ਸੋਸ਼ਲ ਮੀਡੀਆ ਦੀ ਹਮਦਰਦੀ ਅਤੇ ਗਾਜ਼ਾ ਦੇ ਬੱਚੇ

*ਇੱਕ ਬਾਂਦਰ ਲਈ ਦੁਨੀਆ ਦੇ ਹੰਝੂ, ਪਰ ਹਜ਼ਾਰਾਂ ਬੱਚਿਆਂ ਲਈ ਖ਼ਾਮੋਸ਼ੀ ਪੰਜਾਬੀ ਪਰਵਾਜ਼ ਬਿਊਰੋ ਅੱਜ ਦੇ ਡਿਜ਼ੀਟਲ ਦੌਰ ਵਿੱਚ ਸੋਸ਼ਲ ਮੀਡੀਆ ਸਿਰਫ਼ ਜਾਣਕਾਰੀ ਸਾਂਝੀ ਕਰਨ ਦਾ ਸਾਧਨ ਨਹੀਂ ਰਿਹਾ, ਇਹ ਲੋਕਾਂ ਦੀ ਹਮਦਰਦੀ, ਗੁੱਸੇ ਅਤੇ ਜਜ਼ਬਾਤਾਂ ਨੂੰ ਵੀ ਤੇਜ਼ੀ ਨਾਲ ਦੁਨੀਆ ਭਰ ਵਿੱਚ ਫੈਲਾ ਦਿੰਦਾ ਹੈ। ਪਰ ਕਈ ਵਾਰ ਇਹ ਸਵਾਲ ਵੀ ਖੜ੍ਹਾ ਕਰਦਾ ਹੈ […]

Continue Reading

ਏਸ਼ੀਅਨ ਅਮੈਰਿਕਨ ਕੋਲੀਸ਼ਨ ਨੇ 43ਵਾਂ ਲੂਨਰ ਯੀਅਰ ਮਨਾਇਆ

ਸ਼ਿਕਾਗੋ: ਏਸ਼ੀਅਨ ਅਮੈਰਿਕਨ ਕੋਲੀਸ਼ਨ ਆਫ਼ ਸ਼ਿਕਾਗੋ (ਏ.ਏ.ਸੀ.ਸੀ.) ਨੇ 28 ਫਰਵਰੀ 2026 ਨੂੰ ਮੈਰੀਅਟ ਮਾਰਕੁਇਸ ਸ਼ਿਕਾਗੋ ਵਿਖੇ ਆਪਣੇ 43ਵੇਂ ਸਾਲਾਨਾ ਚੰਦਰ ਨਵੇਂ ਸਾਲ (ਲੂਨਰ ਯੀਅਰ) ਦੇ ਜਸ਼ਨ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ 12 ਵੱਖ-ਵੱਖ ਦੇਸ਼ਾਂ ਦੇ 1,000 ਤੋਂ ਵੱਧ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਹਾਜ਼ਰੀਨ ਵਿੱਚ ਕਮਿਊਨਿਟੀ ਆਗੂ, ਕਾਰੋਬਾਰੀ ਕਾਰਜਕਾਰੀ, ਚੁਣੇ ਹੋਏ ਅਧਿਕਾਰੀ, ਜੱਜ, ਕਲਾਕਾਰ ਅਤੇ […]

Continue Reading

‘ਲੋਕ ਕੀ ਕਹਿਣਗੇ?’ ਦਾ ਦਬਾਅ ਬਣਾ ਰਿਹਾ ਆਮ ਆਦਮੀ ਨੂੰ ਕਰਜ਼ਾਈ

ਅਸ਼ਵਨੀ ਚਤਰਥ ਫੋਨ:+91-6284220595 ਮੌਜੂਦਾ ਦੌਰ ਨੂੰ ਵਿਖਾਵੇਬਾਜ਼ੀ ਦਾ ਦੌਰ ਕਿਹਾ ਜਾ ਸਕਦਾ ਹੈ, ਜਿਸ ਵਿੱਚ ਹਰੇਕ ਆਦਮੀ ਦੂਜੇ ਤੋਂ ਆਪਣੇ ਆਪ ਨੂੰ ਵਧ-ਚੜ੍ਹ ਕੇ ਵਿਖਾਉਣ ਦੀ ਕੋਸ਼ਿਸ਼ ਕਰਨ ਵਿੱਚ ਲੱਗਾ ਰਹਿੰਦਾ ਹੈ। ਅੱਜ ਕੱਲ ਲੋਕ ਆਪਣੀ ਜ਼ਮੀਨ–ਜਾਇਦਾਦ ਅਤੇ ਰੁਤਬੇ ਦਾ ਵਿਖਾਵਾ ਕਰਨ ਲਈ ਮੋਟਾ ਪੈਸਾ ਖ਼ਰਚ ਕਰ ਦਿੰਦੇ ਹਨ। ਇਵੇਂ ਲੱਗਦਾ ਹੈ, ਜਿਵੇਂ ਅੱਜ ਦੇ […]

Continue Reading

ਮੋਟਾਪਾ ਬਣ ਰਿਹਾ ‘ਸਾਇਲੈਂਟ ਕਿਲਰ’

*ਇਨਫੈਕਸ਼ਨ ਨਾਲ ਜੁੜੀਆਂ ਹਰ ਦਸਵੀਂ ਮੌਤ ਦੇ ਪਿੱਛੇ ਵੱਧਦਾ ਵਜ਼ਨ ਮੈਡੀਕਲ ਜਨਰਲ ‘ਲੈਂਸੇਟ’ ਵਿੱਚ ਛਪੇ ਅਧਿਐਨ ਦਾ ਖੁਲਾਸਾ-2023 ਵਿੱਚ ਇਨਫੈਕਸ਼ਨ ਨਾਲ ਹੋਈਆਂ 54 ਲੱਖ ਮੌਤਾਂ ਵਿੱਚੋਂ ਲਗਭਗ 6 ਲੱਖ ਮੋਟਾਪੇ ਨਾਲ ਜੁੜੀਆਂ ਪੰਜਾਬੀ ਪਰਵਾਜ਼ ਬਿਊਰੋ ਅੱਜ ਦੇ ਸਮੇਂ ਵਿੱਚ ਮੋਟਾਪਾ ਸਿਰਫ਼ ਇੱਕ ਆਮ ਸਿਹਤ ਸਮੱਸਿਆ ਨਹੀਂ ਰਿਹਾ, ਸਗੋਂ ਇਹ ਹੌਲੀ-ਹੌਲੀ ਇੱਕ ‘ਸਾਇਲੈਂਟ ਕਿਲਰ’ ਵਜੋਂ ਸਾਹਮਣੇ […]

Continue Reading

ਵਿਦੇਸ਼ੀ ਬੰਬ ਈਰਾਨ ਲਈ ਆਜ਼ਾਦੀ ਨਹੀਂ ਲਿਆਉਣਗੇ

ਈਰਾਨੀ ਮੂਲ ਦੀ ਕੈਨੇਡੀਅਨ ਸਿਮਾ ਅਤਰੀ ਟੋਰਾਂਟੋ ਦੀ ਕਮਿਊਨਿਟੀ ਜਸਟਿਸ ਕੁਲੈਕਟਿਵ (ਸੀ.ਜੇ.ਸੀ.) ਵਿਖੇ ਮਨੁੱਖੀ ਅਧਿਕਾਰਾਂ ਦੀ ਵਕੀਲ ਅਤੇ ਆਰਗੇਨਾਈਜ਼ਰ ਹੈ। ਇਸ ਤੋਂ ਪਹਿਲਾਂ ਉਹ ਸੇਂਟ ਲੂਇਸ, ਮਿਜ਼ੌਰੀ ਵਿੱਚ ਸਿਵਲ ਅਧਿਕਾਰਾਂ ਦੀ ਵਕੀਲ ਦੀ ਸੇਵਾ ਨਿਭਾਅ ਚੁੱਕੀ ਹੈ। ਉਸ ਵੱਲੋਂ ਇਹ ਆਰਟੀਕਲ ਕੈਨੇਡੀਅਨ ਡਾਇਮੈਨਸ਼ਨ ਮੈਗਜ਼ੀਨ ਦੇ ਸਾਈਟ `ਤੇ 3 ਮਾਰਚ ਨੂੰ ਛਪਿਆ ਸੀ। ਪੇਸ਼ ਹੈ, ਪਾਠਕਾਂ […]

Continue Reading

ਇਤਿਹਾਸ ਤੋਂ ਵਰਤਮਾਨ ਤੱਕ… ਕੌਡੀ ਤੋਂ ਕਬੱਡੀ

*ਪੰਜਾਬ ਦੀ ਮਾਂ ਖੇਡ ਕਬੱਡੀ ਆਖਿਰ ਕਿਉਂ ਨਹੀਂ ਕਰ ਸਕੀ ਉਲੰਪਿਕ ਦਾ ਸਫਰ *ਡਰੱਗਜ਼ ਦੇ ਲੱਗੇ ਧੱਬੇ ਨੇ ਇਸ ਦੇ ਰਾਹ ‘ਚ ਰੋੜੇ ਅਟਕਾਏ ਤੇ ਇਸ ਦੇ ਵੱਕਾਰ ਨੂੰ ਮਾਰੀ ਸੱਟ ਸੰਤੋਖ ਸਿੰਘ ਮੰਡੇਰ ਅਤੇ ਡਾ. ਜਤਿੰਦਰ ਸਾਬੀ ਕਿਸੇ ਵੇਲੇ ਪੰਜਾਬ ਦੇ ਹਰ ਪਿੰਡ ਦੇ ਰੇਤੇ ਵਾਲੇ ਟਿੱਬਿਆਂ ਅਤੇ ਨਿਆਈ ਵਾਲੇ ਵਾਹਣਾਂ ਦੇ ‘ਦੇਸੀ ਖੇਡ […]

Continue Reading

ਭਾਈ ਮਰਦਾਨੇ ਦੇ ਵਾਰਿਸਾਂ ਦੇ ਘਰ ਜਾਣ ਦਾ ਸਬੱਬ ਅਤੇ ਨਜ਼ਮ ਹੁਸੈਨ ਸੱਯਦ ਤੇ ਅਫ਼ਜ਼ਲ ਸਾਹਿਰ ਨਾਲ਼ ਮੁਲਾਕਾਤ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ […]

Continue Reading

ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਅਤੇ 1947 ਦੀ ਵੰਡ: ਪਾਰਦਰਸ਼ਤਾ ਜਾਂ ਸੰਸਥਾਵਾਂ `ਤੇ ਸਵਾਲ?

ਐਨ.ਸੀ.ਈ.ਆਰ.ਟੀ. ਦੀ ਨਵੀਂ ਕਿਤਾਬ `ਤੇ ਵਿਵਾਦ ਕਮਲ ਦੁਸਾਂਝ ਭਾਰਤ ਵਿੱਚ ਸਕੂਲੀ ਸਿੱਖਿਆ ਸਿਰਫ਼ ਪਾਠ ਯਾਦ ਕਰਵਾਉਣ ਦੀ ਪ੍ਰਕਿਰਿਆ ਨਹੀਂ, ਸਗੋਂ ਨਵੀਂ ਪੀੜ੍ਹੀ ਦੀ ਸੋਚ ਅਤੇ ਸਮਝ ਬਣਾਉਣ ਦਾ ਮਾਧਿਅਮ ਹੈ। ਇਸੇ ਪ੍ਰਸੰਗ ਵਿੱਚ ਐਨ.ਸੀ.ਈ.ਆਰ.ਟੀ. ਦੀ ਅੱਠਵੀਂ ਜਮਾਤ ਲਈ ਜਾਰੀ ਕੀਤੀ ਗਈ ਨਵੀਂ ਸਮਾਜਕ ਵਿਗਿਆਨ ਦੀ ਕਿਤਾਬ ‘ਸਮਾਜ ਦੀ ਸਮਝ: ਭਾਰਤ ਅਤੇ ਵਿਸ਼ਵ’ (ਓਣਪਲੋਰਨਿਗ Sੋਚਇਟੇ: ੀਨਦiਅ […]

Continue Reading

ਪੰਜਾਬ ਦੇ ਗੁਲਾਬ `ਤੇ ਤੇਜਾਬ ਦੀਆਂ ਬੂੰਦਾਂ

ਨਿੰਮਾ ਡੱਲੇਵਾਲਾ ਫੋਨ: 513-432-9754 ਪੰਜਾਬ, ਜਿੱਥੋਂ ਦੇ ਅਸੀਂ ਜੰਮੇ-ਜਾਏ ਹਾਂ, ਜਿਸ ਨੂੰ ਅਸੀਂ ਰੰਗਲਾ ਪੰਜਾਬ ਆਖ ਨਿਵਾਜਦੇ ਹਾਂ, ਜਿਸ ਦੇ ਪੈਰ ਵਿੱਚ ਚੁਭੇ ਕੰਡੇ ਦੀ ਤਕਲੀਫ ਵੀ ਸਾਨੂੰ ਸੱਤ ਸਮੁੰਦਰ ਪਾਰ ਬੈਠਿਆਂ ਨੂੰ ਮਹਿਸੂਸ ਹੁੰਦੀ ਹੈ, ਉਸ ਪੰਜਾਬ ਦੇ ਹਰ ਦਰਦ ਦਾ ਸਾਡੀ ਰੂਹ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ। ਪੰਜਾਬ ਦੇ ਹਰ ਦਰਦ ਦੀ ਪੀੜ […]

Continue Reading

ਇੰਟਰਨੈੱਟ ਯੁੱਗ ਵਿੱਚ ਜੀਵਨ ਦਾ ‘ਗੇਮੀਕਰਨ’

ਵਿਗਿਆਨ ਅਰੁਣ ਕੁਮਾਰ ਗੋਂਡ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਅਸੀਂ ਸਵੇਰੇ ਉੱਠਦੇ ਹੀ ਮੋਬਾਈਲ ਦੇਖਦੇ ਹਾਂ, ਤਾਂ ਅਸੀਂ ਇਹ ਸੋਚ ਕੇ ਮੋਬਾਈਲ ਚੁੱਕਦੇ ਹਾਂ ਕਿ ਸ਼ਾਇਦ ਕੋਈ ਨਵੀਂ ਜਾਣਕਾਰੀ ਜਾਂ ਖ਼ਬਰ ਮਿਲੇਗੀ; ਪਰ ਹੁਣ ਹਕੀਕਤ ਕੁਝ ਹੋਰ ਹੈ। ਮੋਬਾਈਲ ਹੌਲ਼ੀ-ਹੌਲ਼ੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਇੱਕ ਖੇਡ ਵਾਂਗ ਬਣਾਉਂਦਾ ਜਾ ਰਿਹਾ ਹੈ।

Continue Reading