ਪਾਕਿਸਤਾਨੀ ਮਹਿਲਾ ਖਿਡਾਰਨਾਂ ਦੀ ਝੰਡਾਬਰਦਾਰ ਉਸ਼ਨਾ ਸੁਹੇਲ

ਖਿਡਾਰੀ ਪੰਜ-ਆਬ ਦੇ (30) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਪਾਕਿਸਤਾਨ ਦੀ ਪਹਿਲੀ ਅਤੇ ਇਕਲੌਤੀ ਟੈਨਿਸ ਖਿਡਾਰਨ ਉਸ਼ਨਾ ਸੁਹੇਲ […]

Continue Reading

‘ਜੰਡੋਲੇ ਕਲੋਏ’ ਨੇ ਬੰਨਿ੍ਹਆ ਸੀ ‘ਜੰਡੋਲੀ’ ਦਾ ਪਿੜ

ਪਿੰਡ ਵਸਿਆ-16 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

‘ਰੇਤ ’ਤੇ ਪਈ ਬੇੜੀ’ ਦੀ ਬਿੰਬਾਤਮਕ ਵਿਵੇਚਨਾ

ਡਾ. ਪਰਮਜੀਤ ਸਿੰਘ ਸੋਹਲ ਜਗਤਾਰਜੀਤ ਕਲਾਤਮਿਕ ਸੂਝ-ਬੂਝ ਦਾ ਮਾਲਕ ਬਹੁਵਿਧਾਈ ਸਾਹਿਤਕਾਰ ਹੈ। ਉਸਨੇ ਚਿੱਤਰ ਕਲਾ ਤੇ ਚਿੱਤਰਕਾਰਾਂ ਦੀਆਂ ਕਲਾਕ੍ਰਿਤਾਂ ਦੀ ਬੜੀ ਸਾਦਾ, ਸਟੀਕ ਤੇ ਸੁਖੈਨ ਭਾਸ਼ਾ ਵਿੱਚ ਵਿਸ਼ਲੇਸ਼ਣਕਾਰੀ ਕੀਤੀ ਹੈ। ਇਸ ਖੇਤਰ ਵਿੱਚ ਉਸਦੀ ਦੇਣ ਵਿਲੱਖਣ ਹੈ। ਜਿੱਥੋਂ ਤੱਕ ਕਵਿਤਾ ਦਾ ਸਬੰਧ ਹੈ, ਜਗਤਾਰਜੀਤ ਨੂੰ ਆਪਣੀਆਂ ਨਜ਼ਮਾਂ ਅੰਦਰ ਕਿਸੇ ਇੱਕ ਬਿੰਬ ’ਚੋਂ ਪੂਰਾ ਦ੍ਰਿਸ਼ ਉਸਾਰ […]

Continue Reading

ਬਾਬਾ ਨਾਨਕ ਜੀ ਦਾ ਖਾਨਦਾਨੀ ਪਿਛੋਕੜ

(‘ਬਾਬੇ ਤਾਰੇ ਚਾਰਿ ਚਕਿ’ ਪੁਸਤਕ ਦੇ ਆਧਾਰ ਉਤੇ) ਦਿਲਜੀਤ ਸਿੰਘ ਬੇਦੀ ਫੋਨ: +91-9814898570 ‘ਬਾਬੇ ਤਾਰੇ ਚਾਰਿ ਚਕਿ’ ਪੁਸਤਕ ਸ. ਜਗਦੀਸ਼ ਸਿੰਘ ਢਿੱਲੋਂ ਦੀ ਕਈ ਦਹਾਕਿਆਂ ਦੀ ਘਾਲਣਾ ਹੈ। ਉਹ ਗੁਰੂ ਨਾਨਕ ਜੀ ਦੇ ਜੀਵਨ, ਪਿਛੋਕੜ ਤੇ ਰਾਜਨੀਤਕ, ਧਾਰਮਿਕ, ਸਮਾਜਿਕ ਹਲਾਤਾਂ ਦਾ ਜਿੱਥੇ ਮੁਲੰਕਣ ਕਰਦਾ ਹੈ, ਉਥੇ ਉਨ੍ਹਾਂ ਦੇ ਜੀਵਨ ਸਬੰਧੀ ਨਵੇਂ ਤੱਥ ਵੀ ਪੇਸ਼ ਕਰਦਾ […]

Continue Reading

ਭਾਰਤ ਦੇ 75 ਸਾਲ, ਸੰਵਿਧਾਨ ਦੇ ਨਾਲ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਲੋਕਤੰਤਰੀ ਗਣਰਾਜ ਹੈ। 26 ਨਵੰਬਰ 1949 ਨੂੰ ਸੰਵਿਧਾਨ ਸਭਾ ਵੱਲੋਂ ਭਾਰਤ ਦੇ ਲੋਕਾਂ ਦੀ ਤਰਫੋਂ ਸੰਵਿਧਾਨ ਨੂੰ ਪਾਸ ਕਰਕੇ ਅਪਨਾਇਆ ਗਿਆ, ਜਿਸ ਦਾ ਜ਼ਿਕਰ ਸੰਵਿਧਾਨ ਦੇ ਮੁੱਖ-ਬੰਦ (ਪ੍ਰੀਐਂਬਲ) ਵਿੱਚ ਵੀ ਕੀਤਾ ਗਿਆ ਹੈ। ਮੁੱਖ-ਬੰਦ ਦੀ ਸ਼ੁਰੂਆਤ “ਅਸੀਂ, ਭਾਰਤ ਦੇ ਲੋਕ” ਸ਼ਬਦਾਂ ਨਾਲ […]

Continue Reading

ਸੁਨਣਾ

ਪਰਮਜੀਤ ਢੀਂਗਰਾ ਫੋਨ: +91-9417358120 ਹਰ ਭਾਸ਼ਾ ਵਿੱਚ ਕਿਰਿਆ ਸ਼ਬਦਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਰਿਆ ਕਿਸੇ ਕੰਮ ਅਥਵਾ ਕਾਰਜ ਬਾਰੇ ਜਾਣਕਾਰੀ ਦਿੰਦੀ ਹੈ। ਸੁਨਣਾ ਮਨੁੱਖ ਦੇ ਕੰਨਾਂ ਦਾ ਕਾਰਜ ਹੈ। ਕੁਦਰਤ ਨੇ ਇੱਕ ਪਾਸੇ ਮਨੁੱਖ ਨੂੰ ਬੋਲਣ ਦਾ ਕੌਸ਼ਲ ਦਿੱਤਾ ਹੈ ਤੇ ਨਾਲ ਹੀ ਸੁਨਣ ਦਾ ਵੀ। ਉਚਾਰਨ ਤੇ ਸੁਨਣ ਦੇ ਕੌਸ਼ਲ ਨਾਲ ਮਨੁੱਖ ਨੇ […]

Continue Reading

ਫ਼ਾਈਨਾਂਸ ਦੇ ਧੰਦੇ ’ਚ ਮੋਹਰੀ ਹਨ ਫ਼ਿਲੀਪੀਨਜ਼ ਵਿੱਚ ਵੱਸਦੇ ਪੰਜਾਬੀ

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਨਿਵੇਕਲੀ ਪਛਾਣ ਕਾਇਮ ਰੱਖਣ ਹਿਤ ਜੱਦੋਜਹਿਦ ਵੀ ਕੀਤੀ। ਇਸ ਲੜੀ ਤਹਿਤ ਅਸੀਂ ਪਾਠਕਾਂ ਲਈ ਸੰਖੇਪ ਵੇਰਵੇ ਵਾਲੇ ਕਈ ਲੇਖ ਛਾਪ ਚੁਕੇ ਹਾਂ। ਹਥਲੇ ਲੇਖ ਵਿੱਚ ਜ਼ਿਕਰ ਹੈ ਕਿ ਫ਼ਿਲੀਪੀਨਜ਼ ਵਿੱਚ ਵੱਸਦੇ ਪੰਜਾਬੀਆਂ ਦਾ ਪ੍ਰਮੁੱਖ ਧੰਦਾ ‘ਫ਼ਾਈਨਾਂਸ’ ਜਾਂ ‘ਵਿੱਤੀ ਸੇਵਾਵਾਂ’ ਪ੍ਰਦਾਨ […]

Continue Reading

ਗੁਰੂ ਕੇ ਲੰਗਰ ਦੀ ਮਰਿਆਦਾ

ਡਾ. ਗੁਰਪ੍ਰੀਤ ਸਿੰਘ ਢਿੱਲੋਂ ਕੈਲਗਰੀ, ਕੈਨੇਡਾ ਲੰਗਰ ਦੀ ਸ਼ੁਰੂਆਤ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਤਾਂ ਕੇ ਲੋੜਵੰਦ ਸ਼ਰਧਾਲੂਆਂ ਨੂੰ ਬਿਨਾ ਕਿਸੇ ਭੇਦਭਾਵ ਦੇ ਪ੍ਰਸ਼ਾਦਾ ਛਕਾਇਆ ਜਾਵੇ। ਇਸ ਦਾ ਮੁੱਖ ਮੰਤਵ ਧਰਮ ਦੇ ਸਿਧਾਂਤ ਨੂੰ ਕਾਇਮ ਰੱਖਦੇ ਹੋਏ ਅਤੇ ਲੋਕਾਂ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨਾ ਸੀ; ਇਹ ਸੁਨਿਸ਼ਚਿਤ ਕਰਨਾ ਸੀ […]

Continue Reading

ਉਦਾਸ ਨਦੀ ਤੇ ਅਧੂਰਾ ਖ਼ਤ

ਇਹ ਕਹਾਣੀ ਨਹੀਂ, ਬਲਕਿ ਪੰਜਾਬ ਦੇ ਹੋ ਰਹੇ ਉਜਾੜੇ ਕਾਰਨ ਇੱਕ ਦਰਦ ਭਰੀ ਹੂਕ ਹੈ। ਪੰਜਾਬ ਦੇ ਵੱਖ ਵੱਖ ਕਿਸਮਾਂ ਦੇ ਅਜੋਕੇ ਸੰਤਾਪ ਨੂੰ ਕਹਾਣੀਕਾਰ ਨੇ ਜਿਸ ਲਹਿਜ਼ੇ ਵਿੱਚ ਗੁੰਦਿਆ ਹੈ, ਉਹ ਸਾਨੂੰ ਪੰਜਾਬੀਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਇਸ ਫਿਕਰਮੰਦੀ ਤੇ ਇਸ ਝੰਜੋੜੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਹਾਣੀਕਾਰ ਨੇ ਸਵਾਲ ਕੀਤਾ […]

Continue Reading

ਸ਼ਾਦਮਾਨ ਚੌਕ ਵਿੱਚੋਂ ਉਪਜੀ ਸੋਚ

ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ ਫੋਨ: +91-9878111445 ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਹਰ ਖੇਤਰ ਵਿੱਚ ਬਰਾਬਰ ਕਰਨਾ ਹੀ ਕ੍ਰਾਂਤੀ ਹੁੰਦੀ ਹੈ। ਸੱਚਾ ਦੇਸ਼ ਭਗਤ ਇਹੀ ਸੁਪਨੇ ਲੈਂਦਾ ਹੈ। ਅਜਿਹੇ ਵਿਅਕਤੀ ਮੌਤ ਨੂੰ ਗਲਵੱਕੜੀ ਪਾ ਕੇ ਪਿਛਲਿਆਂ ਨੂੰ ਮਾਰਗਦਰਸ਼ਕ ਰੂਪੀ ਸੱਚਾ ਖਜ਼ਾਨਾ ਸੌਂਪ ਜਾਂਦੇ ਹਨ। ਇਹ ਲੋਕ ਦੇਸ਼ ਵਿੱਚ ਸਭ ਦੇ ਸਾਂਝੇ ਹੁੰਦੇ ਹਨ। ਅੰਗਰੇਜ਼ […]

Continue Reading