ਪੰਜਾਬ ਦਾ ਚੌਗਿਰਦਾ: ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ

ਅਸੀਂ ਆਪਣੇ ਚੌਗਿਰਦੇ/ਵਾਤਾਵਰਣ ਪ੍ਰਤੀ ਇੰਨੇ ਅਵੇਸਲੇ ਹੋ ਗਏ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਸ਼ਬਦ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੇ ਅਰਥ ਸਾਡੇ ਜ਼ਹਿਨ ਵਿੱਚੋਂ ਅਸਲੋਂ ਹੀ ਮਨਫੀ ਹੋ ਗਏ ਹਨ। ਕਦੇ ਪੰਜਾਬ ਦਾ ਵਾਤਾਵਰਣੀ ਮਿਆਰ ਬੜਾ ਆਹਲਾ ਸੀ, ਪਰ ਹੁਣ ਜੋ ਹਾਲਾਤ ਬਣ ਜਾਂ ਬਣਾ ਦਿੱਤੇ ਗਏ ਹਨ, ਉਹ ਬੜੇ ਤ੍ਰਾਸਦਿਕ ਹਨ।

Continue Reading

1984: ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੀ ਯੋਜਨਾ

ਗੁਰਨਾਮ ਸਿੰਘ ਚੌਹਾਨ ਫੋਨ: +91-94630-37399 ਕੇਂਦਰ ਸਰਕਾਰ ਨੇ ਪੰਜਾਬ ਨਾਲ ਸਬੰਧਤ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਸ੍ਰੀ ਦਰਬਾਰ ਸਾਹਿਬ ਉਤੇ 30 ਮਹੀਨੇ ਪਹਿਲਾਂ ਹਮਲਾ ਕਰਕੇ ਵੱਧ ਤੋਂ ਵੱਧ ਸਿੱਖਾਂ ਨੂੰ ਮਾਰ ਮੁਕਾਉਣਾ ਦਾ ਹੀ ਮਨ ਬਣਾ ਲਿਆ ਸੀ। ਫਿਰ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕਾਰਵਾਈ ਦਾ ਦਿਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ […]

Continue Reading

ਇਸ ਦਰਦ ਦੀ ਕੀ ਦਵਾ ਹੋਵੇ!

ਹੱਡੀਂ ਹੰਢਾਏ ਦਰਦ ਦੀ ਚੀਸ ਸਮੁੱਚੇ ਤੌਰ ‘ਤੇ ਕਦੇ ਵੀ ਨਹੀਂ ਜਾਂਦੀ। ਜਦੋਂ ਉਸ ਦਾ ਜ਼ਿਕਰ ਛਿੜਦਾ ਹੈ ਜਾਂ ਜਦੋਂ ਆਲੇ-ਦੁਆਲੇ ਓਹੋ ਜਿਹਾ ਕੁਝ ਵਾਪਰਦਾ ਹੈ ਤਾਂ ਪੀੜ ਮਹਿਸੂਸਦੇ ਲੋਕ ਉਸ ਦਰਦ ਲਈ ਦਵਾ ਦਾ ਆਹਰ-ਪਾਹਰ ਕਰਨ ਦੀ ਸੋਚਦੇ ਹਨ। ਇਹ ਵੱਡੀ ਤ੍ਰਾਸਦੀ ਹੈ ਕਿ ਧਰਮ, ਜਾਤ, ਰੰਗ, ਨਸਲ ਦੇ ਆਧਾਰ ‘ਤੇ ਸਮਾਜ ‘ਚ ਵੰਡੀਆਂ […]

Continue Reading

ਸਾਹਿਤਕਾਰਾਂ ਤੇ ਆਲੋਚਕਾਂ ਵਿੱਚ ‘ਕਲਗੀ ਸੋਚ’ ਰੋਗ

ਜਿਸ ਤਰ੍ਹਾਂ ਕਿ ਬਹੁਤੇ ਖੇਤਰਾਂ ਵਿੱਚ ਕਿਸੇ ਨਾ ਕਿਸੇ ਪੱਧਰ ਉਤੇ ਭ੍ਰਿਸ਼ਟਾਚਾਰ ਦੀ ਅਲਾਮਤ ਹੱਦੋਂ ਵੱਧ ਭਾਰੂ ਹੋ ਗਈ ਹੈ, ਐਨ ਉਸੇ ਤਰ੍ਹਾਂ ਸਾਹਿਤਕ ਖੇਤਰ ਵਿੱਚ ਵੀ ਇਸ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਸਾਹਿਤਕ ਖੇਤਰ ਨਾਲ ਜੁੜੀਆਂ ਜ਼ਿਆਦਾਤਰ ਨਵੀਂਆਂ-ਪੁਰਾਣੀਆਂ ਹਸਤੀਆਂ ਦੀ ਸੋਚ-ਧਰਾਤਲ ਉਤੇ ਛੂਤਛਾਤ ਦੇ ਰੋਗ ਦੇ ਲੱਛਣ ਉੱਗ ਆਏ […]

Continue Reading

ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਅਨੁਸਾਰ ਇਸ ਵਿਸ਼ੇ ਸਬੰਧੀ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਹਵਾਲੇ ਦੇਣ ਦੀ ਥਾਂ ਉਸ ਨੇ ਸਬੰਧਤ ਸਮੁੱਚੀਆਂ ਥਾਂਵਾਂ ਉਤੇ ਜਾ ਕੇ ਵੇਰਵੇ ਇਕੱਤਰ ਕੀਤੇ ਹਨ।

Continue Reading

‘ਕਟੜਾ’ ਦਾ ਵਿਕਾਸ-ਵਿਗਾਸ

ਪਰਮਜੀਤ ਢੀਂਗਰਾ +91-94173-58120 ਲੰਮੇ ਸਮੇਂ ਤੋਂ ਮਨੁੱਖ ਨੇ ਰਹਿਣ ਲਈ ਵਿਭਿੰਨ ਵਸੇਬਿਆਂ ਦਾ ਨਿਰਮਾਣ ਕੀਤਾ ਅਤੇ ਲੋੜ ਅਨੁਸਾਰ ਇਨ੍ਹਾਂ ਦੀ ਵਰਤੋਂ ਵਿਭਿੰਨ ਕਾਰਜਾਂ ਤੇ ਤਿਜਾਰਤੀ ਕੇਂਦਰਾਂ ਵਜੋਂ ਕੀਤੀ। ਇਨ੍ਹਾਂ ਵਿੱਚ ਇਕ ਸ਼ਬਦ ਹੈ– ਕੱਟੜਾ। ਪੰਜਾਬੀ ਕੋਸ਼ਾਂ ਅਨੁਸਾਰ  ਕਟੜਾ– ਕਟਹਿਰਾ, ਮੁਹੱਲਾ। ਮਹਾਨ ਕੋਸ਼ ਅਨੁਸਾਰ ਕਟਰਾ, ਸੰ.– ਕ੍ਰੀਤਾਲਯ, ਵਪਾਰ ਦਾ ਕੂਚਾ, ਸੌਦੇ ਦਾ ਬਜ਼ਾਰ, ਕਟੜਾ, ਕਟਹਿਰਾ, ਜੰਗਲਾ। […]

Continue Reading

ਪਹਿਲੀ ਪਰਵਾਜ਼

ਦੇਸ-ਪਰਦੇਸ ਵਿੱਚ ਪੰਜਾਬੀ ਦੇ ਕਈ ਪਰਚੇ/ਮੈਗਜ਼ੀਨ/ਅਖਬਾਰ/ਟੀ.ਵੀ. ਚੈਨਲ/ਵੈਬ ਚੈਨਲ ਹਨ ਤੇ ਉਨ੍ਹਾਂ ਸਭਨਾਂ ਦੀ ਪਾਠਕਾਂ ਤੱਕ ਪਹੁੰਚ ਆਪੋ-ਆਪਣੀ ਹੈ। ਇਸ ਖੇਤਰ ਨਾਲ ਅਜਿਹੇ ਜਿਊੜੇ ਵੀ ਜੁੜੇ ਹੋਏ ਹਨ, ਜੋ ਇਸ ਖੇਤਰ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਲੋਕ-ਮੁੱਦਿਆਂ ਪ੍ਰਤੀ ਉਨ੍ਹਾਂ ਦੀ ਸੰਜੀਦਾ ਸੋਚ ਅਤੇ ਮਿਆਰੀ ਪੱਤਰਕਾਰੀ ਉਨ੍ਹਾਂ ਦਾ ਹਾਸਲ ਹੈ; ਪਰ ਅਜਿਹੇ ਲੋਕ ਹਨ ਰਾਈ `ਚ […]

Continue Reading

ਦੁਨੀਆਂ ਦਾ ਮਹਾਨ ਆਰਕੀਟੈਕਟ ਭਾਈ ਰਾਮ ਸਿੰਘ

ਇੰਦਰਜੀਤ ਸਿੰਘ ਹਰਪੁਰਾ ਫੋਨ: 91-98155-77574 ਪਹਿਲੀ ਅਗਸਤ 1858 ਨੂੰ ਬਟਾਲਾ ਨੇੜਲੇ ਛੋਟੇ ਜਿਹੇ ਪਿੰਡ ਰਸੂਲਪੁਰ ਵਿਖੇ ਮਿਸਤਰੀ ਆਸਾ ਸਿੰਘ ਦੇ ਘਰ ਪੈਦਾ ਹੋਏ ਰਾਮ ਸਿੰਘ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹੀ ਰਾਮ ਸਿੰਘ ਵੱਡਾ ਹੋ ਕੇ ਏਨਾ ਵੱਡਾ ਆਰਕੀਟੈਕਟ ਬਣੇਗਾ ਕਿ ਦੁਨੀਆਂ ਭਰ ਦੇ ਲੋਕ ਉਸ ਦੀਆਂ ਡਿਜ਼ਾਇਨ ਕੀਤੀਆਂ ਇਮਾਰਤਾਂ ਨੂੰ ਖੜ੍ਹ-ਖੜ੍ਹ […]

Continue Reading

ਗੋਲਡ ਮੈਡਲ ਫੁੰਡਣ ਵਾਲਾ ਜੈਵਲਿਨ ਥਰੋਅਰ ਨੀਰਜ ਚੋਪੜਾ

ਹਰਨੂਰ ਸਿੰਘ ਮਨੌਲੀ (ਐਡਵੋਕੇਟ) ਫੋਨ: 91-94171-82993 ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ ਪਿੰਡ ਖਾਂਦਰਾ ਦੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਟੋਕੀਓ-2020 ਓਲੰਪਿਕ ਖੇਡਾਂ ’ਚ ਟਰੈਕ ਐਂਡ ਫੀਲਡ ਅਥਲੈਟਿਕਸ ਮੁਕਾਬਲੇ ’ਚ ਗੋਲਡ ਮੈਡਲ ਜਿੱਤ ਕੇ ਨਵਾਂ ਇਤਿਹਾਸ ਸਿਰਜਣ ਤੋਂ ਬਾਅਦ ਆਪਣੇ ਖੇਡ ਕਰੀਅਰ ’ਚ ਇੱਕ ਹੋਰ ਨਵਾਂ ਕੋਕਾ ਜੜ ਦਿੱਤਾ ਹੈ। ਦੋਹਾ ’ਚ ਖੇਡੀ ਗਈ ਡਾਇਮੰਡ ਲੀਗ […]

Continue Reading

ਰੋਜ਼ ਡੇਅ

ਜਦੋਂ ਦੋਸਤ ਮਰਦ-ਔਰਤ ਬੇਪਰਵਾਹੇ ਹੋਏ ਆਪਸ ਵਿੱਚ ਗੱਲੀਂ ਰੁੱਝੇ ਹੋਣ ਤਾਂ ਉਨ੍ਹਾਂ ਨੂੰ ਤਾੜਦੀਆਂ ਨਜ਼ਰਾਂ ਕੁਝ ਹੋਰ ਹੀ ਬੁਣਤੀਆਂ ਬੁਣਦੀਆਂ ਹੁੰਦੀਆਂ ਹਨ। ਸਵਾਦ ਲੈਣ ਵਾਲੇ ਸਵਾਦ ਲੈਂਦੇ ਹਨ ਤੇ ਸੜ-ਮੱਚ ਜਾਣ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹਵਾ ਵਿੱਚ ਉਡਾਉਣ ਲੱਗ ਪੈਂਦੇ ਹਨ। ਸਮਾਜ ਵਿੱਚ ਇਹ ਵਰਤਾਰਾ ਆਮ ਹੀ ਵਰਤਦਾ ਹੈ, ਪਰ ਜਦੋਂ ਮਰਦ-ਔਰਤ ਦੀ ਦੋਸਤੀ […]

Continue Reading