ਅਕਾਲੀ ਦਲ ਦੇ ਪੁਨਰ-ਉਥਾਨ ਲਈ ਵਿਚਾਰਾਂ ਦਾ ਸਿਲਸਲਾ ਸ਼ੁਰੂ

ਨਵੇਂ ਪੰਥਕ ਉਮੀਦਵਾਰ ਭਾਜਪਾ ਅਤੇ ਰਵਾਇਤੀ ਅਕਾਲੀ ਦਲ ਲਈ ਬਣ ਸਕਦੇ ਹਨ ਚੁਣੌਤੀ? ਜੇ.ਐਸ. ਮਾਂਗਟ ਹਾਲ ਹੀ ਵਿੱਚ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਲੈ ਕੇ 13 ਜੂਨ ਨੂੰ ਚੰਡੀਗੜ੍ਹ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ। ਮੀਟਿੰਗ ਵਿੱਚ ਅਕਾਲੀ ਦਲ ਦੇ ਹਾਲ ਹੀ ਵਿੱਚ ਬਣਾਏ ਗਏ […]

Continue Reading

ਵਿਸ਼ਵ ਚੋਣ ਮੇਲੇ ਦਾ ਪ੍ਰਸੰਗ

ਪੁਸ਼ਪਰੰਜਨ* (*ਸੀਨੀਅਰ ਪੱਤਰਕਾਰ) ਦੁਨੀਆ ਦੀ ਅੱਧੀ ਆਬਾਦੀ, ਲਗਭਗ 4 ਬਿਲੀਅਨ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ 60 ਤੋਂ ਵੱਧ ਦੇਸ਼ਾਂ ਵਿੱਚ 2024 ਵਿੱਚ ਰਾਸ਼ਟਰਪਤੀ, ਸੰਸਦੀ ਅਤੇ ਸਥਾਨਕ ਚੋਣਾਂ ਵਿੱਚ ਹਿੱਸਾ ਲੈ ਰਹੀ ਹੈ। ਭਾਰਤ ਤੋਂ ਬਾਅਦ ਹੁਣ 27 ਦੇਸ਼ਾਂ ਦੇ ਯੂਰਪੀ ਸੰਘ ‘ਚ ਵੋਟਿੰਗ ਸ਼ੁਰੂ ਹੋ ਗਈ ਹੈ। ਪਹਿਲਾਂ ਸਾਡੇ ਵੋਟਰ ਯੂਰਪ ਦੀ ਚੋਣ ਪ੍ਰਕਿਰਿਆ ਨੂੰ […]

Continue Reading

ਇੱਕ ਪੜਚੋਲ: ਕਿਉਂ ਡਿੱਗਿਆ ਪੰਜਾਬ `ਚ ‘ਆਪ’ ਦਾ ਗ੍ਰਾਫ?

ਚੰਦਰਪਾਲ ਅੱਤਰੀ, ਲਾਲੜੂ ਫੋਨ: +91-7889111988 ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਈ ਅਹਿਮ ਬਦਲਾਅ ਵੇਖਣ ਨੂੰ ਮਿਲੇ ਹਨ। ਸਥਿਤੀ ਇਹ ਹੈ ਕਿ ਕਰੀਬ ਸਵਾ ਦੋ ਕੁ ਸਾਲ ਪਹਿਲਾਂ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਝਾੜੂ ਫੇਰ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਦੇ ਲੋਕਾਂ ਨੇ ਕਈ ਥਾਈਂ […]

Continue Reading

ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਬੇਰੋਕ ਪਤਨ

ਕਿਧਰ ਨੂੰ ਜਾਵੇਗੀ ਨਵੀਂ ਉਭਰਦੀ ਸਿੱਖ ਸਿਆਸਤ? ਜਸਵੀਰ ਸਿੰਘ ਸ਼ੀਰੀ ਪੰਜਾਬ ਦੇ ਚੋਣ ਨਤੀਜਿਆਂ ਨੇ ਰਾਜਨੀਤਿਕ ਪਾਰਟੀਆਂ ਨੂੰ ਵੱਡੇ ਸਵਾਲ ਪਾ ਦਿੱਤੇ ਹਨ। ਖਾਸ ਕਰਕੇ ਪੰਜਾਬ ਵਿੱਚ ਸੱਤਾਧਾਰੀਆਂ ਵਜੋਂ ਵਿਚਰ ਰਹੀ ਆਮ ਆਦਮੀ ਪਾਰਟੀ, ਭਾਜਪਾ ਅਤੇ ਨਵੀਂ/ਪੁਰਾਣੀ ਸਿੱਖ ਸਿਆਸਤ ਨੂੰ ਵੀ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਾਹਮਣੇ ਇਹ ਸੁਆਲ ਜ਼ਿਆਦਾ ਵੱਡੇ ਹਨ। ਦੋ ਕੁ […]

Continue Reading

ਭਾਰਤ ਵਿੱਚ ਕੁਲੀਸ਼ਨ ਯੁੱਗ ਮੁੜ ਸ਼ੁਰੂ

*ਬਹੁਮਤਿ ਤੋਂ ਕਾਫੀ ਫਾਸਲੇ ‘ਤੇ ਰਹਿ ਗਈ ਭਾਜਪਾ *ਸਮਾਜਵਾਦੀ ਪਾਰਟੀ ਦੀ ਯੂ.ਪੀ. ਵਿੱਚ ਵੱਡੀ ਜਿੱਤ, ਯੋਗੀ-ਮੋਦੀ ਪਸਤ ਜੇ.ਐਸ. ਮਾਂਗਟ ਭਾਜਪਾ ਅਤੇ ਐਨ.ਡੀ.ਏ. ਨੂੰ 300 ਤੋਂ ਲੈ ਕੇ 400 ਤੱਕ ਸੀਟਾਂ ਦੇ ਰਹੇ ਸਾਰੇ ਐਗਜ਼ਿਟ ਪੋਲ ਅਤੇ ਉਪੀਨੀਅਨ ਪੋਲਾਂ ਦੀਆਂ ਸਾਰੀਆਂ ਭਵਿੱਖਵਾਣੀਆਂ ਨੂੰ ਸਿਰ ਪਰਨੇ ਕਰਦਿਆਂ ਜਿਸ ਕਿਸਮ ਦੇ ਚੋਣ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੇ […]

Continue Reading

ਪੰਜਾਬ ਵਿੱਚ ਜਿੱਤ ਹਾਰ ਦੇ ਫਾਸਲੇ

ਪੰਜਾਬੀ ਪਰਵਾਜ਼ ਬਿਊਰੋ ਲੋਕ ਸਭਾ ਚੋਣਾਂ ਵਿੱਚ ਬੜਾ ਕੁਝ ਦਿਲਚਸਪ ਵਾਪਰਿਆ ਹੈ- ਪੰਜਾਬ ਵਿੱਚ ਵੀ ਅਤੇ ਕੌਮੀ ਪੱਧਰ ‘ਤੇ ਵੀ। ਜੇ ਪੰਜਾਬ ਵਿੱਚ ਜਿੱਤੇ/ਹਾਰੇ ਉਮੀਦਵਾਰਾਂ ਨੂੰ ਤੁਲਨਾਤਮਕ ਤੌਰ `ਤੇ ਵੇਖੀਏ ਤਾਂ ਪਤਾ ਲਗਦਾ ਹੈ ਕਿ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਕੁੱਲ 4,04,430 ਵੋਟਾਂ ਪਈਆਂ। ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ […]

Continue Reading

ਆਤਮ ਚਿੰਤਨ, ਸੰਵਾਦ ਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਰਾਹ

*ਇਕਬਾਲ-ਏ-ਸ਼ਰੀਫ* ਪੰਜਾਬੀ ਪਰਵਾਜ਼ ਬਿਊਰੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ 1999 ਦੇ ਲਾਹੌਰ ਸਮਝੌਤੇ ਦੀ ਉਨ੍ਹਾਂ ਦੇ ਦੇਸ਼ ਦੀ ਸਰਕਾਰ ਵੱਲੋਂ ਉਲੰਘਣਾ ਨੂੰ ਨਿਰਪੱਖ ਢੰਗ ਨਾਲ ਸਵੀਕਾਰ ਕਰਨਾ ਹਿੰਦ-ਪਾਕਿ ਰਿਸ਼ਤਿਆਂ ਦੇ ਇਤਿਹਾਸ ’ਚ ਇੱਕ ਮਹੱਤਵਪੂਰਨ ਘਟਨਾ ਵਰਗਾ ਹੈ। ਨਵਾਜ਼ ਸ਼ਰੀਫ਼ ਵੱਲੋਂ ਦੁਹਰਾਉਣ ਤੋਂ ਬਾਅਦ ਕਿ ਕਾਰਗਿਲ ਯੁੱਧ ਇਸਲਾਮਾਬਾਦ ਦੀ ਇੱਕ ਗਲਤੀ ਸੀ, ਭਾਰਤ […]

Continue Reading

ਕਿਸ ਪਾਸੇ ਵੱਲ ਤੁਰ ਰਿਹਾ ਕਿਸਾਨਾਂ ਦਾ ਭਾਜਪਾ ਵਿਰੋਧ?

*ਪੰਜਾਬ ਦੀਆਂ ਸਮਾਜਕ ਤਰੇੜਾਂ ਵਿੱਚ ਧਸਣ ਦਾ ਯਤਨ ਕਰੇਗੀ ਕੱਟੜ ਹਿੰਦੂ ਸਿਆਸਤ ਜਸਵੀਰ ਸਿੰਘ ਸ਼ੀਰੀ ਅਗਲੇ ਦੋ ਗੇੜਾਂ ਵਿੱਚ ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਅਤੇ ਹਰਿਆਣਾ ਹੀ ਪਿਛਲੇ ਕਿਸਾਨ ਅੰਦੋਲਨ ਅਤੇ ਹੁਣ ਪੰਜਾਬ ਹਰਿਆਣਾ ਦੇ ਬਰਡਰਾਂ ‘ਤੇ ਚੱਲ ਰਹੇ ਕਿਸਾਨ ਸੰਘਰਸ਼ ਦੀਆਂ ਮੁੱਖ ਆਧਾਰ ਸਟੇਟਾਂ ਹਨ। […]

Continue Reading

ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਦੇ ਮਾਰੇ ਜਾਣ ਪਿੱਛੋਂ ਦਾ ਇਰਾਨ

*ਭਾਰਤ ਨਾਲ ਸੰਬੰਧਾਂ ਨੂੰ ਨਿਕਟਵਰਤੀ ਬਣਾਇਆ ਰਾਈਸੀ ਤੇ ਅਬਦੁੱਲਾ ਨੇ ਜੇ.ਐਸ. ਮਾਂਗਟ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਆਮਿਰ ਅਬਦੁੱਲਾ ਦੀ ਇੱਕ ਹੈਲੀਕਪਟਰ ਹਾਦਸੇ ਵਿੱਚ ਹੋਈ ਮੌਤ ਨੇ ਇਸ ਦੇਸ਼ ਦੇ ਉੱਚ ਪ੍ਰਸ਼ਾਸਨਿਕ ਹਲਕਿਆਂ ਵਿੱਚ ਇੱਕ ਵੱਡਾ ਸੁਰਾਖ ਕਰ ਦਿੱਤਾ ਹੈ। ਇਸ ਨੂੰ ਇਨ੍ਹਾਂ ਦੇ ਬਰਾਬਰ ਦੀ ਧਾਰਮਿਕ-ਰਾਜਨੀਤਿਕ ਹਸਤੀ ਨਾਲ ਭਰਨਾ ਹਾਲ […]

Continue Reading

ਪੰਜਵੇਂ ਗੇੜ ਦੀ ਵੋਟਿੰਗ ਹੋਈ ਮੁਕੰਮਲ, ਕੁੱਲ 427 ਸੀਟਾਂ ‘ਤੇ ਵੋਟਾਂ ਪਈਆਂ

*ਦੋਨੋਂ ਧਿਰਾਂ ਵੱਲੋਂ ਆਪੋ-ਆਪਣੀ ਲੀਡ ਦੇ ਦਾਅਵੇ *ਭਾਜਪਾ ਡਿਫੈਂਸਿਵ ਹੁੰਦੀ ਵਿਖਾਈ ਦਿੱਤੀ ਇਸ ਗੇੜ ਦੀ ਮੁਹਿੰਮ ਵਿੱਚ ਜਸਵੀਰ ਸਿੰਘ ਸ਼ੀਰੀ ਹਿੰਦੁਸਤਾਨ ਵਿੱਚ ਚੋਣਾਂ ਦੇ ਪੰਜਵੇਂ ਗੇੜ ਲਈ ਵੋਟਾਂ ਪੈ ਗਈਆਂ ਹਨ। ਦੋਨੋਂ- ਭਾਜਪਾ ਦੀ ਅਗਵਾਈ ਵਾਲਾ ਐਨ.ਡੀ.ਏ. ਗੱਠਜੋੜ ਅਤੇ ਕਾਂਗਰਸ ਪਾਰਟੀ ਦੀ ਅਗਵਾਈ ਵਾਲਾ ਇੰਡੀਆ ਗੱਠਜੋੜ, ਵੱਡੀ ਜਿੱਤ ਦੇ ਦਾਅਵੇ ਕਰ ਰਹੇ ਹਨ। ਪਰ ਸਥਿਤੀ […]

Continue Reading