ਡਾ. ਹਰਿਭਜਨ ਸਿੰਘ ਵੱਲੋਂ ਰੂਸੀ ਕਵਿਤਾਵਾਂ ਦਾ ਅਨੁਵਾਦ ਮੌਲਿਕਤਾ ਵਰਗਾ ਰਸ-ਭਿੰਨੜਾ
ਮਨਮੋਹਨ ਸਿੰਘ ਦਾਊਂ ਫੋਨ: +91-9815123900 ਕਿਸੀ ਹੋਰ ਭਾਸ਼ਾ ਦੀ ਕਵਿਤਾ ਦਾ ਆਪਣੀ ਮਾਂ-ਬੋਲੀ ’ਚ ਅਨੁਵਾਦ ਜਾਂ ਰੂਪਾਂਤ੍ਰਣ ਕਰਨਾ ਕਠਿਨ ਕਾਰਜ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅਸਲ ਅਰਥਾਂ ਵਿੱਚ ਕਿਸੀ ਹੋਰ ਭਾਸ਼ਾ ਦੀ ਕਵਿਤਾ ਨੂੰ ਦੂਜੀ ਭਾਸ਼ਾ ਵਿੱਚ ਉਲਥਾਣਾ ਹਾਰੀ-ਸਾਰੀ ਦਾ ਕੰਮ ਨਹੀਂ, ਪਰ ਅਜਿਹਾ ਆਦਾਨ-ਪ੍ਰਦਾਨ ਕਰਨ ਦਾ ਉੱਦਮ ਚਿਰ-ਕਾਲ ਤੋਂ ਚਲਿਆ ਆ ਰਿਹਾ […]
Continue Reading