ਧਰਤੀ ਦੇ ਸਮੁੱਚੇ ਵਾਤਾਵਰਨ ’ਚ ਜ਼ਹਿਰ ਘੋਲ ਰਹੇ ‘ਮਹੀਨ ਪਲਾਸਟਿਕ ਕਣ’

ਅਸ਼ਵਨੀ ਚਤਰਥ ਸੇਵਾ ਮੁਕਤ ਲੈਕਚਰਾਰ ਫੋਨ:+91-6284220595 ਇੱਕ ਕੌਮਾਂਤਰੀ ਪ੍ਰੋਗਰਾਮ ਵਿੱਚ ਬੋਲਦਿਆਂ ‘ਸੰਯੁਕਤ ਰਾਸ਼ਟਰ ਸੰਘ’ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਸ ਨੇ ਆਲਮੀ ਭਾਈਚਾਰੇ ਨੂੰ ਚੇਤੰਨ ਕਰਦਿਆਂ ਕਿਹਾ ਸੀ ਕਿ ਮਨੁੱਖ ਕੋਲ ਹਾਲੇ ਵੀ ਸਮਾਂ ਹੈ ਕਿ ਉਹ ਬਿਨਾ ਦੇਰ ਕੀਤਿਆਂ ਪਲਾਸਟਿਕ ਪਦਾਰਥਾਂ ਦੇ ਕੂੜੇ ਨੂੰ ਘੱਟ ਕਰੇ ਅਤੇ ਇਸ ਤੋਂ ਵਾਤਾਵਰਨ ਨੂੰ ਹੋਣ ਵਾਲੇ ਗੰਭੀਰ ਨੁਕਸਾਨ […]

Continue Reading

ਅਕਾਲੀ ਸਿਆਸਤ ਵਿੱਚ ਧੁੰਦਲਕਾ ਜਾਰੀ

*ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈਣ ਲਈ ਮਨਾਉਣ ਦੇ ਯਤਨ *ਦਿਲਚਸਪ ਹੋਣਗੇ ਆਉਣ ਵਾਲੇ ਦਿਨ ਜਸਵੀਰ ਸਿੰਘ ਮਾਂਗਟ ਅਕਾਲੀ ਸਿਆਸਤ ਵਿਚਲਾ ਰੋਲ ਘਚੋਲ਼ਾ ਜਾਰੀ ਹੈ। ਇੱਕ ਪਾਸੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਹੈ, ਦੂਜੇ ਪਾਸੇ ਸ਼੍ਰੋਮਣੀ […]

Continue Reading

ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਵਪਾਰ ਸੰਬੰਧੀ ਖਰੜਾ ਰੱਦ

*ਭਾਜਪਾ ਰਹੀ ਗੈਰ-ਹਾਜ਼ਰ *ਕਾਂਗਰਸ ਵਿੱਚ ਲੀਡਰਸ਼ਿਪ ਲਈ ਖਿੱਚੋਤਾਣ ਜਸਵੀਰ ਸਿੰਘ ਸ਼ੀਰੀ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਸਿਆਸੀ ਗੁੱਲੀ ਡੰਡਾ ਸ਼ੁਰੂ ਹੋ ਗਿਆ ਹੈ। ਰਾਜ ਵਿੱਚ ਇਸ ਮੌਕੇ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਆਪੋ-ਆਪਣਾ ਸਿਆਸੀ ਟੁੱਲ ਲਾਉਣ ਦਾ ਯਤਨ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਵਿਧੀਵਤ ਢੰਗ ਨਾਲ […]

Continue Reading

ਸਿਆਸੀ ਮੁਹਾਣ: ਸੱਜੇ ਪਾਸੇ ਵੱਲ ਮੁੜੇ ਸੰਸਾਰ ਦੇ ਵੱਡੇ ਮੁਲਕ

*ਜਰਮਨੀ ‘ਚ ਕ੍ਰਿਸਚੀਅਨ ਅਤੇ ਸੋਸ਼ਲ ਡੈਮੋਕਰੇਟਾਂ ਦੀ ਸਾਂਝੀ ਸਰਕਾਰ ਦੇ ਆਸਾਰ *ਟਰੇਡ ਵਾਰ ਦਾ ਅਸਫਲ ਹੋਣਾ ਤੈਅ ਪੰਜਾਬੀ ਪਰਵਾਜ਼ ਬਿਊਰੋ ਜਦੋਂ ਦੁਨੀਆਂ ਦੇ ਵੱਡੇ ਮੁਲਕਾਂ ਦੀ ਸਿਆਸਤ ਸੱਜੇ ਪਾਸੇ ਰੁਖ ਕਰ ਰਹੀ ਹੈ ਤਾਂ ਵਾਤਾਵਰਣ ਵਿਗਾੜ ਅਤੇ ਮੌਸਮੀ ਤਬਦੀਲੀਆਂ ਬਾਰੇ ਸੁਚੇਤ ਲੋਕ ਫਿਕਰਮੰਦ ਹੋਣ ਲੱਗੇ ਹਨ। ਅਮਰੀਕਾ, ਅਰਜਨਟੀਨਾ, ਇਟਲੀ ਤੋਂ ਬਾਅਦ ਜਰਮਨੀ ਵੀ ਹੁਣ ਸੱਜੇ […]

Continue Reading

ਭਾਰਤੀ ਚੋਣ ਪ੍ਰਕਿਰਿਆ ਵਿੱਚ ਅਮਰੀਕੀ ਦਖਲ ‘ਤੇ ਵਿਵਾਦ

ਟਰੰਪ ਦੀਆਂ ਟਰਪੱਲਾਂ *ਈ.ਵੀ.ਐਮ. ‘ਤੇ ਵੀ ਉੱਠੇ ਸਵਾਲ ਪੰਜਾਬੀ ਪਰਵਾਜ਼ ਬਿਊਰੋ ਸਿਆਸੀ ਅਫਵਾਹਾਂ (ਮਿਸ/ਡਿਸ/ਇਨਫਰਮੇਸ਼ਨ) ਦਾ ਸੱਤਾ ਦੀ ਸਿਆਸਤ ਵਿੱਚ ਹਮੇਸ਼ਾ ਹੀ ਦਖਲ ਰਿਹਾ ਹੈ; ਬਹੁਤੀ ਵਾਰ ਜੰਗਾਂ/ਯੁੱਧਾਂ ਵੇਲੇ ਜਾਂ ਦੇਸ਼ਾਂ ਦੇ ਆਪਣੇ ਅੰਦਰਲੇ ਕਲੇਸ਼ਾਂ, ਫਿਰਕੂ ਦੰਗਿਆਂ ਅਤੇ ਸਿਵਲ ਵਾਰ ਆਦਿ ਵੇਲੇ; ਪਰ ਸਾਧਾਰਣ ਸਮਿਆਂ ਵਿੱਚ ਕੌਮਾਂਤਰੀ ਸਿਆਸਤ ਨੂੰ ਅਫਵਾਹਾਂ/ਸ਼ੁਰਲੀਆਂ ‘ਤੇ ਸਵਾਰ ਕਰਨ ਦਾ ਵੱਲ ਜੇ […]

Continue Reading

ਦੋ ਔਰਤਾਂ ਦੇ ਹਵਾਲੇ ਹੋਈ ਦਿੱਲੀ

*ਮਨਜਿੰਦਰ ਸਿੰਘ ਸਿਰਸਾ ਸਨਅਤ ਮੰਤਰੀ ਬਣੇ *ਵੱਖ-ਵੱਖ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਭਾਜਪਾ ਸਰਕਾਰ ਨੇ ਪੰਜਾਬੀ ਪਰਵਾਜ਼ ਬਿਊਰੋ ਦਿੱਲੀ ਭਾਵੇਂ ਹਿੰਦੁਸਤਾਨੀ ਸੱਤਾ ਦਾ ਕੇਂਦਰ ਹੈ ਅਤੇ ਸੱਤਾ ਵਿੱਚ ਹਮੇਸ਼ਾ ਮਰਦਾਂ ਦੀ ਭਰਮਾਰ ਰਹੀ ਹੈ, ਪਰ ਦਿਲਚਸਪ ਤੱਥ ਇਹ ਹੈ ਕਿ ਦਿੱਲੀ ਸ਼ਹਿਰ ਦਾ ਨਾਮ ਫੈਮਿਨਿਸਟਿਕ ਹੈ। ਫਿਰ ਵੀ ਇਹ ਇੱਕ ਸਿਰਫ ਮੌਕਾ ਮੇਲ (ਚਾਨਸ) ਨਹੀਂ ਹੈ […]

Continue Reading

ਜਰਮਨ ਚੋਣਾਂ ਵਿੱਚ ਵੀ ਉਭਰਿਆ ਪਰਵਾਸ ਦਾ ਮੁੱਦਾ

ਸੱਜੇ-ਪੱਖੀਆਂ ਨੇ ਬਣਾਇਆ ਪਰਵਾਸੀਆਂ ਨੂੰ ਨਿਸ਼ਾਨਾ ਪੁਸ਼ਪਰੰਜਨ ਜਰਮਨ ਚੋਣਾਂ ਵਿੱਚ ਦੂਰ-ਸੱਜੇ ਅਲਟਰਨੇਟਿਵ ਫਿਊਰ ਡਯੂਸ਼ਲੈਂਡ (ਏ.ਐਫ.ਡੀ.) ਲਹਿਰ ਬਣਾ ਗਿਆ ਹੈ। ਸੰਸਦੀ ਚੋਣਾਂ 23 ਫਰਵਰੀ 2025 ਨੂੰ ਹੋਈਆਂ, ਜਦਕਿ ਪਿਛਲੇ ਸਾਲ 28 ਸਤੰਬਰ ਨੂੰ ਹੋਣ ਵਾਲੀ ਜਰਮਨ ਸੰਸਦ ‘ਬੁੰਡੇਸਟੈਗ’ ਦੇ 630 ਮੈਂਬਰਾਂ ਲਈ ਫੈਡਰਲ ਚੋਣ ਗਠਜੋੜ ਦੇ ਟੁੱਟਣ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਬਾਰਾਂ ਸਾਲ ਪਹਿਲਾਂ, […]

Continue Reading

ਅੰਗਰੇਜ਼ ਸਰਕਾਰ ਕਸੂਰਵਾਰ ਨਹੀਂ, ਸਗੋਂ ਅਕਾਲੀ ਲੀਡਰਸ਼ਿਪ ਜ਼ਿੰਮੇਵਾਰ

ਸਾਕਾ ਨਨਕਾਣਾ ਸਾਹਿਬ (2) ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਾਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ […]

Continue Reading

ਜਾਰਜੀਆ ਵਿਖੇ ਅਨੇਕਾਂ ਦੁਸ਼ਵਾਰੀਆਂ ਦੇ ਰੂਬਰੂ ਹਨ ਪੰਜਾਬੀ

ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ; ਪਰ ਜਾਰਜੀਆ ਵਿੱਚ ਸਥਾਨਕ ਬੋਲੀ ਸਮਝਣ ਦੀ ਘਾਟ ਅਤੇ ਆਪਣੇ ਪੰਜਾਬੀ ਵੇਸ, ਖ਼ਾਸ ਕਰਕੇ ਖੁੱਲ੍ਹੇ ਦਾਹੜੇ ਤੇ ਸਿਰ ’ਤੇ ਸਜਾਈ ਦਸਤਾਰ ਕਰਕੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਅਕਸਰ ਹੀ ਸਾਹਮਣਾ ਕਰਨਾ ਪਿਆ […]

Continue Reading

ਸਭਿਆਚਾਰ ਅਤੇ ਇਤਿਹਾਸ ਦਾ ਉੱਘਾ ਚਿੱਤਰਕਾਰ ਜਰਨੈਲ ਸਿੰਘ

ਮਨਮੋਹਨ ਸਿੰਘ ਦਾਊਂ ਫੋਨ:+91-9815123900 ਨਿਰਛਲ ਮੁਸਕਣੀ, ਸਿੱਖੀ ਦਿੱਖ, ਮਿਹਨਤ ਦੀ ਘਾਲਣਾ ਵਰਗਾ ਚਿਹਰੇ ਦਾ ਸੁਰਮਈ-ਰੰਗ, ਅੱਖਾਂ ਵਿੱਚ ਫੁਰਤੀ ਵਾਲੀ ਤੱਕਣੀ ਤੇ ਮੋਹ ਭਰੇ ਬੋਲਾਂ ਵਾਲਾ ਜਰਨੈਲ ਸਿੰਘ ਪੰਜਾਬੀ ਸਭਿਆਚਾਰ ਨੂੰ ਪੁਨਰ-ਸੁਰਜੀਤੀ ਦੇਣ ਵਾਲਾ ਚਰਚਿਤ ਚਿੱਤਰਕਾਰ ਸੀ। ਉਸ ਦੀ ਦੋਸਤੀ ’ਚ ਨਿੱਘ ਸੀ। ਉਹ ਗੱਲ-ਗੱਲ `ਤੇ ਖਿੜਦਾ ਸੀ ਤੇ ਅੰਦਰੋਂ ਖਾਮੋਸ਼ੀ ਵਰਗੀ ਗੰਭੀਰਤਾ ਹੰਢਾਉਂਦਾ ਸੀ। ਉਹ […]

Continue Reading