ਸਾਕਾ ਨਨਕਾਣਾ ਸਾਹਿਬ: ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ

(1) ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ ਨਹੀਂ ਰਹਿ ਸਕਦੀ। ਇੱਕ ਪਾਸੜ ਇਤਿਹਾਸਕਾਰੀ ਦੇ ਦੁਖਾਂਤ ਨੇ […]

Continue Reading

ਬਨਾਉਟੀ ਬੁੱਧੀ: ਦੋਸਤ ਕਿ ਦੁਸ਼ਮਣ!

ਪਰਮਜੀਤ ਢੀਂਗਰਾ ਫੋਨ: +91-94173 58120 ਬਨਾਉਟੀ ਬੁੱਧੀ ਨੇ ਸਾਨੂੰ ਆਪਣੇ ਸ਼ਿਕੰਜੇ ਵਿੱਚ ਕੱਸ ਲਿਆ ਹੈ। ਸਾਨੂੰ ਇਸਦਾ ਪਤਾ ਨਹੀਂ ਲੱਗ ਰਿਹਾ। ਉਹ ਦਿਨ ਦੂਰ ਨਹੀਂ, ਜਦੋਂ ਤੁਹਾਨੂੰ ਕਿਸੇ ਦਾ ਫੋਨ ਆਵੇ ਤੇ ਉਹ ਕਹੇ ਕਿ ਮੈਨੂੰ ਪਛਾਣਿਆ ਨਹੀਂ ਤੇ ਤੁਸੀਂ ਕਹੋ ਕਿ ਨਹੀਂ; ਤੇ ਉਹ ਅੱਗੋਂ ਅੱਖਾਂ ਭਰ ਕੇ ਕਹੇ ਕਿ ਹੁਣ ਤੁਸੀਂ ਆਪਣਿਆਂ ਨੂੰ […]

Continue Reading

ਕਦੇ ਦੱਖਣੀ ਰੂਸ ਤੱਕ ਵਪਾਰ ਕਰਦੇ ਸਨ ਸਿੱਖ ਵਪਾਰੀ

ਰੂਸ ਨਾਲ ਵੀ ਸਾਂਝ ਰੱਖਦੇ ਨੇ ਪੰਜਾਬੀ ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਪੰਜਾਬੀ ਸਿੱਖਾਂ ਵੱਲੋਂ ਰੂਸੀ ਸ਼ਹਿਰ ਮਾਸਕੋ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਤੋਂ ਪਹਿਲਾਂ ਦੇ ਸਮੇਂ ਅੰਦਰ ਸਮੂਹ ਪੰਜਾਬੀ ਇੱਥੇ ਇੱਕ ਕੰਟੀਨ ਹਾਲ ਕਿਰਾਏ ’ਤੇ […]

Continue Reading

ਪਿੰਡਾਂ ਦੇ ਪੈਰ ਬੱਝਣ ਅਤੇ ਸਥਾਨਅੰਤਰ ਦੀ ਗਾਥਾ

ਪਿੰਡ ਵਸਿਆ-21 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਕ੍ਰਿਕਟ ਪਿੱਛੋਂ ਸਿਆਸਤ ਦੀ ਪਾਰੀ ਖੇਡਣ ਵਾਲਾ

ਖਿਡਾਰੀ ਪੰਜ-ਆਬ ਦੇ (36) ਪਾਕਿਸਤਾਨ ਕ੍ਰਿਕਟ ਦਾ ਮਸੀਹਾ ਇਮਰਾਨ ਖਾਨ ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਆਪਣੀ ਕਪਤਾਨੀ […]

Continue Reading

ਅਮਰਜੀਤ ਕਸਕ ਦੀ ਪੇਸ਼ੀਨਗੋਈ: ‘ਇੰਜ ਮਿਲਿਆ ਰੱਬ ਮੈਨੂੰ’

ਪਰਮਜੀਤ ਸਿੰਘ ਸੋਹਲ ਅਮਰਜੀਤ ਕਸਕ ਇੱਕ ਅਜਿਹਾ ਸ਼ਬਦ ਸਾਧਕ ਹੈ, ਜੋ ਤਾਂਤਰਿਕ ਗਿਆਨ ਧਾਰਾ ਦੇ ਦੈਹਿਕ ਅਸਤਿਤਵੀ ਸੱਚ ਨੂੰ ਜਾਣਨ ਤੇ ਬਿਆਨਣ ਪ੍ਰਤੀ ਤਖ਼ਲੀਕੀ ਅਮਲ ’ਚੋਂ ਗੁਜ਼ਰਦਾ ਹੈ। ਉਸਦੀ ਮਸਰੂਫ਼ੀਅਤ ‘ਜੀਵਨ ਨੂੰ ਸਮੁੱਚ ਵਿੱਚ ਜਾਨਣ ਦੇ ਆਹਰ ਵਜੋਂ ਝਲਕਦੀ ਹੈ। ਉਹ ਜਾਣਦਾ ਹੈ ਕਿ ਮਨੁੱਖ ਦਾ ਜਾਣਿਆ ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ। ਉਹ […]

Continue Reading

ਖਾਹਿਸ਼ਾਂ ਦੀ ਘੁੰਮਣਘੇਰੀ ਵਿੱਚ ਉਲਝਿਆ ਜ਼ਿੰਦਗੀ ਦਾ ਤਾਣਾ-ਬਾਣਾ

ਡਾ. ਅਰਵਿੰਦਰ ਸਿੰਘ ਭੱਲਾ ਫੋਨ:+91-9463062603 ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ। ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਫ਼ਰਮਾਇਆ ਕਿ ਸੋਚਾਂ ਦੇ ਚੱਕਰਵਿਊ ਵਿੱਚ ਘਿਰਿਆ ਹਰੇਕ ਮਨੁੱਖ ਹਮੇਸ਼ਾ ਇਹ ਸੋਚਦਾ ਹੈ ਕਿ ਜਿਵੇਂ ਦੁਨੀਆਂ ਭਰ ਦੇ ਦੁੱਖ, ਤਕਲੀਫਾਂ ਤੇ ਅਜ਼ਮਾਇਸ਼ਾਂ ਉਸ ਦੇ ਹਿੱਸੇ ਵਿੱਚ ਆਈਆਂ ਹੋਣ ਅਤੇ ਜਿਵੇਂ ਖੁਸ਼ੀਆਂ ਤੇ ਖੇੜਿਆਂ ਦਾ ਉਸ ਨਾਲ ਕੋਈ ਅਸਲੋਂ […]

Continue Reading

ਗੁਮਾਨ-ਅਪਮਾਨ ਦੀ ਸਿਆਸਤ

ਉਜਾਗਰ ਸਿੰਘ ਫੋਨ: +91-9417813072 ਗ਼ੈਰ-ਕਾਨੂੰਨੀ ਤੌਰ ‘ਤੇ ਏਜੰਟਾਂ ਦੇ ਧੱਕੇ ਚੜ੍ਹ ਕੇ ਅਮਰੀਕਾ ਗਏ ਭਾਰਤੀਆਂ ਨੂੰ ਅਮਰੀਕਾ ਵੱਲੋਂ ਫ਼ੌਜ ਦੇ ਜਹਾਜ਼ ਰਾਹੀਂ ਹੱਥਕੜੀਆਂ, ਲੱਕ ਅਤੇ ਪੈਰਾਂ ਵਿੱਚ ਬੇੜੀਆਂ ਬੰਨ੍ਹ ਕੇ ਵਾਪਸ ਭਾਰਤ ਵਿੱਚ ਭੇਜਣਾ, ਅੱਜ ਕਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫ਼ੌਜ ਦੇ ਜਹਾਜ਼ ਦੇਸ਼ ਦੀ ਸੁਰੱਖਿਆ ਲਈ ਫ਼ੌਜ ਵੱਲੋਂ ਵਰਤੇ ਜਾਂਦੇ ਹਨ। ਕਿਸੇ […]

Continue Reading

ਪੰਜਾਬ ਵਿੱਚ ਡੇਰਿਆਂ ਦਾ ਪਸਾਰਾ

ਤਰਲੋਚਨ ਸਿੰਘ ਭੱਟੀ ਸਾਬਕਾ ਪੀ.ਸੀ.ਐਸ. ਅਧਿਕਾਰੀ ਫੋਨ: 91-9876502607 ਪੰਜਾਬ ਅਤੇ ਪੰਜਾਬੀਅਤ ਦਾ ਵਰਤਾਰਾ ਧਾਰਮਿਕ ਅਤੇ ਸਮਾਜਿਕ ਪਰੰਪਰਾਵਾਂ ਤੇ ਸੰਪਰਦਾਵਾਂ ਉਤੇ ਆਧਾਰਿਤ ਹੈ। ਇਸ ਵਰਤਾਰੇ ਵਿੱਚ ਡੇਰਿਆਂ ਦਾ ਬੜਾ ਮਹੱਤਵ ਹੈ। ਇੱਕ ਸੰਸਥਾ ਵਜੋਂ ਡੇਰਾ, ਮੱਠ, ਨਿਵਾਸ ਦਾ ਵਰਤਾਰਾ ਸਿੱਖ ਧਰਮ ਅਤੇ ਪੰਥ ਨਾਲੋਂ ਬਹੁਤ ਪੁਰਾਣਾ ਹੈ, ਜੋ ਪੰਜਾਬ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨ (ਗੁਰਦੁਆਰਿਆਂ) […]

Continue Reading

ਖੁਸ਼ਕ ਜ਼ਮੀਨਾਂ – ਮਨੁੱਖੀ ਸੰਕਟ

ਮੁਕੁਲ ਵਿਆਸ ਪਿਛਲੇ ਦਹਾਕਿਆਂ ਵਿੱਚ ਧਰਤੀ ਦੀ ਤਿੰਨ ਚੌਥਾਈ ਤੋਂ ਵੱਧ ਜ਼ਮੀਨ ਸਥਾਈ ਤੌਰ `ਤੇ ਖੁਸ਼ਕ ਯਾਨੀ ਕਿ ਸੁੱਕੀ ਹੋ ਗਈ ਹੈ। ਖੁਸ਼ਕ ਜ਼ਮੀਨਾਂ ਦਾ ਵਿਸਤਾਰ ਜਲਵਾਯੂ ਸੰਕਟ ਦੇ ਪ੍ਰਭਾਵਾਂ ਨਾਲ ਜੂਝ ਰਹੇ ਸੰਸਾਰ ਲਈ ਨਵੀਂਆਂ ਚਿੰਤਾਵਾਂ ਪੈਦਾ ਕਰਦਾ ਹੈ। ਸੰਯੁਕਤ ਰਾਸ਼ਟਰ ਕਨਵੈਨਸ਼ਨ ਟੂ ਕੰਬੈਟ ਡੈਜ਼ਰਟੀਫਿਕੇਸ਼ਨ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦਰਸਾਉਂਦੀ ਹੈ ਕਿ 2020 […]

Continue Reading