ਪ੍ਰਸਤਾਵਿਤ ‘ਮਾਲਵਾ ਨਹਿਰ’ ਸਬੰਧੀ ਸਿਆਸੀ ਮਤਭੇਦ ਉਭਰੇ

*ਵਿਰੋਧੀ ਧਿਰ ਤੇ ਕਿਸਾਨ ਜਥੇਬੰਦੀਆਂ ਨੇ ਸਵਾਲ ਉਠਾਏ *ਨਹਿਰ ਉਸਾਰੀ ਲਈ ਸਵਾ ਲੱਖ ਦਰਖਤਾਂ ਦਾ ਹੋਵੇਗਾ ਵਢਾਂਗਾ ਪੰਜਾਬੀ ਪਰਵਾਜ਼ ਬਿਊਰੋ ਪ੍ਰਸਤਾਵਿਤ ‘ਮਾਲਵਾ ਨਹਿਰ’ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਮਤਭੇਦ ਉਭਰ ਆਏ ਹਨ। ਜੰਗਲਾਤ ਵਿਭਾਗ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਂਝੇ ਨਿਰੀਖਣ ਤੋਂ ਪਤਾ ਲੱਗਾ ਹੈ ਕਿ ਮੁਕਤਸਰ ਵਿੱਚ 50,000 ਤੋਂ ਵੱਧ ਦਰੱਖਤ […]

Continue Reading

ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਬਣਾਈ ਰੱਖਣਾ ਸਿੱਖ ਪੰਥ ਦੀ ਜ਼ਿੰਮੇਵਾਰੀ

ਉਜਾਗਰ ਸਿੰਘ ਫੋਨ: +91-94178 13072 ਅਕਾਲ ਤਖ਼ਤ ਸਾਹਿਬ ਸਿੱਖ ਜਗਤ ਲਈ ਸਰਵੋਤਮ ਪਵਿਤਰ ਸਥਾਨ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ ਤੇ ਮੀਰੀ ਦੇ ਸਥਾਨ ਦੀ ਸਥਾਪਨਾ ਸਿਆਸੀ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨ, ਸਿੱਖ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ, ਅਧਿਆਤਮਕ ਅਗਵਾਈ ਤੇ ਰਾਜਨੀਤਕ ਪ੍ਰਭੁਸਤਾ ਹਾਸਲ ਕਰਨ ਲਈ ਕੀਤੀ ਸੀ। ਅਕਾਲ ਤਖ਼ਤ ਸਾਹਿਬ ਦੀ […]

Continue Reading

ਅਕਾਲੀ ਧੜਿਆਂ ਦਾ ਕਲੇਸ਼ ਵਧਿਆ

*ਪ੍ਰਦੀਪ ਕਲੇਰ ਵੱਲੋਂ ਸੁਖਬੀਰ ਬਾਦਲ ‘ਤੇ ਸੌਦਾ ਸਾਧ ਨਾਲ ਮੇਲ-ਜੋਲ ਰੱਖਣ ਦੇ ਖੁਲਾਸੇ *ਵਿਰੋਧੀ ਪੰਜਾਬ ਸਰਕਾਰ ਅਤੇ ਕੇਂਦਰ ਦੇ ਏਜੰਟ: ਅਕਾਲੀ ਦਲ ਬਾਦਲ ਜਸਵੀਰ ਸਿੰਘ ਸ਼ੀਰੀ ਅਕਾਲੀ ਸਿਆਸਤ ਵਿੱਚ ਫੁੱਟ ਦਾ ਰੇੜ੍ਹਕਾ ਸੁਲਝਣ ਵਾਲੇ ਸੰਦਰਭ ਤੋਂ ਅਗਾਂਹ ਵਧਦਾ ਨਜ਼ਰ ਆ ਰਿਹਾ ਹੈ। ਲਗਦਾ ਇੰਝ ਹੈ ਕੇ ਨਾ ਤਾਂ ਬਾਗੀ ਗੁੱਟ ਪਿਛਾਂਹ ਪੈਰ ਪੁੱਟਣ ਲਈ ਤਿਆਰ […]

Continue Reading

ਪੰਜਾਬ ਵਿੱਚ ਨਵੇਂ ਰਾਜਪਾਲ ਦੀ ਨਿਯੁਕਤੀ ਚਰਚਾ ‘ਚ

*ਕੇਂਦਰ ਦਾ ਪੰਜਾਬ ਸਰਕਾਰ ਪ੍ਰਤੀ ਰੁਖ ਨਰਮ ਹੋਇਆ? *ਸਿੱਖ ਸਿਆਸਤ ਦੀ ਨਵੀਂ ਕਰਵਟ ਅਹਿਮ ਮਸਲਾ ਬਣੀ ਜੇ.ਐਸ. ਮਾਂਗਟ ਪਿਛਲੇ ਕੁਝ ਦਿਨਾਂ ਦੀ ਸਭ ਤੋਂ ਅਹਿਮ ਰਾਜਨੀਤਿਕ ਤੇ ਪ੍ਰਸ਼ਾਸਨਿਕ ਘਟਨਾ ਇਹ ਹੈ ਕਿ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਦੀ ਥਾਂ ਹੰਢੇ ਵਰਤੇ […]

Continue Reading

ਚੋਣ ਝਟਕੇ ਨੇ ਭਾਜਪਾ ਦੀਆਂ ਆਰਥਕ ਤਰਜੀਹਾਂ ਬਦਲੀਆਂ

*ਟੈਕਸ ਘਟੇ, ਨੌਜਵਾਨਾਂ ਅਤੇ ਔਰਤਾਂ ਲਈ ਵਿਸ਼ੇਸ਼ ਸਕੀਮਾਂ ਦਾ ਐਲਾਨ *ਚੀਨੀ ਨਿਵੇਸ਼ ਵੱਲ ਝੁਕੀ ਕੇਂਦਰ ਸਰਕਾਰ ਜੇ.ਐਸ. ਮਾਂਗਟ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੀਤੀ 23 ਜੁਲਾਈ ਨੂੰ ਪੇਸ਼ ਕੀਤੇ ਗਏ ਬਜਟ ਨੇ ਦੇਸ਼ ਦੀਆਂ ਰਾਜਨੀਤਿਕ ਤਰਜੀਹਾਂ ਦਾ ਖੁਲਾਸਾ ਕੀਤਾ ਹੈ। ਬੀਤੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਨ੍ਹਾਂ ਤਬਕਿਆਂ ਵੱਲੋਂ ਮਾਰ […]

Continue Reading

ਯੂ.ਐਸ. ਸੀਕਰੇਟ ਸਰਵਿਸ ਦੀ ਕੋਤਾਹੀ ਦੇ ਸਿਆਸੀ ਪ੍ਰਭਾਵ

ਪੁਸ਼ਪਰੰਜਨ ਭਾਰਤ ਵਿੱਚ ਇੰਟੈਲੀਜੈਂਸ ਬਿਊਰੋ ਯਾਨੀ ਆਈ.ਬੀ. ਦਾ ਸਟਾਫ਼ ਲਗਭਗ 25 ਹਜ਼ਾਰ ਹੈ। ਅਮਰੀਕੀ ਸੀਕਰੇਟ ਸਰਵਿਸ ਕੋਲ ਉਸ ਤੋਂ ਤਿੰਨ ਗੁਣਾ ਘੱਟ ਸਟਾਫ ਹੈ; ਸਿਰਫ਼ 8 ਹਜ਼ਾਰ। ਅਮਰੀਕੀ ਸਰਕਾਰ ਦੇ ਕਾਰਜਕਾਰੀ ਦੀ ਇੱਕ ਰਿਪੋਰਟ ਅਨੁਸਾਰ `2021 ਵਿੱਚ ਲਗਭਗ 7,600 ਕਰਮਚਾਰੀ ਅਮਰੀਕੀ ਸੀਕਰੇਟ ਸਰਵਿਸ ਵਿੱਚ ਤਾਇਨਾਤ ਕੀਤੇ ਗਏ ਸਨ, ਜੂਨ 2024 ਤੱਕ 400 ਹੋਰ ਸਟਾਫ ਸ਼ਾਮਲ […]

Continue Reading

ਸੁਰੱਖਿਆ ਦੇ ਘੇਰੇ

ਚਰਨਜੀਤ ਕੌਰ ਸੰਧੂ ਡੌਨਲਡ ਟਰੰਪ ਦੀ ਸੁਰੱਖਿਆ ਵਿੱਚ ਕੋਤਾਹੀ ਦੀ ਜ਼ਿੰਮੇਵਾਰੀ ਲੈਂਦਿਆਂ ਅਮਰੀਕਾ ਦੀ ਸੁਰੱਖਿਆ ਏਜੰਸੀ ਸੀਕਰੇਟ ਸਰਵਿਸ ਦੀ ਡਾਇਰੈਕਟਰ ਕਿਮ ਸ਼ੀਟਲ ਵੱਲੋਂ ਟਰੰਪ ਦੀ ਸੁਰੱਖਿਆ ਵਿੱਚ ਨਾਕਾਮ ਰਹਿਣ ਕਰਕੇ ਅਸਤੀਫਾ ਦੇ ਦਿੱਤਾ ਹੈ। ਟਰੰਪ ਉੱਪਰ ਹੋਏ ਹਮਲੇ ਤੋਂ ਬਾਅਦ ਕਿਮ ਸ਼ੀਟਲ ਡੈਮੋਕ੍ਰੇਟਸ ਅਤੇ ਰਿਪਬਲੀਕਨਜ਼ ਦੀ ਆਲੋਚਨਾ ਸਹਿ ਰਹੇ ਸਨ। ਜ਼ਿਕਰਯੋਗ ਹੈ ਕਿ ਪੈਨਸਿਲਵੇਨੀਆ ਸੂਬੇ […]

Continue Reading

ਯੂਨੀਵਰਸਿਟੀਆਂ ਨੂੰ ਮੁੱਖ ਮੰਤਰੀ ਦੇ ਅਧੀਨ ਲਿਆਉਣ ਵਾਲਾ ਬਿਲ ਰਾਸ਼ਟਰਪਤੀ ਵੱਲੋਂ ਰੱਦ

*ਕੇਂਦਰੀਕਰਨ ਵੱਲ ਜਾ ਰਹੀ ਹੈ ਹਰ ਹਦਾਇਤ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਦੀਆਂ 12 ਸਟੇਟ ਯੂਨੀਵਰਸਿਟੀਆਂ ਨੂੰ ਰਾਜਪਾਲ ਰਾਹੀਂ ਕੇਂਦਰ ਦੀ ਅਧੀਨਗੀ ਤੋਂ ਮੁਕਤ ਕਰਨ ਸੰਬੰਧੀ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਬਿਲ ‘ਤੇ ਰਾਸ਼ਟਰਪਤੀ ਨੇ ਮੋਹਰ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਿਲ ਦੇ ਪਾਸ ਹੋ ਜਾਣ ਤੋਂ ਬਾਅਦ ਇਨ੍ਹਾਂ […]

Continue Reading

ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅਕਾਲੀ ਏਕੇ ਲਈ ਯਤਨ?

*ਸੁਖਬੀਰ ਨੂੰ ਵਿਰੋਧੀਆਂ ਦੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਦੇਣ ਦੇ ਆਦੇਸ਼ ਜੇ.ਐਸ. ਮਾਂਗਟ ਨੂੰ ਆਪਣਾ ਕਨਵੀਨਰ ਬਣਾ ਕੇ ‘ਅਕਾਲੀ ਦਲ ਬਚਾਓ ਲਹਿਰ’ ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਆਗੂਆਂ ਨੇ ਇਹ ਵੀ ਤੈਅ ਕੀਤਾ ਕਿ ਪਾਰਟੀ ਨੂੰ ਸਮੂਹਿਕ ਲੀਡਰਸ਼ਿਪ ਅਧੀਨ ਚਲਾਉਣ ਲਈ ਇੱਕ ਪ੍ਰਜ਼ੀਡੀਅਮ ਵੀ ਸਥਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਦੇ ਰਾਜਨੀਤਿਕ ਕੰਮਕਾਜ ਨੂੰ […]

Continue Reading

ਟਰੰਪ ‘ਤੇ ਹਮਲਾ ਸਿਆਸੀ ਕੜਵਾਹਟ ਦੀ ਨਿਸ਼ਾਨੀ ਤੇ ਨਹੀਂ?

ਤਿੱਖੇ ਰਾਜਨੀਤਿਕ ਵਿਰੋਧਾਂ ਦੇ ਦਰਮਿਆਨ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਇੱਕ ਨੌਜਵਾਨ ਵੱਲੋਂ ਬੀਤੇ ਸਨਿਚਰਵਾਰ (13 ਜੁਲਾਈ) ਕੀਤੇ ਗਏ ਇੱਕ ਜਾਨਲੇਵਾ ਹਮਲੇ ਵਿੱਚ ਉਹ ਵਾਲ-ਵਾਲ ਬਚ ਗਏ ਹਨ। ਉਨ੍ਹਾਂ ਦੇ ਸੱਜੇ ਕੰਨ ਨੂੰ ਪਾੜ ਕੇ ਭਾਵੇਂ ਗੋਲੀ ਨਿਕਲ ਗਈ, ਪਰ ਇੱਕ ਵਿਅਕਤੀ ਦੀ ਇਸ ਦੌਰਾਨ ਮੌਤ ਹੋ ਗਈ। ਇਸ ਘਟਨਾ […]

Continue Reading