ਆਰ.ਐਸ.ਐਸ. ਦੀ ਸ਼ਤਾਬਦੀ ਉੱਤੇ ਡਾਕ ਟਿਕਟ ਤੇ ਸਿੱਕਾ ਜਾਰੀ ਕਰਨ `ਤੇ ਵਿਵਾਦ

*ਵਿਰੋਧੀ ਧਿਰ ਨੇ ਕਿਹਾ, ‘ਇਤਿਹਾਸ ਨੂੰ ਝੁਠਲਾਇਆ ਜਾ ਰਿਹੈ…’ ਪੰਜਾਬੀ ਪਰਵਾਜ਼ ਬਿਊਰੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਬਾਨੀ ਕੇ.ਬੀ. ਹੈਡਗੇਵਾਰ ਸਮੇਤ ਕਈ ਨੇਤਾ ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਜੇਲ੍ਹਾਂ ਗਏ ਸਨ। ਉਨ੍ਹਾਂ ਨੇ ਸੰਗਠਨ ਦੀ ‘ਸ਼ਾਨਦਾਰ 100 ਸਾਲਾਂ ਦੀ ਯਾਤਰਾ’ ਨੂੰ ਦਰਸਾਉਣ ਲਈ ਡਾਕ ਟਿਕਟ […]

Continue Reading

ਅਮਰੀਕੀ ਸਰਕਾਰੀ ਸ਼ਟਡਾਊਨ: ਆਮ ਨਾਗਰਿਕਾਂ ਤੇ ਨੇਟਿਵ ਅਮਰੀਕਨਾਂ ਲਈ ਵਧਦੀਆਂ ਮੁਸ਼ਕਲਾਂ

ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਵਿੱਚ ਚੱਲ ਰਹੇ ਸਰਕਾਰੀ ਸ਼ਟਡਾਊਨ ਨੇ ਆਮ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸ਼ਟਡਾਊਨ, ਜੋ ਪਹਿਲੀ ਅਕਤੂਬਰ ਨੂੰ ਸ਼ੁਰੂ ਹੋਇਆ, ਰਾਜਨੀਤਿਕ ਅਸਹਿਮਤੀ ਕਾਰਨ ਹੋਇਆ ਹੈ ਅਤੇ ਇਸ ਨਾਲ ਫੈਡਰਲ ਸੇਵਾਵਾਂ ’ਤੇ ਬੁਰਾ ਅਸਰ ਪਿਆ ਹੈ। ਆਮ ਅਮਰੀਕੀ ਨਾਗਰਿਕਾਂ ਲਈ ਇਹ ਸਿਰਫ਼ ਇੱਕ ਅਸੁਵਿਧਾ […]

Continue Reading

‘ਸਵੇਰਾ’ ਨੇ ਮਨਾਈਆਂ ਰਵਾਇਤੀ ਢੰਗ ਨਾਲ ‘ਤੀਆਂ’

ਸ਼ਿਕਾਗੋ: ‘ਸਵੇਰਾ’ ਸੰਸਥਾ ਵੱਲੋਂ ਰਵਾਇਤੀ ਢੰਗ ਨਾਲ ਮਨਾਈਆਂ ਗਈਆਂ ‘ਧੀਆਂ ਦੀਆਂ ਤੀਆਂ’ ਦੌਰਾਨ ਗੀਤ ਗਾਉਂਦੀਆਂ, ਰੁਕ ਰੁਕ ਗਿੱਧਾ ਪਾਉਂਦੀਆਂ, ਹੱਥੀਂ ਮਹਿੰਦੀ, ਬਾਹੀਂ ਚੂੜਾ, ਗੁੱਤੀਂ ਪਾਏ ਪਰਾਂਦੇ, ਸਖੀਆਂ ਨਾਲ ਰਲ-ਮਿਲ ਤੀਆਂ ਦਾ ਤਿਓਹਾਰ ਮਨਾਉਂਦੀਆਂ, ਪੰਜਾਬੀ ਰੰਗ ਵਿੱਚ ਰੰਗੀਆਂ ਮੁਟਿਆਰਾਂ ਇੱਕ ਦੂਜੀ ਨਾਲ ਆਪਣੇ ਮਨ ਦੇ ਵਲਵਲੇ ਸਾਂਝੇ ਕਰਦੀਆਂ ਪੂਰੇ ਖੇੜੇ ਵਿੱਚ ਨਜ਼ਰ ਆ ਰਹੀਆਂ ਸਨ।

Continue Reading

ਸਨੀ ਕੁਲਾਰ ਅਤੇ ਭਾਈਚਾਰੇ ਪ੍ਰਤੀ ਉਨ੍ਹਾਂ ਦੀ ਸੇਵਾ

ਯਾਦ ਝਰੋਖਾ ਸਰਵਣ ਸਿੰਘ ਰਾਜੂ (ਬੋਲੀਨਾ) ਮੈਂ 1977 ਤੋਂ ਸ਼ਿਕਾਗੋ ਵਿੱਚ ਸਿੱਖ ਭਾਈਚਾਰੇ ਦਾ ਮੈਂਬਰ ਹਾਂ। ਮੈਨੂੰ ਯਕੀਨ ਹੈ ਕਿ ਮਿਡਵੈਸਟ ਵਿੱਚ ਸਿੱਖ/ਪੰਜਾਬੀ ਭਾਈਚਾਰੇ ਦੇ ਹਰ ਮੈਂਬਰ ਨੂੰ ਸਨੀ ਕੁਲਾਰ ਬਾਰੇ ਕੁਝ ਨਾ ਕੁਝ ਯਾਦਾਂ ਹਨ। ਉਹ ਸਭ ਤੋਂ ਮਨਮੋਹਕ ਅਤੇ ਪਿਆਰ ਕਰਨ ਵਾਲਾ ਵਿਅਕਤੀ ਸੀ। ਮਿਡਵੈਸਟ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰਿਆਂ ਲਈ ਉਨ੍ਹਾਂ ਦੀਆਂ […]

Continue Reading

ਦਵਾ ਕਿ ਜ਼ਹਿਰ: ਪੰਜਾਬ ਵਿੱਚ ਕੋਲਡਰਿਫ਼ ਸਿਰਪ ’ਤੇ ਪਾਬੰਦੀ

*ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਬੱਚਿਆਂ ਦੀਆਂ ਮੌਤਾਂ ਤੋਂ ਬਾਅਦ ਲਿਆ ਫ਼ੈਸਲਾ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਸਰਕਾਰ ਨੇ ਬੱਚਿਆਂ ਲਈ ਜਾਨਲੇਵਾ ਬਣ ਗਏ ਕੋਲਡਰਿਫ਼ ਕਫ਼ ਸਿਰਪ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ੈਸਲਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇਸੇ ਸਿਰਪ ਨਾਲ ਜੁੜੀਆਂ ਬੱਚਿਆਂ ਦੀਆਂ ਦਰਦਨਾਕ ਮੌਤਾਂ ਤੋਂ ਬਾਅਦ ਲਿਆ ਗਿਆ ਹੈ, ਜਿੱਥੇ […]

Continue Reading

ਜ਼ਿੰਦਗੀ ਦੇ ਤਜਰਬੇ ਵੰਡਦਾ ਕਲਾਕਾਰ ਰਾਣਾ ਰਣਬੀਰ

*ਸ਼ਿਕਾਗੋ ਵਿੱਚ ‘ਬੰਦੇ ਬਣੋ ਬੰਦੇ’ ਦੀ ਪੇਸ਼ਕਾਰੀ 24 ਅਕਤੂਬਰ ਨੂੰ ਰਾਣਾ ਰਣਬੀਰ ਤੇ ਉਸ ਦਾ ਸਾਥੀ ਰਾਜਵੀਰ ਰਾਣਾ ਆਪਣੇ ਨਵੇਂ ਨਾਟਕ ‘ਬੰਦੇ ਬਣੋ ਬੰਦੇ’ ਦੀ ਵੱਖ-ਵੱਖ ਥਾਵਾਂ `ਤੇ ਪੇਸ਼ਕਾਰੀ ਲਈ ਰੁੱਝੇ ਹੋਏ ਹਨ ਤੇ ਉਨ੍ਹਾਂ ਦੇ ਇਸ ਨਾਟਕ ਨੂੰ ਦਰਸ਼ਕਾਂ ਦਾ ਹੁੰਗਾਰਾ ਤੇ ਪਿਆਰ- ਦੋਵੇਂ ਮਿਲ ਰਹੇ ਹਨ। ਇਹ ਨਾਟਕ ਰਾਣਾ ਰਣਬੀਰ ਨੇ ਖੁਦ ਲਿਖਿਆ […]

Continue Reading

ਭਾਰਤ-ਪਾਕਿਸਤਾਨ ਕ੍ਰਿਕਟ ਬਨਾਮ ਆਪ੍ਰੇਸ਼ਨ ਸਿੰਦੂਰ!

ਸਰਹੱਦ ਤੋਂ ਖੇਡ ਮੈਦਾਨ ਤੱਕ ਪੰਜਾਬੀ ਪਰਵਾਜ਼ ਬਿਊਰੋ ਏਸ਼ੀਆ ਕੱਪ 2025, ਜੋ 28 ਸਤੰਬਰ ਨੂੰ ਦੁਬਈ ਵਿੱਚ ਖੇਡਿਆ ਗਿਆ, ਦੇ ਬੇਹੱਦ ਰੁਮਾਂਚਕ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਟਰਾਫ਼ੀ ਜਿੱਤ ਲਈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.1 ਓਵਰਾਂ ਵਿੱਚ 146 ਦੌੜਾਂ ਬਣਾਈਆਂ, ਜਦਕਿ ਭਾਰਤ ਨੇ 19.4 ਓਵਰਾਂ ਵਿੱਚ 150 […]

Continue Reading

ਭਾਰਤ-ਪਾਕਿ ਵਿਚਾਲੇ ਅਮਨ ਜ਼ਰੂਰੀ, ਨਾ ਕਿ ਜੰਗ

ਪਾਕਿਸਤਾਨ ਜਾਣਗੇ ਸਿੱਖ ਜਥੇ ਪੰਜਾਬੀ ਪਰਵਾਜ਼ ਬਿਊਰੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਬਾਵਜੂਦ ਚੰਗੀ ਖ਼ਬਰ ਆਈ ਹੈ। ਭਾਰਤ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਯਾਤਰਾ 1974 ਦੇ ਦੁਵੱਲੇ ਪ੍ਰੋਟੋਕੋਲ ਅਧੀਨ ਧਾਰਮਿਕ ਸਥਾਨਾਂ […]

Continue Reading

ਖੇਡਾਂ ਵਿੱਚ ਸਿਆਸਤ

ਬਲਜਿੰਦਰ* ਫੋਨ:+919815040500 ਖੇਡਾਂ ਦਾ ਮੂਲ ਉਦੇਸ਼ ਮਨੁੱਖੀ ਏਕਤਾ, ਸਹਿਯੋਗ ਅਤੇ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ ਹੈ, ਨਾ ਕਿ ਸਿਆਸੀ ਵਿਵਾਦਾਂ ਨੂੰ ਹਵਾ ਦੇਣਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਵਰਗੇ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਵਿੱਚ ਜਿਸ ਤਰ੍ਹਾਂ ਸਿਆਸਤ ਨੇ ਖੇਡ ਭਾਵਨਾ ਨੂੰ ਤਾਰ ਤਾਰ ਕੀਤਾ ਹੈ, ਉਸ ਲਈ ਸਾਰੀ ਦੁਨੀਆਂ ਵਿੱਚ ਦੋਹਾਂ ਮੁਲਕਾਂ ਦੀ ਰੱਜ ਕੇ […]

Continue Reading

ਅਜੇ ਕਿੰਨੀ ਕੁ ਦੂਰ ਸਵੇਰ ਹੈ

ਗੱਲ ਕਰਨੀ ਬਣਦੀ ਐ… ਸੁਸ਼ੀਲ ਦੁਸਾਂਝ ਮੋਬਾਈਲ-98887 99870 ਨਾ ਮੇਰਾ ਘਰ ਹੈ ਨਾ ਘਾਟ ਨਾ ਖੇਤ ਨਾ ਬਾੜੀ ਨਾ ਬਾਮ ਨਾ ਬੰਨੇ ਪਰ ਉਹ ਕਹਿੰਦੇ ਨੇ ਕਿ ਪਿੰਡ ਤੇਰਾ ਹੈ; ਨਾ ਮੇਰੇ ਲਈ ਕੋਈ ਲਿਖਤ ਹੈ

Continue Reading