿਸਮੀ ਰੰਗ

ਪਰਮਜੀਤ ਢੀਂਗਰਾ ਫੋਨ: +91-9417358120 ਮਨੁੱਖ ਨੇ ਜਦੋਂ ਭਾਸ਼ਾ ਇਜਾਦ ਕੀਤੀ ਤਾਂ ਉਹਨੂੰ ਇਹਦੇ ਵਿੱਚੋਂ ਕਈ ਸੰਭਾਵਨਾਵਾਂ ਨਜ਼ਰ ਆਈਆਂ। ਭਾਸ਼ਾ ਉਹਦੇ ਸੋਹਜ ਸਵਾਦ ਦਾ ਸਬੱਬ ਬਣਨ ਲੱਗੀ। ਰੋਮਾਂਟਿਕਤਾ ਵਿੱਚੋਂ ਮਨੁੱਖ ਨੇ ਕਾਵਿ ਬੋਲ ਸਿਰਜਣੇ ਅਰੰਭੇ। ਕੁਦਰਤ ਦੇ ਹੁਸਨ ਵਿੱਚੋਂ ਉਹ ਵਿਸਮਾਦ ਭਾਲਦਾ ਕਵੀ ਬਣ ਗਿਆ। ਜਦੋਂ ਉਹਦੀ ਭਾਸ਼ਾ ਤੇ ਵਿਚਾਰ ਏਨੇ ਸਮਰੱਥ ਹੋ ਗਏ ਕਿ ਉਹਨੂੰ […]

Continue Reading