ਵਿਵਾਦਪੂਰਨ ਹੈ ਵੋਟਾਂ ਦੀ ਗਿਣਤੀ

ਤਰਲੋਚਨ ਸਿੰਘ ਭੱਟੀ ਚੋਣਾਂ ਲੋਕਤੰਤਰ ਦੀ ਇੱਕ ਮਹੱਤਵਪੂਰਨ ਪ੍ਰਕ੍ਰਿਆ ਹੈ, ਜਿਸ ਦੁਆਰਾ ਲੋਕ ਆਪਣੇ ਪ੍ਰਤੀਨਿਧ ਚੁਣਦੇ ਹਨ। ਭਾਰਤ ਵਿੱਚ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਭਾਰਤ ਸਰਕਾਰ ਦੇ ਐਕਟ 1935 ਰਾਹੀਂ ਸਿਰਫ 13% ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਸੀ, ਜਦਕਿ ਭਾਰਤ ਦੇ ਸੰਵਿਧਾਨ ਅਧੀਨ ਬਣੇ ਲੋਕ ਪ੍ਰਤੀਨਿਧਤਾ ਕਾਨੂੰਨ 1950 ਅਤੇ ਨਿਯਮ 1950 ਤਹਿਤ ਭਾਰਤ ਵਿੱਚ […]

Continue Reading

ਪੁਰਾਣੀ ਸਾਂਝ ਦੇ ਬਾਵਜੂਦ ਫ਼ਰਾਂਸ ਵਿੱਚ ਸੰਘਰਸ਼ਸ਼ੀਲ ਹੀ ਰਹੇ ਹਨ ਪੰਜਾਬੀ

ਪਰਵਾਸ ਲਈ ਪਰਵਾਜ਼ ਭਰਨ ਵਾਲੇ ਪੰਜਾਬੀਆਂ ਨੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪੱਗ ਦਾ ਸ਼ਮਲਾ ਉੱਚਾ ਕੀਤਾ ਹੈ। ਫ਼ਰਾਂਸ ਨਾਲ ਵੀ ਪੰਜਾਬੀਆਂ ਦੀ ਸਾਂਝ ਬਹੁਤ ਪੁਰਾਣੀ ਹੈ। ਫ਼ਰਾਂਸ ਦੇ ਫ਼ੌਜੀ ਜਰਨੈਲਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਚੰਗੀ ਸਾਂਝ ਸੀ। ਕਹਿੰਦੇ ਹਨ ਕਿ […]

Continue Reading

ਪੰਜਾਬ ਦੇ ਆਬ ਨੂੰ ਪਲ਼ੀਤ ਕਰਨ ਵਾਲਿਆਂ `ਤੇ ਕਾਰਵਾਈ ਕਿਉਂ ਨਹੀਂ!

ਗੁਰਪ੍ਰੀਤ ਸਿੰਘ ਮੰਡਿਆਣੀ ਫੋਨ: +91-8872664000 ਪੰਜਾਬ ਵਿੱਚ ਪਰਾਲੀ ਨੂੰ ਕਿਸਾਨਾਂ ਵੱਲੋਂ ਲਾਈ ਜਾਂਦੀ ਅੱਗ ਕਰ ਕੇ ਫੈਲਦੇ ਹਵਾ ਪ੍ਰਦੂਸ਼ਣ ਬਾਰੇ ਦਿੱਲੀ ਤੱਕ ਫ਼ਿਕਰਮੰਦੀ ਜ਼ਾਹਿਰ ਕੀਤੀ ਜਾਂਦੀ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਵੀ ਇਹਦੇ ਬਾਬਤ ਬਹੁਤ ਸਖ਼ਤ ਹੋਇਆ ਹੈ। ਖ਼ਾਸ ਕਰ ਨਵੰਬਰ ਦੇ ਮਹੀਨੇ ਵਿੱਚ ਧੁੰਦ ਤੇ ਤਰੇਲ ਨਾਲ ਅਸਮਾਨ ਤੋਂ ਹੇਠਾਂ ਉੱਤਰੀ ਕਾਲਸ ਦੀ ਨਿਰੀ-ਪੁਰੀ ਜ਼ਿੰਮੇਵਾਰੀ […]

Continue Reading

ਸੋਸ਼ਲ ਮੀਡੀਆ ਉਤੇ ਪਾਬੰਦੀ ਬਾਰੇ ਇੱਕ ਨਜ਼ਰੀਆ

ਚੰਦਰਪਾਲ ਅੱਤਰੀ, ਲਾਲੜੂ ਫੋਨ: +91-7889111988 ਪੰਜਾਬ ਸਰਕਾਰ ਸਮੇਤ ਸਾਰੀਆਂ ਸਰਕਾਰਾਂ ਵੱਲੋਂ ਸੋਸ਼ਲ ਮੀਡੀਆ ਉਤੇ ਪਾਬੰਦੀ ਲਗਾਉਣ ਬਾਰੇ ਸਾਹਮਣੇ ਆਈਆਂ ਕਨਸੋਆਂ ਵੱਡਾ ਧਿਆਨ ਮੰਗਦੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਤਿਹਾਸ ਵਿੱਚ ਮੀਡੀਆ ਨੇ ਸਮਾਜ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਸਮਾਜ ਪੱਖੀ ਪੱਤਰਕਾਰਾਂ ਨੇ ਨਾ ਸਿਰਫ ਸਮਾਜ ਸਗੋਂ ਦੁਨੀਆ ਦੀ ਆਜ਼ਾਦੀ ਵਿੱਚ ਹੋਏ […]

Continue Reading

ਕੁਸ਼ਤੀ ਵਿੱਚ ਕਮਾਲਾਂ ਕਰਨ ਵਾਲਾ ਕਰਤਾਰ ਸਿੰਘ

ਖਿਡਾਰੀ ਪੰਜ ਆਬ ਦੇ-7 ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। […]

Continue Reading

ਮਹਾਨ ਸ਼ਖ਼ਸੀਅਤ-ਪੀਰ ਬੁੱਧੂ ਸ਼ਾਹ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਪੀਰ ਬੁੱਧੂ ਸ਼ਾਹ ਬਾਰੇ ਸੰਖੇਪ ਵੇਰਵਾ ਹੈ…

Continue Reading

ਟਾਫਟਾ

ਪਰਮਜੀਤ ਢੀਂਗਰਾ ਫੋਨ: +91-9417358120 ਕੱਪੜਿਆਂ ਦੀਆਂ ਭਾਂਤ-ਭਾਂਤ ਦੀਆਂ ਕਿਸਮਾਂ ਪੁਰਾਣੇ ਸਮਿਆਂ ਵਿੱਚ ਪ੍ਰਚਲਤ ਸਨ, ਜਿਨ੍ਹਾਂ ਵਿੱਚ ਦਸੂਤੀ, ਟੈਰਾਲੀਨ, ਟੈਰੀਕਾਟ, ਲੱਠਾ, ਸ਼ਨੀਲ, ਕਰਿੰਕਲ ਆਦਿ ਤੋਂ ਇਲਾਵਾ ਟਾਫਟਾ ਤੇ ਕੀਮਖਾਬ ਵੀ ਪ੍ਰਸਿੱਧ ਸਨ। ਚੈਂਬਰਜ਼ ਵਿਓਤਪਤੀ ਕੋਸ਼ ਅਨੁਸਾਰ 1345-49 ਦੇ ਵਿਚਕਾਰ ਨਰਮ ਸਿਲਕ ਦੇ ਚਮਕਦਾਰ ਕੱਪੜੇ ਨੂੰ ਟਾਫੇਟਾ ਕਿਹਾ ਜਾਂਦਾ ਸੀ। 1393-94 ਵਿੱਚ ਪੁਰਾਣੀ ਫਰੈਂਚ ਵਿੱਚੋਂ ਟਆਾੲਟਅਸ ਸ਼ਬਦ […]

Continue Reading

ਝਿਜਕੋ ਤੇ ਡਰੋ ਨਾ! ਨਫਰਤੀ ਅਪਰਾਧ ਬਾਰੇ ਰਿਪੋਰਟ ਕਰੋ

ਕੁਲਜੀਤ ਦਿਆਲਪੁਰੀ ਸ਼ਿਕਾਗੋ: ਅਮਰੀਕਾ ਵਿੱਚ “ਨਫਰਤ ਦੇ ਖਿਲਾਫ ਇੱਕਜੁੱਟਤਾ” ਤਹਿਤ ਨਫਰਤੀ ਅਪਰਾਧਾਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਨਫਰਤੀ ਅਪਰਾਧ ਦੀ ਦਰਪੇਸ਼ ਸਮੱਸਿਆ ਸਮੇਂ ਨਫਰਤ ਵਿਰੋਧੀ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਨਾਲ ਕਿਵੇਂ ਰਾਬਤਾ ਬਣਾਉਣਾ ਹੈ? ਆਦਿ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਲੰਘੇ ਸਨਿਚਰਵਾਰ ਸ਼ਾਮ ਨੂੰ ਗੁਰਦੁਆਰਾ ਪੈਲਾਟਾਈਨ ਵਿਖੇ ਕਰਵਾਇਆ ਗਿਆ।

Continue Reading

ਭਾਰਤੀ ਸੰਸਦ ਦਾ ਸਰਦ ਰੁੱਤ ਸੈਸ਼ਨ ਆਰੰਭ

ਕਈ ਅਹਿਮ ਬਿਲਾਂ ਦੇ ਪਾਸ ਹੋਣ ਦੀ ਉਡੀਕ ਪੰਜਾਬੀ ਪਰਵਾਜ਼ ਬਿਊਰੋ ਭਾਰਤੀ ਸੰਸਦ ਦਾ ਸਰਦ ਰੁੱਤ ਸੈਸ਼ਨ ਆਰੰਭ ਹੋ ਗਿਆ ਹੈ। ਹਰੇਕ ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਇਸ ਵਾਰ ਵੀ ਹੋਈ। ਇਸ ਬੈਠਕ ਵਿੱਚ ਇੱਕ ਪਾਸੇ ਤਾਂ ਹਾਕਮ ਧਿਰ ਵੱਲੋਂ ਇਹ ਕਿਹਾ ਗਿਆ ਕਿ ਉਹ ਸਾਰੇ ਵਿਸ਼ਿਆਂ ‘ਤੇ ਚਰਚਾ ਲਈ ਤਿਆਰ ਹੈ, […]

Continue Reading

ਲੋਕ ਸਭਾ ਚੋਣਾਂ ਦੀ ਦ੍ਰਿਸ਼ਟੀ ਤੋਂ ਭਾਜਪਾ ਮਜ਼ਬੂਤ ਹੋਈ

ਛਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਅਤੇ ਤਿਲੰਗਾਨਾ `ਚ ਕਾਂਗਰਸ ਤੇ ਮਨੀਪੁਰ ‘ਚ ਜ਼ੈਡ.ਪੀ.ਐਮ. ਨੂੰ ਮਿਲੀ ਸਫਲਤਾ -ਜਸਵੀਰ ਸਿੰਘ ਸ਼ੀਰੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਵਿੱਚ ਅਸੈਂਬਲੀ ਚੋਣਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵੱਲ ਮਜ਼ਬੂਤੀ ਨਾਲ ਕਦਮ ਵਧਾ ਦਿੱਤੇ ਹਨ। ਕਾਂਗਰਸ ਪਾਰਟੀ ਦੇ ਲਈ ਇਹ ਦੂਹਰੀ […]

Continue Reading