ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਛੱਤੀਸਗੜ੍ਹ ਵਿੱਚ 71 ਅਤੇ ਮੀਜ਼ੋਰਮ ‘ਚ 78 ਫੀਸਦੀ ਵੋਟਿੰਗ ਹੋਈ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਲਈ ਸੈਮੀਫਾਈਨਲ ਵਜੋਂ ਵੇਖੀਆਂ ਜਾ ਰਹੀਆਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇਲੰਗਾਨਾ ਅਤੇ ਮੀਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਪਹਿਲੇ ਗੇੜ ਵਿੱਚ ਮੀਜ਼ੋਰਮ ਅਤੇ ਛੱਤੀਸਗੜ੍ਹ ਦੀਆਂ ਕੁਝ ਸੀਟਾਂ ‘ਤੇ ਵੋਟਾਂ ਪਈਆਂ […]

Continue Reading

ਉੱਤਰੀ ਭਾਰਤ ਸੰਘਣੇ ਹਵਾ ਪ੍ਰਦੂਸ਼ਣ ਦੀ ਮਾਰ ਹੇਠ

ਸੁਪਰੀਮ ਕੋਰਟ ਵੱਲੋਂ ਪਰਾਲੀ ਦੀ ਸਾੜ-ਫੂਕ ਫੌਰੀ ਰੋਕਣ ਦੀ ਹਦਾਇਤ ਦਿੱਲੀ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ -ਜਸਵੀਰ ਸਿੰਘ ਸ਼ੀਰੀ ਉੱਤਰੀ ਭਾਰਤ, ਖਾਸ ਕਰਕੇ ਦਿੱਲੀ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਸੰਘਣੇ ਹਵਾ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ। ਇਸੇ ਦੌਰਾਨ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਪ੍ਰਦੂਸ਼ਣ ਦੇ ਮਾਮਲੇ ‘ਤੇ ਸੁਣਵਾਈ ਕਰਦਿਆਂ ਬੀਤੇ ਮੰਗਲਵਾਰ […]

Continue Reading

ਹਿੰਦੀ ਪੱਟੀ ਦੀ ਉਥਲ-ਪੁਥਲ ਨਿਰਧਾਰਤ ਕਰੇਗੀ 2024 ਦੀਆਂ ਆਮ ਚੋਣਾਂ ਦੇ ਨਤੀਜੇ

ਪਛੜੇ ਵਰਗਾਂ ‘ਤੇ ਹੋਵੇਗੀ ਸਾਰੀਆਂ ਪਾਰਟੀਆਂ ਦੀ ਨਜ਼ਰ -ਕਪਿਲ ਸਿੱਬਲ ਅਗਾਮੀ ਚੋਣਾਂ ਦਾ ਊਠ ਕਿਸ ਕਰਵਟ ਬੈਠੇਗਾ, ਇਸ ਦਾ ਨਿਤਾਰਾ ਹਿੰਦੀ ਪੱਟੀ ਕਰੇਗੀ। ਇਸ ਖੇਤਰ ਵਿੱਚ ਲੋਕ ਸਭਾ ਦੀਆਂ 225 ਸੀਟਾਂ ਹਨ। ਜੋ ਕੁੱਲ ਸੰਸਦੀ ਸੀਟਾਂ ਦਾ 40 ਫੀਸਦੀ ਹਨ। ਸਾਲ 2014 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਇਸ ਖੇਤਰ ਵਿੱਚੋਂ 190 ਸੀਟਾਂ ਮਿਲੀਆਂ ਸਨ। ਜਦਕਿ […]

Continue Reading

ਪੰਜਾਬ ਮੰਗਦਾ ਜਵਾਬ

ਤਰਲੋਚਨ ਸਿੰਘ ਭੱਟੀ ਪੀ. ਸੀ. ਐਸ. (ਸੇਵਾ ਮੁਕਤ) ਫੋਨ: +91-9876502607 ਪੰਜਾਬ ਅਤੇ ਪੰਜਾਬੀਆ ਦੀ ਤ੍ਰਾਸਦੀ ਹੈ ਕਿ ਪੰਜਾਬੀਆਂ ਨੂੰ ਹਰ ਵੇਲੇ ਕਿਸੇ ਨਾ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ- ਇਹ ਚੁਣੌਤੀ ਭਾਵੇਂ ਕੁਦਰਤੀ ਕਰੋਪੀ ਦੀ ਦੇਣ ਹੋਵੇ ਜਾਂ ਮਾਨਵੀ ਵਰਤਾਰੇ ਦੀ। ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਲਈ ਸਮੇਂ ਦੀਆਂ ਸਰਕਾਰਾਂ ਆਪਣਾ ਆਪਣਾ ਬਿਰਤਾਂਤ ਸਿਰਜਦੀਆਂ ਰਹਿੰਦੀਆਂ […]

Continue Reading

ਇੱਕ ਵਾਰ ਫਿਰ ਉੱਠਿਆ ਮੋਬਾਈਲ ਜਾਸੂਸੀ ਦਾ ਮੁੱਦਾ

ਪੰਜਾਬੀ ਪਰਵਾਜ਼ ਫੀਚਰਜ਼ ਸਰਕਾਰ ਵੱਲੋਂ ਵਿਰੋਧੀ ਧਿਰਾਂ ਦੀ ਜਾਸੂਸੀ ਦਾ ਮੁੱਦਾ ਇੱਕ ਵਾਰ ਫਿਰ ਖਬਰਾਂ ਵਿੱਚ ਆ ਗਿਆ ਹੈ। ਇਸ ਤੋਂ ਪਹਿਲਾਂ 2021 ਵਿੱਚ ਪੈਗਾਸਸ ਸੌਫਟਵੇਅਰ ਰਾਹੀਂ ਵਿਰੋਧੀ ਧਿਰਾਂ ਦੇ ਪ੍ਰਮੁੱਖ ਆਗੂਆਂ, ਸਰਕਾਰ ਵੱਲ ਆਲੋਚਨਾਤਮਕ ਰਵੱਈਆ ਰਖਣ ਵਾਲੇ ਪੱਤਰਕਾਰਾਂ, ਸ਼ੱਕੀ ਵਿਅਕਤੀਆਂ ਅਤੇ ਵਕੀਲਾਂ ਆਦਿ ਦੀ ਜਾਸੂਸੀ ਦਾ ਮੁੱਦਾ ਉਭਰਿਆ ਸੀ। ਬੀਤੀ 31 ਅਕਤੂਬਰ ਨੂੰ ਇਹ […]

Continue Reading

ਪਹਿਲੀ ਨਵੰਬਰ ਤੇ ਪੰਜਾਬ

ਇੰਦਰਜੀਤ ਚੁਗਾਵਾਂ ਪਹਿਲੀ ਨਵੰਬਰ ਦਾ ਦਿਨ ਸਾਡੇ, ਪੰਜਾਬੀਆਂ ਲਈ ਖ਼ਾਸ ਹੈ। ਇਸ ਦਿਨ 1966 ‘ਚ ਪੰਜਾਬੀ ਬੋਲੀ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ ਹੋਇਆ ਸੀ। ਉਦੋਂ ਤੋਂ ਇਹ ਦਿਨ ਪੰਜਾਬ ਦਿਵਸ ਦੇ ਨਾਂ ਨਾਲ ਮਨਾਇਆ ਜਾਂਦੈ। ਇਹ ਪ੍ਰਾਪਤੀ ਸੀ ਜਾਂ ਨਹੀਂ, ਇਸ ਬਾਰੇ ਫ਼ੈਸਲਾ ਖੁਦ ਕਰੋ, ਇਸ ਗੱਲ ਦੇ ਮੱਦੇਨਜ਼ਰ ਕਿ ਪੰਜਾਬੀ ਬੋਲਦੇ ਇਲਾਕਿਆਂ ਤੇ […]

Continue Reading

ਲਹਿੰਦੇ ਪੰਜਾਬ ਦਾ ਉੱਡਣਾ ਬਾਜ਼ ਗੁਲਾਮ ਰਾਜ਼ਿਕ

ਖਿਡਾਰੀ ਪੰਜ-ਆਬ ਦੇ (4) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾਵੇਗੀ। ਇਸ ਕਾਲਮ ਵਿੱਚ […]

Continue Reading

ਪੰਜਾਬੀਆਂ ਦੀ ਅਮਰੀਕਾ ਨਾਲ ਹੈ ਗੂੜ੍ਹੀ ਸਾਂਝ

ਅਮਰੀਕਾ ਵਿੱਚ ਵੱਡਾ ਨਾਮ ਤੇ ਨਾਮਾ ਕਮਾਉਣ ਵਾਲੇ ਪੰਜਾਬੀਆਂ ਦੀ ਸੂਚੀ ਅੱਜ ਦੇ ਦੌਰ ਵਿੱਚ ਕਾਫੀ ਲੰਮੀ ਹੈ, ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਆਪਣੀ ਥਾਂ ਹੀ ਨਹੀਂ ਬਣਾਈ, ਸਗੋਂ ਸਥਾਨਕ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਆਪਣੇ ਭਾਈਚਾਰੇ ਦਾ ਜ਼ਿਕਰ ਵੀ ਬੁਲੰਦ ਕੀਤਾ ਹੈ। ਸ਼ਾਇਦ ਹੀ ਅਮਰੀਕਾ ਦਾ ਕੋਈ ਸੂਬਾ ਬਚਿਆ ਹੋਵੇ, ਜਿੱਥੇ ਕਿਸੇ ਪੰਜਾਬੀ (ਸਿੱਖ, ਹਿੰਦੂ […]

Continue Reading

ਰੇਡੀਓ ਤੋਂ ਬਿਨਾ ਹੋਰ ਕੋਈ ਜ਼ਰੀਆ ਨਹੀਂ ਸੀ ਖਬਰ ਪਤਾ ਕਰਨ ਦਾ

ਮੁਲਕ ਨੂੰ ਸ਼ਾਮ ਤੱਕ ਪਤਾ ਨਹੀਂ ਲੱਗਿਆ ਇੰਦਰਾ ਗਾਂਧੀ ਦੀ ਮੌਤ ਦਾ… ਗੁਰਪ੍ਰੀਤ ਸਿੰਘ ਮੰਡਿਆਣੀ ਫੋਨ:+91-88726-64000 31 ਅਕਤੂਬਰ 1984 ਸਵੇਰੇ 10-11 ਦਾ ਟਾਈਮ ਹੋਵੇਗਾ, ਰੇਡੀਓ ਤੋਂ ਕ੍ਰਿਕਟ ਮੈਚ ਦੀ ਲਾਈਵ ਕੁਮੈਂਟਰੀ ਚੱਲ ਰਹੀ ਸੀ। ਅਚਾਨਕ ਕੁਮੈਂਟਰੀ ਰੁਕ ਗਈ ਤੇ ਅਕਾਸ਼ਬਾਣੀ ਦੀ ਅਨਾਊਂਸਰ ਬੋਲੀ, “ਅਬ ਆਪ ਹਮਾਰਾ ਵਿਸ਼ੇਸ਼ ਬੁਲੇਟਿਨ ਸੁਨੀਏ।” ਇਸ ਖਾਸ ਖਬਰਨਾਮੇ ਵਿੱਚ ਦੱਸਿਆ ਗਿਆ […]

Continue Reading

ਗੱਲਾਂ ਗੱਲਾਂ ਵਿੱਚ ਸਿਹਤ ਨੁਸਖਿਆਂ ਦੀ ਇਬਾਰਤ

ਜੁਗ ਜੁਗ ਜੀਓ… (2) ਡਾ. ਹਰਬੰਸ ਕੌਰ ਦਿਓਲ “ਪ੍ਰੀਤ, ਕਿਉਂ ਬਈ ਕੀ ਹਾਲ ਹੈ ਤੇਰਾ?” ਚੰਨੀ ਨੇ ਅੰਦਰ ਵੜਦਿਆਂ ਕਿਹਾ। “ਦੀਦੀ, ਮੈਂ ਤਾਂ ਸਵੇਰ ਤੋਂ ਤੁਹਾਡੀ ਉਡੀਕ ਕਰਦੀ ਆਂ ਤੁਹਾਨੂੰ ਦੱਸਣ ਲਈ, ਮੈਂ ਤਾਂ ਅੱਠ ਪੌਂਡ ਵਜ਼ਨ ਘਟਾ ਲਿਆ ਆਪਣਾ ਪਿਛਲੇ ਦੋ ਹਫਤਿਆਂ ਦੇ ਵਿੱਚ। ਥਕਾਵਟ ਵੀ ਘੱਟ ਮਹਿਸੂਸ ਹੁੰਦੀ ਏ। ਮੈਂ ਤਾਂ ਬਹੁਤ ਖੁਸ਼ […]

Continue Reading