ਸਿਰਫ ਪ੍ਰਸਿੱਧੀ ਖਾਤਿਰ!

ਕੁਲਜੀਤ ਦਿਆਲਪੁਰੀ ‘For the sake of fame he can go in to the face of death also’ ਯਾਨਿ ‘ਪ੍ਰਸਿੱਧੀ ਖਾਤਿਰ ਉਹ ਮੌਤ ਦੇ ਮੂੰਹ ਵਿੱਚ ਵੀ ਜਾ ਸਕਦਾ ਹੈ।’ ਸ਼ਾਇਦ ਇਹ ਸਤਰਾਂ ਵਿਲੀਅਮ ਸ਼ੇਕਸਪੀਅਰ ਦੇ ਨਾਟਕ ‘ਜੂਲੀਅਸ ਸੀਜ਼ਰ’ ਦੀਆਂ ਹਨ। ਇਨ੍ਹਾਂ ਸਤਰਾਂ ਵਿੱਚੋਂ ਉਦੋਂ ਸ਼ੜਯੰਤਰ ਦੀ ਬੋਅ ਆਉਣ ਲੱਗ ਜਾਂਦੀ ਹੈ, ਜਦੋਂ ਨੀਅਤ ਵਿੱਚ ਖੋਟ […]

Continue Reading

ਜਲ-ਸਲਾਬ: ‘ਹੜ੍ਹ’ ਨਿਰਾ ਕੁਦਰਤੀ ਵਰਤਾਰਾ ਨਹੀਂ

ਵਿਜੈ ਬੰਬੇਲੀ ਫੋਨ: +91-94634 39075 ਧਰਮਾਂ-ਕਬੀਲਿਆਂ ਦੇ ਇਤਿਹਾਸ-ਮਿਥਿਹਾਸ ਵਿੱਚ ਤੱਥਾਂ-ਮਿੱਥਾਂ ਅਨੁਸਾਰ ਹੜ੍ਹਾਂ ਦਾ ਵਰਨਣ ਹੈ। ਪ੍ਰਾਚੀਨ ਸਾਹਿਤ ਤੇ ਕਈ ਅਲੇਖਾਂ ਵਿੱਚ ਇਸਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਰਿਗ ਵੇਦ ਵਿੱਚ 217 ਵਾਰ, ਬਾਈਬਲ ਵਿੱਚ 34 ਵਾਰ ਅਤੇ ਕੁਰਾਨ ਵਿੱਚ 4 ਵਾਰੀ। ਕੁਰਾਨ ਵਿੱਚ ਹੜ੍ਹ ਦਾ ਘੱਟ ਜ਼ਿਕਰ ਆਉਣ ਦਾ ਕਾਰਨ ਇਹ ਹੈ ਕਿ ਅਰਬ ਮੁਲਕ, ਜਿਥੇ […]

Continue Reading

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ

ਦਿਲਜੀਤ ਸਿੰਘ ਬੇਦੀ ਫੋਨ: +91-76579-68570 ਸਿੱਖੀ ਸ਼ਰਧਾ, ਸੇਵਾ, ਸਿਮਰਨ, ਮਾਨਸਿਕ ਤ੍ਰਿਪਤੀ ਅਤੇ ਕੁਰਬਾਨੀ ਦੀ ਪ੍ਰੇਰਨਾ ਸਰੋਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਗੁਰਬਾਣੀ ਵਿੱਚ ਅੰਕਿਤ ਹੈ, “ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ॥” ਅੱਜ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦਾ ਗੁਰਬਾਣੀ ਕੀਰਤਨ ਬੰਦ ਹੋਣ ਕਾਰਨ ਸ਼ਰਧਾਲੂਆਂ ਵਿੱਚ ਚਿੰਤਾ ਪ੍ਰਗਟ ਹੋ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ […]

Continue Reading

ਅਦਾਲਤ/ਕਚਹਿਰੀ: ਪੈਣ ਜਿਨ੍ਹਾਂ ਨੂੰ ਤਰੀਕਾਂ…

ਸ਼ਾਇਦ ਅਦਾਲਤ ਉਹ ਥਾਂ ਨਹੀਂ ਹੈ, ਜਿੱਥੇ ਤੁਸੀਂ ਅਸਲ ਵਿੱਚ ਜਾਣਾ ਚਾਹੁੰਦੇ ਹੋ; ਪਰ ਅਦਾਲਤ ਇੱਕ ਅਜਿਹੀ ਥਾਂ ਹੈ, ਜਿੱਥੇ ਨਿਆਂ ਦਾ ਅਹਿਸਾਸ ਹੁੰਦਾ ਹੈ। ਸਮਾਜਿਕ ਰੁਤਬੇ ਦੀ ਪਰਵਾਹ ਕੀਤੇ ਬਿਨਾ, ਜੋ ਵੀ ਵਿਅਕਤੀ ਅਦਾਲਤ ਵਿੱਚ ਜਾਂਦਾ ਹੈ, ਉਸ ਨੂੰ ਸਨਮਾਨ ਅਤੇ ਨਿਰਪੱਖਤਾ ‘ਤੇ ਭਰੋਸਾ ਕਰਨ ਦਾ ਅਧਿਕਾਰ ਹੈ।

Continue Reading

ਫਰਾਂਸ ਦੇ ਸਿਆਸੀ ਸੰਕਟ ਪਿੱਛੇ ਹਰਕਤਸ਼ੀਲ ਮੁੱਦੇ

ਕਰਮ ਬਰਸਟ ਫਰਾਂਸ ਇਸ ਵੇਲੇ ਭਿਆਨਕ ਦੰਗਿਆਂ ਦੀ ਮਾਰ ਹੇਠ ਆਇਆ ਹੋਇਆ ਹੈ। ਕਰੋੜਾਂ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ ਹੈ। ਦੋ ਸੌ ਪੁਲਸੀਆਂ ਸਮੇਤ ਹਜ਼ਾਰਾਂ ਲੋਕ ਜ਼ਖਮੀ ਹੋ ਚੁੱਕੇ ਹਨ। ਇਹ ਸਤਰਾਂ ਲਿਖਣ ਤੱਕ 2100 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

Continue Reading

ਵਿਰੋਧੀ ਧਿਰ ਦੀ ਏਕਤਾ: ਲੋੜ, ਮੁੱਦੇ, ਸਮੀਕਰਣ ਤੇ ਸਮੱਸਿਆਵਾਂ

ਸਾਰੀਆਂ ਪਾਰਟੀਆਂ ਆਪੋ-ਆਪਣੀ ਸਿਆਸਤ ਵਿੱਚ ਰੁੱਝੀਆਂ ਹੋਈਆਂ ਹਨ ਅਤੇ ਇਸ ਰੁਝੇਵੇਂ ਵਿੱਚ ਸੱਤਾ ਦੀ ਲਾਲਸਾ ਹੱਦੋਂ ਵੱਧ ਭਾਰੂ ਹੈ। ਭਾਵੇਂ ਸਭ ਦੇ ਆਪੋ-ਆਪਣੇ ਹਿੱਤ ਹਨ, ਪਰ ਸਭ ਨੂੰ ਆਪਣੀ ਹੋਂਦ ਬਚਾਉਣ ਦਾ ਫ਼ਿਕਰ ਵੀ ਹੈ; ਤੇ ਇਸੇ ਫ਼ਿਕਰ ਵਿੱਚ ਗੱਠਜੋੜਾਂ ਦੀ ਅਸਲ ਸਿਆਸਤ ਲੁਕੀ ਹੋਈ ਹੈ। ਲੇਖਕ ਚੰਦਰਪਾਲ ਅੱਤਰੀ ਨੇ ਇਸ ਲੇਖ ਵਿੱਚ ਦੇਸ਼ ਪੱਧਰੀ […]

Continue Reading

ਧਰਮ ਅਤੇ ਸਿਆਸਤ

ਧਰਮ ਅਤੇ ਸਿਆਸਤ ਨੂੰ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ, ਪਰ ਸਥਿਤੀ ਪਿਛਲੇ ਲੰਮੇ ਸਮੇਂ ਤੋਂ ਇਹ ਬਣੀ ਹੋਈ ਹੈ ਕਿ ਸਿਆਸਤ ਉਤੇ ਧਰਮ ਦੇ ਕੁੰਡੇ ਦੀ ਥਾਂ ਧਰਮ ਉਤੇ ਸਿਆਸਤ ਦਾ ਕੁੰਡਾ ਭਾਰੂ ਪਿਆ ਹੋਇਆ ਹੈ। ਧਾਰਮਿਕ ਸੰਸਥਾਵਾਂ ਨੂੰ ਸਿਆਸੀ ਲੋੜ ਮੁਤਾਬਕ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਧਰਮਾਂ ਦੀ ਹੋਂਦ ਪ੍ਰਭਾਵਿਤ ਹੋ […]

Continue Reading

ਮੀਰੀ ਪੀਰੀ ਦਾ ਅਸਥਾਨ: ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਤੇ ਮੰਤਵ

ਦਿਲਜੀਤ ਸਿੰਘ ਬੇਦੀ ਗੁਰੂ ਨਾਨਕ ਸਾਹਿਬ ਨੇ ਕਮਾਲ ਦੀ ਯੋਜਨਾਬੰਦੀ ਨਾਲ ਨਿਰਬਲ ਹੋਈ ਜਨਤਾ ਨੂੰ ਹਲੂਣਿਆ, ਜਿਸ ਉਪਰ ਹੰਕਾਰੀ ਅਤੇ ਅਨੈਤਿਕ ਲੋਕ ਕਈ ਸਦੀਆਂ ਤੋਂ ਰਾਜ ਕਰ ਰਹੇ ਸਨ। ਗੁਰੂ ਜੀ ਨੇ ਇੱਕ ਮੁੱਢੋਂ ਆਜ਼ਾਦ ਧਰਮ ਅਤੇ ਪੰਥ ਦੀ ਸਿਰਜਣਾ ਕੀਤੀ। ਅਕਾਲ ਪੁਰਖ ਦੀ ਆਪਣੀ ਜੋਤਿ ਨੇ ਗੁਰੂ ਨਾਨਕ ਕਹਾਇਆ ਅਤੇ ਫਿਰ ਗੁਰੂ ਅੰਗਦ, ਅਮਰਦਾਸ […]

Continue Reading

‘ਕੁਲੀ’ ਦਾ ਕੁਲ

ਪਰਮਜੀਤ ਢੀਂਗਰਾ ਫੋਨ: +91 94173-58120 ਭਾਰਤੀ ਭਾਸ਼ਾਵਾਂ ਵਿੱਚ ਬਹੁਤ ਸਾਰੇ ਸ਼ਬਦ, ਜੋ ਨੀਵੇਂ ਦਰਜੇ ਦੇ ਭਾਵ ਰਖਦੇ ਸਨ, ਬਸਤੀਵਾਦੀ ਕਾਲ ਵਿੱਚ ਸਾਡੀਆਂ ਭਾਸ਼ਾਵਾਂ ਵਿੱਚ ਦਾਖਲ ਹੋਏ। ਇਨ੍ਹਾਂ ਵਿੱਚੋਂ ਇਕ ਸ਼ਬਦ ‘ਕੁਲੀ’ ਹੈ। ਫ਼ਾਰਸੀ ਕੋਸ਼ਾਂ ਵਿੱਚ ਇਹਦੇ ਅਰਥ ਗੁਲਾਮ, ਨੌਕਰ ਕੀਤੇ ਗਏ ਹਨ। ਪੰਜਾਬੀ ਨਿਰੁਕਤ ਕੋਸ਼ ਅਨੁਸਾਰ: ਕੁਲੀ= ਮੁਸਾਫਰਾਂ ਦਾ ਭਾਰ ਉਠਾਉਣ ਵਾਲਾ ਮਜ਼ਦੂਰ ਅੰਗ। Coolie […]

Continue Reading

ਵਿਸ਼ਵ ਸ਼ਾਂਤੀ ਵਿੱਚ ਕਵਿਤਾ ਦਾ ਯੋਗਦਾਨ

ਮਨੁੱਖੀ ਇਤਿਹਾਸ ਵਿੱਚ ਪਹਿਲਾ ਸੰਸਾਰ ਯੁੱਧ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਬੰਦੇ ਖਾਣ ਵਾਲਾ ਯੁੱਧ ਸਾਬਿਤ ਹੋਇਆ, ਜੋ 1914 ਤੋਂ 1918 ਤੱਕ ਚੱਲਿਆ। ਮਨੁੱਖ ਜਾਂ ਹੁਕਮਰਾਨਾਂ ਦੀ ਹਉਮੈ ਯੁੱਧਾਂ/ਜੰਗਾਂ ਦੀ ਜਨਮਦਾਤੀ ਹੈ। ਉਹ ਆਪਣੇ ਮੁਫ਼ਾਦ ਲਈ ਆਮ ਲੋਕਾਂ ਨੂੰ ਜੰਗ ਦੀ ਅੱਗ ਵਿੱਚ ਡਾਹ ਦਿੰਦੇ ਹਨ। ਕਿਉਂਕਿ ਇਹ ਜੰਗ ਸਾਡੇ ਘਰਾਂ, […]

Continue Reading