ਸਫਲ ਰਿਹਾ ਕਿਸਾਨਾਂ ਦਾ ‘ਪੰਜਾਬ ਬੰਦ’

ਪੰਜਾਬੀ ਪਰਵਾਜ਼ ਬਿਊਰੋ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਉਸ ਨੂੰ ਵਿਆਪਕ ਹੁੰਘਾਰਾ ਮਿਲਣ ਦੀਆਂ ਖ਼ਬਰਾਂ ਹਨ। ਕੁਝ ਕੁ ਇਲਾਕਿਆਂ ਵਿੱਚ ਇਸ ਬੰਦ ਦੀ ਕਾਲ ਨੂੰ ਰਲਵਾਂ-ਮਿਲਵਾਂ ਹੁੰਘਾਰਾ ਮਿਲਿਆ ਹੈ; ਪਰ ਬਹੁਤੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਮੁਕੰਮਲ ਬੰਦ ਰਿਹਾ ਹੈ। ਕਈ ਥਾਵਾਂ ‘ਤੇ […]

Continue Reading

‘ਡੇ ਆਫ ਜਜਮੈਂਟ’ ਅਤੇ ਅਕਾਲੀ ਦਲ ਦਾ ਭਵਿੱਖ

ਪਰਮਜੀਤ ਸਿੰਘ ਢੀਂਗਰਾ ਫੋਨ: +91-94173 58120 ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਹੈ। ਜਦੋਂ 14 ਦਸੰਬਰ 1920 ਵਿੱਚ ਇਹਦਾ ਗਠਨ ਕੀਤਾ ਗਿਆ ਸੀ ਤਾਂ ਇਹ ਭਾਂਪ ਲਿਆ ਗਿਆ ਸੀ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਬਦਲ ਰਹੇ ਹਾਲਾਤ ਵਿੱਚ ਸਿਆਸੀ ਸਮੀਕਰਨਾਂ ਨੂੰ ਮੁਖ ਰੱਖਦਿਆਂ ਸਿੱਖਾਂ ਨੂੰ ਆਪਣੇ ਭਵਿੱਖ ਬਾਰੇ ਸੋਚਣ ਲਈ ਅਜਿਹੀ […]

Continue Reading

ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ‘ਆਪ’ ਰਹੀ ਅੱਗੇ

*ਕਾਂਗਰਸ ਦੂਜੇ, ਭਾਜਪਾ ਤੀਜੇ ਅਤੇ ਅਕਾਲੀ ਚੌਥੇ ਸਥਾਨ ’ਤੇ ਖਿਸਕੇ *‘ਆਪ’ 522, ਕਾਂਗਰਸ 191, ਭਾਜਪਾ 69 ਅਤੇ ਅਕਾਲੀ 31 ਵਾਰਡਾਂ ’ਚ ਜਿੱਤੇ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਭਾਵੇਂ ਆਮ ਆਦਮੀ ਪਾਰਟੀ (ਆਪ) ਆਪਣੀ ਭਰਵੀਂ ਜਿੱਤ ਦਾ ਦਾਅਵਾ ਕਰ ਰਹੀ ਹੈ, ਪਰ ਨਿਰਪੱਖ ਵਿਸ਼ਲੇਸ਼ਕਾਂ ਦੀ ਨਜ਼ਰ […]

Continue Reading

ਅਕਾਲੀ ਸਿਆਸਤ ਵਿੱਚ ਖਾਮੋਸ਼ੀ ਦਾ ਆਲਮ

*ਅਕਾਲ ਤਖਤ ਵੱਲੋਂ ਐਲਾਨੀ ਕਮੇਟੀ ਰਾਹੀਂ ਨਵੀਂ ਭਰਤੀ ਦੀ ਮੰਗ ਉਠਣ ਲੱਗੀ *ਹਰਜਿੰਦਰ ਸਿੰਘ ਧਾਮੀ ਕਸੂਤੇ ਵਿਵਾਦ ‘ਚ ਘਿਰੇ, ਮੁਆਫੀ ਮੰਗੀ ਜਸਵੀਰ ਸਿੰਘ ਮਾਂਗਟ ਅਕਾਲੀ ਆਗੂਆਂ ਵੱਲੋਂ ਆਪੋ ਆਪਣੀ ਧਾਰਮਿਕ ਸਜ਼ਾ ਭੁਗਤ ਲੈਣ ਤੋਂ ਬਾਅਦ ਸਿੱਖ ਸਿਆਸਤ ਵਿੱਚ ਕੋਈ ਬਹੁਤੀ ਹਰਕਤ ਵੇਖਣ ਨੂੰ ਨਹੀਂ ਮਿਲ ਰਹੀ। ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੂੰ ਉਮੀਦ ਸੀ ਕਿ […]

Continue Reading

ਸਿੱਖ ਆਗੂਆਂ ਦੇ ਫੈਸਲੇ ਵਿੱਚ ਸਿੱਖ ਆਵਾਮ ਦਾ ਰੋਲ

ਵੰਡ ‘47 ਦੀ… ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? 1947 ਦੇ ਮੁਲਕੀ ਵੰਡ-ਵੰਡਾਰੇ ਦੇ ਦੁਖਾਂਤ ਲਈ ਅਸਲ ਕਾਰਨ ਕੀ ਬਣੇ ਜਾਂ ਕਿਸ ਤਰ੍ਹਾਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਗਈਆਂ; ਜਾਂ ਇਸ ਸਭ ਲਈ ਅਸਲ ਦੋਸ਼ੀ ਕੌਣ ਸਨ? ਬਾਰੇ ਲਿਖਿਆ ਹਥਲਾ ਲੇਖ ਬਹੁਤ ਧਿਆਨ ਮੰਗਦਾ ਹੈ। ‘ਮੁਲਕ ਦੀ ਵੰਡ ਦੇ ਬੀਜ’ ਦੇ […]

Continue Reading

ਕਾਂਗਰਸ ਨੂੰ ਅੰਦਰਲੀ ਫੁੱਟ ਲੈ ਬੈਠੀ; ਭਾਈਵਾਲਾਂ ਦੇ ਪੈਰ ਉਖੜੇ

*ਲੋਕ ਸਭਾ ਚੋਣਾਂ ਵਿੱਚ ਲਈ ਲੀਡ ਵੀ ਗਵਾਈ *ਝਾਰਖੰਡ `ਚ ਹੇਮੰਤ ਸੋਰਿਨ ਦਾ ਅਦਿਵਾਸੀ ਪੱਤਾ ਚੱਲਿਆ ਪੰਜਾਬੀ ਪਰਵਾਜ਼ ਬਿਊਰੋ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਪੈਰਾਂ ਸਿਰ ਹੁੰਦੀ ਜਾਪਦੀ ਕਾਂਗਰਸ ਪਾਰਟੀ ਨੂੰ ਮਹਾਰਾਸ਼ਟਰ, ਝਾਰਖੰਡ ਅਤੇ ਦੇਸ਼ ਦੇ ਕਈ ਰਾਜਾਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਐਨ.ਡੀ.ਏ. ਗੱਠਜੋੜ ਨੇ ਇੱਕ ਵਾਰ ਫੇਰ ਉਖਾੜ ਦਿੱਤਾ ਹੈ। ਸਭ ਤੋਂ ਮਹੱਤਵਪੂਰਨ […]

Continue Reading

ਜ਼ਿਮਨੀ ਚੋਣਾਂ: ਕਈ ਰਵਾਇਤੀ ਸਿਆਸੀ ਪਰਿਵਾਰਾਂ ਦਾ ਵੱਕਾਰ ਦਾਅ ‘ਤੇ

ਜਸਵੀਰ ਸਿੰਘ ਸ਼ੀਰੀ ਪੰਜਾਬ ਦੇ ਚਾਰ ਜ਼ਿਮਨੀ ਹਲਕਿਆਂ ਵਿੱਚ ਬੀਤੀ 20 ਨਵੰਬਰ ਨੂੰ ਵੋਟਾਂ ਪੈ ਗਈਆਂ ਹਨ। ਇਹ ਚਾਰੋ ਹਲਕੇ ਇੱਥੋਂ ਦੇ ਅਸੈਂਬਲੀ ਮੈਂਬਰਾਂ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋਏ ਸਨ। ਇਨ੍ਹਾਂ ਚਾਰੋ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 6 ਲੱਖ 96 ਹਜ਼ਾਰ ਵੋਟਰ ਹਨ, ਜਿਹੜੇ ਵੱਖ-ਵੱਖ ਪਾਰਟੀਆਂ ਵੱਲੋਂ ਮੈਦਾਨ ਵਿੱਚ ਉਤਰੇ […]

Continue Reading

ਅਕਾਲੀ ਦਲ ਅਤੇ ਅਕਾਲੀ ਸਿਆਸਤ ਦਾ ਮੌਜੂਦਾ ਬਿਰਤਾਂਤ

*ਅਕਾਲੀ ਦਲ ਦਾ ਸੰਕਟ ਗਹਿਰਾ ਹੋਇਆ *ਦੁਫੇੜ ਜਾਰੀ ਰਹਿਣ ਦੇ ਆਸਾਰ *ਸੁਖਬੀਰ ਵੱਲੋਂ ਦਿੱਤਾ ਗਿਆ ਅਸਤੀਫਾ ਵਰਕਿੰਗ ਕਮੇਟੀ ਵੱਲੋਂ ਨਾਮਨਜ਼ੂਰ ਜਸਵੀਰ ਸਿੰਘ ਮਾਂਗਟ ਪੰਜਾਬ ਦੀ ਅਕਾਲੀ ਸਿਆਸਤ ਵਿਚਲਾ ਸੰਕਟ ਜਾਰੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੀ 16 ਨਵੰਬਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਅਕਾਲੀ ਦਲ ਦੀ ਵਰਕਿੰਗ […]

Continue Reading

ਭਾਜਪਾ ਦੀ ਪੰਜਾਬ ਸੰਬੰਧੀ ਨੀਅਤ ਤੇ ਨੀਤੀ

ਉਜਾਗਰ ਸਿੰਘ ਫੋਨ: +91-9417813072 ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਆਪਣੀ ਵੱਖਰੀ ਵਿਧਾਨ ਸਭਾ ਦੀ ਇਮਾਰਤ ਦੀ ਉਸਾਰੀ ਕਰਨ ਲਈ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਇੱਕ ਤਰ੍ਹਾਂ ਨਾਲ ਪੰਜਾਬ ਤੇ ਪੰਜਾਬੀਆਂ ਨਾਲ ਸਰਾਸਰ ਧੱਕਾ ਹੈ। ਪੰਜਾਬ ਪੁਨਰਵਾਸ ਐਕਟ ਅਨੁਸਾਰ ਸੰਸਦ ਦੀ ਪ੍ਰਵਾਨਗੀ ਤੋਂ ਬਿਨਾ […]

Continue Reading

ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਟਰੰਪ ਦੀ ਝੰਡੀ

*ਵਿਦੇਸ਼ਾਂ ਵਿੱਚ ਅਮਰੀਕੀ ਦਖਲਅੰਦਾਜ਼ੀ ਘਟਣ ਦੀ ਉਮੀਦ *ਯੂਕਰੇਨ ਤੇ ਮੱਧ-ਪੂਰਬ ਦੀਆਂ ਜੰਗਾਂ ਵੀ ਰੁਕ ਸਕਦੀਆਂ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ 5 ਨਵੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਕੱਲ੍ਹ ਸ਼ਾਮ ਵੋਟਾਂ ਪੈਣ ਤੋਂ ਬਾਅਦ ਸਾਰੀ ਰਾਤ ਹੋਈ ਵੋਟਾਂ ਦੀ ਗਿਣਤੀ ਦਰਸਾਉਂਦੀ ਹੈ ਕਿ ਡੋਨਾਲਡ ਟਰੰਪ ਇੱਕ ਵਾਰ ਫਿਰ ਅਮਰੀਕਾ ਦੇ […]

Continue Reading