ਐਕਸਾਈਜ਼ ਨੀਤੀ ਮਾਮਲੇ ‘ਚ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ

31 ਨੂੰ ਰਾਮ ਲੀਲਾ ਗਰਾਊਂਡ ‘ਚ ਮਹਾਂ ਰੈਲੀ ਸੱਦੀ ਪੰਜਾਬੀ ਪਰਵਾਜ਼ ਬਿਊਰੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਘੀ 21 ਮਾਰਚ ਦੀ ਰਾਤ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ। ਅਗਲੇ ਦਿਨ ਸਥਾਨਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ 28 ਮਾਰਚ ਤੱਕ ਰਿਮਾਂਡ ਹਾਸਲ ਕਰ ਲਿਆ ਗਿਆ ਹੈ। […]

Continue Reading

ਜਾਅਲੀ ਸ਼ਰਾਬ ਦੇ ਮੁੱਦੇ `ਤੇ ਸਿਆਸਤ ਗਰਮਾਈ

ਜਾਅਲੀ ਸ਼ਰਾਬ ਪੀਣ ਕਾਰਨ 40 ਵਿਅਕਤੀ ਪ੍ਰਭਾਵਿਤ, 20 ਮੌਤਾਂ ਮਰਨ ਵਾਲਿਆਂ ਵਿੱਚੋਂ ਬਹੁਤੇ ਪੇਂਡੂ ਮਜ਼ਦੂਰ ਵਰਗ ਨਾਲ ਸਬੰਧਤ ਪੰਜਾਬੀ ਪਰਵਾਜ਼ ਬਿਊਰੋ ਦਿੱਲੀ ਦੀ ਸ਼ਰਾਬ (ਐਕਸਾਈਜ਼) ਨੀਤੀ ਬਾਰੇ ਵੱਡਾ ਸਿਆਸੀ ਘਮਸਾਣ ਮੱਚਿਆ ਹੋਇਆ ਹੈ ਅਤੇ ਇਸ ਵਿੱਚ ਹੋਈ ਕਥਿਤ ਹੇਰਾਫੇਰੀ ਵਿੱਚ ਪਹਿਲਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੱਥੋਂ ਦੇ […]

Continue Reading

ਚੋਣ ਮਜ਼ਬੂਰੀਆਂ: ਪੰਜਾਬ-ਹਰਿਆਣਾ `ਚ ਸਿਆਸੀ ਉਥਲ-ਪੁਥਲ

ਅਕਾਲੀ-ਭਾਜਪਾ ਗੱਠਜੋੜ ਦੇ ਆਸਾਰ ਸੁਜਾਗਰ ਹੋਏ ਜਸਵੀਰ ਸਿੰਘ ਸ਼ੀਰੀ ਇਸੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਵਿੱਚ ਤੇਜ਼ੀ ਨਾਲ ਚੱਕ-ਥੱਲ ਹੋ ਰਹੀ ਹੈ। ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ ਅਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ ਹੈ, ਇਸ ਦੇ ਨਾਲ ਹੀ ਸਰਕਾਰ ਵੀ ਟੁੱਟ ਗਈ। ਪਰ ਨਾਲ ਹੀ ਭਾਜਪਾ ਦੇ […]

Continue Reading

ਆਰਥਕ ਮਸਲਿਆਂ ‘ਤੇ ਕੇਂਦਰਤ ਹੋਣ ਲੱਗੀ ਲੋਕ ਸਭਾ ਦੀ ਚੋਣ ਮੁਹਿੰਮ

ਭਾਜਪਾ ਨੇ 195, ਕਾਂਗਰਸ ਨੇ 82 ਅਤੇ ਤ੍ਰਿਣਮੂਲ ਕਾਂਗਰਸ ਨੇ 42 ਉਮੀਦਵਾਰ ਐਲਾਨੇ ਪੱਛਮੀ ਬੰਗਾਲ ਵਿੱਚ ਮਮਤਾ ਵੱਲੋਂ ਇਕੱਲੇ ਚੋਣ ਲੜਨ ਦਾ ਐਲਾਨ ਜੇ.ਐਸ. ਮਾਂਗਟ ਪਹਿਲਾਂ ਹੀ ਸ਼ੰਕਿਆਂ ਵਿੱਚ ਘਿਰਿਆ ਭਾਰਤ ਦਾ ਚੋਣ ਅਮਲ ਭਾਵੇਂ ਹਾਲ ਦੀ ਘੜੀ ਚੋਣ ਕਮਿਸ਼ਨਰ ਅਰੁਣ ਗੋਇਲ ਦੇ ਅਸਤੀਫੇ ਨਾਲ ਗ੍ਰਹਿਣਿਆ ਗਿਆ ਹੈ, ਪਰ ਸੱਤਾ ਧਾਰੀ ਧਿਰ ਦਾ ਵਰਤਾਵ ਇਸ […]

Continue Reading

ਪੰਜਾਬ ਦੇ ਬਜਟ ਦੀਆਂ ਤਰਜੀਹਾਂ ਅਤੇ ਸਿਆਸੀ-ਸਮਾਜਕ ਹਕੀਕਤਾਂ

ਬਜਟ ਚਰਚਾ ਬੁਨਿਆਦੀ ਸਮਾਜਕ-ਆਰਥਕ ਸੁਧਾਰਾਂ ਦੀ ਲੋੜ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਦਾ ਬਜਟ ਬੀਤੀ 5 ਮਾਰਚ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤਾ ਗਿਆ। ਸਾਲ 2024-25 ਲਈ ਪੇਸ਼ ਕੀਤੇ ਗਏ ਇਸ ਬਜਟ ਵਿੱਚ ਪੰਜਾਬ ਸਰਕਾਰ ਨੇ ਨਾ ਤਾਂ ਕੋਈ ਨਵਾਂ ਟੈਕਸ ਲਾਇਆ ਹੈ ਅਤੇ ਨਾ ਹੀ ਆ ਰਹੀਆਂ ਲੋਕ ਸਭਾ ਚੋਣਾਂ […]

Continue Reading

ਚੋਣ ਕਮਿਸ਼ਨਰ ਅਰੁਣ ਗੋਇਲ ਦੇ ਅਸਤੀਫੇ ‘ਤੇ ਵਿਵਾਦ ਭਖਿਆ

ਪੱਛਮੀ ਬੰਗਾਲ ਵਿੱਚ ਚੋਣ ਅਮਲ ਸੰਬੰਧੀ ਮੱਤਭੇਦ ਉਭਰਨ ਦੇ ਕਿਆਸ ਪੰਜਾਬੀ ਪਰਵਾਜ਼ ਬਿਊਰੋ ਲੋਕ ਸਭਾ ਚੋਣਾਂ ਦੀਆ ਤਰੀਕਾਂ ਦੇ ਐਲਾਨ ਤੋਂ ਐਨ ਪਹਿਲਾਂ ਤਿੰਨ ਮੈਂਬਰੀ ਭਾਰਤੀ ਚੋਣ ਕਮਿਸ਼ਨ ਦੇ ਇੱਕ ਮੈਂਬਰ ਅਰੁਣ ਗੋਇਲ ਨੇ ਅਸਤੀਫਾ ਦੇ ਦਿੱਤਾ ਹੈ। ਲੰਘੀ 9 ਮਾਰਚ ਨੂੰ ਦਿੱਤੇ ਗਏ ਇਸ ਅਸਤੀਫੇ ਨੂੰ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਵੀਕਾਰ ਵੀ […]

Continue Reading

ਕਿਰਦਾਰ ਵਿਹੂਣੀ ਸਿਆਸਤ ਦਾ ਬੋਲ-ਬਾਲਾ

ਚੰਦਰਪਾਲ ਅੱਤਰੀ, ਲਾਲੜੂ ਫੋਨ: +91-7889111988 ਭਾਰਤ `ਚ ਸਾਲ 2024 ਦੀਆਂ ਆਮ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਸਭ ਸਿਆਸੀ ਪਾਰਟੀਆਂ ਆਪੋ-ਆਪਣੀ ਸਿਆਸੀ ਸਥਿਤੀ ਸੁਧਾਰਨ ਤੇ ਕਾਇਮ ਰੱਖਣ ਲਈ ਚਾਰਾਜੋਈਆਂ ਕਰ ਰਹੀਆਂ ਹਨ, ਪਰ ਇਸ ਸਾਰੇ ਅਮਲ ਦੌਰਾਨ ਕਿਰਦਾਰ ਹਰ ਪਾਸੇ ਗਾਇਬ ਹੈ। ਆਪਣੇ ਇਸ ਆਰਟੀਕਲ ਵਿੱਚ ਅਸੀਂ ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਕਿਰਦਾਰ […]

Continue Reading

ਚੋਣਾਂ ਵਿੱਚ ਬੂਥ ਲੈਵਲ ਅਫ਼ਸਰਾਂ ਦੀ ਭੂਮਿਕਾ

ਤਰਲੋਚਨ ਸਿੰਘ ਭੱਟੀ ਲੋਕਤੰਤਰ ਨੂੰ ਚਲਾਉਣ ਲਈ ਚੋਣਾਂ ਕਰਵਾਉਣੀਆਂ ਜਰੂਰੀ ਹਨ। ਚੋਣਾਂ ਦੀ ਮੁਢਲੀ ਇਕਾਈ ਮੱਤਦਾਨ ਕੇਂਦਰ, ਪੋਲਿੰਗ ਬੂਥ ਜਾਂ ਪੋਲਿੰਗ ਸਟੇਸ਼ਨ ਹਨ, ਜਿਸ ਦੀ ਦੇਖਭਾਲ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸਾਰੇ ਪੋਲਿੰਗ ਬੂਥਾਂ ਉਤੇ ਬੀ.ਐਲ.ਓ. (ਬੂਥ ਲੈਵਲ ਅਫ਼ਸਰ) ਨਿਯੁਕਤ ਕੀਤੇ ਹਨ। ਬੀ.ਐਲ.ਓ. ਨੂੰ ਯੋਗ ਅਗਵਾਈ ਦੇਣ ਲਈ ਚੋਣ ਕਮਿਸ਼ਨ ਵੱਲੋਂ ਸਾਲ 2011 ਵਿੱਚ […]

Continue Reading

ਰਾਜ ਸਭਾ ਚੋਣਾਂ: ਹਿਮਾਚਲ, ਯੂ.ਪੀ. ਅਤੇ ਕਰਨਾਟਕਾ ਵਿੱਚ ਹੋਈ ਕਰਾਸ ਵੋਟਿੰਗ

ਹਿਮਾਚਲ ਦੀ ਕਾਂਗਰਸ ਸਰਕਾਰ ਡਿੱਗਣ ਦੇ ਆਸਾਰ ਪੰਜਾਬੀ ਪਰਵਾਜ਼ ਬਿਊਰੋ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਕਰਨਾਟਕਾ ਵਿੱਚ ਰਾਜ ਸਭਾ ਦੀਆਂ 15 ਸੀਟਾਂ ‘ਤੇ ਹੋਈ ਚੋਣ ਨੇ ਇਹ ਤੱਥ ਫੇਰ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਬੀਤੇ ਦਿਨ (27 […]

Continue Reading

ਨਵੇਲਨੀ ਦੀ ਮੌਤ ਨਾਲ ਰੂਸੀ ਵਿਰੋਧੀ ਧਿਰ ਲਾਵਾਰਸ ਹੋਈ

ਅਮਰੀਕਾ ਅਤੇ ਯੂਰਪ ਨੇ ਆਰਥਕ ਪਾਬੰਦੀਆਂ ਹੋਰ ਸਖ਼ਤ ਕੀਤੀਆਂ ਪੰਜਾਬੀ ਪਰਵਾਜ਼ ਬਿਊਰੋ ਸੰਸਾਰ ਪ੍ਰਸਿੱਧ ਪੁਤਿਨ ਵਿਰੋਧੀ ਆਗੂ ਅਲੈਕਸੀ ਨਵੇਲਨੀ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ। ਉਸ ਦੀ ਮੌਤ ਪੋਲਰ ਵੌਲਫ ਆਰਕਟਿਕ ਕਲੋਨੀ ਵਿੱਚ ਹੋਈ, ਜਿੱਥੇ ਉਹ ਲੰਮੀ ਜੇਲ੍ਹ ਭੋਗ ਰਿਹਾ ਸੀ। ਲੰਮੇ ਉਚੇ ਕੱਦ ਦਾ ਨੀਲੀਆਂ ਅੱਖਾਂ ਵਾਲਾ ਸੋਹਣਾ ਸੁਨੱਖਾ ਨਵੇਲਨੀ ਆਪਣੀਆਂ ਰਾਜਨੀਤਿਕ ਅਤੇ […]

Continue Reading