ਮਨੀਪੁਰ ਹਿੰਸਾ ਦਾ ਮਸਲਾ ਮੁੜ ਚਰਚਾ ਵਿੱਚ

*ਬੀਰੇਨ ਸਿੰਘ ਦੀ ਆਵਾਜ਼ ਵਾਲੀ ਅਡੀਓ ਨੇ ਵਿਗਾੜੀ ਖੇਡ *ਅਵਿਸ਼ਵਾਸ ਮਤੇ ਵਿੱਚ ਡਿੱਗ ਸਕਦੀ ਸੀ ਮਨੀਪੁਰ ਸਰਕਾਰ ਪੰਜਾਬੀ ਪਰਵਾਜ਼ ਬਿਊਰੋ ਮਨੀਪੁਰ ਦਾ ਸੰਕਟ ਇੱਕ ਵਾਰ ਫਿਰ ਉਭਰ ਆਇਆ ਹੈ। ਸਥਿਤੀਆਂ ਜਿਸ ਤਰ੍ਹਾਂ ਉਧੜ ਰਹੀਆਂ ਹਨ, ਉਨ੍ਹਾਂ ਵਿੱਚ ਕੇਂਦਰੀ ਭਾਜਪਾ ਲੀਡਰਸ਼ਿਪ ਨੂੰ ਵੀ ਬੀਰੇਨ ਸਿੰਘ ਦਾ ਬਚਾਅ ਕਰਨਾ ਮੁਸ਼ਕਲ ਹੋ ਗਿਆ ਹੈ। ਸੁਪਰੀਮ ਕੋਰਟ ਵਿੱਚ ਪੇਸ਼ […]

Continue Reading

ਇੱਕ ਤੀਰ ਨਾਲ ਕਈ ਸਿਆਸੀ ਨਿਸ਼ਾਨੇ ਵਿੰਨੇ੍ਹ ਕੇਂਦਰ ਸਰਕਾਰ ਨੇ

ਪੰਜਾਬੀ ਪਰਵਾਜ਼ ਬਿਊਰੋ ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਾਲ 2025-26 ਲਈ 50.65 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਦਾ ਪ੍ਰਮੁੱਖ ਆਕਰਸ਼ਣ 12 ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ ਨੂੰ ਟੈਕਸ ਮੁਕਤ ਕਰਨਾ ਹੈ। ਉਂਜ ਕੁੱਲ ਮਿਲਾ ਕੇ ਇਹ ਬਜਟ ਮੱਧ ਵਰਗ ਨੂੰ ਰਿਝਾਉਣ ਵਾਲਾ ਤਾਂ ਹੈ, ਪਰ ਇਸ ਬਜਟ ਨਾਲ […]

Continue Reading

ਗ਼ੈਰ-ਕਾਨੂੰਨੀ ਪਰਵਾਸ ਦਾ ਤਾਣਾ-ਬਾਣਾ!

ਮੁੱਦਾ ਵਿਚਾਰਦਿਆਂ… ਰਾਜਵੀਰ ਗਿੱਲ ਅਮਰੀਕਾ ਦੇ ਫ਼ੌਜੀ ਜਹਾਜ਼ ਵਿੱਚ ਵਾਪਸ ਪਰਤੇ ਭਾਰਤੀ/ਪੰਜਾਬੀ ਨੌਜਵਾਨ ਆਪਣੇ ਸੁਫ਼ਨੇ ਟੁੱਟਣ ਅਤੇ ਪਰਿਵਾਰਾਂ ਦੇ ਖ਼ੁਸ਼ਹਾਲ ਹੋਣ ਦੀ ਬਜਾਇ ਕਰਜ਼ੇ ‘ਚ ਡੁੱਬ ਜਾਣ ਦੀ ਰਾਹ ਦਾ ਇੱਕ ਖ਼ੌਫ਼ਨਾਕ ਮੰਜ਼ਰ ਪੇਸ਼ ਕਰਦੇ ਹਨ। ਉਨ੍ਹਾਂ ਦੇ ਖ਼ਿਆਲ ਵਿੱਚ ਵੀ ਨਹੀਂ ਸੀ ਕਿ ਉਹ ਅਮਰੀਕੀ ਫ਼ੌਜ ਦੀਆਂ ਬੇੜੀਆਂ ਵਿੱਚ ਜਕੜੇ ਆਪਣੇ ਦੇਸ਼ ਪਰਤਣਗੇ। ਗੈਰ-ਕਾਨੂੰਨੀ […]

Continue Reading

ਗੁਮਾਨ-ਅਪਮਾਨ ਦੀ ਸਿਆਸਤ

ਉਜਾਗਰ ਸਿੰਘ ਫੋਨ: +91-9417813072 ਗ਼ੈਰ-ਕਾਨੂੰਨੀ ਤੌਰ ‘ਤੇ ਏਜੰਟਾਂ ਦੇ ਧੱਕੇ ਚੜ੍ਹ ਕੇ ਅਮਰੀਕਾ ਗਏ ਭਾਰਤੀਆਂ ਨੂੰ ਅਮਰੀਕਾ ਵੱਲੋਂ ਫ਼ੌਜ ਦੇ ਜਹਾਜ਼ ਰਾਹੀਂ ਹੱਥਕੜੀਆਂ, ਲੱਕ ਅਤੇ ਪੈਰਾਂ ਵਿੱਚ ਬੇੜੀਆਂ ਬੰਨ੍ਹ ਕੇ ਵਾਪਸ ਭਾਰਤ ਵਿੱਚ ਭੇਜਣਾ, ਅੱਜ ਕਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫ਼ੌਜ ਦੇ ਜਹਾਜ਼ ਦੇਸ਼ ਦੀ ਸੁਰੱਖਿਆ ਲਈ ਫ਼ੌਜ ਵੱਲੋਂ ਵਰਤੇ ਜਾਂਦੇ ਹਨ। ਕਿਸੇ […]

Continue Reading

ਮੁਲਕੀ ਤਰਜੀਹਾਂ: ਤਿੰਨ ਕੋਣੀ ਡਿਪਲੋਮੇਸੀ ਦੇ ਸਿਆਪੇ

*ਭਾਰਤ ਅਤੇ ਅਮਰੀਕਾ ਵਿਚਕਾਰ ਸੰਬੰਧਾਂ ਦੀ ਗੱਲਬਾਤ *ਭਾਰਤ ਦੀ ਚੀਨ ਨਾਲ ਹਵਾਈ ਮੇਲਜੋਲ ਵਧਾਉਣ ਬਾਰੇ ਸਹਿਮਤੀ ਜਸਵੀਰ ਸਿੰਘ ਸ਼ੀਰੀ ਭਾਰਤ ਅਤੇ ਅਮਰੀਕਾ ਵਿਚਕਾਰ ਆਪਸੀ ਸੰਬੰਧਾਂ ਨੂੰ ਰਵੇਂ ਕਰਨ ਦੇ ਮਾਮਲੇ ਵਿੱਚ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦਾ ਕਾਫੀ ਜ਼ੋਰ ਲੱਗ ਰਿਹਾ ਹੈ। ਇਹ ਪਿਛਲੀ ਬਾਇਡਨ ਸਰਕਾਰ ਵੇਲੇ ਵੀ ਇਵੇਂ ਲਗਦਾ ਰਿਹਾ ਅਤੇ ਹੁਣ ਵੀ ਲੱਗ ਰਿਹਾ […]

Continue Reading

ਪੰਜਾਬ ਵਿੱਚ ਜਾਤੀ ਕਲੇਸ਼ ਕਰਵਾਉਣ ਦੀ ਸਾਜ਼ਿਸ਼?

ਅੰਮ੍ਰਿਤਸਰ ਵਿੱਚ ਡਾ. ਅੰਬੇਦਕਰ ਦਾ ਬੁੱਤ ਤੋੜਨ ਦਾ ਯਤਨ ਵਿਧਾਨ ਸਭਾ ਚੋਣਾਂ ਤੱਕ ਸੁਚੇਤ ਰਹਿਣਾ ਹੋਏਗਾ ਪੰਜਾਬ ਦੇ ਲੋਕਾਂ ਨੂੰ ਜਸਵੀਰ ਸਿੰਘ ਮਾਂਗਟ ਪੰਜਾਬ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਵਿੱਚ 26 ਜਨਵਰੀ ਵਾਲੇ ਦਿਨ ਇੱਕ ਸਿੱਖ ਨੌਜਵਾਨ ਨੇ ਪੌੜੀ ‘ਤੇ ਚੜ੍ਹ ਕੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਦਾ ਯਤਨ ਕੀਤਾ। ਬਾਵਜੂਦ ਇਸ ਦੇ […]

Continue Reading

ਦਿੱਲੀ ਚੋਣ ਮੁਹਿੰਮ ਵੋਟਰਾਂ ਨੂੰ ਭਰਮਾਉਣ `ਤੇ ਕੇਂਦਰਿਤ

*ਮੁਫਤ ਸੇਵਾ ਲਈ ਹਾਜ਼ਰ ਹੋਈਆਂ ਸਾਰੀਆਂ ਰਾਜਨੀਤਿਕ ਪਾਰਟੀਆਂ *ਮੁੱਖ ਮੁਕਾਬਲਾ ‘ਆਪ’ ਅਤੇ ਭਾਜਪਾ ਵਿਚਕਾਰ ਪੰਜਾਬੀ ਪਰਵਾਜ਼ ਬਿਊਰੋ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਇਨ੍ਹੀਂ ਦਿਨੀਂ ਸਿਖਰਾਂ ਛੂਹ ਰਹੀ ਹੈ। ਤਿੰਨਾਂ ਪਾਰਟੀਆਂ ਨੇ ਵੋਟਰਾਂ ਨੂੰ ਲੁਭਾਉਣ ਲਈ ਆਪੋ-ਆਪਣੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤੇ ਹਨ, ਜਿਨ੍ਹਾਂ […]

Continue Reading

ਭਾਰਤ ਅਤੇ ਪਾਕਿਸਤਾਨ ‘ਚ ਲੋਕਾਂ ਨੂੰ ‘ਲੁੱਟਣ’ ਵਾਲੇ!

ਸਿਆਸੀ ਤਨਜ਼ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਕਲਮ ਦੀ ਤਨਜ਼ ਬੜੀ ਤਿੱਖੀ ਤੇ ਡੂੰਘੇ ਅਰਥਾਂ ਵਾਲੀ ਹੁੰਦੀ ਹੈ। ਉਹ ਬੜੇ ਸਹਿਜ, ਪਰ ਬੜੀ ਬੇਬਾਕੀ ਨਾਲ ਆਪਣੀ ਗੱਲ ਕਹਿ ਜਾਂਦੇ ਹਨ। ਉਨ੍ਹਾਂ ਦੇ ਵਲੌਗ ਪੜ੍ਹਨ ਤੇ ਮਾਨਣ ਵਾਲੇ ਹੁੰਦੇ ਹਨ। ਜਾਂ ਇਹ ਆਖ ਲਓ ਕਿ ਆਪਣੀਆਂ ਟਿੱਪਣੀਆਂ ਜ਼ਰੀਏ ਗੁੜ `ਚ ਕੁਨੈਨ ਪਾ ਕੇ ਦੇਣ […]

Continue Reading

ਸੰਸਾਰ ਸਿਆਸਤ ਵਿੱਚ ਨਵੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ

ਟਰੰਪ ਦੀ ਦੂਜੀ ਟਰਮ… *ਜੰਗਾਂ ਦੇ ਭੰਨੇ ਲੋਕਾਂ ਨੂੰ ਵੱਡੀਆਂ ਉਮੀਦਾਂ ਜਸਵੀਰ ਸਿੰਘ ਮਾਂਗਟ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਅਹੁਦਾ ਸੰਭਾਲ ਲੈਣਾ ਹੈ। ਰੂਸ-ਯੂਕਰੇਨ ਅਤੇ ਪੱਛਮੀ ਏਸ਼ੀਆ ਵਿੱਚ ਗਾਜ਼ਾ ਵਰਗੇ ਖਿੱਤੇ ਆਪਣੇ ਜੰਗ ਤੋਂ ਛੁਟਕਾਰੇ ਲਈ ਉਨ੍ਹਾਂ ਦੀ ਆਮਦ ਦੀ ਤੱਦੀ ਨਾਲ ਉਡੀਕ ਕਰ ਰਹੇ ਹਨ। ਖਾਸ ਕਰਕੇ ਯੂਕਰੇਨ […]

Continue Reading

ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਛੱਡੀ

*ਵਿਰੋਧੀ ਅਕਾਲੀ ਗੁੱਟ ਨੇ ਇਸ ਨੂੰ ਡਰਾਮਾ ਕਰਾਰ ਦਿੱਤਾ *ਨਵੀਂ ਭਰਤੀ ਲਈ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਦਰਕਿਨਾਰ ਪੰਜਾਬੀ ਪਰਵਾਜ਼ ਬਿਊਰੋ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਚੰਡੀਗੜ੍ਹ ਵਿੱਚ ਲੰਘੀ 10 ਜਨਵਰੀ ਨੂੰ ਹੋਈ ਇੱਕ ਮੀਟਿੰਗ ਵਿੱਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ […]

Continue Reading