ਫਲਿਸਤੀਨ ਖਿਲਾਫ ਜੰਗ ਰੋਕਣ ਦੇ ਯਤਨ ‘ਚ ਹੈ ਵਿਸ਼ਵ ਗੁਰੂ

ਦੱਖਣੀ ਅਫਰੀਕਾ ਅੰਤਰਰਾਸ਼ਟਰੀ ਅਦਾਲਤ ਵਿਚ ਜਸਵੀਰ ਸਿੰਘ ਸ਼ੀਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਹੇ-ਬਗਾਹੇ ਦੁਨੀਆਂ ਨੂੰ, ਦੇਸ਼ ਦੇ ਲੋਕਾਂ ਨੂੰ ਦੱਸਦੇ ਰਹਿੰਦੇ ਹਨ ਕਿ ਭਾਰਤ ‘ਵਿਸ਼ਵ ਗੁਰੂ’ ਹੈ ਜਾਂ ਭਵਿੱਖ ਦੇ ਸੰਸਾਰ ਵਿੱਚ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਪਿਛਲੇ ਸਾਲ ਭਾਰਤ ਵਿੱਚ ਹੋਏ ਜੀ-20 ਸੰਮੇਲਨ ਵਿੱਚ ਨਰਿੰਦਰ ਮੋਦੀ ਨੇ ਆਪਣੇ ਮੁਲਕ ਦੇ ਸੁਧਰੇ […]

Continue Reading

ਅਜੋਕੀ ਰਜਵਾੜਾਸ਼ਾਹੀ ਦੇ ਦੌਰ ਵਿੱਚ ਨਿਆਂ ਲਈ ਯਾਤਰਾ

ਚੰਦ ਫਤਿਹਪੁਰੀ ਰਾਹੁਲ ਗਾਂਧੀ ਨੇ ਐਤਵਾਰ, 14 ਜਨਵਰੀ ਨੂੰ ਮਨੀਪੁਰ ਦੇ ਥੌਬਲ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰ ਦਿੱਤੀ ਹੈ। ‘ਨਿਆਏ ਕਾ ਹਕ ਮਿਲਨੇ ਤਕ’ ਦੇ ਨਾਅਰਿਆਂ ਨਾਲ ਰਾਹੁਲ ਦੀ ਯਾਤਰਾ ਦਾ ਆਗਾਜ਼ ਹੋਇਆ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਯਾਤਰਾ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਹ ਯਾਤਰਾ 15 ਰਾਜਾਂ […]

Continue Reading

ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ‘ਤੇ ਅੰਦੋਲਨ ਭਖਣ ਦੇ ਆਸਾਰ

ਪੰਜ ਰਾਜਾਂ ਦੀਆਂ ਚੋਣਾਂ ਵਿੱਚ ਮਿਲੀ ਸਫਲਤਾ ਪਿੱਛੋਂ ਭਾਜਪਾ ਦੀ ਹੈਂਕੜ ਵਧੀ -ਪੰਜਾਬੀ ਪਰਵਾਜ਼ ਬਿਊਰੋ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਗੁਮਸ਼ੁਦਗੀ/ਸ਼ਹਾਦਤ ਸਬੰਧੀ ਹਾਲ ਹੀ ਵਿੱਚ ਜਾਰੀ ਹੋਏ ਇੱਕ ਪੜਤਾਲੀਆ ਰਿਪੋਰਟ ਦੇ ਅੰਸ਼ ਰਵਾਇਤੀ ਅਕਾਲੀ ਸਿਆਸੀ ਲੀਡਰਸ਼ਿੱਪ ਲਈ ਵੱਡੀ ਔਕੜ ਬਣਦੇ ਵਿਖਾਈ ਦੇ ਰਹੇ ਹਨ। ਪਿੱਛੇ ਜਿਹੇ ਸ਼੍ਰੋਮਣੀ ਅਕਾਲੀ ਦਲ ਦੇ […]

Continue Reading

ਪੰਜਾਬ ਵਿੱਚ ਸਿੱਖ ਵੋਟਾਂ ਬਟੋਰਨ ਲਈ ਭਾਜਪਾ ਦਾ ਰੁਖ ਬਦਲਿਆ

ਉਜਾਗਰ ਸਿੰਘ ਫੋਨ: +91-9417813072 ਭਾਰਤ ਨੂੰ ਹਿੰਦੂਤਤਵ ਦੇਸ਼ ਬਣਾਉਣ ਦਾ ਸਪਨਾ ਲੈਣ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਦੀ ਸਰਹੱਦ ‘ਤੇ ਕਿਸਾਨ ਅੰਦੋਲਨ ਦੀ ਸਫ਼ਲਤਾ ਤੋਂ ਬਾਅਦ ਪੰਜਾਬੀਆਂ ਅਤੇ ਸਿੱਖਾਂ ਬਾਰੇ ਆਪਣਾ ਦ੍ਰਿਸ਼ਟੀਕੋਣ ਬਦਲ ਲਿਆ ਹੈ। ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਰਾਜ ਪੱਧਰ ਦੀ ਇਕਾਈ ਅਤੇ ਜ਼ਿਲ੍ਹਾ ਇਕਾਈਆਂ ਵਿੱਚ ਪੰਜਾਬ ਦੀ ਬੈਕ ਬੋਨ […]

Continue Reading

ਕੀ ‘ਇੰਡੀਆ’ ਗੱਠਜੋੜ ਭਾਜਪਾ ਨੂੰ ਟੱਕਰ ਦੇ ਸਕੇਗਾ?

ਆਪਸੀ ਏਕਤਾ, ਸੀਟਾਂ ਦੀ ਵੰਡ ਅਤੇ ਚੋਣ ਮੈਨੇਜਮੈਂਟ ਦੀ ਹੋਏਗੀ ਕੇਂਦਰੀ ਭੂਮਿਕਾ -ਜਸਵੀਰ ਸਿੰਘ ਸ਼ੀਰੀ ਅਠਾਈ ਵਿਰੋਧੀ ਪਾਰਟੀਆਂ ਵੱਲੋਂ ਕਾਇਮ ਕੀਤੇ ਗਏ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲਿਊਸਿਵ ਅਲਾਇੰਸ (ਇੰਡੀਆ) ਦੀ ਮੀਟਿੰਗ ਦਿੱਲੀ ਵਿੱਚ ਹਾਲ ਹੀ ਵਿੱਚ ਆਯੋਜਤ ਕੀਤੀ ਗਈ। ਇਸ ਗੱਠਜੋੜ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਚੌਥੀ ਮੀਟਿੰਗ ਸੀ। ਪਹਿਲੀ ਮੀਟਿੰਗ 23 ਜੂਨ […]

Continue Reading

ਸੁਖਬੀਰ ਬਾਦਲ ਦੀ ਮੁਆਫੀ ਦੇ ਸਿਆਸੀ ਮਾਇਨੇ

ਕਮਲਜੀਤ ਸਿੰਘ ਬਨਵੈਤ ਫੋਨ: +91-9814734035 ਕਾਂਗਰਸ ਪਾਰਟੀ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ- ਦੋਹਾਂ ਨੇ ਪੰਜਾਬ, ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨਾਲ ਵੱਡਾ ਧਰੋਹ ਕਮਾਇਆ ਹੈ। ਦੋਵੇਂ ਗੁਨਾਹਗਾਰ ਹਨ। ਕਾਂਗਰਸ ਨੇ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਕੇ ਪਾਪ ਕਮਾਇਆ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਈ ਲੋਕਾਂ ਦੀ ਕਚਹਿਰੀ ਵਿੱਚ ਗੁਨਾਹਗਾਰ ਹੈ।

Continue Reading

ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਈਪਾਸ ਨਾ ਕਰੇ

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਗਤ ਹੋਈ ਪਈ ਹੈ, ਉਹ ਕਿਸੇ ਤੋਂ ਲੁਕੀ-ਛਿਪੀ ਹੋਈ ਨਹੀਂ ਹੈ। ਕਿਸੇ ਸਮੇਂ ਸਿਰਮੌਰ ਰਹੀ ਇਹ ਜਥੇਬੰਦੀ ਜਿਉਂ ਜਿਉਂ ਆਪਣੇ ਮੰਤਵ ਤੋਂ ਥਿੜਕਦੀ ਗਈ, ਤਿਉਂ ਤਿਉਂ ਇਹ ਨਿਘਾਰ ਵੱਲ ਧਸਦੀ ਗਈ। ਅਕਾਲੀ ਦਲ ਦਾ ਪੰਥਕ ਮੁੱਦਿਆਂ ਤੋਂ ਕਿਨਾਰਾ ਕਰ ਲੈਣਾ ਸਿੱਖ/ਪੰਥਕ ਸਫਾਂ ਨੂੰ ਹਜ਼ਮ ਨਹੀਂ ਹੋਇਆ। ਅਕਾਲੀ ਸਰਕਾਰ […]

Continue Reading

ਲੋਕ ਸਭਾ ਚੋਣਾਂ ਦੀ ਦ੍ਰਿਸ਼ਟੀ ਤੋਂ ਭਾਜਪਾ ਮਜ਼ਬੂਤ ਹੋਈ

ਛਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਅਤੇ ਤਿਲੰਗਾਨਾ `ਚ ਕਾਂਗਰਸ ਤੇ ਮਨੀਪੁਰ ‘ਚ ਜ਼ੈਡ.ਪੀ.ਐਮ. ਨੂੰ ਮਿਲੀ ਸਫਲਤਾ -ਜਸਵੀਰ ਸਿੰਘ ਸ਼ੀਰੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਵਿੱਚ ਅਸੈਂਬਲੀ ਚੋਣਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵੱਲ ਮਜ਼ਬੂਤੀ ਨਾਲ ਕਦਮ ਵਧਾ ਦਿੱਤੇ ਹਨ। ਕਾਂਗਰਸ ਪਾਰਟੀ ਦੇ ਲਈ ਇਹ ਦੂਹਰੀ […]

Continue Reading

ਭਾਜਪਾ ਦੀ ਤੇਜ਼ ਲਹਿਰ, ਕਾਂਗਰਸ ਉੱਤੇ ਵਰਿ੍ਹਆ ਕਹਿਰ

ਕਮਲਜੀਤ ਸਿੰਘ ਬਨਵੈਤ ਭਾਰਤੀ ਜਨਤਾ ਪਾਰਟੀ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਤਿੰਨ ਸੂਬਿਆਂ- ਮੱਧ ਪ੍ਰਦੇਸ਼, ਛੱਤੀਸਗੜ ਅਤੇ ਰਾਜਸਥਾਨ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ 2024 ਲਈ ਆਪਣਾ ਰਾਹ ਹੋਰ ਮਜ਼ਬੂਤ ਕਰ ਲਿਆ ਹੈ। ਕਾਂਗਰਸ ਨੂੰ ਸਿਰਫ ਤੇਲੰਗਾਨਾ ਵਿੱਚ ਜਿੱਤ ਪ੍ਰਾਪਤ ਹੋਈ ਹੈ, ਜਦਕਿ ਮਿਜ਼ੋਰਮ ਵਿੱਚ ਭਾਜਪਾ ਅਤੇ ਕਾਂਗਰਸ ਦਾ ਖਾਤਾ ਮਸਾਂ ਖੁੱਲਿ੍ਹਆ ਹੈ। […]

Continue Reading