ਭਾਜਪਾ ਦਾ ਪਤਨ ਜਾਰੀ, ਜ਼ਿਮਨੀ ਚੋਣਾਂ ਵਿੱਚ ਮਿਲੀ ਵੱਡੀ ਪਛਾੜ

ਅਕਾਲੀਆਂ ਦੇ ਦੋਵੇਂ ਧੜੇ ਰੁਲ਼ੇ ਜਸਵੀਰ ਸਿੰਘ ਸ਼ੀਰੀ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਲੱਗੇ ਧੱਕੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਇੱਕ ਹੋਰ ਝਟਕਾ ਲੱਗ ਗਿਆ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ 10 ਜੁਲਾਈ ਨੂੰ ਹੋਈਆਂ 13 ਵਿਧਾਨ ਸਭਾਈ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਸਿਰਫ ਦੋ ਹਲਕਿਆਂ ਵਿੱਚ ਜਿੱਤ ਪ੍ਰਾਪਤ ਕਰ […]

Continue Reading

ਕਾਂਗਰਸੀ ਲੀਡਰਸ਼ਿਪ ਦੇ ਤੇਵਰ ਤਿੱਖੇ ਹੋਣ ਲੱਗੇ

ਜਮਹੂਰੀ ਕਦਰਾਂ ਕੀਮਤਾਂ ਨੂੰ ਵਿਕਸਤ ਕਰਨ ਦੇ ਰਾਹ ਪਏ ਰਾਹੁਲ ਤੇ ਖੜਗੇ ਜਸਵੀਰ ਸਿੰਘ ਸ਼ੀਰੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਮੌਜੂਦ ਵਿਰੋਧੀ ਧਿਰ ਨੇ ਸਰਕਾਰੀ ਨੀਤੀਆਂ ਖਿਲਾਫ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ। ਇਸ ਰੁਖ ਤੋਂ ਇਹ ਵੀ ਲਗਦਾ ਹੈ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਨੇ ਨਾ ਸਿਰਫ ਭਾਜਪਾ ਨੂੰ ਕਮਜ਼ੋਰ ਕੀਤਾ […]

Continue Reading

ਘਰ-ਘਰ ਪਹੁੰਚੀ ਜਲੰਧਰ ਪੱਛਮੀ ਹਲਕੇ ਦੀ ਚੋਣ ਮੁਹਿੰਮ

*ਸਾਰੀਆਂ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਸਵੀਰ ਸਿੰਘ ਸ਼ੀਰੀ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਵੱਲੋਂ ਪਹਿਲਾਂ ਉਮੀਦਵਾਰ ਐਲਾਨੀ ਗਈ ਤੇ ਬਾਅਦ ਵਿੱਚ ਲਾਵਾਰਸ ਛੱਡ ਦਿੱਤੀ ਗਈ ਸੁਰਜੀਤ ਕੌਰ ਦੇ ਯੂ-ਟਰਨ ਘਟਨਾਕ੍ਰਮ ਨਾਲ ਨਵੀਂ ਕਿਸਮ ਦੀ ਚਰਚਾ ਛਿੜ ਪਈ ਹੈ। ਚੇਤੇ ਰਹੇ, ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ। ਲੰਘੇ […]

Continue Reading

ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ‘ਤੇ ਇਤਰਾਜ਼ ਉਠਣ ਲੱਗੇ

ਕਾਨੂੰਨਾਂ ਦੇ ਕਈ ਪਹਿਲੂ ਖਤਰਨਾਕ ਪੰਜਾਬੀ ਪਰਵਾਜ਼ ਬਿਊਰੋ ਤਿੰਨ ਖੇਤੀ ਕਾਨੂੰਨਾਂ ਵਾਂਗ ਹੀ ਹੁਣ ਤਿੰਨ ਫੌਜਦਾਰੀ ਕਾਨੂੰਨਾਂ ‘ਤੇ ਵਿਵਾਦ ਖੜ੍ਹਾ ਹੁੰਦਾ ਵਿਖਾਈ ਦੇ ਰਿਹਾ ਹੈ। ਅੰਗਰੇਜ਼ਾਂ ਵੇਲੇ ਦੇ ਆਈ.ਪੀ.ਸੀ. ਦੇ ਤਹਿਤ ਮੌਜੂਦ ਰਹੇ ਪਹਿਲੇ ਤਿੰਨ ਫੌਜਦਾਰੀ ਕਾਨੂੰਨਾਂ ਦੀ ਥਾਂ ਇਹ ਕਾਨੂੰਨ ਬੀਤੇ ਸੋਮਵਾਰ ਭਾਰਤ ਸਰਕਾਰ ਵੱਲੋਂ ਲਾਗੂ ਕਰ ਦਿੱਤੇ ਗਏ ਹਨ। ਇਨ੍ਹਾਂ ਤਿੰਨਾਂ ਕਾਨੂੰਨਾਂ ਦਾ […]

Continue Reading

ਅਕਾਲੀ ਦਲ ਦੀ ਦੁਫੇੜ ਵਧੀ, ਨਵੀਂ ਸਫਬੰਦੀ ਦਾ ਅਮਲ ਸ਼ੁਰੂ

*ਬਾਦਲ ਵਿਰੋਧੀ ਅਕਾਲੀਆਂ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਮੁਆਫੀਨਾਮਾ ਦਾਇਰ *ਸੁਖਬੀਰ ਪੱਖੀ ਗੁੱਟ ਅਕਾਲੀ ਕਾਡਰ ਨੂੰ ਆਪਣੇ ਹੱਕ ਵਿੱਚ ਰੱਖਣ ਲਈ ਯਤਨਸ਼ੀਲ ਜੇ.ਐਸ. ਮਾਂਗਟ ਅਕਾਲੀ ਦਲ ਦਾ ਬਖੇੜਾ ਵਧਦਾ ਵਿਖਾਈ ਦੇ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਖੜ੍ਹਾ ਗਰੁੱਪ ਅਤੇ ਬਾਗੀ ਧੜਾ ਵੱਖੋ-ਵੱਖਰੀਆਂ ਦਿਸ਼ਾਵਾਂ ਵਿੱਚ ਵਧ ਰਹੇ ਹਨ। ਲਗਦਾ ਹੈ, ਦੋਹਾਂ ਧੜਿਆਂ ਵਿਚਕਾਰ […]

Continue Reading

ਅਕਾਲੀ ਦਲ ਦਾ ਪੰਥਕ ਮੁਹਾਂਦਰਾ ਵਿਗਾੜਨ ਵਾਲਿਆਂ ਦੀ ਮੁਹਿੰਮ

-ਅਮਰੀਕ ਸਿੰਘ ਮੁਕਤਸਰ ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ॥ ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ॥ ਅੱਜ ਕੱਲ੍ਹ ਅਕਾਲੀ ਦਲ ਦੇ ਪੰਥਕ ਸਰੂਪ ਨੂੰ ਬਹਾਲ ਕਰਨ ਦਾ ਮਸਲਾ ਬਹੁਤ ਚਰਚਾ ਵਿੱਚ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਅਕਾਲੀ ਆਗੂ ਆਪਣੇ ਰਾਜਸੀ ਸਵਾਰਥਾਂ ਅਤੇ ਰੁਤਬਿਆਂ ਦੀ ਬੇਕਾਬੂ ਹਵਸ਼ ਦਾ ਸ਼ਿਕਾਰ ਹੋ ਕੇ […]

Continue Reading

ਬਾਇਡਨ ਬਨਾਮ ਟਰੰਪ: ਸਿਆਸੀ ਬਹਿਸ-ਮੁਬਾਹਿਸੇ ਦੇ ਅਰਥ

ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਇਸੇ ਸਾਲ ਨਵੰਬਰ ਵਿੱਚ ਹੋਣੀਆਂ ਹਨ ਅਤੇ ਡੈਮੋਕਰੈਟਿਕਾਂ ਤੇ ਰਿਪਲਬਲੀਕਨਾਂ ਦਰਮਿਆਨ ਵਿਰੋਧੀ ਸਿਆਸੀ ਬਹਿਸ-ਮੁਬਾਹਿਸੇ ਸ਼ੁਰੂ ਹੋ ਗਏ ਹਨ। ਇਸ ਸਿਲਸਲੇ ਵਿੱਚ ਲੰਘੇ ਦਿਨੀਂ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਹੋਈ ਬਹਿਸ ਦੌਰਾਨ ਦੋਵੇਂ ਅਮਰੀਕੀ ਆਗੂ ਆਪਸ ਵਿੱਚ ਮਿਹਣੋ-ਮਿਹਣੀ ਹੁੰਦੇ ਰਹੇ। ਇਹ ਬਹਿਸ ਅਰਥਵਿਵਸਥਾ, ਪਰਵਾਸ/ਸਰਹੱਦ, ਵਿਦੇਸ਼ […]

Continue Reading

ਅਦਾਲਤਾਂ ਤੱਕ ਪਹੁੰਚੇ ‘ਕਿੱਸੇ ਅੱਯਾਸ਼ੀ ਦੇ’

ਅਕਸਰ ਵੱਡਿਆਂ ਘਰਾਂ ਦੇ ਕਾਕਿਆਂ ਦੀਆਂ ਕਰਤੂਤਾਂ ਦੇ ਕਿੱਸੇ, ਛੁਪਾਉਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਚਰਚਾ ਵਿੱਚ ਆ ਹੀ ਜਾਂਦੇ ਹਨ। ਪੈਸੇ ਪੱਖੋਂ ਜਾਂ ਸਮਾਜ ਵਿੱਚ ਰੁਤਬੇਦਾਰ ਹੋਣ, ਜਾਂ ਕਿਸੇ ਧਾਰਮਿਕ ਸੰਸਥਾ ਦੀ ਨੁਮਾਇੰਦਗੀ ਕਰਨ ਅਤੇ ਸਿਆਸਤ ਵਿੱਚ ਸਰਗਰਮ ਹੋਣ ਦੇ ਨਜ਼ਰੀਏ ਤੋਂ ਵੱਡੀ ਸ਼ਖਸੀਅਤ ਹੁੰਦਿਆਂ ਵੀ ਉਨ੍ਹਾਂ ਆਪਣੇ ‘ਸਪੂਤਾਂ’ ਦੇ ਕਾਰਿਆਂ ਕਾਰਨ ਨਕਾਰਾਤਮਿਕ ਚਰਚਿਤ […]

Continue Reading

ਵੱਕਾਰ ਦਾ ਸਵਾਲ ਬਣੀ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ

*ਮੁੱਖ ਮੰਤਰੀ ਲਾਉਣਗੇ ਜਲੰਧਰ ‘ਚ ਡੇਰੇ * ‘ਆਪ’ ਅਤੇ ਭਾਜਪਾ ਨੇ ਉਮੀਦਵਾਰ ਐਲਾਨੇ, ਅਕਾਲੀ-ਕਾਂਗਰਸੀ ਜੱਕੋ-ਤੱਕੀ ’ਚ ਜਸਵੀਰ ਸਿੰਘ ਸ਼ੀਰੀ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਇੱਕ ਦਮ ਬਾਅਦ ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਐਲਾਨੀਆਂ ਗਈਆਂ 13 ਜ਼ਿਮਨੀ ਚੋਣਾਂ ਲਈ ਵੋਟਾਂ 10 ਜੁਲਾਈ ਨੂੰ ਪੈਣੀਆਂ ਹਨ ਅਤੇ ਨਤੀਜੇ ਦਾ ਐਲਾਨ […]

Continue Reading

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਬਾਰੇ ਰੇੜ੍ਹਕਾ ਜਾਰੀ

*ਐਲਨ ਮਸਕ ਦੇ ਬਿਆਨ ਨੇ ਬਹਿਸ ਨੂੰ ਨਵੀਂ ਤੂਲ ਦਿੱਤੀ *ਕਪਿਲ ਸਿੱਬਲ ਨੇ ਉਠਾਏ ਮਹੱਤਵਪੂਰਨ ਸਵਾਲ ਪੰਜਾਬੀ ਪਰਵਾਜ਼ ਬਿਊਰੋ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਦੀ ਭਰੋਸੇਯੋਗਤਾ ਸੰਬੰਧੀ ਵਿਵਾਦ ਮੁੜ ਤੋਂ ਖੜ੍ਹਾ ਹੋ ਗਿਆ ਹੈ। ਇਸ ਵਾਰ ਇਹ ਟੈਸਲਾ ਕੰਪਨੀ ਦੇ ਮੁਖੀ ਅਤੇ ਟਵਿੱਟਰ (ਹੁਣ ਐਕਸ) ਦੇ ਮਾਲਿਕ ਐਲਨ ਮਸਕ ਦੇ ਇੱਕ ਬਿਆਨ ਨਾਲ ਤੂਲ ਫੜ ਗਿਆ […]

Continue Reading