ਗਾਜ਼ਾ `ਤੇ ਹਵਾਈ ਹਮਲੇ ਤੇਜ਼, ਮੌਤਾਂ ਦੀ ਗਿਣਤੀ ਛੇ ਹਜ਼ਾਰ ਤੋਂ ਵਧੀ

-ਊਰਜਾ ਦੀ ਘਾਟ ਕਾਰਨ ਅੱਧਿਓਂ ਵੱਧ ਹਸਪਤਾਲ ਬੰਦ ਹੋਏ -ਫਰਾਂਸ ਦੇ ਰਾਸ਼ਟਰਪਤੀ ਵੱਲੋਂ ਇਜ਼ਰਾਇਲ ਦੀ ਹਮਾਇਤ -ਇਜ਼ਰਾਇਲ-ਹਮਾਸ ਜੰਗ ਬਾਰੇ ਸੁਰੱਖਿਆ ਕੌਂਸਲ ਵਿੱਚ ਤਿੰਨ ਮਤੇ ਪੇਸ਼

Continue Reading

ਕੈਨੇਡਾ-ਭਾਰਤ ਸਬੰਧਾਂ ਵਿੱਚ ਕੁੜੱਤਣ ਨਰਮ ਪੈਣ ਦੇ ਆਸਾਰ

ਭਾਰਤ ਵੱਲੋਂ ਐਂਟਰੀ, ਬਿਜ਼ਨਸ, ਮੈਡੀਕਲ ਅਤੇ ਕਾਨਫਰੰਸ ਵੀਜ਼ਾ ਲਈ ਸੇਵਾਵਾਂ ਮੁੜ ਸ਼ੁਰੂ ਕੈਨੇਡਾ ਨੇ ਕੂਟਨੀਤਿਕ ਅਮਲਾ ਵਾਪਸ ਬੁਲਾਇਆ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਕੂਟਨੀਤਿਕ ਸਬੰਧਾਂ ਵਿੱਚ ਸ਼ੁਰੂ ਹੋਈ ਕੁੜੱਤਣ ਹੁਣ ਕੁਝ ਨਰਮ ਪੈਂਦੀ ਵਿਖਾਈ ਦੇਣ ਲੱਗੀ ਹੈ। ਭਾਰਤ ਨੇ ਬੰਦ ਪਈਆਂ ਵੀਜ਼ਾ ਸੇਵਾਵਾਂ ਚਾਰ ਵਰਗਾਂ ਵਿੱਚ […]

Continue Reading

ਭਾਰਤੀ ਮੀਡੀਆ ਦਾ ਕਬੂਲਨਾਮਾ

“ਭਾਰਤ ਵਿੱਚ ਮੀਡੀਆ: ਰੁਝਾਨ ਅਤੇ ਪੈਟਰਨ” ਬਾਰੇ ਰਿਪੋਰਟ ਤਰਲੋਚਨ ਸਿੰਘ ਭੱਟੀ ਪੀ. ਸੀ. ਐਸ. (ਸੇਵਾ ਮੁਕਤ) ਫੋਨ: +91-9876502607 ਮੀਡੀਆ ਨੇ ਭਾਰਤ ਦੀ ਰਾਜਨੀਤੀ ਦਾ ਮੁਹਾਂਦਰਾ ਬਣਾਉਣ, ਵਿਗਾੜਨ ਅਤੇ ਬਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਸ਼ਾਇਦ ਇਸੇ ਲਈ ਇਸਨੂੰ ਰਾਜ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ ਅਤੇ ਅੱਜ-ਕੱਲ ਚੌਥਾ ਥੰਮ੍ਹ ਜ਼ਿਆਦਾਤਰ ਗੋਦੀ ਮੀਡੀਆ ਗਰਦਾਨਿਆ ਗਿਆ ਹੈ। […]

Continue Reading

ਜੁਗ ਜੁਗ ਜੀਓ, ਇਹ ਮੇਰੀ ਹੈ ਆਰਜ਼ੂ

ਸਿਹਤ ਲਈ ਜਾਣਕਾਰੀ ਡਾ. ਹਰਬੰਸ ਕੌਰ ਦਿਓਲ “ਚੰਨੀਏ, ਅੰਦਰ ਲੰਘ ਆ। ਆਹ ਤਾਂ ਬਹੁਤ ਹੀ ਚੰਗਾ ਕੀਤਾ ਤੂੰ ਆ ਗਈ, ਮੈਂ ਤਾਂ ਕਈ ਸੁਨੇਹੇ ਭੇਜੇ ਸੀ ਤੇਰੇ ਵੱਲ। ਮੇਰੀਆਂ ਤਾਂ ਅੱਖਾਂ ਤਰਸ ਗਈਆਂ ਤੈਨੂੰ ਦੇਖਣ ਨੂੰ, ਅੱਜ ਖੁੱਲ੍ਹ ਕੇ ਗੱਲਾਂ ਕਰਨੀਆਂ ਨੇ ਮੈਂ ਤੇਰੇ ਨਾਲ।… ਪ੍ਰੀਤ ਵਧੀਆ ਜਿਹੀ ਚਾਹ ਬਣਾ ਕੇ ਲਿਆ ਮੇਰੀ ਧੀ ਲਈ।” […]

Continue Reading

ਵੱਡੇ ਸਰਮਾਏਦਾਰਾਂ ਕੋਲ਼ੋਂ ਆਮ ਲੋਕਾਂ ਨੂੰ ਬਚਾਉਣ ਦਾ ਮਸਲਾ

ਕਰਮ ਬਰਸਟ ਸਾਲ 1991 ਦੀਆਂ ਨਵੀਆਂ ਆਰਥਿਕ ਨੀਤੀਆਂ ਤੋਂ ਬਾਅਦ ਦਰਬਾਰੀ ਜਾਂ ਲਿਹਾਜੂ ਪੂੰਜੀਵਾਦ ਦਾ ਇੱਕ ਅਜਿਹਾ ਦੌਰ ਸ਼ੁਰੂ ਹੁੰਦਾ ਹੈ, ਜਿਸ ਨਾਲ ਟਾਟਾ, ਬਿਰਲਾ ਵਰਗੇ ਰਵਾਇਤੀ ਵੱਡੇ ਪੂੰਜੀਪਤੀ ਘਰਾਣਿਆਂ ਦੀ ਥਾਂ ਅੰਬਾਨੀ, ਅੰਡਾਨੀ, ਲਕਸ਼ਮੀ ਮਿੱਤਲ, ਸਵਿਤਰੀ ਮਿੱਤਲ, ਸੁਨੀਲ ਮਿੱਤਲ, ਜਿੰਦਲ, ਆਜ਼ਮ ਪ੍ਰੇਮ ਜੀ ਵਰਗੇ ਅਨਜਾਣੇ ਵਿਅਕਤੀ ਇੱਕ ਦਮ ਹੀ ਤਜਾਰਤੀ ਸਮਾਜ ਉਪਰ ਧਰੂ ਤਾਰੇ […]

Continue Reading

ਡਾ. ਸਾਹਿਬ ਸਿੰਘ ਦਾ ‘ਲੱਛੂ ਕਬਾੜੀਆ’ ਬਨਾਮ ਦੇਸ ਦਾ ਕਬਾੜਖਾਨਾ

ਰਵਿੰਦਰ ਸਿੰਘ ਸੋਢੀ ਰਿਚਮੰਡ, ਕੈਨੇਡਾ ਫੋਨ: 604-368-2371 ਸਾਹਿਤ ਦੇ ਸਾਰੇ ਰੂਪਾਂ ਦੀ ਹੀ ਆਪਣੀ-ਆਪਣੀ ਮਹੱਤਤਾ ਹੈ, ਪਰ ਨਾਟ ਸਾਹਿਤ ਇਸ ਲਈ ਵਧੇਰੇ ਮਹੱਤਵਪੂਰਨ ਹੈ, ਕਿਉਂਕਿ ਇਹ ਦੋ ਧਰਾਤਲਾਂ `ਤੇ ਵਿਚਰਦਾ ਹੈ। ਇਹ ਪੜ੍ਹਿਆ ਵੀ ਜਾਂਦਾ ਹੈ ਅਤੇ ਮੰਚ ਤੇ ਪੇਸ਼ ਵੀ ਕੀਤਾ ਜਾਂਦਾ ਹੈ। ਮੰਚ ਦੀ ਪੇਸ਼ਕਾਰੀ ਕਰਕੇ ਇਹ ਦਰਸ਼ਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਾ […]

Continue Reading

ਕੈਨੇਡਾ ਵਿੱਚ ਪੰਜਾਬੀਆਂ ਦੀ ਗੱਲ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ: +91-9781646008 ਭਾਰਤੀ ਪੰਜਾਬ ਦੇ ਲੋਕ ਇਹ ਮੰਨਦੇ ਹਨ ਕਿ ਕੈਨੇਡਾ ਇੱਕ ਖ਼ੁਸ਼ਹਾਲ ਮੁਲਕ ਹੈ ਤੇ ਇਹ ਮੁਲਕ ਉੱਥੇ ਜਾਣ ਵਾਲੇ ਪੰਜਾਬੀਆਂ ਦੇ ਜੀਵਨ ਨੂੰ ਖ਼ੁਸ਼ਹਾਲ ਤੇ ਸੁੱਖਾਂ ਭਰਿਆ ਬਣਾ ਸਕਦਾ ਹੈ। ਇਸੇ ਆਸ ਜਾਂ ਮੁਗ਼ਾਲਤੇ ‘ਚ ਹਰ ਮਹੀਨੇ ਸੈਂਕੜੇ ਪੰਜਾਬੀ ਨੌਜਵਾਨ ਪੜ੍ਹਾਈ ਦੇ ਨਾਂ ਉਤੇ ਅਤੇ ਕਈ ਹੋਰ ਪੰਜਾਬੀ […]

Continue Reading

ਭਾਗ ਮਿਲਖਾ ਭਾਗ…

ਖਿਡਾਰੀ ਪੰਜ-ਆਬ ਦੇ (3) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾਵੇਗੀ। ਹਥਲੇ ਲੇਖ ਵਿੱਚ […]

Continue Reading

ਪੰਜਾਬ ਅਸੈਂਬਲੀ ਦਾ ‘ਲੰਗੜਾ ਸੈਸ਼ਨ’ ਕਰੋੜ ਨੂੰ ਪਿਆ

ਕਮਲਜੀਤ ਸਿੰਘ ਬਨਵੈਤ ਫੋਨ: +91-9814734035 ਬੀਤੀ ਸਦੀ ਦੀਆਂ ਲੋਕ ਸਭਾ ਦੀਆਂ ਆਖਰੀ ਚੋਣਾਂ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਯੂ.ਟੀ. ਤੋਂ ਚੋਣ ਲੜ ਰਹੇ ਤਿੰਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਰੂਬਰੂ ਰੱਖਿਆ ਗਿਆ ਸੀ। ਭਾਜਪਾ ਦੇ ਉਮੀਦਵਾਰ ਸਤਪਾਲ ਜੈਨ ਨੇ ਰੂਬਰੂ ਦੌਰਾਨ ਹਿਰਖ ਕੀਤਾ ਕਿ ਮੁਲਕ ਦੀ ਪਾਰਲੀਮੈਂਟ ਵਿੱਚ ਜੋ ਹਾਂ-ਪੱਖੀ ਚੱਲਦਾ ਹੈ, ਉਸਨੂੰ ਘੱਟ ਅਤੇ […]

Continue Reading

ਜਦੋਂ ਅਕਾਲੀ ਸਰਕਾਰ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਮਜ਼ਾਕ ਦਾ ਵਿਸ਼ਾ ਬਣਾਇਆ

ਗੁਰਪ੍ਰੀਤ ਸਿੰਘ ਮੰਡਿਆਣੀ ਲੁਧਿਆਣਾ ਫੋਨ: +91-8872664000 ਸਕੂਲ ਬੋਰਡ ਦੇ ਸਿਲੇਬਸ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਗਲਤ ਵਿਆਖਿਆ ਦਾ ਮੁੱਦਾ ਸੁਰਖ਼ੀਆਂ ਵਿੱਚ ਰਿਹਾ ਹੈ। ਤਖਤ ਦਮਦਮਾ ਸਾਹਿਬ `ਚ 7 ਅਪਰੈਲ 2023 ਨੂੰ ਸਿੱਖ ਮੀਡੀਆ ਮੀਟਿੰਗ ਵਿੱਚ ਜਥੇਦਾਰ ਅਕਾਲ ਤਖਤ ਨੇ ਵੀ ਇਸ ਮੁੱਦੇ ਦਾ ਇੱਕ ਅਹਿਮ ਨੁਕਤੇ ਵਜੋਂ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ […]

Continue Reading