ਫਿਰੋਜ਼ਪੁਰੀ ਪਿੰਡਾਂ ਦੇ ਬਹਾਨੇ, ਪੰਜਾਬ ਦੇ ਪਿੰਡ

ਪਿੰਡ ਵਸਿਆਂ-20 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਪੰਜ ਆਬ ਤੋਂ ਢਾਈ ਆਬ ਤੱਕ : ਨਵੀਂ ਵਾਰਤਕ, ਨਵੀਂਆਂ ਦਿਸ਼ਾਵਾਂ

ਪਰਮਜੀਤ ਢੀਂਗਰਾ ਫੋਨ: +91-94173 58120 ਅਜੋਕੇ ਜੁੱਗ ਵਿੱਚ ਵਾਰਤਕ ਦੀ ਸਰਦਾਰੀ ਹੈ। ਸੂਚਨਾ ਤਕਨਾਲੌਜੀ ਦੇ ਦੌਰ ਵਿੱਚ ਸੁਨੇਹੇ ਤੇ ਗਿਆਨ ਦੇ ਪ੍ਰਸਾਰ ਲਈ ਵਾਰਤਕ ਦੀ ਲੋੜ ਪੈਂਦੀ ਹੈ। ਪੁਰਾਤਨ ਸਮਿਆਂ ਵਿੱਚ ਜਦੋਂ ਵਾਰਤਕ ਦਾ ਮੁਹਾਂਦਰਾ ਨਿਖਰਿਆ ਨਹੀਂ ਸੀ ਤਾਂ ਗਿਆਨ ਦੀ ਗੱਲ ਕਵਿਤਾ ਵਿੱਚ ਕਹਿਣ ਦਾ ਰਿਵਾਜ ਸੀ; ਪਰ ਓਦੋਂ ਕਹੀ ਗੱਲ ਕਈ ਵਾਰ ਅਧੂਰੇ […]

Continue Reading

ਕੁਦਰਤ ਦੀ ਖ਼ੂਬਸੂਰਤੀ ਦਾ ਸੰਕਲਪ ਹੈ ਬਸੰਤ

ਬਲਵਿੰਦਰ ‘ਬਾਲਮ’ ਗੁਰਦਾਸਪੁਰ ਫੋਨ: +91-9815625409 ਮਾਘ ਸ਼ੁਕਲ ਪੰਚਮੀ ਦੇ ਦਿਨ ਬਸੰਤ ਦਾ ਜਨਮ ਹੋਇਆ। ਬਸੰਤ ਪੰਚਮੀ ਦੇ ਦਿਨ ਕਲਾ ਅਤੇ ਸੰਗੀਤ ਦੀ ਦੇਵੀ ਸਰਸਵਤੀ ਦੀ ਪੂਜਾ ਹੁੰਦੀ ਹੈ। ਫਲ, ਫੁੱਲਾਂ ਅਤੇ ਰੰਗ ਬਰੰਗੀਆਂ ਵੇਲਾਂ ਦੇ ਬੰਦਨਵਾਰ ਮਹਾਰਾਣੀ ਬਸੰਤ ਰੁੱਤ ਦਾ ਸਵਾਗਤ ਕਰਦੇ ਹਨ। ਇਹ ਤਿਉਹਾਰ ਵਾਸਤਵ ਵਿੱਚ ਰੁੱਤਾਂ ਦੀ ਰਾਣੀ ਬਸੰਤ ਦੀ ਅਗਵਾਈ ਦੀ ਸੂਚਨਾ […]

Continue Reading

ਦੋ ਦਿਲ, ਇੱਕ ਧੜਕਣ

ਵਿਗਿਆਨ ਗਲਪ ਕਹਾਣੀ ਡਾ. ਡੀ. ਪੀ. ਸਿੰਘ, ਕੈਨੇਡਾ ਸਰਦੀ ਦੀ ਰੁੱਤ ਸੀ। ਦਸੰਬਰ ਦੀ ਇੱਕ ਸਰਦ ਸਵੇਰ। ਉਸ ਦਿਨ ਡਾ. ਸਾਮੰਥਾ ਕਾਰਟਰ ਨੇ ਨਾਰਥਵੈਸਟਰਨ ਮੈਮੋਰੀਅਲ ਹਸਪਤਾਲ, ਸ਼ਿਕਾਗੋ ਵਿਖੇ ਆਪਣੇ ਡਾਕਟਰੀ ਜੀਵਨ ਦਾ ਸਭ ਤੋਂ ਅਹਿਮ ਅਪ੍ਰੇਸ਼ਨ ਕੀਤਾ। ਤੀਹ ਸਾਲਾ ਗੋਰਾ ਡੈਨੀਅਲ ਹਾਰਪਰ ਇੱਕ ਨਿਵੇਸ਼ ਬੈਂਕਰ ਸੀ। ਜੋ ਅਕਸਰ ਸੂਟਿਡ-ਬੂਟਿਡ ਰਹਿੰਦਾ ਸੀ, ਪਰ ਜ਼ਬਾਨ ਦਾ ਕਾਫ਼ੀ […]

Continue Reading

ਭਾਰਤ ਅਤੇ ਪਾਕਿਸਤਾਨ ‘ਚ ਲੋਕਾਂ ਨੂੰ ‘ਲੁੱਟਣ’ ਵਾਲੇ!

ਸਿਆਸੀ ਤਨਜ਼ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਕਲਮ ਦੀ ਤਨਜ਼ ਬੜੀ ਤਿੱਖੀ ਤੇ ਡੂੰਘੇ ਅਰਥਾਂ ਵਾਲੀ ਹੁੰਦੀ ਹੈ। ਉਹ ਬੜੇ ਸਹਿਜ, ਪਰ ਬੜੀ ਬੇਬਾਕੀ ਨਾਲ ਆਪਣੀ ਗੱਲ ਕਹਿ ਜਾਂਦੇ ਹਨ। ਉਨ੍ਹਾਂ ਦੇ ਵਲੌਗ ਪੜ੍ਹਨ ਤੇ ਮਾਨਣ ਵਾਲੇ ਹੁੰਦੇ ਹਨ। ਜਾਂ ਇਹ ਆਖ ਲਓ ਕਿ ਆਪਣੀਆਂ ਟਿੱਪਣੀਆਂ ਜ਼ਰੀਏ ਗੁੜ `ਚ ਕੁਨੈਨ ਪਾ ਕੇ ਦੇਣ […]

Continue Reading

ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਪੰਜ-ਆਬ ਦੇ ਸ਼ਾਹ ਅਸਵਾਰ’ ਲਾਹੌਰ `ਚ ਰਿਲੀਜ਼

*ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਦੀ ਸਾਂਝੀ ਕਿਤਾਬ ਇੱਕੋ ਸਮੇਂ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਛਪੀ ਲਾਹੌਰ: ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਪਦੇ ਕਾਲਮ ‘ਖਿਡਾਰੀ ਪੰਜ-ਆਬ ਦੇ’ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਸਬੰਧੀ ਪ੍ਰਕਾਸ਼ਿਤ ਹੋਏ ਖੇਡ ਲੇਖਕ ਨਵਦੀਪ ਸਿੰਘ ਗਿੱਲ ਦੇ ਲੇਖਾਂ ਦੀ ਪੁਸਤਕ ‘ਪੰਜ-ਆਬ ਦੇ ਸ਼ਾਹ ਅਸਵਾਰ’ ਪਾਕਿਸਤਾਨ ਹਾਕੀ ਦੇ ਦਿੱਗਜ਼ ਓਲੰਪੀਅਨਾਂ ਵੱਲੋਂ […]

Continue Reading

ਰਾਵਣ ਹੀ ਰਾਵਣ (ਕਾਵਿ-ਸੰਗ੍ਰਹਿ)

ਨਵਦੀਪ ਕੌਰ ਬਾਬਾ ਫ਼ਰੀਦ ਕਾਲਜ, ਬਠਿੰਡਾ ਰਵਿੰਦਰ ਸਿੰਘ ਸੋਢੀ ਪੰਜਾਬੀ ਦਾ ਬਹੁ-ਵਿਧਾਈ ਸਾਹਿਤਕਾਰ ਅਤੇ ਆਲੋਚਕ ਹੈ। ਹੁਣ ਤੱਕ ਲੇਖਕ ਦੀਆਂ ਆਲੋਚਨਾ, ਨਾਟਕ, ਕਹਾਣੀਆਂ, ਕਵਿਤਾਵਾਂ, ਅਨੁਵਾਦਿਤ ਸਾਹਿਤ ਅਤੇ ਸੰਪਾਦਨਾਂ ਦੀਆਂ ਲਗਭਗ ਸਵਾ ਦਰਜਨ ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ‘ਰਾਵਣ ਹੀ ਰਾਵਣ’ ਲੇਖਕ ਦਾ ਕਾਵਿ-ਸੰਗ੍ਰਹਿ ਹੈ, ਜਿਸ ਵਿੱਚ ਗੀਤ, ਗ਼ਜ਼ਲ ਅਤੇ ਖੁੱਲ੍ਹੀ ਕਵਿਤਾ ਦੇ ਰੂਪ […]

Continue Reading

ਸਿੱਖ ਸਿਆਸਤ ਵਿੱਚ ਮੁਕਾਬਲੇਬਾਜ਼ੀ ਵਧੀ

*ਅੰਮ੍ਰਿਤਪਾਲ ਸਿੰਘ ਗਰੁੱਪ ਨੇ ਮੱਧਵਰਤੀ ਸਿਆਸਤ ਦਾ ਪੱਲਾ ਫੜਿਆ *ਅਕਾਲੀ ਦਲ (ਬਾਦਲ) ਅਕਾਲ ਤਖਤ ਨਾਲ ਉਲਝਣ ਦੇ ਰਉਂ ’ਚ ਜਸਵੀਰ ਸਿੰਘ ਸ਼ੀਰੀ ਬੀਤੇ ਦਿਨ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਮੁਕਤਸਰ ਵਿਖੇ ਹੋਈਆਂ ਤਿੰਨ ਅਕਾਲੀ ਕਾਨਫਰੰਸਾਂ ਨੇ ਹੋਰ ਕੁਝ ਕੀਤਾ ਹੋਵੇ ਜਾਂ ਨਾ, ਸਿੱਖ ਸਿਆਸਤ ਵਿੱਚ ਮੁਕਾਬਲੇਬਾਜ਼ੀ ਅਤੇ ਘਚੋਲਾ ਜ਼ਰੂਰ ਵਧਾ ਦਿੱਤਾ ਹੈ। ਸੁਖਬੀਰ ਸਿੰਘ ਬਾਦਲ […]

Continue Reading

ਕਿਸਾਨ ਸੰਘਰਸ਼: ਜਥੇਬੰਦੀਆਂ ਦੀ ਏਕਤਾ ਨੇੜੇ-ਤੇੜੇ

*ਇੱਕ ਦੂਜੇ ਖਿਲਾਫ ਬਿਆਨਬਾਜ਼ੀ ਨਹੀਂ ਕਰਨਗੇ ਕਿਸਾਨ ਸੰਗਠਨ *ਡੱਲੇਵਾਲ ਦੀ ਹਾਲਤ ਨਾਜ਼ੁਕ ਜਸਵੀਰ ਸਿੰਘ ਸ਼ੀਰੀ ਕਿਸਾਨ ਸੰਘਰਸ਼ ਇੱਕ ਵਾਰ ਫਿਰ ਆਪਣੇ ਵਹਿਣ ਸਾਂਝੇ ਕਰਨ ਵੱਲ ਤੁਰਦਾ ਵਿਖਾਈ ਦੇ ਰਿਹਾ ਹੈ। ਲੰਘੀ ਤੇਰਾਂ ਜਨਵਰੀ ਨੂੰ ਮਾਘੀ ਦੇ ਇਤਿਹਾਸਕ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਪੰਜਾਬ ਅਤੇ ਦੇਸ਼ ਦੇ ਵੱਖ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਪਟਿਆਲਾ ਦੇ ਕਸਬਾ […]

Continue Reading

ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੇ ਡਾ. ਮਾਰਵਾਹ ਨਹੀਂ ਰਹੇ

ਲਾਸ ਏਂਜਲਸ (ਪੰਜਾਬੀ ਪਰਵਾਜ਼ ਬਿਊਰੋ): ਅਮਰੀਕਾ `ਚ ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੇ ਸਮਾਜ ਸੇਵੀ ਡਾ. ਅਮਰਜੀਤ ਸਿੰਘ ਮਾਰਵਾਹ ਲੰਘੀ 7 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਹਨ। ਫਰਵਰੀ ਮਹੀਨੇ ਉਨ੍ਹਾਂ ਨੇ 99 ਸਾਲ ਦੇ ਹੋ ਜਾਣਾ ਸੀ। ਡਾ. ਮਾਰਵਾਹ ਇੱਕ ਸਫਲ ਪੇਸ਼ੇਵਰ, ਪ੍ਰਤੀਬੱਧ ਨਾਗਰਿਕ ਸਨ ਅਤੇ ਇੱਕ ਸਮਰਪਿਤ ਸਿੱਖ ਸਨ, ਜਿਸਨੇ ਬਹੁਤ ਸਾਰੇ […]

Continue Reading