ਮੇਅਰ ਦੀ ਚੋਣ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੇ ਇੰਡੀਆ ਗੱਠਜੋੜ ਵਿੱਚ ਨਵੀਂ ਰੂਹ ਫੂਕੀ

ਗੱਠਜੋੜ ਦੀਆਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦਾ ਅਮਲ ਤੇਜ਼ ਜੇ.ਐਸ. ਮਾਂਗਟ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐਨ.ਡੀ.ਏ ਦੇ ਮੁਕਾਬਲੇ ਲਈ ‘ਇੰਡੀਆ’ ਬਲਾਕ ਦਾ ਬਾਨ੍ਹਣੂ ਬੰਨਣ ਵਾਲੇ ਪ੍ਰਮੁੱਖ ਆਗੂ ਤੇ ਪਾਲਾ ਬਦਲਣ ਦੇ ਮਾਹਿਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਗੱਠਜੋੜ ਤੋਂ ਵੱਖ ਹੋ ਜਾਣ ਨੇ ਇੱਕ ਵਾਰ ਤਾਂ ਇਸ ਨਵੇਂ ਸਿਆਸੀ ਗੱਠਜੋੜ ਦਾ […]

Continue Reading

‘ਇੰਡੀਆ’ ਭਾਜਪਾ ਨੂੰ ਠਿੱਬੀ ਲਾਉਣ ਦੀ ਤਾਕ ‘ਚ

ਕਮਲਜੀਤ ਸਿੰਘ ਬਨਵੈਤ ਫੋਨ: +91-9814734035 ਭਾਰਤ ਦੀਆਂ ਅਗਲੀਆਂ ਲੋਕ ਸਭਾ ਚੋਣਾਂ ਲਈ ਆਏ ਪਲੇਠੇ ਚੋਣ ਸਰਵੇਖਣ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਦਿਖਾਈ ਗਈ ਹੈ। ਚੋਣ ਸਰਵੇਖਣ ਮੁਤਾਬਿਕ ਭਾਜਪਾ ਜੇ ਆਪਣੇ ਦਮ `ਤੇ ਚੋਣ ਲੜਦੀ ਹੈ, ਤਦ ਵੀ 325 ਤੋਂ ਵੱਧ ਸੀਟਾਂ `ਤੇ ਜੇਤੂ ਰਹੇਗੀ, ਪਰ ਐਨ.ਡੀ.ਏ. ਨਾਲ ਮਿਲ ਕੇ ਸੀਟਾਂ ਦੀ ਗਿਣਤੀ ਪੌਣੇ 400 […]

Continue Reading

ਕਿਸਾਨ ਸੰਘਰਸ਼ ਨੇ ਬਦਲਣੇ ਸ਼ੁਰੂ ਕੀਤੇ ਸਿਆਸੀ ਸਮੀਕਰਨ

ਅਕਾਲੀ-ਬਸਪਾ ਗੱਠਜੋੜ ਟੁੱਟਿਆ ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਮੱਧਮ ਪਈ ਜਸਵੀਰ ਸਿੰਘ ਸ਼ੀਰੀ ਪੰਜਾਬ-ਹਰਿਆਣਾ ਦੇ ਬਾਰਡਰਾਂ `ਤੇ ਚੱਲ ਰਹੇ ਕਿਸਾਨ ਅੰਦੋਲਨ ਨੇ ਦੇਸ਼ ਅਤੇ ਪੰਜਾਬ ਦੀ ਸਿਆਸਤ ਤੇ ਸਿਆਸੀ ਗੱਠਜੋੜਾਂ ਨੂੰ ਨਵੇਂ ਸਿਰਿਉਂ ਤਰਤੀਬ ਦੇਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਾਲੇ ਪਾਸੇ ਖੜੇ੍ਹ ਕਿਸਾਨਾਂ ਅਤੇ ਹਰਿਆਣਾ ਵੱਲ ਖੜੀ ਪੁਲਿਸ ਤੇ ਨੀਮ ਫੌਜੀ ਦਲਾਂ ਨੇ ਪੰਜਾਬ-ਹਰਿਆਣਾ ਦੇ […]

Continue Reading

ਪੰਜਾਬ ‘ਚ ਚੋਣ ਅਖਾੜਾ ਮਘਿਆ

*ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਦਿੱਲੀ ‘ਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ *ਕਾਂਗਰਸ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਲੋਕ ਸਭਾ ਲਈ ਚੋਣ ਮੁਹਿੰਮ ਨੇ ਵਾਹਵਾ ਗਤੀ ਫੜ ਲਈ ਹੈ। ਇਸ ਤਹਿਤ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਖੰਨਾ ਅਤੇ ਗੋਇੰਦਵਾਲ ਵਿੱਚ ਰੈਲੀਆਂ ਕੀਤੀਆਂ ਗਈਆਂ। ਆਪਣੀ ਖੰਨਾ ਰੈਲੀ ਮੌਕੇ ਕੇਜਰੀਵਾਲ ਨੇ […]

Continue Reading

ਪਾਕਿ ਚੋਣ ਦ੍ਰਿਸ਼: ਸੱਪਾਂ-ਸ਼ੇਰਾਂ ਦੋਸਤੀ, ਰੱਖ ਸਕਦੇ ਨਾ ਕਮਜ਼ੋਰ

ਜੇ.ਐਸ. ਮਾਂਗਟ ਭਾਵੇਂ ਕ੍ਰਿਕਟ ਦੀ ਖੇਡ ਕਰਕੇ ਹੋਵੇ ਜਾਂ ਆਪਣੀ ਨਿੱਜੀ ਜ਼ਿੰਦਗੀ ਕਰਕੇ, ਜਾਂ ਆਪਣੀ ਸਿਆਸਤ ਕਾਰਨ, ਇਮਾਰਨ ਖਾਨ ਪਿਛਲੇ 40-45 ਸਾਲਾਂ ਤੋਂ ਪਾਕਿਸਤਾਨ ਵਿੱਚ ਦੰਦ ਕਥਾ ਬਣਿਆ ਰਿਹਾ ਹੈ। ਉਸ ਨੇ ਕਈ ਵਿਆਹ ਕਰਵਾਏ, ਕਈ ਤੋੜੇ। ਮੁਸ਼ਕਿਲ ਰਾਹੀ ਨਾਲ ਕਮਜ਼ੋਰ ਆਸ਼ਕ ਕਿੰਨੀ ਦੇਰ ਤੁਰ ਸਕਦੇ ਸਨ? ਕਹਿੰਦੇ ਹਨ, ਇਟਲੀ ਦੀ ਇੱਕ ਗੋਰੀ ਨਾਲ ਉਸ […]

Continue Reading

ਸਿੱਧੂ ਇੱਕ ਵਾਰ ਫਿਰ ਚੌਰਾਹੇ `ਤੇ?

ਕਮਲਜੀਤ ਸਿੰਘ ਬਨਵੈਤ ਇੱਕ ਵੇਲਾ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਤੂਤੀ ਬੋਲਦੀ ਸੀ। ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਖੁਲ੍ਹਵਾਉਣ ਪਿੱਛੋਂ ਉਹ ਲੋਕਾਂ ਦੇ ਮਨਾ ਉੱਤੇ ਰਾਜ ਕਰਨ ਲੱਗ ਪਿਆ ਸੀ। ਉਹ ਭਾਰਤੀ ਜਨਤਾ ਪਾਰਟੀ ਵਿੱਚ ਰਿਹਾ ਹੋਵੇ ਜਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ- ਤੂਤੀ ਤਦ ਵੀ ਬੋਲਦੀ ਰਹੀ ਸੀ; ਪਰ ਉਸ ਵਿੱਚ […]

Continue Reading

ਚੰਡੀਗੜ੍ਹ ਦੇ ਮੇਅਰ ਦੀ ਚੋਣ ਨੇ ਭਾਜਪਾ ਦੇ ਮਨਸ਼ੇ ਜ਼ਾਹਰ ਕੀਤੇ

ਵਿਰੋਧੀ ਗੁੱਟ ਦੀਆਂ 8 ਵੋਟਾਂ ਰੱਦ ਕਰਵਾ ਕੇ ਜਿੱਤੀ ਚੋਣ -ਜਸਵੀਰ ਸਿੰਘ ਸ਼ੀਰੀ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੀ ਸ਼ੱਰ੍ਹੇਆਮ ਧੱਕੇਸ਼ਾਹੀ ਨੇ ਵਿਰੋਧੀ ਧਿਰਾਂ, ਵਕੀਲਾਂ ਅਤੇ ਸਿਵਲ ਸੰਗਠਨਾਂ ਦੇ ਉਨ੍ਹਾਂ ਸ਼ੰਕਿਆਂ ਨੂੰ ਠੋਸ ਤੱਥਾਂ ਦਾ ਆਧਾਰ ਮੁਹੱਈਆ ਕਰਵਾ ਦਿੱਤਾ ਕਿ ਕੇਂਦਰ ਸਰਕਾਰ ਤੇ ਭਾਜਪਾ ਚੋਣ ਕਮਿਸ਼ਨ ਅਤੇ ਚੋਣ ਅਮਲੇ ‘ਤੇ ਆਪਣੇ […]

Continue Reading

ਬਿਹਾਰ ਸਿਆਸਤ ਦਾ ਘਟਨਾਕ੍ਰਮ

ਨਿਤੀਸ਼ ਕੁਮਾਰ ਫਿਰ ਭਾਜਪਾ ਦੀ ਗੋਦ ‘ਚ, ਮੁੜ ਬਣਿਆ ਮੁੱਖ ਮੰਤਰੀ ਪੰਜਾਬੀ ਪਰਵਾਜ਼ ਬਿਊਰੋ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲੰਘੀ 28 ਜਨਵਰੀ ਨੂੰ ਭਾਜਪਾ ਦੀ ਮਦਦ ਨਾਲ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਇਸੇ ਦਿਨ ਸਵੇਰੇ ਅਸਤੀਫਾ ਦਿੱਤਾ। ਉਨ੍ਹਾਂ ਦੇ ਨਾਲ ਦੋ ਭਾਜਪਾ ਆਗੂਆਂ- ਵਿਜੇ ਕੁਮਾਰ ਸਿਨਹਾ […]

Continue Reading

ਭਾਰਤੀ ਸੰਵਿਧਾਨ ਅਤੇ ਸਿੱਖ ਨੁਮਾਇੰਦੇ

ਕੀ ਭਾਰਤੀ ਸੰਵਿਧਾਨ ਨੂੰ ਸਿੱਖ ਨੁਮਾਇੰਦਿਆਂ ਨੇ ਮਨਜ਼ੂਰੀ ਦਿੱਤੀ? ਗੁਰਪ੍ਰੀਤ ਸਿੰਘ ਮੰਡਿਆਣੀ ਫੋਨ: +91-8872664000 ਭਾਰਤ ਦਾ ਸੰਵਿਧਾਨ ਲਗਭਗ 300 ਮੈਂਬਰੀ ਸੰਵਿਧਾਨ ਸਭਾ ਨੇ ਬਣਾਇਆ। ਸੰਵਿਧਾਨ ਸਭਾ ਦੀ ਇਲੈਕਸ਼ਨ 1946 ਨੂੰ ਜੁਲਾਈ-ਅਗਸਤ ਵਿੱਚ ਮੁਕੰਮਲ ਹੋਈ। ਇਹ ਚੋਣ ਉਵੇਂ ਹੋਈ, ਜਿਵੇਂ ਅੱਜ ਕੱਲ੍ਹ ਰਾਜ ਸਭਾ ਮੈਂਬਰਾਂ ਦੀ ਚੋਣ ਹੁੰਦੀ ਹੈ। ਜਨਵਰੀ 1946 ‘ਚ ਸੂਬਾਈ ਵਿਧਾਨ ਸਭਾ ਦੀਆਂ […]

Continue Reading

ਰਾਮ ਮੰਦਰ ਦਾ ਸ਼ਾਹੀ ਉਦਘਾਟਨ ਕਿ ਰਾਜਨੀਤਿਕ ਸਮਾਗਮ!

ਜੇ.ਐਸ. ਮਾਂਗਟ ਹਿੰਦੂ ਧਰਮ ਅਚਾਰੀਆਂ, ਚਾਰੋ ਸ਼ੰਕਰਾਚਾਰੀਆਂ ਦੇ ਵਿਰੋਧ ਦੇ ਬਾਵਜੂਦ ਬਾਬਰੀ ਮਸਜਿਦ ਵਾਲੇ ਥਾਂ ‘ਤੇ ਰਾਮ ਮੰਦਰ ਦਾ ਉਦਘਾਟਨ ਹੋ ਗਿਆ ਹੈ। ਆਪਣੇ ਪ੍ਰਮੁੱਖ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 22 ਜਨਵਰੀ ਨੂੰ ਅਯੋਧਿਆ ਵਿੱਚ ਇੱਕ ਸ਼ਾਨਦਾਰ ਨਵੇਂ ਰਾਮ ਮੰਦਰ ਦਾ ਉਦਘਾਟਨ ਕੀਤਾ। ਪੰਜ ਸਾਲ ਦੀ ਉਮਰ ਦੇ ਰਾਮ […]

Continue Reading