‘ਮੈਂ ਕੰਮੀਆਂ ਦੀ ਕੁੜੀ ਇੱਕ ਵਿਲੱਖਣ ਕਾਵਿ-ਪੁਸਤਕ
ਰਵਿੰਦਰ ਸਿੰਘ ਸੋਢੀ ਰਿਚਮੰਡ, ਕੈਨੇਡਾ ਫੋਨ: 604-369-2371 ਵਰਤਮਾਨ ਸਮੇਂ ਵਿੱਚ ਪੰਜਾਬੀ ਕਾਵਿ ਸਾਹਿਤ ਦਾ ਦੁਖਾਂਤ ਹੈ ਕਿ ਕਵੀ ਜ਼ਿਆਦਾ ਹਨ, ਪਾਠਕ ਘੱਟ। ਜ਼ਿਆਦਾ ਕਵਿਤਾ ਕਵੀ ਦੇ ਆਪਣੇ ਇਰਦ-ਗਿਰਦ ਹੀ ਘੁੰਮ ਰਹੀ ਹੈ। ਕਵੀ ਲੋਕਾਂ ਦੀ ਗੱਲ ਨਾ ਕਰਕੇ ਆਪਣੇ ਪਿਆਰ, ਇਸ਼ਕ, ਵਿਛੋੜੇ ਜਾਂ ਕੁਝ ਚਲੰਤ ਰਾਜਸੀ ਜਾਂ ਸਤਹੀ ਤੌਰ `ਤੇ ਵਾਪਰਨ ਵਾਲੇ ਸਮਾਜਿਕ ਵਰਤਾਰਿਆਂ ਦੇ […]
Continue Reading