ਸਿੱਖਾਂ ਦੇ ਖਾਤਮੇ ਲਈ ਸ੍ਰੀ ਹਰਿਮੰਦਰ ਸਾਹਿਬ `ਤੇ ਹੁੰਦੇ ਰਹੇ ਹਮਲਿਆਂ ਦੀ ਦਾਸਤਾਨ
ਦਿਲਜੀਤ ਸਿੰਘ ਬੇਦੀ ਸਿੱਖਾਂ ਦਾ ਧਾਰਮਿਕ ਤੇ ਰਾਜਸੀ ਪੱਖ ਤੋਂ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅੱਠੇ ਪਹਿਰ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਹੋਣ ਕਰਕੇ ਸਿੱਖ ਕੌਮ ਦਾ ਸ਼੍ਰੋਮਣੀ ਸਰਵਉੱਚ ਧਾਰਮਿਕ ਅਸਥਾਨ ਹੈ। ਸਿੱਖਾਂ ਨੇ ਇਸ ਤੋਂ ਸ਼ਕਤੀ ਊਰਜਾ ਤੇ ਪ੍ਰੇਰਨਾ ਲੈ ਕੇ ਹਮੇਸ਼ਾ ਦੁਸ਼ਮਣ ਸ਼ਕਤੀਆਂ ਦਾ ਟਾਕਰਾ ਕੀਤਾ ਹੈ।
Continue Reading