ਕਿਸਾਨ ਮੋਰਚਿਆਂ ‘ਤੇ ਚੱਲਿਆ ਪੰਜਾਬ ਸਰਕਾਰ ਦਾ ਪੀਲਾ ਪੰਜਾ

*ਖਨੌਰੀ ਅਤੇ ਸ਼ੰਭੂ ਬਾਰਡਰਾਂ ਤੋਂ ਕਿਸਾਨ ਜ਼ਬਰਦਸਤੀ ਖਦੇੜੇ *ਲੀਡਰਸਿੱLਪ ਸਮੇਤ ਸੈਂਕੜੇ ਕਿਸਾਨ ਗ੍ਰਿਫਤਾਰ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਭਾਰਤੀ ਜਨਤਾ ਦੇ ਵੋਟ ਬੈਂਕ ਵਿੱਚ ਸੰਨ੍ਹ ਲਾਉਣ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਵੱਲੋਂ ਸ਼ੰਭੂ, ਖਨੌਰੀ-ਢਾਬੀ ਗੁੱਜਰਾਂ ਬਾਰਡਰਾਂ ਤੋਂ ਕਿਸਾਨ ਧਰਨਿਆਂ ਨੂੰ ਜਬਰੀ ਹਟਾ ਦਿੱਤਾ ਗਿਆ ਹੈ। 20 ਫਰਵਰੀ ਨੂੰ ਕੀਤੀ ਗਈ ਇਹ ਕਾਰਵਾਈ ਪੰਜਾਬ ਸਰਕਾਰ […]

Continue Reading

ਰੇਤ ਵਿੱਚ ਰੌਣਕਾਂ ਲਾਉਣ ਦੀ ਫੌਜੀ-ਸਿਆਸੀ ਖੇਡ

ਮੁਹੰਮਦ ਹਨੀਫ਼ ਆਪਣੇ ਬਚਪਨ ਵਿੱਚ ਪਿੰਡ ਦੀ ਪਹਿਲੀ ਲੜਾਈ ਪਾਣੀ `ਤੇ ਹੁੰਦੀ ਵੇਖੀ ਸੀ। ਕਿਸਾਨਾਂ ਅਤੇ ਛੋਟੇ ਜ਼ਿਮੀਦਾਰਾਂ ਦਾ ਪਿੰਡ ਸੀ, ਕਿਸੇ ਕੋਲ ਦੋ ਕਿੱਲੇ, ਤਾਂ ਕਿਸੇ ਕੋਲ ਚਾਰ, ਜ਼ਿਆਦਾ ਤੋਂ ਜ਼ਿਆਦਾ ਅੱਧਾ ਮੁਰੱਬਾ। ਇਹ ਨਿਮਾਣੇ ਲੋਕ ਥਾਣੇ-ਕਚਹਿਰੀਆਂ ਤੋਂ ਬਹੁਤ ਡਰਦੇ ਹਨ, ਮਿੱਟੀ ਨਾਲ ਮਿੱਟੀ ਹੋਏ ਮਜ਼ਦੂਰ ਹਨ, ਕੋਈ ਆਪਸ ਵਿੱਚ ਜ਼ਿਆਦਾ ਗਾਲ੍ਹ-ਮੰਦਾ ਵੀ ਨਹੀਂ […]

Continue Reading

ਮਾਰਕ ਕਾਰਨੀ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ

*ਵੱਡੀ ਬਹੁਮਤਿ ਨਾਲ ਜਿੱਤੀ ਲਿਬਰਲ ਪਾਰਟੀ ਦੀ ਪ੍ਰਧਾਨਗੀ ਲਈ ਚੋਣ *ਸਵਾਰ ਸਕਦੇ ਹਨ ਕੈਨੇਡੀਅਨ ਆਰਥਕਤਾ ਦਾ ਮੂੰਹ-ਮੱਥਾ ਜਸਵੀਰ ਸਿੰਘ ਸ਼ੀਰੀ ਇੰਗਲੈਂਡ ਅਤੇ ਕੈਨੇਡਾ ਦੀਆਂ ਕੇਂਦਰੀ ਬੈਂਕਾਂ ਦਾ ਗਵਰਨਰ ਰਹਿਣ ਵਾਲਾ ਮਾਰਕ ਕਾਰਨੀ ਹੁਣ ਕੈਨੇਡਾ ਦੀ ਲਿਬਰਲ ਪਾਰਟੀ ਦੀ ਪ੍ਰਧਾਨਗੀ ਦੀ ਚੋਣ ਜਿੱਤ ਗਿਆ ਹੈ। ਆਉਂਦੇ ਦਿਨਾਂ ਵਿੱਚ ਉਸ ਨੇ ਖੱਬਾ ਝੁਕਾ ਰੱਖਣ ਵਾਲੇ ਜਸਟਿਨ ਟਰੂਡੋ […]

Continue Reading

ਜਥੇਦਾਰ ਨੂੰ ਹਟਾਏ ਜਾਣ ਦੇ ਵਿਰੋਧ ਵਿੱਚ ਹਲਚਲ ਮੱਚੀ

*ਮਜੀਠੀਆ, ਲੌਂਗੋਵਾਲ ਤੇ ਸ਼ਰਨਜੀਤ ਸਿੰਘ ਸਮੇਤ ਕਈ ਹੋਰ ਆਗੂ ਵੀ ਵਿਰੋਧ ਵਿੱਚ ਆਏ *ਅਕਾਲੀ ਧੜਿਆਂ ਵਿੱਚ ਫੁੱਟ ਸਿਰੇ ਲੱਗਣ ਦੇ ਆਸਾਰ ਪੰਜਾਬੀ ਪਰਵਾਜ਼ ਬਿਊਰੋ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚ ਹੁਣ ਅੰਦਰੂਨੀ ਰੱਫੜ ਖੜ੍ਹਾ ਹੋ ਗਿਆ ਹੈ। ਪਾਰਟੀ ਲੱਗਪਗ ਦੁਫਾੜ ਹੋ ਗਈ […]

Continue Reading

ਅਕਾਲੀ ਸਿਆਸਤ ਵਿੱਚ ਧੁੰਦਲਕਾ ਜਾਰੀ

*ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈਣ ਲਈ ਮਨਾਉਣ ਦੇ ਯਤਨ *ਦਿਲਚਸਪ ਹੋਣਗੇ ਆਉਣ ਵਾਲੇ ਦਿਨ ਜਸਵੀਰ ਸਿੰਘ ਮਾਂਗਟ ਅਕਾਲੀ ਸਿਆਸਤ ਵਿਚਲਾ ਰੋਲ ਘਚੋਲ਼ਾ ਜਾਰੀ ਹੈ। ਇੱਕ ਪਾਸੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਹੈ, ਦੂਜੇ ਪਾਸੇ ਸ਼੍ਰੋਮਣੀ […]

Continue Reading

ਸਿਆਸੀ ਮੁਹਾਣ: ਸੱਜੇ ਪਾਸੇ ਵੱਲ ਮੁੜੇ ਸੰਸਾਰ ਦੇ ਵੱਡੇ ਮੁਲਕ

*ਜਰਮਨੀ ‘ਚ ਕ੍ਰਿਸਚੀਅਨ ਅਤੇ ਸੋਸ਼ਲ ਡੈਮੋਕਰੇਟਾਂ ਦੀ ਸਾਂਝੀ ਸਰਕਾਰ ਦੇ ਆਸਾਰ *ਟਰੇਡ ਵਾਰ ਦਾ ਅਸਫਲ ਹੋਣਾ ਤੈਅ ਪੰਜਾਬੀ ਪਰਵਾਜ਼ ਬਿਊਰੋ ਜਦੋਂ ਦੁਨੀਆਂ ਦੇ ਵੱਡੇ ਮੁਲਕਾਂ ਦੀ ਸਿਆਸਤ ਸੱਜੇ ਪਾਸੇ ਰੁਖ ਕਰ ਰਹੀ ਹੈ ਤਾਂ ਵਾਤਾਵਰਣ ਵਿਗਾੜ ਅਤੇ ਮੌਸਮੀ ਤਬਦੀਲੀਆਂ ਬਾਰੇ ਸੁਚੇਤ ਲੋਕ ਫਿਕਰਮੰਦ ਹੋਣ ਲੱਗੇ ਹਨ। ਅਮਰੀਕਾ, ਅਰਜਨਟੀਨਾ, ਇਟਲੀ ਤੋਂ ਬਾਅਦ ਜਰਮਨੀ ਵੀ ਹੁਣ ਸੱਜੇ […]

Continue Reading

ਪਾਕਿਸਤਾਨੀ ਡਾਇਸਪੋਰਾ ਨੂੰ ਲੋਕਤੰਤਰ ਦੀ ਬਹਾਲੀ ਲਈ ਟਰੰਪ ਪ੍ਰਸ਼ਾਸਨ ਤੋਂ ਝਾਕ

ਵਾਹਗਿਓਂ ਪਾਰ ਦੀ ਗੱਲ ਜ਼ਾਹਿਦ ਹੁਸੈਨ ਡੋਨਾਲਡ ਟਰੰਪ ਦੀ ਬਹੁਤ ਉਮੀਦ ਕੀਤੀ ਗਈ ‘ਕਾਲ’ ਅਜੇ ਆਉਣੀ ਬਾਕੀ ਹੈ। ਅਸਲ ਵਿੱਚ ਇਹ ਕਦੇ ਨਹੀਂ ਆ ਸਕਦੀ; ਹਾਲਾਂਕਿ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ (ਪੀ.ਟੀ.ਆਈ.) ਨੇ ਇਮਰਾਨ ਖਾਨ ਨੂੰ ਰਿਹਾਅ ਕਰਨ ਲਈ ਪਾਕਿਸਤਾਨ `ਤੇ ਦਬਾਅ ਬਣਾਉਣ ਲਈ ਅਮਰੀਕੀ ਸੰਸਦ ਮੈਂਬਰਾਂ ਤੋਂ ਸਮਰਥਨ ਮਿਲਣ ਦੀ ਉਮੀਦ ਨਹੀਂ ਛੱਡੀ ਹੈ। ਹਾਲ ਹੀ ਦੇ […]

Continue Reading

ਫਿਰ ਤਖਤ ਹਜ਼ਾਰੇ ਦੀ ਖ਼ੈਰ ਨਹੀਂ ਹੁੰਦੀ!

ਪੰਜਾਬੀ ਪਰਵਾਜ਼ ਬਿਊਰੋ ਹੁਣ ਜਦੋਂ ਪੁਰਾਣਾ ਭਿਆਲੀ ਦਲ ਪਹਿਲਾਂ ਹੀ ਪਸਤ ਹੈ ਅਤੇ ਪੰਜਾਬ ਦੇ ਮਸਲਿਆਂ ਨੂੰ ਰਾਜਨੀਤਿਕ ਰੂਪ ਵਿੱਚ ਉਠਾਉਣ ਵਾਲੀ ਹੋਰ ਕੋਈ ਵੀ ਧਿਰ ਮੌਜੂਦ ਨਹੀਂ ਤਾਂ ਇਸ ਖਿੱਤੇ ਦੇ ਲੋਕ ਰਾਜਨੀਤਿਕ ਲਾਵਾਰਸਾਂ ਦੀ ਤਰ੍ਹਾਂ ਕਦੀ ਇੱਕ ਅਟੇਰ ਪਾਰਟੀ ਵੱਲ ਵੇਖ ਰਹੇ ਹਨ, ਕਦੀ (ਫਸਲੀ) ਬਟੇਰ ਵੱਲ। ਸਾਡੇ ਇਲਾਹੀ ਤਖਤ ਦੇ ਰਹਿਨੁਮਾ ਨੇ […]

Continue Reading

ਅਮਰੀਕੀ ਦਬਾਅ ਨੂੰ ਨਜ਼ਰ ਅੰਦਾਜ਼ ਕਰ ਸਕੇਗਾ ਭਾਰਤ?

ਪ੍ਰਧਾਨ ਮੰਤਰੀ ਦਾ ਅਮਰੀਕਾ ਫੇਰੀ *ਅਡਾਨੀ ਵਾਲਾ ਮਸਲਾ ਬਣ ਸਕਦਾ ਗਲੇ ਦੀ ਹੱਡੀ ਜਸਵੀਰ ਸਿੰਘ ਮਾਂਗਟ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ ‘ਤੇ ਹਨ। ਨਰਿੰਦਰ ਮੋਦੀ, ਡੋਨਾਲਡ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਨੂੰ ਮਿਲ ਰਹੇ ਹਨ। ਨਰਿੰਦਰ ਮੋਦੀ ਦੇ ਇਸ ਦੌਰੇ ਦਾ ਮਕਸਦ ਅਸਲ […]

Continue Reading

ਦਿੱਲੀ ਚੋਣ ਨਤੀਜਿਆਂ ਦੇ ਪੰਜਾਬ ਸਰਕਾਰ ‘ਤੇ ਅਸਰ ਪੈਣ ਦੇ ਆਸਾਰ

*ਦਿੱਲੀ ‘ਚ ਭਾਜਪਾ ਨੂੰ 48 ਅਤੇ ‘ਆਪ’ ਨੂੰ 22 ਸੀਟਾਂ ਮਿਲੀਆਂ *ਮੁਫਤ ਵਾਲੀਆਂ ਰਿਉੜੀਆਂ ਹੀ ਲੈ ਬੈਠੀਆਂ ਪੰਜਾਬੀ ਪਰਵਾਜ਼ ਬਿਊਰੋ ਦਿੱਲੀ ਵਿੱਚ ਆਮ ਆਦਮੀ ਪਾਰਟੀ ਚੋਣਾਂ ਹਾਰ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ 48 ਸੀਟਾਂ ਜਿੱਤ ਲਈਆਂ ਹਨ, ਜਦਕਿ ਆਮ ਆਦਮੀ ਪਾਰਟੀ ਕੇਵਲ 22 ਸੀਟਾਂ ਹਾਸਲ ਕਰ ਸਕੀ ਹੈ। 70 ਲੋਕ […]

Continue Reading