ਗੁਰੂ ਕਾ ਬਾਗ: ਅਕਾਲੀ ਸਰਫ਼ਰੋਸ਼ੀ

ਗੁਰਚਰਨਜੀਤ ਸਿੰਘ ਲਾਂਬਾ ‘ਗੁਰੂ ਦੁਆਰੈ ਹੋਇ ਸੋਝੀ ਪਾਇਸੀ॥’ ਗੁਰਦੁਆਰਾ ਸਾਹਿਬ ਸਿੱਖਾਂ ਦੀ ਸਾਹ-ਰਗ ਹੈ। ਇਸ ਲਈ ਇੱਕ ਪੰਥਕ ਨਿਸ਼ਾਨਾ ਅਰਦਾਸ ਦੇ ਰੂਪ ਵਿੱਚ ਨਿਤਾਪ੍ਰਤਿ ਯਾਦ ਕੀਤਾ ਜਾਂਦਾ ਹੈ। ਇਹ ਹੈ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਵੇ। ਇਹ ਮੁਢਲਾ ਪੰਥਕ ਹੱਕ ਅਤੇ ਫ਼ਰਜ਼ ਸੀ, ਜਿਹੜਾ ਹਰ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕਣ […]

Continue Reading

ਪੰਜਾਬੀਆਂ ਨੇ ਜਰਮਨੀ ਵਿੱਚ ਜਮਾਈ ਹੈ ਪੂਰੀ ਧਾਕ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਆਪਣੀ ਨਿਵੇਕਲੀ ਧਾਰਮਿਕ ਪਛਾਣ ਕਾਇਮ ਰੱਖਣ ਹਿਤ ਪੰਜਾਬੀਆਂ ਨੇ ਜਰਮਨੀ ਵਿਖੇ ਪੰਜਾਹ ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਦਰਜਨ ਦੇ ਕਰੀਬ ਗੁਰਦੁਆਰਾ ਸਾਹਿਬਾਨ ਦਾ ਨਾਂ ‘ਗੁਰਦੁਆਰਾ ਸਿੰਘ […]

Continue Reading

ਕਤਾਰ/ਲਕੀਰ/ਲਾਈਨ

ਸ਼ਬਦੋ ਵਣਜਾਰਿਓ ਪਰਮਜੀਤ ਢੀਂਗਰਾ ਫੋਨ: +91-9417358120 ਲੀਕ/ਲਕੀਰ ਜਾਂ ਰੇਖਾ ਦੇ ਅਰਥ ਵਿੱਚ ਕਤਾਰ ਇੱਕ ਜਾਣਿਆ ਪਛਾਣਿਆ ਸ਼ਬਦ ਹੈ। ਅਰਬੀ ਕੋਸ਼ ਅਨੁਸਾਰ ਕਤਾਰ ਦਾ ਅਰਥ ਹੈ– ਘੱਟੋ ਘੱਟ ਦਸ ਊਠ ਅੱਗੇ-ਪਿਛੇ ਅਤੇ ਇੱਕ ਚਾਲ ਚਲਣ ਵਾਲੇ, ਊਠਾਂ ਦੀ ਪਾਲ, ਅੱਗੇ-ਪਿਛੇ ਚੱਲਣ ਵਾਲੀ ਹਰੇਕ ਬਹੁਤੀ ਚੀਜ਼, ਸਫ਼, ਲਾਈਨ, ਪਾਲ, ਪੰਗਤੀ; ਕਤਾਰੋ ਕਤਾਰ– ਲਾਈਨਾਂ ਬਣਾ ਕੇ ਸਫ਼ਾਂ ਵਿਚ। […]

Continue Reading

ਬੱਬਰਾਂ ਦਾ ਬੁੰਗਾ: ਧਾਮੀਆਂ ਕਲਾਂ

ਪਿੰਡ ਵਸਿਆ-9 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ […]

Continue Reading

ਹਾਕੀ ਦਾ ‘ਸਰਪੰਚ’ ਹਰਮਨਪ੍ਰੀਤ ਸਿੰਘ

ਖਿਡਾਰੀ ਪੰਜ-ਆਬ ਦੇ (23) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਗੋਲ ਕਰਨ ਵਿੱਚ ਭਾਰਤ ਵੱਲੋਂ ਧਿਆਨ ਚੰਦ ਅਤੇ ਬਲਬੀਰ […]

Continue Reading

ਰੋਜ਼ਮੱਰ੍ਹਾ ਦੀ ਜ਼ਿੰਦਗੀ ਅਤੇ ਕੈਥਾਰਸਿਸ ਦੀ ਲੋੜ

ਡਾ. ਅਰਵਿੰਦਰ ਸਿੰਘ ਭੱਲਾ* ਫੋਨ: +91-9463062603 *ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ। ਮਨੁੱਖ ਨੂੰ ਜਿਵੇਂ-ਜਿਵੇਂ ਜ਼ਿੰਦਗੀ ਨੂੰ ਕਰੀਬ ਤੋਂ ਸਮਝਣ ਦਾ ਮੌਕਾ ਮਿਲਦਾ ਹੈ, ਉਸ ਨੂੰ ਜ਼ਿੰਦਗੀ ਦੀ ਬੁਝਾਰਤ ਪਹਿਲਾਂ ਨਾਲੋਂ ਹੋਰ ਵੀ ਉਲਝਦੀ ਹੋਈ ਮਹਿਸੂਸ ਹੁੰਦੀ ਹੈ। ਕਿਤਾਬੀ ਗਿਆਨ ਦੇ ਤਮਾਮ ਸਬਕ ਦੁਨਿਆਵੀ ਤਜ਼ਰਬਿਆਂ, ਤਲਖ਼ ਹਕੀਕਤਾਂ ਅਤੇ ਨਿੱਤ ਰੂਪ ਵਟਾਉਂਦੀ ਜ਼ਿੰਦਗੀ ਦੇ ਸਾਹਮਣੇ […]

Continue Reading

ਕੈਥਾਰਸਿਸ: ‘ਵਿਰੇਚਨ’

ਡਾ. ਮਹਿੰਦਰ ਪਾਲ ਕੋਹਲੀ ਵਿਰੇਚਨ: ਦੁਖਾਂਤ ਦੇ ਲੱਛਣ ਅਤੇ ਗੁਣਾਂ ਨੂੰ ਨਿਰਧਾਰਿਤ ਕਰਦੇ ਹੋਏ ਕਥਾਰਸਿਸ (ਵਿਰੇਚਨ) ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਯੂਨਾਨੀ ਦਾਰਸ਼ਨਿਕ ਅਰਸਤੂ ਨੇ ਕੀਤਾ। ਪਾਠਕ ਜਾਂ ਦਰਸ਼ਕ ਦੇ ਮਨ `ਤੇ ਦੁਖਾਂਤ ਦਾ ਕਿਹੜਾ ਪ੍ਰਭਾਵ ਪੈਂਦਾ ਹੈ, ਉਸ ਦਾ ਵਿਵੇਚਨ ਕਰਦੇ ਹੋਏ ਅਰਸਤੂ ਨੇ ਆਪਣੀ ਰਚਨਾ ‘ਪੋਇਟਿਕਸ’ ਵਿੱਚ ਲਿਖਿਆ ਸੀ ਕਿ ਦੁਖਾਂਤ ਦੀ […]

Continue Reading

ਯੂ.ਕੇ. ਦੰਗੇ: …ਅੱਜ ਗੋਰੇ ਸਾਡੇ ਤੋਂ ਆਜ਼ਾਦੀ ਮੰਗ ਰਹੇ!

ਮੁਹੰਮਦ ਹਨੀਫ਼ ਸੀਨੀਅਰ ਪੱਤਰਕਾਰ ਤੇ ਲੇਖਕ ਕੋਈ 70-75 ਵਰ੍ਹੇ ਪਹਿਲਾਂ ਸਾਡੇ ਵੱਡੇ ਇੰਡੀਆ ਅਤੇ ਪਾਕਿਸਤਾਨ ’ਚ ਗੋਰਿਆਂ ਕੋਲੋਂ ਆਜ਼ਾਦੀ ਲੈਣ ਲਈ ਘਰੋਂ ਨਿਕਲੇ ਸਨ। ਹੁਣ ਤੁਸੀਂ ਵੇਖਿਆ ਹੀ ਹੋਣਾ ਹੈ ਕਿ ਯੂ.ਕੇ. ਵਿੱਚ ਗੋਰਿਆਂ ਦੇ ਜਥੇ ਬਾਹਰ ਨਿਕਲੇ ਹਨ, ਉਹ ਸਾਡੇ ਤੋਂ ਆਜ਼ਾਦੀ ਮੰਗ ਰਹੇ ਹਨ। ਹੋਟਲਾਂ ’ਤੇ, ਦੁਕਾਨਾਂ ’ਤੇ, ਮਸੀਤਾਂ ’ਤੇ ਹਮਲੇ ਹੋ ਰਹੇ […]

Continue Reading

ਪੰਜਾਬੀ ਰਵਾਇਤੀ ਸੰਗੀਤ ਤੇ ਰਵਾਇਤੀ ਦੋਗਾਣਾ ਗਾਇਕੀ

ਤਾਨੀਆ ਸੰਘਾ ਪੰਜਾਬੀ ਦੋਗਾਣੇ ਦੀਆਂ ਜੜ੍ਹਾਂ ਰਵਾਇਤੀ ਲੋਕ ਸੰਗੀਤ ਵਿੱਚ ਹਨ, ਪਰ ਪੰਜਾਬ ਤੋਂ ਬਾਹਰ ਹਮੇਸ਼ਾ ਅਜਿਹਾ ਨਹੀਂ ਰਿਹਾ ਹੈ। 1970 ਅਤੇ 1980 ਦੇ ਦਹਾਕੇ ਨੂੰ ਇਸਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ। ਉਸ ਸਮੇਂ ਮਰਦਾਂ ਤੇ ਔਰਤਾਂ ਦੇ ਦੋਗਾਣੇ ਅਤੇ ਹਾਰਮੋਨੀਅਮ, ਅਕਾਰਡੀਅਨ ਤੇ ਗਿਟਾਰ ਦੀਆਂ ਆਵਾਜ਼ਾਂ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਨ। ਉਸ ਦੌਰਾਨ ਭੰਗੜੇ ਨੂੰ […]

Continue Reading

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ

ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ ਫੋਨ: +91-9878111445 ਪਿਛਲੇ ਸਮੇਂ ਤੋਂ ਮਨੁੱਖ ਦੀ ਮਾਨਸਿਕਤਾ ਨੂੰ ਝੂਠ ਦੇ ਗਲਬੇ ਨੇ ਆਪਣੀ ਬੁੱਕਲ ਵਿੱਚ ਰੱਖਿਆ ਹੋਇਆ ਹੈ। ਇਸ ਨਾਲ ਸਮਾਜਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸੋਸ਼ਲ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਆਮ ਤੌਰ `ਤੇ ਬੇਲਗਾਮ ਹੋ ਕੇ ਮਨਘੜ੍ਹਤ ਸਹਾਰੇ ਚੱਲਦਾ ਹੈ। ਸੱਚ ਝੂਠ ਨੂੰ ਨਿਖਾਰਨ ਲਈ ਸਮਾਂ ਲੱਗਦਾ ਹੈ, ਇੰਨੇ […]

Continue Reading