ਭਾਰਤੀ ਕਾਨੂੰਨਘਾੜੇ: ਕਰੋੜਪਤੀ ਅਤੇ ਅਪਰਾਧਿਕ ਛਵੀ ਵਾਲੇ

ਤਰਲੋਚਨ ਸਿੰਘ ਭੱਟੀ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਗਣਰਾਜ ਹੈ, ਜੋ ਸੰਸਦੀ ਚੋਣ ਪ੍ਰਣਾਲੀ ਨਾਲ ਚਲਦਾ ਹੈ। ਭਾਰਤ ਦੇ ਸੰਵਿਧਾਨ ਤੇ ਸੰਵਿਧਾਨ ਅਧੀਨ ਬਣੇ ਕਾਨੂੰਨਾਂ ਰਾਹੀਂ ਵਿਵਸਥਾ ਕੀਤੀ ਗਈ ਹੈ ਕਿ ਭਾਰਤ ਦੀ ਸੰਸਦ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਤੇ ਵਿਧਾਨ ਪ੍ਰੀਸ਼ਦਾਂ ਦੀਆਂ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਹਿੱਸਾ ਲੈਣ ਲਈ ਭਾਰਤ ਦੇ […]

Continue Reading

ਭਾਜਪਾ ਦੀ ਤੇਜ਼ ਲਹਿਰ, ਕਾਂਗਰਸ ਉੱਤੇ ਵਰਿ੍ਹਆ ਕਹਿਰ

ਕਮਲਜੀਤ ਸਿੰਘ ਬਨਵੈਤ ਭਾਰਤੀ ਜਨਤਾ ਪਾਰਟੀ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਤਿੰਨ ਸੂਬਿਆਂ- ਮੱਧ ਪ੍ਰਦੇਸ਼, ਛੱਤੀਸਗੜ ਅਤੇ ਰਾਜਸਥਾਨ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ 2024 ਲਈ ਆਪਣਾ ਰਾਹ ਹੋਰ ਮਜ਼ਬੂਤ ਕਰ ਲਿਆ ਹੈ। ਕਾਂਗਰਸ ਨੂੰ ਸਿਰਫ ਤੇਲੰਗਾਨਾ ਵਿੱਚ ਜਿੱਤ ਪ੍ਰਾਪਤ ਹੋਈ ਹੈ, ਜਦਕਿ ਮਿਜ਼ੋਰਮ ਵਿੱਚ ਭਾਜਪਾ ਅਤੇ ਕਾਂਗਰਸ ਦਾ ਖਾਤਾ ਮਸਾਂ ਖੁੱਲਿ੍ਹਆ ਹੈ। […]

Continue Reading

ਸਾਡੇ ਨਾਇਕ ਅੰਬਰਾਂ ਵਿੱਚ ਨਹੀਂ ਰਹਿੰਦੇ

ਵਿਜੈ ਬੰਬੇਲੀ ਫੋਨ: +91-94634 39075 ਜਲ-ਸੰਕਟ ਹੁਣ ਹੱਟੀਆਂ-ਭੱਠੀਆਂ ਦੀ ਵੀ ਕਹਾਣੀ ਹੈ; ਪਰ ਅਸੀਂ ਕਹਿੰਦੇ-ਸੁਣਦੇ, ਨਘੋਚਾਂ ਕੱਢਦੇ, ਖਿੱਝਦੇ-ਖੱਪਦੇ ਅਤੇ ਮਿਹਣੋ-ਮਿਹਣੀ ਹੁੰਦੇ ਹਾਂ, ਨਿਵਾਰਣ ਲਈ ਹੱਥੀਂ ਕੁੱਝ ਨਹੀਂ ਕਰਦੇ। ਅਸਲ ਵਿੱਚ ਤੁਹਾਡੇ ਕੋਲ ਤਾਂ ਹਾਲੇ ਮੇਲਿਆਂ-ਮੁਸੱਬਿਆਂ, ਲੰਗਰਾਂ-ਛਬੀਲ਼ਾਂ, ਨਗਰ-ਕੀਰਤਨਾਂ, ਸੋਭਾ-ਯਾਤਰਾਵਾਂ, ਚਾਲਿਆਂ ਅਤੇ ਫਰਸ਼ ਧੋਣ ਵਾਲੇ ‘ਜਰੂਰੀ ਕਾਰਜਾਂ’ ਤੋਂ ਹੀ ਵਹਿਲ ਨਹੀਂ ਕਿ ਤੁਸੀਂ ਮੇਰੀ ਰਾਮ-ਕਥਾ ਸੁਣ ਸਕੋ। […]

Continue Reading

ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨ੍ਹੀਂ ਬਣਿਆ

ਰੈਟ ਮਾਈਨਰਾਂ ਦਾ ਕ੍ਰਿਸ਼ਮਾ ਜਸਵੀਰ ਸਿੰਘ ਸ਼ੀਰੀ ਉੱਤਰਾਖੰਡ ਦੇ ਉਤਰਕਾਸ਼ੀ ਵਿੱਚ ਇੱਕ ਸੁਰੰਗ ਵਿੱਚ ਫਸੇ 41 ਵਰਕਰ ਭਾਵੇਂ ਸਹੀ ਸਲਾਮਤ ਬਾਹਰ ਕੱਢ ਲਏ ਗਏ ਹਨ, ਪਰ ਇਸ ਰਾਹਤ ਉਪਰੇਸ਼ਨ ਨੇ ਜਿਹੜੇ ਬਾਰੀਕ ਸਬਕ ਛੱਡੇ ਹਨ, ਉਹ ਸਾਡੀਆਂ ਹਕੂਮਤਾਂ ਸ਼ਾਇਦ ਹੀ ਆਪਣੇ ਪੱਲੇ ਨਾਲ ਘੁੱਟ ਕੇ ਬੰਨ੍ਹ ਸਕਣ! ਕਾਰਨ ਸ਼ਾਇਦ ਇਹ ਹੈ ਕਿ ਵੱਖ-ਵੱਖ ਧਰਮਾਂ/ਨਸਲਾਂ ਦੇ […]

Continue Reading

‘ਸਿੱਖਾਂ’ ਖਿਲਾਫ ਸਾਜ਼ਿਸ਼-ਦਰ-ਸਾਜ਼ਿਸ਼!

ਅਮਰੀਕਾ ਵੱਲੋਂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਲਈ ਯਤਨਸ਼ੀਲ ਵਿਅਕਤੀ ਖਿਲਾਫ ਕੇਸ ਦਰਜ ਖਾਲਿਸਤਾਨ ਪੱਖੀ ਸਰਗਰਮੀਆਂ ਕਰਕੇ ਚਰਚਾ ਵਿੱਚ ਰਹਿੰਦੇ ਵਕੀਲ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੇ ਸ਼ੜਯੰਤਰ ਨੇ ਭਾਈਚਾਰਕ ਸਫਾਂ ਵਿੱਚ ਗੰਭੀਰ ਚਰਚਾਵਾਂ ਛੇੜ ਦਿੱਤੀਆਂ ਹਨ। ਖਾਲਿਸਤਾਨ ਦੇ ਹਮਾਇਤੀਆਂ ਨੇ ਇਸ ਸ਼ੜਯੰਤਰ ਨੂੰ ਸਮੁੱਚੀ ਸਿੱਖ ਕੌਮ ਦੇ ਖਿਲਾਫ ਭਾਰਤੀ ਏਜੰਸੀਆਂ ਦੀ ਡੂੰਘੀ ਸਾਜ਼ਿਸ਼ ਕਰਾਰ […]

Continue Reading

ਬੜਾ ਸੰਘਰਸ਼ ਕਰਕੇ ਆਸਟਰੇਲੀਆ ਵਿੱਚ ਵਿਗਸੇ ਨੇ ਪੰਜਾਬੀ

ਪੰਜਾਬੀਆਂ ਨੇ ਆਸਟਰੇਲੀਆ ਵਿੱਚ ਵੀ ਆਪਣੀ ਧਾਕ ਜਮਾਈ ਹੈ ਤੇ ਨਿਰੰਤਰ ਤਰੱਕੀ ਦੇ ਮਾਰਗ ਦੇ ਪਾਂਧੀ ਹੋ ਨਿੱਬੜੇ ਹਨ। ਪਰਵਾਸ ਲਈ ਪਰਵਾਜ਼ ਭਰਨ ਵਾਲੇ ਪੰਜਾਬੀਆਂ ਨੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪੱਗ ਦਾ ਸ਼ਮਲਾ ਉੱਚਾ ਕੀਤਾ ਹੈ। ਇਹ ਸੱਚ ਹੀ ਹੈ ਕਿ […]

Continue Reading

ਮਣਾਂ ਮੂੰਹੀਂ ਮੈਡਲ ਜਿੱਤਣ ਵਾਲਾ ਮਹਿੰਦਰ ਸਿੰਘ ਗਿੱਲ

ਖਿਡਾਰੀ ਪੰਜ ਆਬ ਦੇ-6 ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। […]

Continue Reading

ਅਦਬੀ ਸਾਹਿਤਕ ਸਰੋਕਾਰਾਂ ਵਿੱਚ ਸਿੱਖ ਪੁਰਖਿਆਂ ਦਾ ਵਿਰਾਸਤੀ ਪ੍ਰਸੰਗ

ਦਿਲਜੀਤ ਸਿੰਘ ਬੇਦੀ ਸਿੱਖ ਧਰਮ ਪੂਰਨ ਤੌਰ `ਤੇ ਮਨੁੱਖੀ ਜੀਵਨ ਜਾਂਚ ਦਾ ਮਾਰਗ ਹੈ, ਜੋ ਮਨੁੱਖ ਨੂੰ ਉਚੇਚੇ ਅਧਿਆਤਮਕ ਅਨੁਭਵ ਨਾਲ ਜੋੜਦਾ ਹੈ ਅਤੇ ਸੰਤੁਲਿਤ ਸਮਾਜਿਕ ਜੀਵਨ ਜਿਊਣ ਦੀ ਸੋਝੀ ਵੀ ਪ੍ਰਦਾਨ ਕਰਦਾ ਹੈ। ਪ੍ਰਸਿੱਧ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਹੱਥਲੀ ਪੁਸਤਕ ਵਿੱਚ ਸਿੱਖ ਇਤਿਹਾਸ, ਗੁਰਇਤਿਹਾਸ, ਕੌਮੀ ਇਤਿਹਾਸ ਦੀਆਂ ਰੋਲ ਮਾਡਲ ਰਹੀਆਂ ਕੋਈ 20 […]

Continue Reading

ਪੰਜਾਬ ਦੀਆਂ ਸੜਕਾਂ ਤੋਂ 13 ਵਰ੍ਹੇ ਗਾਇਬ ਰਿਹਾ ਬੁਲੇਟ ਮੋਟਰਸਾਇਕਲ

ਗੁਰਪ੍ਰੀਤ ਸਿੰਘ ਮੰਡਿਆਣੀ ਪੰਜਾਬ ਦੇ ਪਿੰਡਾਂ ’ਚ ਜਦ ਕੋਈ ਮੁੰਡਾ ਮੋਟਰਸਾਇਕਲ ਚਲਾਉਣ ਜੋਗਾ ਹੋ ਜਾਂਦਾ ਤਾਂ ਉਹਦੀ ਪਹਿਲੀ ਤਮੰਨਾ ਮੋਟਰਸਾਇਕਲ ਲੈਣ ਦੀ ਹੁੰਦੀ। ਜੇ ਬਾਪੂ ਮਹਿੰਗੇ ਮੋਟਰਸਾਇਕਲ ਦੀ ਫਰਮਾਇਸ਼ ਪੂਰੀ ਕਰਨ ਜੋਗਾ ਹੋਵੇ ਤਾਂ ਬੁਲੇਟ ਹੀ ਮੰਗਿਆ ਜਾਂਦਾ। ਜੇ ਬੁਲੇਟ ਮਿਲ ਜਾਵੇ ਤਾਂ ਇਸ ’ਤੇ ਬੈਠੇ ਦੀ ਫੋਟੋ ਮੁੰਡੇ ਆਪਣੀ ਫੇਸਬੁੱਕ ’ਤੇ ਪਾਉਂਦੇ। ਨਾਲ ਦੀ […]

Continue Reading

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ

ਹਰਜੋਤ ਸਿੰਘ ਸਿੱਧੂ* ਫੋਨ: +91-9854800075 ਲਾਹੌਰ ਸੈਂਟਰਲ ਜੇਲ੍ਹ (ਜਿਸ ਨੂੰ ਕੋਟ ਲੱਖਪਤ ਜੇਲ੍ਹ ਵੀ ਕਿਹਾ ਜਾਂਦਾ ਸੀ) ਦੀਆਂ ਚਾਰ ਦੀਵਾਰਾਂ `ਚ ਚੜ੍ਹਦੀ ਉਮਰੇ ਸੈਂਕੜੇ ਵਤਨਪ੍ਰਸਤਾਂ ਨੇ ਸ਼ਾਹਦਤਾਂ ਦਿੱਤੀਆਂ। ਅੱਜ ਤੋਂ 108 ਸਾਲ ਪਹਿਲਾਂ ਇੱਕ 19 ਸਾਲਾ ਪੰਜਾਬ ਦੇ ਨੌਜਵਾਨ ਨੇ ਇਸੇ ਜੇਲ੍ਹ `ਚ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਿਆ, ਉਸ ਦਾ ਉਦੇਸ਼ ਇੱਕੋ ਸੀ- […]

Continue Reading