ਲਾਲ ਸਾਗਰ ਵਿੱਚ ਫਾਈਬਰ ਆਪਟਿਕ ਕੇਬਲ ਟੁੱਟਣ ਕਾਰਨ ਇੰਟਰਨੈਟ ਸੰਕਟ

ਪੰਜਾਬੀ ਪਰਵਾਜ਼ ਬਿਊਰੋ ਲਾਲ ਸਾਗਰ (ਇਹ ਅਫਰੀਕਾ ਅਤੇ ਏਸ਼ੀਆ ਵਿਚਕਾਰ ਹਿੰਦ ਮਹਾਂਸਾਗਰ ਦਾ ਪ੍ਰਵੇਸ਼ ਦੁਆਰ ਹੈ) ਦੇ ਅੰਦਰ ਬਿਛੀਆਂ ਫਾਈਬਰ ਆਪਟਿਕ ਕੇਬਲਾਂ ਵਿੱਚ ਵਿਗਾੜ ਆ ਗਿਆ ਹੈ, ਜਿਸ ਕਾਰਨ ਦੁਨੀਆਂ ਭਰ ਵਿੱਚ ਇੰਟਰਨੈਟ ਦੀ ਸਪੀਡ ਘਟ ਗਈ ਹੈ। ਇਸ ਸਮੱਸਿਆ ਨੇ ਕਈ ਦੇਸ਼ਾਂ ਵਿੱਚ ਇੰਟਰਨੈਟ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਮਾਈਕ੍ਰੋਸਾਫਟ ਨੇ ਆਪਣੀ ਸਟੇਟਸ ਵੈਬਸਾਈਟ […]

Continue Reading

ਜਾਤੀ ਜਨਗਣਨਾ ਅਤੇ ਮੁਸਲਿਮ ਸਮਾਜ

ਕੀ ਭਾਜਪਾ ਪਸਮਾਂਦਾ (ਪੱਛੜੇ ਮੁਸਲਮਾਨ) ਨੂੰ ਆਪਣੇ ਨਾਲ ਜੋੜ ਸਕੇਗੀ? ਅਮਿਤ ਕੁਮਾਰ ਗੁਪਤਾ* ਬਿਹਾਰ ਵਿੱਚ ਚੋਣਾਂ ਨੇੜੇ ਹਨ ਅਤੇ ਜਾਤੀ ਜਨਗਣਨਾ ਦਾ ਮੁੱਦਾ ਕਾਫੀ ਚਰਚਾ ਵਿੱਚ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਜਾਤੀਆਂ, ਖਾਸ ਕਰ ਕੇ ਪੱਛੜੀਆਂ ਮੁਸਲਿਮ ਜਾਤੀਆਂ ਦੀ ਭੂਮਿਕਾ ਅਹਿਮ ਹੋਵੇਗੀ।

Continue Reading

ਜੂਨ 1984 ਦੀ ਮਹਾਂ-ਘਟਨਾ, ਹਿੰਦੂ ਨਵ-ਬਸਤੀਵਾਦ ਅਤੇ ਖਾਲਿਸਤਾਨੀ ਬੌਧਿਕਤਾ ਦੀਆਂ ਸੰਭਾਵਨਾਵਾਂ

ਜਸਵੀਰ ਸਿੰਘ (ਡਾ.) ਭਾਰਤੀ ਰਾਜ ਵੱਲੋਂ ਜੂਨ 1984 ਵਿੱਚ ਅਕਾਲ ਤਖ਼ਤ ਸਾਹਿਬ ਉੱਪਰ ਕੀਤੇ ਹਮਲੇ ਤੋਂ ਬਾਅਦ ਕੌਮੀ ਆਜ਼ਾਦੀ ਦੀਆਂ ਭਾਵਨਾਵਾਂ ਨੇ ਖਾਲਿਸਤਾਨ ਦੇ ਰੂਪ ਵਿੱਚ ਆਜ਼ਾਦ ਸਿੱਖ ਰਾਜ ਸਿਰਜਣ ਲਈ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰ ਲਿਆ| ਇਸ ਸੰਘਰਸ਼ ਨੇ ਸਿੱਖ ਸਮਾਜ ਅੰਦਰ ਖਾਲਿਸਤਾਨੀ ਸਿੱਖਾਂ ਦੇ ਇੱਕ ਤਾਕਤਵਰ ਸਮੂਹ ਨੂੰ ਜਨਮ ਦਿੱਤਾ, ਜਿਸ ਨੇ ਭਾਰਤੀ […]

Continue Reading

ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਵੱਲੋਂ ‘ਪੰਜਾਬ’ ਵਿਸ਼ੇ `ਤੇ ਭਾਸ਼ਣ ਮੁਕਾਬਲੇ

ਸ਼ਿਕਾਗੋ: ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ ਵੱਲੋਂ ਨੈਸ਼ਨਲ ਇੰਡੀਆ ਹੱਬ (ਸ਼ਾਮਬਰਗ) ਵਿਖੇ ਲੰਘੀ 7 ਸਤੰਬਰ ਨੂੰ ਨੌਜਵਾਨਾਂ ਲਈ ‘ਭਾਸ਼ਣ ਮੁਕਾਬਲੇ’ ਆਯੋਜਿਤ ਕੀਤੇ ਗਏ। ਭਾਸ਼ਣਾਂ ਦਾ ਵਿਸ਼ਾ ‘ਪੰਜਾਬ’ ਸੀ। ਇਹ ਭਾਸ਼ਣ ਮੁਕਾਬਲੇ ਐਲੀਮੈਂਟਰੀ, ਮਿਡਲ ਅਤੇ ਹਾਈ ਸਕੂਲ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਸਨ।

Continue Reading

ਜੇਕਰ ਕੇਂਦਰ ਅਤੇ ਰਾਜਾਂ ਦੇ ਵੱਖ-ਵੱਖ ਚੋਣ ਕਮਿਸ਼ਨ ਹੁੰਦੇ?

ਵੋਟ ਚੋਰੀ… ਸੰਵਿਧਾਨ ਸਭਾ ਵਿੱਚ ਸੰਵਿਧਾਨ ਬਣਾਉਣ ਦੌਰਾਨ ਮਸੌਦੇ ਦੀ ਧਾਰਾ 289 ਵਿੱਚ ਪ੍ਰਸਤਾਵ ਸੀ ਕਿ ਕੇਂਦਰ ਅਤੇ ਰਾਜਾਂ ਦੇ ਚੋਣ ਕਮਿਸ਼ਨ ਵੱਖਰੇ ਅਤੇ ਆਪਸ ਵਿੱਚ ਸੁਤੰਤਰ ਹੋਣ। ਇਸ ਦਾ ਮੁੱਖ ਤਰਕ ਸੀ ਕਿ ਚੋਣਾਂ ਦੀਆਂ ਸ਼ਕਤੀਆਂ ਦਾ ਵਿਕੇਂਦਰੀਕਰਨ ਹੋਵੇਗਾ, ਜਿਸ ਨਾਲ ਕੇਂਦਰੀ ਅਤੇ ਰਾਜ ਚੋਣ ਕਮਿਸ਼ਨ ਇੱਕ ਦੂਜੇ ਦੀ ਮਨਮਾਨੀ ’ਤੇ ਰੋਕ ਲਗਾ ਸਕਣਗੇ। […]

Continue Reading

ਬ੍ਰਿਟੇਨ ਤੋਂ ਤਿਹਾੜ ਲਿਆਂਦੇ ਜਾਣਗੇ ਵਿਜੇ ਮਾਲਿਆ ਅਤੇ ਨੀਰਵ ਮੋਦੀ?

*ਬ੍ਰਿਟਿਸ਼ ਅਫਸਰਾਂ ਨੇ ਤਿਹਾੜ ਜੇਲ੍ਹ ਦਾ ਕੀਤਾ ਨਿਰੀਖਣ ਪੰਜਾਬੀ ਪਰਵਾਜ਼ ਬਿਊਰੋ ਪਿਛਲੇ ਕੁਝ ਦਹਾਕਿਆਂ ਤੋਂ ਭਾਰਤ ਲਈ ਇੱਕ ਵੱਡੀ ਚੁਣੌਤੀ ਆਪਣੇ ਭਗੌੜਿਆਂ ਨੂੰ ਵਿਦੇਸ਼ਾਂ ਵਿੱਚੋਂ ਵਾਪਸ ਲਿਆਉਣ ਦੀ ਰਹੀ ਹੈ। ਹੁਣ ਇੱਕ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਸਮਾਚਾਰ ਏਜੰਸੀ ਏ.ਐਨ.ਆਈ. ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀ.ਪੀ.ਐਸ.) ਦੀ ਇੱਕ ਟੀਮ ਨੇ ਹਾਲ […]

Continue Reading

ਸਾਵਧਾਨ! ਕੰਪਨੀਆਂ ਤੁਹਾਡਾ ਡੇਟਾ `ਕੱਠਾ ਕਰ ਰਹੀਆਂ ਨੇ

ਮਨੋਜ ਅਭਿਗਿਆਨ* (*ਸੁਪਰੀਮ ਕੋਰਟ ਵਿੱਚ ਵਕੀਲ) ਅਸੀਂ ਅਜਿਹੇ ਦੌਰ ਵਿੱਚ ਜੀਅ ਰਹੇ ਹਾਂ, ਜਿੱਥੇ ਕਿਸੇ ਵਿਅਕਤੀ ਦਾ ਵਜੂਦ ਸਿਰਫ਼ ਉਸ ਦੇ ਸਰੀਰ ਤੱਕ ਸੀਮਤ ਨਹੀਂ। ਤੁਹਾਡਾ ਨਾਂ, ਚਿਹਰਾ, ਉਂਗਲਾਂ ਦੇ ਨਿਸ਼ਾਨ, ਅੱਖਾਂ ਦੀ ਪੁਤਲੀ, ਬੈਂਕ ਖਾਤਾ, ਵੋਟਰ ਆਈ.ਡੀ., ਆਧਾਰ ਨੰਬਰ, ਮੈਡੀਕਲ ਰਿਕਾਰਡ ਅਤੇ ਮੋਬਾਈਲ ਦੀ ਲੋਕੇਸ਼ਨ- ਇਹ ਸਭ ਮਿਲ ਕੇ ਤੁਹਾਡਾ ਡਿਜੀਟਲ ਰੂਪ ਬਣਾਉਂਦੇ ਹਨ। […]

Continue Reading

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ…

ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਹਮੇਸ਼ਾ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ। ਅੱਜ ਫਿਰ ਇੱਥੋਂ ਦੇ ਲੋਕ ਆਪਣੀ ਹੋਣੀ ਅਤੇ ਹਸਤੀ ਨੂੰ ਸਲਾਮਤ ਰੱਖਣ ਲਈ ਸਰਕਾਰਾਂ ਦੀਆਂ ਨੀਤੀਆਂ ਵਿੱਚੋਂ ਪੈਦਾ ਹੋਈ ਆਫ਼ਤ ਨਾਲ ਜੂਝ ਰਹੇ ਹਨ। ਪੰਜਾਬ ਜਦੋਂ ਵੀ ਕਿਸੇ ਮੁਸ਼ਕਲ, ਸ਼ੰਘਰਸ਼ ਜਾਂ ਕੁਦਰਤੀ ਆਫ਼ਤ ਦਾ ਸ਼ਿਕਾਰ ਹੁੰਦਾ ਹੈ ਤਾਂ ਭਾਰਤ ਸਰਕਾਰ ਅਤੇ […]

Continue Reading

ਏ.ਆਈ. ਦੇ ‘ਗੌਡਫਾਦਰ’ ਦੀ ਚੇਤਾਵਨੀ

ਏ.ਆਈ. ਮਨੁੱਖਤਾ ਨੂੰ ਕਰ ਸਕਦੀ ਹੈ ਖਤਮ, ਬਚਣ ਦਾ ਇੱਕੋ ਰਾਹ… ਪੰਜਾਬੀ ਪਰਵਾਜ਼ ਬਿਊਰੋ ਅੱਜ ਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਾਡੀ ਜ਼ਿੰਦਗੀ ਦਾ ਅਨਿੱਖੜ ਹਿੱਸਾ ਬਣ ਗਈ ਹੈ, ਪਰ ਇਸ ਦੇ ਨਾਲ-ਨਾਲ ਇਸ ਦੇ ਖਤਰੇ ਵੀ ਵਧ ਰਹੇ ਹਨ। ਏ.ਆਈ. ਦੇ ਬਾਨੀ ਕਹੇ ਜਾਣ ਵਾਲੇ ਜੇਫਰੀ ਹਿੰਟਨ ਨੇ ਇੱਕ ਗੰਭੀਰ ਚੇਤਾਵਨੀ ਦਿੱਤੀ ਹੈ ਕਿ ਏ.ਆਈ. ਮਨੁੱਖਤਾ […]

Continue Reading

ਤਿਨਾ ਦਰੀਆਵਾ ਸਿਉ ਦੋਸਤੀ…

ਅਵਤਾਰ ਸਿੰਘ ਫ਼ੋਨ: +91-9417518384 ਦਰਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ- ਵਗਦਾ ਹੋਇਆ ਪਾਣੀ। ਕਹਿੰਦੇ ਹਨ, ਖੜ੍ਹੇ ਪਾਣੀ ਦੀ ਨਿਸਬਤ ਵਗਦਾ ਪਾਣੀ ਸ਼ੁੱਧ ਹੁੰਦਾ ਹੈ। ਦਰਿਆ ਸਾਡੀ ਸੱਭਿਅਤਾ ਹੈ। ਇਹ ਸਾਡੇ ਮੁਹਾਵਰਿਆਂ ‘ਚ ਵੀ ਰਮਿਆ ਹੋਇਆ ਹੈ। ‘ਦਰਿਆ-ਦਿਲ’ ਹੋਣਾ ਬਹੁਤ ਮਹਾਨ ਅਤੇ ਵਿਸ਼ਾਲ-ਚਿੱਤ ਹੋਣਾ ਹੈ। ਦਰਿਆਵਾਂ ਨਾਲ਼ ਮੁਹੱਬਤ ਕਰਨ ਵਾਲ਼ੇ ਦਰਿਆ-ਦਿਲ ਹੋਣ ਵੱਲ […]

Continue Reading