ਪੰਜਾਬ ਪੁਲਿਸ! ਹਾਜ਼ਰ ਹੈ ਜਨਾਬ

ਤਰਲੋਚਨ ਸਿੰਘ ਭੱਟੀ (ਸਾਬਕਾ ਪੀ. ਸੀ. ਐਸ. ਅਧਿਕਾਰੀ) ਗਲੀਆਂ-ਬਾਜ਼ਾਰਾਂ ਵਿੱਚ ਗਸ਼ਤ ਲਾਉਂਦੀ, ਸੜਕੀ ਨਾਕਿਆਂ ‘ਤੇ ਚੈਕਿੰਗ ਕਰਦੀ ਅਤੇ ਅਪਰਾਧੀਆਂ ਨੂੰ ਫੜਨ ਲਈ ਰੇਡ ਕਰਦੀ ਪੰਜਾਬ ਪੁਲਿਸ ਆਪਣੀ ਹਾਜ਼ਰੀ ਲਵਾਉਂਦੀ ਰਹਿੰਦੀ ਹੈ। ਅਜੋਕੇ ਡਿਜ਼ੀਟਲ ਦੌਰ ਵਿੱਚ ਪੰਜਾਬ ਪੁਲਿਸ ਨੇ ਸ਼ੋਸ਼ਲ ਮੀਡੀਆ ਉਤੇ ਵੀ ਆਪਣੀ ਦਸਤਕ ਦਿੱਤੀ ਹੈ। ਆਪਣੇ ਵੈਬ ਪੋਰਟਲ ਰਾਹੀਂ ਪੰਜਾਬ ਪੁਲਿਸ ਨੇ ਆਪਣੇ ਬਾਰੇ, […]

Continue Reading

ਯੂ.ਕੇ. ਵਿੱਚ ਪੰਜਾਬੀਆਂ ਦਾ ਪਰਵਾਸ

ਪੰਜਾਬੀਆਂ ਨੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪੱਗ ਦਾ ਸ਼ਮਲਾ ਉੱਚਾ ਕੀਤਾ ਹੈ। ਕੈਨੇਡਾ ਤੇ ਅਮਰੀਕਾ ਵਿੱਚ ਆਪਣੇ ਭਾਈਚਾਰੇ ਦਾ ਜ਼ਿਕਰ ਬੁਲੰਦ ਕਰਨ ਵਾਲੇ ਪੰਜਾਬੀਆਂ ਦੀ ਗੱਲ ਕਰਨ ਤੋਂ ਬਾਅਦ ਇਸ ਲੇਖ ਵਿੱਚ ਲੇਖਕ ਨੇ ਯੂ.ਕੇ. ਵਿੱਚ ਪੰਜਾਬੀਆਂ ਦੇ ਪਰਵਾਸ ਦਾ ਕਿੱਸਾ […]

Continue Reading

ਸਿੱਖ ਬੰਦੀਆਂ ਦੀ ਰਿਹਾਈ ਦਾ ਮੁੱਦਾ ਉਠਿਆ ਬੰਦੀ ਛੋੜ ਦਿਵਸ ਮੌਕੇ

ਸ੍ਰੋਮਣੀ ਕਮੇਟੀ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਅੰਮ੍ਰਿਤਸਰ (ਜੇ. ਐਸ. ਮਾਂਗਟ): ਬੰਦੀ ਛੋੜ ਦਿਵਸ (ਦੀਵਾਲੀ) ਮੌਕੇ 13 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੰਜੀ ਸਾਹਿਬ ਹਾਲ ਵਿੱਚ ਹੋਏ ਇੱਕ ਸਮਾਗਮ ਵਿੱਚ ਸ੍ਰੀ ਅਕਾਲ ਤਕਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਦੀ ਰਿਹਾਈ […]

Continue Reading

ਤੁਹਾਡੀ ਤੰਦਰੁਸਤੀ ਤੁਹਾਡੇ ਹੀ ਹੱਥ

ਜੁਗ ਜੁਗ ਜੀਓ…(3) ਡਾ. ਹਰਬੰਸ ਕੌਰ ਦਿਓਲ ਸਵੇਰ ਦੀ ਬੱਦਲਵਾਈ ਤੋਂ ਬਾਅਦ ਵਧੀਆ ਧੁੱਪ ਨਿਕਲ ਆਈ ਸੀ। ਨਿੱਘਾ ਨਿੱਘਾ ਜਿਹਾ ਦਿਨ ਸੀ, ਧੀਮੀ ਹਵਾ ਅਤੇ ਪੱਤਿਆਂ ਦੀ ਹਲਕੀ ਖੜਖੜਾਹਟ ਸੁਣਾਈ ਦੇ ਰਹੀ ਸੀ, ਜਿਵੇਂ ਕੋਈ ਮਸ਼ਵਰਾ ਕਰ ਰਹੇ ਹੋਣ। ਚੰਨੀ ਡੂੰਘੇ ਖਿਆਲਾਂ ਵਿੱਚ ਮਸਤ ਸੈਰ ਕਰਦੀ ਕਰਦੀ ਕਾਫੀ ਦੂਰ ਨਿਕਲ ਗਈ। ਬਿਲਕੁਲ ਸ਼ਾਂਤੀ ਸੀ ਆਲੇ-ਦੁਆਲੇ। […]

Continue Reading

ਖੁਸ਼ੀਆਂ ਭਰੀ ਜ਼ਿੰਦਗੀ ਦਾ ਆਧਾਰ: ਸੱਤ ਮਹੱਤਵਪੂਰਨ ਆਦਤਾਂ

ਨਵੀਆਂ ਖੋਜਾਂ, ਨਵੇਂ ਤੱਥ ਕਿਸੇ ਨੇ ਖੂਬ ਲਿਖਿਆ ਹੈ ਕਿ ਜਿਉਂ ਜਿਉਂ ਸੰਸਾਰ ਵੱਡਾ ਹੁੰਦਾ ਜਾ ਰਿਹਾ ਹੈ, ਭਾਵ ਜਨਸੰਖਿਆ ਵਧਦੀ ਜਾ ਰਹੀ ਹੈ, ਤਿਉਂ ਤਿਉਂ ਮਨੁੱਖ ਇਕੱਲਾ ਹੁੰਦਾ ਜਾ ਰਿਹਾ ਹੈ। ਪਦਾਰਥਵਾਦੀ ਸੰਸਾਰ ਦੇ ਅਜਿਹੇ ਸ਼ੀਸ਼ੇ ਵਿੱਚ ਵੇਖਿਆਂ ਸਾਨੂੰ ਵੱਖ ਵੱਖ ਅਕਸ ਸਹਿਜੇ ਹੀ ਦਿਸ ਪੈਂਦੇ ਹਨ; ਤੇ ਮਾਇਆ-ਛਾਇਆ ਦਾ ਵਰਤਾਰਾ ਦੇਖ ਕੇ ਸਾਡਾ […]

Continue Reading

ਸੁਪਰੀਮ ਕੋਰਟ ਅਪਰਾਧੀ ਲੀਡਰਾਂ ਨਾਲ ਸਖਤੀ ਦੇ ਰੌਂਅ `ਚ

ਕਮਲਜੀਤ ਸਿੰਘ ਬਨਵੈਤ ਫੋਨ: +91-9814734035 ਭਾਰਤ ਦੀ ਸੁਪਰੀਮ ਕੋਰਟ ਤਰੀਕ `ਤੇ ਤਰੀਕ ਨੂੰ ਲੈ ਕੇ ਸਖਤ ਹੋਣ ਲੱਗੀ ਹੈ। ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਦਾਗੀ ਨੇਤਾਵਾਂ ਦੇ ਕੇਸਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਇਨ੍ਹਾਂ ਦਾ ਜਲਦੀ ਵਿੱਚ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਦੇ ਇਹ ਹੁਕਮ ਸਿਰਫ ਹਾਈਕੋਰਟ ਵਿੱਚ ਹੀ ਨਹੀਂ, […]

Continue Reading

ਅੱਜ ਵੀ ਬਾਬਾ ਨਾਨਕ ਖੇਤੀ ਕਰਦਾ ਹੈ!

ਗੁਰਜੰਟ ਕਲਸੀ ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ…! ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿੱਚ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ ਕਿ ਸਾਡੇ ਬਜ਼ੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀਂ ਸੀ, ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈ-ਇਸ ਮਗਰੋਂ […]

Continue Reading

ਗੁਰੂ ਸਾਹਿਬਾਨ ਦੇ ਮੁਸਲਿਮ ਸ਼ਰਧਾਲੂ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਨਵਾਬ ਸੈਫ਼ ਖ਼ਾਨ, ਮੁਹੰਮਦ ਖ਼ਾਂ ਪਠਾਣ ਤੇ ਪੀਰ ਦਰਗਾਹੀ ਸ਼ਾਹ ਬਾਰੇ ਸੰਖੇਪ ਵੇਰਵਾ ਹੈ…

Continue Reading

ਪੱਕਾ, ਪਕੌੜੀਆਂ

ਪਰਮਜੀਤ ਢੀਂਗਰਾ ਫੋਨ: +91-9417358120 ਮਜਬੂਤੀ ਦੇ ਅਰਥਾਂ ਵਿੱਚ ਪੱਕਾ ਸ਼ਬਦ ਦੀ ਵਰਤੋਂ ਹੁੰਦੀ ਹੈ। ਇਸ ਪੱਕਾ ਸ਼ਬਦ ਦੀ ਸਕੀਰੀ ਪਕੌੜੀ ਨਾਲ ਹੈ। ਪਹਿਲੀ ਨਜ਼ਰੇ ਇਹ ਰਿਸ਼ਤਾ ਬੜਾ ਅਜੀਬ ਜਿਹਾ ਲੱਗਦਾ ਹੈ, ਪਰ ਅਸੀਂ ਅੱਗੇ ਜਾ ਕੇ ਦੇਖਾਂਗੇ ਕਿ ਇਹ ਰਿਸ਼ਤਾ ਕਿੰਨਾ ਪੁਖਤਾ ਹੈ। ਜੇ ਪੰਜਾਬੀ ਕੋਸ਼ਾਂ ਵਿੱਚ ਦੇਖੀਏ ਤਾਂ ਪੱਕ/ਪੱਕਾ/ਪੱਕੀ ਦਾ ਲੰਮਾ ਚੌੜਾ ਵਿਸਥਾਰ ਨਜ਼ਰ […]

Continue Reading

ਰਾਜਪਾਲ ਚੁਣੇ ਹੋਏ ਨੁਮਾਇੰਦਿਆਂ ਦੀ ਥਾਂ ਨਹੀਂ ਲੈ ਸਕਦੇ-ਸੁਪਰੀਮ ਕੋਰਟ

ਚੀਫ ਜਸਟਿਸ ਨੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਅੰਤਰਝਾਤ ਮਾਰਨ ਲਈ ਕਿਹਾ ਪੰਜਾਬ ਦੇ ਰਾਜਪਾਲ ਦੇ ਟੇਬਲ ‘ਤੇ ਦੇਰ ਤੋਂ ਪਏ ਬਿਲਾਂ ਨੂੰ ਪਾਸ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸੰਪਨ ਨਾ ਕਰਨ ਤੇ ਇਸ ਨੂੰ ਕਿਸ਼ਤਾਂ ਵਿੱਚ ਸੱਦਣ ਦੇ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਨਾ ਸਿਰਫ ਰਾਜਪਾਲ […]

Continue Reading