ਆਰ.ਐਸ.ਐਸ. ਦੀ ਦਾਬ ਹੇਠ ਸੰਵਿਧਾਨਕ ਢਾਂਚਾ ਬਚੇਗਾ?

ਕੁਰਬਾਨ ਅਲੀ (ਸੀਨੀਅਰ ਪੱਤਰਕਾਰ) ਭਾਰਤੀ ਸੰਵਿਧਾਨ ਸਭਾ ਵੱਲੋਂ ਬਣਾਏ ਗਏ ਸੰਵਿਧਾਨ ਨੂੰ 76 ਸਾਲ ਪੂਰੇ ਹੋ ਗਏ ਹਨ। ਬ੍ਰਿਟੇਨ ਦੇ ਬਾਦਸ਼ਾਹ ਵੱਲੋਂ ‘ਮੈਗਨਾ ਕਾਰਟਾ’ ਜਾਂ ‘ਗ੍ਰੇਟ ਚਾਰਟਰ’ `ਤੇ ਹਸਤਾਖ਼ਰ ਕਰਨ ਤੋਂ 736 ਸਾਲ ਬਾਅਦ ਭਾਰਤੀ ਸੰਵਿਧਾਨ ਬਣਾਇਆ ਗਿਆ, ਜੋ ਇਨਸਾਨੀ ਹੱਕਾਂ ਦੀ ਰਾਖੀ ਲਈ ਇੱਕ ਅਜਿਹਾ ਕਾਨੂੰਨ ਹੈ, ਜਿਸ ਦਾ ਕੋਈ ਹੋਰ ਨਮੂਨਾ ਨਹੀਂ ਮਿਲਦਾ। […]

Continue Reading

ਆਪਣੇ ਹੀ ਬੋਝ ਹੇਠ ਦੱਬ ਸਕਦੈ ਪਾਕਿਸਤਾਨ; ਆਬਾਦੀ ਕਰਵਾਏਗੀ ਬਰਬਾਦੀ!

ਪਾਕਿਸਤਾਨ ਲਈ ਸਿਰ ਦੀ ਪੀੜ ਪੰਜਾਬੀ ਪਰਵਾਜ਼ ਬਿਊਰੋ ਪਾਕਿਸਤਾਨ ਭੂਗੋਲਿਕ ਅਤੇ ਸੱਭਿਆਚਾਰਕ ਤੌਰ ’ਤੇ ਭਾਰਤ ਨਾਲ ਜੁੜਿਆ ਹੋਇਆ ਹੈ, ਅੱਜ ਕੱਲ੍ਹ ਇੱਕ ਅਜਿਹੇ ਸੰਕਟ ਨਾਲ ਜੂਝ ਰਿਹਾ ਹੈ ਜੋ ਉਸ ਦੀ ਆਬਾਦੀ ਨਾਲ ਸਿੱਧਾ ਜੁੜਿਆ ਹੋਇਆ ਹੈ। ਵਿਸ਼ਵ ਵਿੱਚ ਆਬਾਦੀ ਵਿੱਚ ਵਾਧੇ ਦੀ ਗਤੀ ਘੱਟ ਹੋ ਰਹੀ ਹੈ, ਪਰ ਪਾਕਿਸਤਾਨ ਵਿੱਚ ਇਹ ਵਿਸਫੋਟਕ ਰੂਪ ਵਿੱਚ […]

Continue Reading

“ਗੁਰੁ ਲਾਧੋ ਰੇ” ਵਾਲੇ ਬਾਬਾ ਮੱਖਣ ਸ਼ਾਹ

ਡਾ. ਆਸਾ ਸਿੰਘ ਘੁੰਮਣ, ਨਡਾਲਾ (ਕਪੂਰਥਲਾ) ਫੋਨ:+91-9779853245 ਮਾਰਚ 1964 ਵਿੱਚ ਜਦ ਗੁਰੂ ਹਰਿ ਕ੍ਰਿਸ਼ਨ ਜੀ ਦਿੱਲੀ ਵਿਖੇ ਚੇਚਕ ਦੀ ਬਿਮਾਰੀ ਨਾਲ ਨਿਢਾਲ ਹੋ ਗਏ ਤਾਂ ਆਲੇ-ਦੁਆਲੇ ਦੇ ਜ਼ਿੰਮੇਵਾਰ ਸਿੱਖਾਂ ਨੇ ਚਿੰਤਤ ਹੋ ਕੇ ਅਨਹੋਣੀ ਹੋ ਜਾਣ ਦੀ ਸੂਰਤ ਵਿੱਚ ਅਗਲੇ ਗੁਰੂ ਬਾਰੇ ਜਾਨਣਾ ਚਾਹਿਆ। ਗੁਰੂ ਜੀ ਨੇ ਸਭ ਦੀ ਸਲਾਹ ਨਾਲ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਨਜ਼ਰ […]

Continue Reading

ਪੀ.ਸੀ.ਐਸ. ਵੱਲੋਂ 91ਵੀਂ ਸਾਲਾਨਾ ਸ਼ਿਕਾਗੋ ਥੈਂਕਸਗਿਵਿੰਗ ਡੇਅ ਪਰੇਡ `ਚ ਸ਼ਮੂਲੀਅਤ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ ਨੇ 91ਵੀਂ ਸਾਲਾਨਾ ਸ਼ਿਕਾਗੋ ਥੈਂਕਸਗਿਵਿੰਗ ਡੇਅ ਪਰੇਡ ਵਿੱਚ ਮਾਣ ਨਾਲ ਹਿੱਸਾ ਲਿਆ। ਪੀ.ਸੀ.ਐਸ. ਨੇ ਸਾਲ 2005 ਤੋਂ ਇਸ ਪਰੇਡ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਅਤੇ ਇਸ ਪਰੰਪਰਾ ਨੂੰ ਨਿਰੰਤਰ ਸ਼ਮੂਲੀਅਤ ਰਾਹੀਂ ਜਾਰੀ ਰੱਖਿਆ ਹੈ। ਇਸ ਵਾਰ ਪੀ.ਸੀ.ਐਸ. ਨੇ ਮੁੱਖ ਧਾਰਾ ਵਿੱਚ ਸਤਿਕਾਰਯੋਗ ਸਿਹਤ ਸੰਭਾਲ ਕਾਮਿਆਂ […]

Continue Reading

ਸਿੱਖ ਭਾਈਚਾਰੇ ਨੇ ਸਾਲਵੇਸ਼ਨ ਆਰਮੀ ਵਿਖੇ ਲੋੜਵੰਦਾਂ ਨੂੰ ਭੋਜਨ ਪਰੋਸਿਆ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸ਼ਿਕਾਗੋ ਦੇ ਮੈਟਰੋਪਾਲੀਟਨ ਖੇਤਰ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ 825 ਨਾਰਥ ਕ੍ਰਿਸਟੀਆਨਾ ਐਵੇਨਿਊ, ਸ਼ਿਕਾਗੋ ਵਿਖੇ ਸਥਿਤ ਸਾਲਵੇਸ਼ਨ ਆਰਮੀ ਵਿੱਚ ਥੈਂਕਸਗਿਵਿੰਗ ਡੇਅ ਮੌਕੇ ਲੋੜਵੰਦਾਂ ਨੂੰ ਭੋਜਨ ਪਰੋਸਿਆ ਅਤੇ ਸਾਲਵੇਸ਼ਨ ਆਰਮੀ ਨੂੰ ਵਿੱਤੀ ਇਮਦਾਦ ਦਿੱਤੀ। ਇਸ ਮੌਕੇ ਆਪਣੇ ਪਰਿਵਾਰਾਂ ਲਈ ਰਵਾਇਤੀ ਥੈਂਕਸਗਿਵਿੰਗ ਡੇਅ ਭੋਜਨ ਲੈਣ ਆਏ ਪਰਿਵਾਰਾਂ ਅਤੇ ਲੋੜਵੰਦਾਂ ਲਈ ਭੋਜਨ ਪੈਕ […]

Continue Reading

ਕਿਵੇਂ ਸ਼ੁਰੂ ਹੋਈ ਧਰਤੀ ’ਤੇ ਜੀਵਨ ਦੀ ਕਹਾਣੀ!

ਸੁਪ੍ਰੀਤ ਸੈਣੀ ਅਨੁਵਾਦ-ਕਮਲ ਦੁਸਾਂਝ ਬ੍ਰਹਿਮੰਡ ਦੀ ਇਸ ਵਿਸ਼ਾਲਤਾ ਵਿੱਚ ਅਸੀਂ ਅਕਸਰ ਸੋਚਦੇ ਹਾਂ ਕਿ ਕੀ ਕਿਸੇ ਹੋਰ ਥਾਂ ’ਤੇ ਵੀ ਜੀਵਨ ਹੈ? ਜੇ ਹੈ ਤਾਂ ਕੀ ਉੱਥੇ ਜੀਵ ਇਸ ਤਰ੍ਹਾਂ ਹੀ ਦਿਖਦੇ ਹੋਣਗੇ ਜਿਵੇਂ ਅਸੀਂ? ਕੀ ਅਸੀਂ ਉਨ੍ਹਾਂ ਨਾਲ ਗੱਲ ਕਰ ਸਕਦੇ ਹਾਂ? ਇਹ ਸਵਾਲ ਬਹੁਤ ਗਹਿਰੇ ਹਨ ਅਤੇ ਸ਼ਾਇਦ ਇਨ੍ਹਾਂ ਦੇ ਜਵਾਬ ਸਾਨੂੰ ਕਾਫ਼ੀ […]

Continue Reading

ਪਨਾਮਾ ਨਾਲ 175 ਸਾਲ ਪੁਰਾਣੀ ਸਾਂਝ ਰੱਖਦੇ ਹਨ ਪੰਜਾਬੀ

ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ ਅਤੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਖ਼ੈਰ! ਹਥਲੀ ਲਿਖਤ ਵਿੱਚ ਪਨਾਮਾ ਦੀ ਧਰਤੀ ਨਾਲ ਪੰਜਾਬੀਆਂ ਦੀ 175 ਸਾਲ ਪੁਰਾਣੀ ਸਾਂਝ ਦਾ ਸੰਖੇਪ ਜ਼ਿਕਰ ਹੈ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਉਂਜ ਜ਼ਿਆਦਾਤਰ ਪੰਜਾਬੀਆਂ ਨੇ ਪਨਾਮਾ […]

Continue Reading

ਸਮੂਹ ਧਰਤ ਪ੍ਰਣਾਲੀਆਂ ਲਈ ਅਹਿਮੀਅਤ ਰੱਖਦੈ ਮੂੰਗਾ ਜੀਵਾਂ ਦਾ ਹੋਣਾ

ਅਸ਼ਵਨੀ ਚਤਰਥ ਫੋਨ:+91-6284220595 ਦੁਨੀਆਂ ਦਾ ਛੇਵਾਂ ਸਭ ਤੋਂ ਵੱਡਾ ਦੇਸ਼ ਆਸਟਰੇਲੀਆ ਜ਼ਮੀਨ ਦੀ ਵਿਭਿੰਨਤਾ ਪੱਖੋਂ ਬੇਹੱਦ ਵਿਲੱਖਣਤਾ ਭਰਪੂਰ ਦੇਸ਼ ਹੈ, ਜਿਸ ਵਿੱਚ ਮਾਰੂਥਲ, ਘਾਹ ਦੇ ਮੈਦਾਨ, ਬਰਸਾਤੀ ਜੰਗਲਾਂ ਤੋਂ ਇਲਾਵਾ ਵੰਨ–ਸੁਵੰਨੀਆਂ ਪਹਾੜੀਆਂ ਵੀ ਮੌਜੂਦ ਹਨ। ਇਸ ਮੁਲਕ ਦੀ ਸੈਰ ’ਤੇ ਗਏ ਸੈਲਾਨੀਆਂ ਲਈ ‘ਦਿ ਗ੍ਰੇਟ ਬੈਰੀਅਰ ਰੀਫ਼’, ਜੋ ਕਿ ਇਸ ਦੇਸ਼ ਨੇੜੇ ਸਮੁੰਦਰ ਵਿੱਚ ਮੌਜੂਦ […]

Continue Reading

ਵਿਲੱਖਣ ਤੇ ਵਧੀਆ ਉਪਰਾਲਾ ਸੀ ‘ਫਿੱਟ ਪੰਜਾਬੀ’ ਪ੍ਰੋਗਰਾਮ

ਕੁਲਜੀਤ ਦਿਆਲਪੁਰੀ ਸ਼ਿਕਾਗੋ: ‘ਭੰਗੜਾ ਰਾਈਮਜ਼’ ਦੇ ਅਮਨ ਕੁਲਾਰ ਵੱਲੋਂ ਪਿਛਲੇ ਦਿਨੀਂ ਕਰਵਾਇਆ ਗਿਆ ‘ਫਿੱਟ ਪੰਜਾਬੀ’ ਪ੍ਰੋਗਰਾਮ ਇੱਕ ਵਿਲੱਖਣ ਤੇ ਵਧੀਆ ਉਪਰਾਲਾ ਹੋ ਨਿਬੜਿਆ। ਇਹ ਪ੍ਰੋਗਰਾਮ ਭਾਈਚਾਰੇ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣ ਅਤੇ ਸਰਗਰਮ ਰਹਿਣ ਦੇ ਨਜ਼ਰੀਏ ਤੋਂ ਮੁਕਾਬਲਿਆਂ ਦੇ ਰੂਪ ਵਿੱਚ ਕਰਵਾਇਆ ਗਿਆ ਸੀ। ਹਾਲਾਂਕਿ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਘੱਟ ਗਿਣਤੀ ਵਿੱਚ […]

Continue Reading

ਦਸਮ ਪਾਤਸ਼ਾਹ ਦੇ ਪਰਿਵਾਰ ਦੀਆਂ ਸ਼ਹੀਦੀਆਂ ਦਾ ਮਹੀਨਾ ਦਸੰਬਰ

ਡਾ. ਰਣਜੀਤ ਸਿੰਘ ਖਾਲਸਾ ਪੰਥ ਦੇ ਸਿਰਜਕ ਅਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੇ ਸਿੰਘਾਂ ਨੂੰ ਹੀ ਸਿਰ ਤਲੀ ’ਤੇ ਰੱਖਣ ਲਈ ਨਹੀਂ ਆਖਿਆ, ਸਗੋਂ ਆਪਣੇ ਸਾਰੇ ਪਰਿਵਾਰ ਦੀ ਵੀ ਕੁਰਬਾਨੀ ਦਿੱਤੀ। ਸੰਸਾਰ ਵਿੱਚ ਕੋਈ ਹੋਰ ਪੀਰ ਪੈਗੰਬਰ ਨਹੀਂ ਹੋਇਆ, ਜਿਸ ਨੇ ਆਪਣੇ ਹੱਥੀਂ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦੀ […]

Continue Reading