ਆਮ ਆਦਮੀ ਪਰਟੀ ਦੇ ਉਲਝਦੇ ਮਾਮਲੇ

*ਸਵਾਤੀ ਮਾਲੀਵਾਲ ਦੀ ਕੁੱਟਮਾਰ ਦੇ ਕੇਸ ‘ਚ ਕੇਜਰੀਵਾਲ ਦਾ ਨਿੱਜੀ ਸਕੱਤਰ ਗ੍ਰਿਫਤਾਰ *ਸ਼ਰਾਬ ਘੁਟਾਲੇ ਵਿੱਚ ਨਵੀਂ ਚਾਰਜਸ਼ੀਟ ਦਾਖਲ, ‘ਆਪ’ ਅਤੇ ਕੇਜਰੀਵਾਲ ਨੂੰ ਪਾਰਟੀ ਬਣਾਇਆ ਪੰਜਾਬੀ ਪਰਵਾਜ਼ ਬਿਊਰੋ ਆਮ ਆਦਮੀ ਪਾਰਟੀ ਖਿਲਾਫ ਮਾਮਲਿਆਂ ਦਾ ਕੰਬਲ ਲਗਾਤਾਰ ਭਾਰੀ ਹੋ ਰਿਹਾ ਹੈ। ਦਿੱਲੀ ਦੀ ਸ਼ਰਾਬ ਨੀਤੀ ਵਿੱਚ ‘ਸਾਊਥ ਗਰੁੱਪ’ ਤੋਂ ਕਥਿਤ ਤੌਰ ‘ਤੇ 100 ਕਰੋੜ ਦੀ ਰਿਸ਼ਵਤ ਲੈਣ […]

Continue Reading

ਕਾਂਗਰਸ ਤੋਂ ਬਾਅਦ ਹੁਣ ਅਕਾਲੀਆਂ ਦੇ ਚੋਣ ਮੈਨੀਫੈਸਟੋ ਦੀ ਚਰਚਾ

*ਪੰਜਾਬੀ ਨੌਜੁਆਨਾਂ ਨੂੰ ਰੁਜ਼ਗਾਰ ਵਿੱਚ ਤਰਜੀਹ ਦੇਣ ਦਾ ਕੀਤਾ ਵਾਅਦਾ* *‘ਦਿੱਲੀ ਵਾਲੇ ਭਜਾਓ, ਪੰਜਾਬ ਬਚਾਉ’ ਦਾ ਨਾਹਰਾ ਦਿੱਤਾ* ਜੇ.ਐਸ. ਮਾਂਗਟ ਪੰਜਾਬ ਜੂਨ ਦੇ ਪਹਿਲੇ ਹਫਤੇ ਬੇਹੱਦ ਸੰਵੇਦਨਸ਼ੀਲ ਦਿਨਾਂ ਵਿੱਚੋਂ ਗੁਜ਼ਰ ਰਿਹਾ ਹੋਵੇਗਾ। ਇੱਕ ਪਾਸੇ 4 ਜੂਨ ਨੂੰ ਪੰਜਾਬ ਸਮੇਤ ਸਮੁੱਚੇ ਹਿੰਦੁਸਤਾਨ ਵਿੱਚ ਚੋਣਾਂ ਦੇ ਨਤੀਜੇ ਆ ਜਾਣਗੇ, ਦੂਜੇ ਪਾਸੇ 6 ਜੂਨ ਨੂੰ ਪੂਰਾ ਸਿੱਖ ਜਗਤ […]

Continue Reading

ਕੂਟਨੀਤਕ ਟੀਚਿਆਂ ਦੀ ਪ੍ਰਾਪਤੀ ਲਈ ‘ਡਿਨਰ ਡਿਪਲੋਮੇਸੀ’

ਪੁਸ਼ਪਰੰਜਨ* ਤੁਰਕੀ ਦੇ ਪਰਵਾਸੀ ਜਰਮਨ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੀਅਰ ਦੀ ਕਬਾਬ ਕੂਟਨੀਤੀ ਨੂੰ ਹਜ਼ਮ ਨਹੀਂ ਕਰ ਸਕੇ। ਉਨ੍ਹਾਂ ਨੇ ਇਸ ਨੂੰ ਅਪਮਾਨਜਨਕ ਮੰਨਦਿਆਂ ਜਰਮਨ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਹੈ। ਸਟੀਨਮੀਅਰ ਪਿਛਲੇ ਦਿਨੀਂ ਤੁਰਕੀ ਗਏ ਸਨ, ਆਪਣੇ ਨਾਲ ਇੱਕ ਕਬਾਬ ਰੋਲਰ ਮਸ਼ੀਨ ਅਤੇ ਇੱਕ ਮਸ਼ਹੂਰ ਕਬਾਬ ਮੇਕਰ ਲੈ ਕੇ। 10 ਸਾਲਾਂ ਵਿੱਚ ਕਿਸੇ ਜਰਮਨ ਰਾਸ਼ਟਰਪਤੀ ਦੀ ਇਹ […]

Continue Reading

ਤੀਜੇ ਗੇੜ ਵਿੱਚ ਵਧਿਆ ਵੋਟਾਂ ਪਾਉਣ ਦਾ ਰੁਝਾਨ

*ਆਰਥਕ, ਸਮਾਜਕ ਤੇ ਰਾਖਵੇਂਕਰਣ ਦੇ ਮੁੱਦੇ ਕੇਂਦਰ ਵਿੱਚ ਆਏ *ਭਾਜਪਾ ਦੀ ਮੁਸਲਮਾਨਾਂ ਖਿਲਾਫ ਨਫਰਤੀ ਮੁਹਿੰਮ ਤੇਜ਼ ਜਸਵੀਰ ਸਿੰਘ ਸ਼ੀਰੀ ਦੇਸ਼ ਪੱਧਰ ‘ਤੇ ਲੋਕ ਸਭਾ ਚੋਣਾਂ ਦਾ ਤੀਸਰਾ ਦੌਰ ਗੁਜ਼ਰ ਗਿਆ ਹੈ। ਇਸ ਵਾਰ ਜਿਹੜੀਆਂ 93 ਸੀਟਾਂ ‘ਤੇ ਚੋਣ ਹੋਈ ਹੈ, ਉਨ੍ਹਾਂ ਵਿੱਚੋਂ 80 ਭਾਜਪਾ ਕੋਲ ਸਨ ਅਤੇ ਭਾਜਪਾ ਦੇ ਵਿਰੋਧੀ ਚੋਣ ਪੰਡਿਤਾਂ ਦਾ ਕਹਿਣਾ ਹੈ […]

Continue Reading

ਕਿਸਾਨ ਸੰਘਰਸ਼ ਦੀ ਹਲਚਲ: ਹਰਿਆਣਾ ਦੀ ਭਾਜਪਾ ਸਰਕਾਰ ਘੱਟਗਿਣਤੀ ਵਿੱਚ ਆਈ

ਤਿੰਨ ਵਿਧਾਇਕਾਂ ਨੇ ਹਮਾਇਤ ਵਾਪਸ ਲਈ, ਹੁੱਡਾ ਦੀ ਹਮਾਇਤ ਦਾ ਐਲਾਨ ਪੰਜਾਬੀ ਪਰਵਾਜ਼ ਬਿਊਰੋ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਫਰਵਰੀ ਮਹੀਨੇ ਵਿੱਚ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਕਿਸਾਨ ਸੰਘਰਸ਼ ਦੇ ਸ਼ੁਰੂ ਹੋਣ ਮੌਕੇ ਜਦੋਂ ਹਰਿਆਣਾ ਵੱਲੋਂ ਸੁਰੱਖਿਆ ਦਸਤਿਆਂ ਨੇ ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਕਿਸਾਨਾਂ ‘ਤੇ ਸੁਟੱਣੇ ਸ਼ੁਰੂ […]

Continue Reading

ਭਾਜਪਾ ਖਿਲਾਫ ਪੰਜਾਬ ਦੇ ਕਿਸਾਨਾਂ ਦੀ ਕੁੜੱਤਣ ਵਧੀ

*ਪ੍ਰਨੀਤ ਕੌਰ ਦਾ ਵਿਰੋਧ ਕਰਦੇ ਕਿਸਾਨ ਦੀ ਧੱਕਾ-ਮੁੱਕੀ ‘ਚ ਮੌਤ, ਕੇਸ ਦਰਜ *ਪੰਜਾਬ ਵਿੱਚ ਸਿਆਸੀ ਹਵਾ ਖਾਮੋਸ਼, ਅੰਦਾਜ਼ੇ ਮੁਸ਼ਕਿਲ ਜਸਵੀਰ ਸਿੰਘ ਸ਼ੀਰੀ ਸੱਤ ਗੇੜਾਂ ਵਿੱਚ ਹੋਣ ਵਾਲੀ ਭਾਰਤ ਦੀਆਂ ਲੋਕ ਸਭਾ ਚੋਣਾਂ ਵਿੱਚੋਂ ਬੀਤੇ ਮੰਗਲਵਾਰ ਵੱਖ-ਵੱਖ ਰਾਜਾਂ ਦੇ 93 ਹੋਰ ਲੋਕ ਸਭਾ ਹਲਕਿਆਂ ਵਿੱਚ ਵੋਟਾਂ ਪੈ ਗਈਆਂ ਹਨ। ਇਸੇ ਦਿਨ ਹੀ ਪੰਜਾਬ ਵਿੱਚ ਲੋਕ ਸਭਾ […]

Continue Reading

ਵੋਟਰਾਂ ਦਾ ਚੋਣਾਵੀ ਵਤੀਰਾ ਅਤੇ ਮਾਨਸਿਕ ਉਲਝਣਾਂ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਭਾਰਤ ਨੂੰ ਲੋਕਤੰਤਰ ਦੀ ਜਨਣੀ ਕਿਹਾ ਜਾਂਦਾ ਹੈ। ਸਾਲ 1951-52 ਦੌਰਾਨ ਜਦੋਂ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਭਾਰਤ ਵਿੱਚ ਪਹਿਲੀ ਵਾਰ ਲੋਕ ਸਭਾ ਦੀ ਹੋਈ ਚੋਣ ਤੋਂ ਲੈ ਕੇ 2024 ਵਿੱਚ 18ਵੀਂ ਲੋਕ ਸਭਾ ਦੀਆਂ ਚੋਣਾਂ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਸਮੇਂ ਸਮੇਂ ਹੋਈਆਂ ਚੋਣਾਂ ਵਿੱਚ ਭਾਰਤ ਦੇ ਲੋਕਾਂ ਵੱਲੋਂ […]

Continue Reading

ਪੰਜਾਬ ਵਿੱਚ ਚੋਣ ਅਖੜਾ ਮਘਣ ਲੱਗਾ

ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੇ ਖਡੂਰ ਸਾਹਿਬ ਨੂੰ ਛੱਡ ਕੇ ਸਾਰੀਆਂ ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਇਸ ਦੇ ਨਾਲ ਹੀ ਟਿਕਟਾਂ ਦੀ ਭੁੱਖ ਪੂਰੀ ਨਾ ਹੋਣ ਕਾਰਨ ਸਿਆਸੀ ਆਗੂਆਂ ਵਿੱਚ ਕੱਪੜਿਆਂ ਵਾਂਗ ਪਾਰਟੀਆਂ ਬਦਲਣ […]

Continue Reading

ਪਹਿਲੇ ਗੇੜ ਦੀਆਂ ਚੋਣਾਂ ਪਿੱਛੋਂ ਰਾਜਨੀਤਿਕ ਪਾਰਟੀਆਂ ਵਿੱਚ ਤਲਖੀ ਵਧੀ

ਜੇ.ਐਸ. ਮਾਂਗਟ ਲੰਘੀ 19 ਅਪ੍ਰੈਲ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪਹਿਲੇ ਗੇੜ ਦੀਆਂ ਪਈਆਂ ਵੋਟਾਂ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਦਰਮਿਆਨ ਖਿੱਚੋਤਾਣ ਅਤੇ ਦੋਸ਼ਾਂ-ਪ੍ਰਤੀਦੋਸ਼ਾਂ ਦਾ ਸਿਲਸਲਾ ਹੋਰ ਤੇਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਦਲਬਦਲੀਆਂ ਦਾ ਰੁਝਾਨ ਵੀ ਲਗਾਤਾਰ ਜਾਰੀ ਹੈ। ਰਾਜਨੀਤਿਕ ਪਾਰਟੀਆਂ ਖਾਸ ਕਰਕੇ ਕਾਂਗਰਸ ਅਤੇ ਭਾਜਪਾ ਨੇ ਇੱਕ ਦੂਜੇ ‘ਤੇ ਹਮਲੇ ਤੇਜ਼ […]

Continue Reading

ਸਿਰਫ ਇੱਕ ਦਿਨ ਹੀ ਕਿਉਂ ਚੱਲਿਆ ਸੀ ਅਕਾਲੀ ਦਲ ਦਾ ਕਪੂਰੀ ਮੋਰਚਾ?

ਗੁਰਪ੍ਰੀਤ ਸਿੰਘ ਮੰਡਿਆਣੀ ਫੋਨ: +91-8872664000 8 ਅਪਰੈਲ 1982 ਨੂੰ ਬੜੇ ਜੋਸ਼ ਨਾਲ ਲੱਗਿਆ ਕਪੂਰੀ ਮੋਰਚਾ ਅਗਲੇ ਹੀ ਦਿਨ ਠੰਡਾ ਪੈ ਗਿਆ। 19 ਜੁਲਾਈ 1982 ਨੂੰ ਬਾਬਾ ਠਾਰਾ ਸਿੰਘ ਅਤੇ ਭਾਈ ਅਮਰੀਕ ਸਿੰਘ ਦੀ ਰਿਹਾਈ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੰਜੀ ਸਾਹਿਬ (ਦਰਬਾਰ ਸਾਹਿਬ) ਕੰਪਲੈਕਸ ਤੋਂ ਇੱਕ ਮੋਰਚਾ ਸ਼ੁਰੂ ਕਰ ਦਿੱਤਾ। 4 ਅਗਸਤ 1982 ਨੂੰ […]

Continue Reading