ਸਿਆਸੀ ਪਾਰਟੀਆਂ ਦਾ ਪੰਜਾਬ ਨਾਲ ਨਹੀਂ ਬਾਵਸਤਾ

ਕਮਲਜੀਤ ਸਿੰਘ ਬਨਵੈਤ ਫੋਨ: +91-9814734035 ਪੰਜਾਬ ਦੀ ਹਰੇਕ ਪਾਰਟੀ ਦਾ ਗੱਡਾ ਫਸਿਆ ਖੜਾ ਹੈ। ਸਾਰੀਆਂ ਪਾਰਟੀਆਂ ਵਿੱਚ ਸੱਤਾ ਦੀ ਭੁੱਖ ਦੀ ਹਫੜਾ-ਦਫੜੀ ਮਚੀ ਹੋਈ ਹੈ। ਕੋਈ ਆਪਣੀ ਪਾਰਟੀ ਛੱਡ ਕੇ ਜਾ ਰਿਹਾ ਹੈ। ਕੋਈ ਅੰਦਰ ਰਹਿ ਕੇ ਭੰਨਤੋੜ ਕਰ ਰਿਹਾ ਹੈ। ਹਰੇਕ ਪਾਰਟੀ ਅਤੇ ਹਰੇਕ ਲੀਡਰ ਨੂੰ ਸੱਤਾ ਦੀ ਭੁੱਖ ਹੈ। ਕੁਰਸੀ ਦੀ ਲਾਲਸਾ ਹੈ। […]

Continue Reading

ਲੋਕ ਸਭਾ ਚੋਣਾਂ: ਸਿਆਸੀ ਪਾਰਟੀਆਂ ਬਨਾਮ ਭਾਰਤ ਦੇ ਲੋਕ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਭਾਰਤ ਦੀ 18ਵੀਂ ਲੋਕ ਸਭਾ ਦੇ 543 ਮੈਂਬਰਾਂ ਦੀ ਚੋਣ ਲਈ ਚੋਣ ਕਮਿਸ਼ਨ ਵੱਲੋਂ 19 ਅਪ੍ਰੈਲ 2024 ਤੋਂ 1 ਜੂਨ 2024 ਤੱਕ ਆਮ ਚੋਣਾਂ ਕਰਵਾਈਆਂ ਜਾ ਰਹੀਆ ਹਨ। ਚੋਣਾਂ ਸੱਤ ਪੜਾਵਾਂ ਵਿੱਚ ਹੋਣਗੀਆਂ ਅਤੇ ਨਤੀਜੇ 4 ਜੂਨ 2024 ਨੂੰ ਐਲਾਨੇ ਜਾਣਗੇ। ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਲੋਕ ਸਭਾ ਦੀਆਂ […]

Continue Reading

ਆਗੂਆਂ ਨੇ ਹੀ ਕੱਢਿਆ ਲੋਕਤੰਤਰ ਦਾ ਜਨਾਜ਼ਾ

ਚੰਦਰਪਾਲ ਅੱਤਰੀ, ਲਾਲੜੂ ਫੋਨ: +91-7889111988 ਪੱਤਰਕਾਰੀ ਨਾਲ ਨੇੜਿਓਂ ਜੁੜੇ ਹੋਣ ਕਾਰਨ ਸਾਡਾ ਬਾਵਸਤਾ ਅਕਸਰ ਆਗੂਆਂ ਨਾਲ ਪੈਂਦਾ ਰਹਿੰਦਾ ਹੈ। ਇੱਕ ਵਾਰ ਇੱਕ ਸਿਆਣੇ ਤੇ ਦਾਰਸ਼ਨਿਕ ਆਗੂ ਨਾਲ ਗੱਲਬਾਤ ਦੌਰਾਨ ਜਦੋਂ ਅਸੀਂ ਉਸ ਤੋਂ ਸਰਕਾਰ ਚਲਾਉਣ ਸਬੰਧੀ ਸਭ ਤੋਂ ਉਚਿਤ ਵਿਧੀ ਬਾਰੇ ਪੁੱਛਿਆ ਤਾਂ ਪਹਿਲਾਂ ਉਸ ਨੇ ਨਿੱਜੀ ਕਿਰਦਾਰ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ, ਪਰ […]

Continue Reading

ਮਮਤਾ ਸਟਾਈਲ ਸਿਆਸਤ ਲਈ ਪਰਖ ਦੀ ਘੜੀ

ਕੇਜਰੀਵਾਲ ਦੀ ਜ਼ਮਾਨਤ ਦੀ ਅਰਜੀ ਰੱਦ, ਸੁਪਰੀਮ ਕੋਰਟ ਵਿੱਚ ਹੋਵੇਗੀ ਕੋਸ਼ਿਸ਼ ਪੰਜਾਬੀ ਪਰਵਾਜ਼ ਬਿਊਰੋ ਮਮਤਾ ਬੈਨਰਜੀ ਦੀ ਸਿਆਸੀ ਸ਼ੈਲੀ ਹਮੇਸ਼ਾ ਵੱਖਰੀ ਰਹੀ ਹੈ। ਰਾਜ ਦੀ ਸੱਤਾ ਵਿੱਚ ਹੁੰਦਿਆਂ ਉਸ ਦਾ ਵਰਕਿੰਗ ਸਟਾਈਲ ਅਤੇ ਸੱਤਾ ਤੋਂ ਬਾਹਰ ਹੋਣ ਵੇਲੇ ਉਸ ਦੀ ਸੱਤਾ ਨਾਲ ਭਿੜ ਜਾਣ ਦੀ ਜ਼ੁਰਅਤ ਹਮੇਸ਼ਾ ਬੁਲੰਦ ਰਹੇ ਹਨ। ਸੱਤਾ ਵਿਹੂਣੇ ਦਿਨਾਂ ਵਿੱਚ ਜਦੋਂ […]

Continue Reading

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਤਿੱਖਾ ਹੋਇਆ

*ਪਿੰਡਾਂ-ਸੱਥਾਂ ਵਿੱਚ ਫਲੈਕਸਾਂ, ਪੋਸਟਰ ਚਮਕਣ ਲੱਗੇ *ਸੰਯੁਕਤ ਕਿਸਾਨ ਮੋਰਚੇ ਦੀ ਜਗਰਾਓਂ ਵਿੱਚ ਕਾਨਫਰੰਸ 21 ਨੂੰ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਕੀਤਾ ਜਾ ਰਿਹਾ ਵਿਰੋਧ ਪਾਰਟੀ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਕਿਸਾਨਾਂ ਦਾ ਇਹ ਵਿਰੋਧ ਹੋਰ ਤਿੱਖਾ ਹੋ ਰਿਹਾ ਹੈ। ਬੀਤੇ ਦਿਨੀਂ ਦੂਰ ਦੱਖਣ […]

Continue Reading

ਕਾਂਗਰਸ ਦਾ ਚੋਣ ਮੈਨੀਫੈਸਟੋ ਸਿਆਸੀ ਬਹਿਸ ਦਾ ਕੇਂਦਰ ਬਣਿਆ

*ਪਾਰਟੀ ਨੇ ਆਰਥਕ ਸਿਆਸੀ ਮਸਲਿਆਂ ਤੇ ਕੀਤੀ ਚੋਣ ਮਹਿੰਮ ਕੇਂਦਰਤ *ਕਾਂਗਰਸ ਦੇ ਮੈਨੀਫੈਸਟੋ ‘ਤੇ ਮੁਸਲਿਮ ਲੀਗ ਦੀ ਛਾਪ: ਭਾਜਪਾ ਪੰਜਾਬੀ ਪਰਵਾਜ਼ ਬਿਊਰੋ ਕਾਂਗਰਸ ਪਾਰਟੀ ਵੱਲੋਂ ਲੰਘੀ 6 ਅਪ੍ਰੈਲ ਨੂੰ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ। ਇਸ ਦਸਤਾਵੇਜ਼ ਦੇ ਜਾਰੀ ਹੋਣ ਦੇ ਨਾਲ ਹੀ ਐਨ.ਡੀ.ਏ. ਅਤੇ ਇੰਡੀਆ ਗੱਠਜੋੜ ਵਿਚਾਲੇ ਚੋਣ ਸਰਗਰਮੀ ਤੇਜ਼ ਹੋ ਗਈ […]

Continue Reading

ਲੋਕ ਸਭਾ 2024: ਮੁੱਦੇ, ਜੋ ਚੋਣਾਂ ਨੂੰ ਪ੍ਰਭਾਵਿਤ ਕਰਨਗੇ!

ਪੰਜਾਬ ਵਿੱਚ ਕਿਸਾਨੀ ਵੱਡਾ ਮੁੱਦਾ ਹੈ? ਜਸਪਾਲ ਸਿੰਘ ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਆਖਰੀ ਗੇੜ ਵਿੱਚ 1 ਜੂਨ ਨੂੰ ਹੋਣੀ ਹੈ। ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਮੋਹਰੀ ਚਿਹਰਾ ਬਣੇ ਇਸ ਸੂਬੇ ਦੇ ਆਪਣੇ ਮੁੱਦੇ ਹਨ, ਜਿਨ੍ਹਾਂ ਦੇ ਹੱਲ ਅਜੇ ਤੱਕ ਨਹੀਂ ਹੋਏ ਹਨ। ਲੋਕ ਸਭਾ ਚੋਣਾਂ ਦੇ ਐਲਾਨ ਤੱਕ […]

Continue Reading

ਪੰਜਾਬ ਵਿੱਚ ਦਲ ਬਦਲੂਆਂ ਦੇ ਦਿਨ ਪੁੱਗੇ

ਕਮਲਜੀਤ ਸਿੰਘ ਬਨਵੈਤ ਫੋਨ: +91-9814734035 ਕਈ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਦਿਨ ਬੁਰੇ ਆ ਗਏ ਹਨ। ਜਿਨ੍ਹਾਂ ਰਾਜਨੀਤਿਕ ਨੇਤਾਵਾਂ ਨੇ ਚੋਣਾਂ ਤੋਂ ਥੋੜ੍ਹਾ ਪਹਿਲਾਂ ਦੂਜੀਆਂ ਪਾਰਟੀਆਂ ਵਿੱਚ ਜਾਣ ਦਾ ਮਨ ਬਣਾਇਆ ਹੋਇਆ ਸੀ, ਉਨ੍ਹਾਂ ਦੇ ਪੈਰੀਂ ਇੱਕ ਤਰ੍ਹਾਂ ਨਾਲ ਬੇੜੀਆਂ ਪੈ ਗਈਆਂ ਹਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ […]

Continue Reading

ਬਹੁਕੋਣੀ ਮੁਕਾਬਲਿਆਂ ਵੱਲ ਵਧ ਰਿਹਾ ਪੰਜਾਬ ਦਾ ਚੋਣ ਦ੍ਰਿਸ਼

ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਮੱਧਮ ਪਈ ਪੰਜਾਬੀ ਪਰਵਾਜ਼ ਬਿਊਰੋ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸਮਝੌਤੇ ਲਈ ਚੱਲ ਰਹੀ ਗੱਲਬਾਤ ਟੁੱਟ ਜਾਣ ਕਾਰਨ ਪੰਜਾਬ ਦਾ ਚੋਣ ਦ੍ਰਿਸ਼ ਕੁਝ ਸਾਫ ਹੁੰਦਾ ਵਿਖਾਈ ਦੇ ਰਿਹਾ ਹੈ। ਅੰਦਰਲੇ ਸੂਤਰਾਂ ਤੋਂ ਛਣ ਕੇ ਆ ਰਹੀ ਜਾਣਕਾਰੀ ਅਨੁਸਾਰ ਦੋਹਾਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਟੁੱਟੀ […]

Continue Reading

ਪੁੱਠੀ ਪਵੇਗੀ ਚੋਣ ਬਾਂਡਾਂ ਦੀ ਵਸੂਲੀ ਤੇ ਕੇਜਰੀਵਾਲ ਦੀ ਗ੍ਰਿਫਤਾਰੀ?

ਰਾਮ ਮੰਦਰ ਦਾ ਸਿਆਸੀ ਰੰਗ ਫਿੱਕਾ ਹੋਣ ਲੱਗਾ ਵਿਰੋਧੀ ਗੱਠਜੋੜ ਦੀ ਏਕਤਾ ਤੇ ਹਮਲਾਵਰ ਮੁਹਿੰਮ ਤੈਅ ਕਰੇਗੀ ਲੋਕ ਸਭਾ ਚੋਣਾਂ ਦੇ ਨਤੀਜੇ ਜਸਵੀਰ ਸਿੰਘ ਸ਼ੀਰੀ ਦੇਸ਼ ਵਿੱਚ ਚੋਣ-ਜੰਗ ਮਘਣੀ ਸ਼ਰੂ ਹੋ ਗਈ ਹੈ। ਇਹ ਭਾਵੇਂ ਚੋਣ ਬਾਂਡਾਂ ਵਾਲਾ ਚੱਕਰ ਹੋਵੇ ਜਾਂ ਕੇਜਰੀਵਾਲ ਦੀ ਗ੍ਰਿਫਤਾਰੀ ਵਾਲਾ ਅਤੇ ਜਾਂ ਫਿਰ ਕਾਂਗਰਸ ਪਾਰਟੀ ਦੇ ਖਾਤੇ ਜਾਮ ਕਰਨ ਦਾ […]

Continue Reading