2021-22 ਵਿੱਚ ਸਰਕਾਰੀ ਯੋਜਨਾਵਾਂ ਦੇ ਨਾਮ ’ਤੇ ਭਾਜਪਾ ਨੇ ਜੁਟਾਇਆ ‘ਪਾਰਟੀ ਫੰਡ’

ਆਰ.ਟੀ.ਆਈ. ਵਿੱਚ ਖੁਲਾਸਾ ਅਜੋਇ ਆਸ਼ੀਰਵਾਦ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਕੁਝ ਸਾਲ ਪਹਿਲਾਂ ਸਵੱਛ ਭਾਰਤ, ਬੇਟੀ ਬਚਾਓ-ਬੇਟੀ ਪੜ੍ਹਾਓ ਅਤੇ ਕਿਸਾਨ ਸੇਵਾ ਵਰਗੀਆਂ ਸਰਕਾਰੀ ਯੋਜਨਾਵਾਂ ਦੇ ਨਾਮ ’ਤੇ ਜਨਤਾ ਤੋਂ ਨਾਜਾਇਜ਼ ਤੌਰ ’ਤੇ ਚੰਦਾ ਇਕੱਠਾ ਕਰਨ ਦਾ ਦੋਸ਼ ਲੱਗਾ ਹੈ। ਭਾਜਪਾ ਦਾ ਨਮੋ ਐਪ ਅਤੇ ਨਅਰੲਨਦਰਅਮੋਦi।ਨਿ ਪੋਰਟਲ ਅੱਜ ਵੀ ਆਪਣੇ ਡੋਨੇਸ਼ਨ ਪੇਜ ’ਤੇ ਇਨ੍ਹਾਂ ਸਰਕਾਰੀ ਯੋਜਨਾਵਾਂ […]

Continue Reading

ਭਾਰਤ ਵਿੱਚ ਹਵਾਈ ਜਾਮ-ਟੂ ਬਿਗ ਟੂ ਫੇਲ੍ਹ

ਇੰਡੀਗੋ ਨੇ 2023 ਵਿੱਚ ਟਰਾਂਸਪੋਰਟੇਸ਼ਨ ਸੈਕਟਰ ਵਿੱਚ ਖਰੀਦੇ ਸਭ ਤੋਂ ਵੱਧ ਇਲਕਟੋਰਲ ਬਾਂਡ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਹੁਣ ਆਪਣੇ ਸਭ ਤੋਂ ਵੱਡੇ ਸੰਚਾਲਨ ਸੰਕਟ ਨਾਲ ਜੂਝ ਰਹੀ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਏਅਰਲਾਈਨ ਸੇਵਾਵਾਂ ਲਗਭਗ ਠੱਪ ਹੋ ਗਈਆਂ ਹਨ। ਇਸ ਸੰਕਟ ਨੇ ਨਾ ਸਿਰਫ਼ ਲੱਖਾਂ ਯਾਤਰੀਆਂ ਨੂੰ ਪ੍ਰੇਸ਼ਾਨ ਕੀਤਾ ਹੈ, ਸਗੋਂ […]

Continue Reading

ਜਾਪਾਨ ਵਿੱਚ ਆਬਾਦੀ ਸੰਕਟ

*ਜਨਮਾਂ ਨਾਲੋਂ 10 ਲੱਖ ਵੱਧ ਮੌਤਾਂ, ਵਧੀ ਚਿੰਤਾ ‘ਸਾਈਲੈਂਟ ਐਮਰਜੈਂਸੀ’ ਪੰਜਾਬੀ ਪਰਵਾਜ਼ ਬਿਊਰੋ ਦੁਨੀਆਂ ਦੇ ਕਈ ਅਜਿਹੇ ਦੇਸ਼ ਹਨ, ਜਿੱਥੇ ਆਬਾਦੀ ਦਾ ਸੰਕਟ ਡੂੰਘਾ ਹੋ ਰਿਹਾ ਹੈ। ਇਨ੍ਹਾਂ ਵਿੱਚ ਭਾਰਤ ਦਾ ਮਿੱਤਰ ਦੇਸ਼ ਜਾਪਾਨ ਪ੍ਰਮੁੱਖ ਹੈ, ਜਿੱਥੇ ਆਬਾਦੀ ਲਗਾਤਾਰ 16ਵੇਂ ਸਾਲ ਘਟੀ ਹੈ। 2024 ਵਿੱਚ ਜਾਪਾਨ ਦੀ ਆਬਾਦੀ ਵਿੱਚ 9 ਲੱਖ ਤੋਂ ਵੱਧ ਦੀ ਗਿਰਾਵਟ […]

Continue Reading

‘ਸੁਧਾਰ’ ਦੇ ਨਾਮ ਉਤੇ ਕਿਰਤ ਅਧਿਕਾਰਾਂ ਦਾ ਘਾਣ

ਭਾਰਤ ਦੇ ਨਵੇਂ ਲੇਬਰ ਕੋਡ: ਕਾਰਪੋਰੇਟ ਹਿੱਤਾਂ ਦੀ ਪੈਰਵੀ ਕੁਮਾਰੀ ਅਨਾਮਿਕਾ ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਚਾਰ ਨਵੇਂ ਲੇਬਰ ਕੋਡਾਂ ਨੂੰ ਵੱਡੇ ਉਤਸ਼ਾਹ ਅਤੇ ਮਾਣ ਨਾਲ ਇਤਿਹਾਸਕ ਸੁਧਾਰਾਂ ਵਜੋਂ ਦੱਸਿਆ ਜਾ ਰਿਹਾ ਹੈ। ਇਨ੍ਹਾਂ ਨੂੰ ਆਧੁਨਿਕ ਭਾਰਤ ਦੀ ਰਣਨੀਤਕ ਨੀਂਹ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ; ਪਰ ਜਦੋਂ ਇਨ੍ਹਾਂ ਕੋਡਾਂ ਦੀ ਚਮਕਦਾਰ […]

Continue Reading

ਗੁਰਦੁਆਰਾ ਪੈਲਾਟਾਈਨ ਵਿਖੇ ‘ਸ਼ਹਾਦਤ: ਸਬਰ, ਸਿਦਕ ਤੇ ਸ਼ਮਸ਼ੀਰ’ ਸਬੰਧੀ ਸੈਮੀਨਾਰ

ਸ਼ਿਕਾਗੋ: ਕੁਨੈਕਸ ਵੱਲੋਂ ਗੁਰੂ ਤੇਗ਼ ਬਹਾਦੁਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਇੱਕ ਸੈਮੀਨਾਰ ਗੁਰਦੁਆਰਾ ਸਾਹਿਬ ਪੈਲਾਟਾਈਨ ਵਿੱਚ ‘ਸ਼ਹਾਦਤ: ਸਬਰ, ਸਿਦਕ ਤੇ ਸ਼ਮਸ਼ੀਰ’ ਵਿਸ਼ੇ ਉਤੇ ਲੰਘੇ ਦਿਨੀਂ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਹੀਦਾਂ ਨੂੰ […]

Continue Reading

ਦਾਸਤਾਨਿ-ਸ਼ਹਾਦਤ ਚਾਰ ਸਾਹਿਬਜ਼ਾਦੇ

ਛੋਟੀ ਉਮਰ ਦੀ ਵੱਡੀ ਦਾਸਤਾਨ ਡਾ. ਜਸਬੀਰ ਸਿੰਘ ਸਰਨਾ ਗੁਰੂ ਗੋਬਿੰਦ ਸਿੰਘ ਜੀ ਇਨਕਲਾਬ ਦੀ ਸਾਕਾਰ ਮੂਰਤ, ਸਮੁੱਚੇ ਸੰਸਾਰ ਦਾ ਨੂਰ, ਤੇਜੱਸਵੀ ਹੁਸੀਨ ਆਤਮਾ, ਬੇਮਿਸਾਲ ਕਾਰਨਾਮਿਆਂ ਦਾ ਲਿਸ਼ਕਾਰਾ, ਨਿਡਰਤਾ, ਚੜ੍ਹਦੀ ਕਲਾ, ਸੰਸਾਰ ਦੇ ਇਤਿਹਾਸ ਵਿੱਚ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਉਨ੍ਹਾਂ ਸਾਰਾ ਸਰਬੰਸ ਹੀ ਮਨੁੱਖੀ ਆਜ਼ਾਦੀ ਲਈ, ਲੋਕਾਂ ਦੀ ਮਾਨਸਿਕ ਗੁਲਾਮੀ ਨੂੰ ਪਾਸ਼ ਪਾਸ਼ […]

Continue Reading

ਕਿਰਤ ਦਾ ਪ੍ਰਤੀਕ ਕਰਤਾਰਪੁਰ ਸਾਹਿਬ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਪੰਜਵੀਂ ਕਿਸ਼ਤ, ਜਿਸ ਵਿੱਚ ਕਿਰਤ […]

Continue Reading

ਅਖੌਤੀ ਸਿੱਖਿਆ ਦੀ ਦਹਿਸ਼ਤ

‘ਰਾਤ ਦੇ ਰਾਜ਼ ਤੋਂ ਸੂਰਜ ਅਨਜਾਣ ਹੈ ਅਗਰ…’ ਪੰਜਾਬੀ ਦੇ ਸਹਿਜ ਪ੍ਰਵਿਰਤੀ ਵਾਲੇ ਚਰਚਿਤ ਸ਼ਾਇਰ ਰਹੇ ਮਰਹੂਮ ਪ੍ਰੋ. ਰਮਨ ਦੀ ਇਸ ਨਜ਼ਮ ਵਿੱਚ ਮਾਸੂਮ ਬਾਲ ਦਾ ਆਪਣੀ ਮਾਂ ਨੂੰ ਪਾਇਆ ਸਵਾਲ ਸਿਰਫ਼ ਉਹਦੇ ਮਾਂ-ਪਿਓ ਹੀ ਨਹੀਂ ਸਗੋਂ ਸਾਡੇ ਸਾਰਿਆਂ ਲਈ ਹੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਅੱਜ ਭਾਰਤੀ ਬਚਪਨ ਨੂੰ ਪੂਰੀ ਤਰ੍ਹਾਂ ‘ਪੜ੍ਹਾਈ ਦੀ […]

Continue Reading

ਜਦੋਂ ਪੁਲਿਸ ਮੁਲਾਜ਼ਮ ਭਾਵੁਕ ਹੋਏ

ਸੁਖਜੀਤ ਸਿੰਘ ਵਿਰਕ (ਸੇਵਾਮੁਕਤ ਡੀ.ਐੱਸ.ਪੀ.) ਫੋਨ:+91-9815897878 ਪੰਜਾਬ ਦੇ ਅਮਨ ਕਾਨੂੰਨ ਦੀ ਵਿਵਸਥਾ ਅਤੇ ਲੋਕਾਂ ਦੇ ਜਾਨ-ਮਾਲ ਦੀ ਰਖਵਾਲੀ ਕਰਨ ਵਾਲਾ ਪੁਲਿਸ ਮਹਿਕਮਾ ਅਕਸਰ ਹੀ ਕਿਸੇ ਨਾ ਕਿਸੇ ਵਾਦ-ਵਿਵਾਦ ਵਿੱਚ ਘਿਰਿਆ ਸੁਰਖੀਆਂ ਵਿੱਚ ਬਣਿਆ ਰਹਿੰਦੈ, ਪੁਲਿਸ ਮੁਲਾਜ਼ਮ ਜਾਂ ਅਫਸਰ ਤੋਂ ਅਚੇਤ ਹੋਈ ਗਲਤੀ ਨੂੰ ਵੀ ਵਿਸ਼ੇਸ਼ ਬਣਾ ਕੇ ਉਭਾਰਨ ਵਿੱਚ ਹਰੇਕ ਵਰਗ ਦੇ ਲੋਕ ਅੱਡੀ ਚੋਟੀ […]

Continue Reading

ਨਿੱਕੇ–ਨਿੱਕੇ ਕਦਮ ਬਣਦੇ ਹਨ ਵੱਡੀਆਂ ਮੰਜ਼ਿਲਾਂ ਸਰ ਕਰਨ ਦਾ ਜ਼ਰੀਆ

ਅਸ਼ਵਨੀ ਚਤਰਥ ਫੋਨ: +91-6284220595 ਜ਼ਿੰਦਗੀ ’ਚ ਅਕਸਰ ਵੱਡੇ ਟੀਚਿਆਂ ਦੀ ਪੂਰਤੀ ਦੀ ਸ਼ੁਰੂਆਤ ਛੋਟੇ–ਛੋਟੇ ਕਦਮਾਂ ਨਾਲ ਹੀ ਹੁੰਦੀ ਹੈ। ਕੀਤੇ ਗਏ ਨਿੱਕੇ–ਨਿੱਕੇ ਸੁਧਾਰ ਮਿਲ ਕੇ ਹੀ ਵੱਡੇ ਪ੍ਰਭਾਵ ਪੈਦਾ ਕਰਦੇ ਹਨ। ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਜੇਕਰ ਕਿਸੇ ਵੱਡੇ ਕੰਮ ਨੂੰ ਛੋਟੇ–ਛੋਟੇ ਹਿੱਸਿਆਂ ਵਿੱਚ ਵੰਡ ਕੇ ਕਰ ਲਿਆ ਜਾਏ ਤਾਂ ਕੰਮ ਆਸਾਨ […]

Continue Reading