ਪੰਜਾਬ ਕਾਂਗਰਸ ਦੇ ਆਗੂਆਂ ਵਿਚਲੀ ਫੁੱਟ ਨੂੰ ਖਤਮ ਕਰਨ ਦੇ ਯਤਨ

*ਮਹਿੰਗਾ ਪੈ ਸਕਦਾ ਕਾਂਗਰਸੀ ਆਗੂਆਂ ਦਾ ਇਹ ਆਪਸੀ ਕਲੇਸ਼ *ਬਿਹਾਰ ਵਿੱਚ ਰਾਹੁਲ ਤੇ ਤੇਜੱਸਵੀ ਦੀ ਮੁਹਿੰਮ ਨੇ ਜ਼ੋਰ ਫੜਿਆ ਪੰਜਾਬੀ ਪਰਵਾਜ਼ ਬਿਊਰੋ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿੱਪ ਪੰਜਾਬ ਦੇ ਕਾਂਗਰਸੀ ਆਗੂਆਂ ਅੰਦਰਲੀ ਫੁੱਟ ਨੂੰ ਕਿਸੇ ਤਰ੍ਹਾਂ ਮੇਟਣ ਦਾ ਯਤਨ ਕਰ ਰਹੀ ਹੈ, ਪਰ ਫਿਰ ਵੀ ਇਹ ਮਸਲਾ ਹਾਲ ਦੀ ਘੜੀ ਹੱਲ ਹੁੰਦਾ ਵਿਖਾਈ ਨਹੀਂ ਦੇ […]

Continue Reading

ਪੰਜਾਬ ਨੂੰ ਹੁਣ ਪਾਣੀ ਦੀ ਪਰਲੋ ਦਰਪੇਸ਼

ਪੰਜਾਬੀ ਪਰਵਾਜ਼ ਬਿਊਰੋ ਪਾਣੀ ਦੀ ਪਰਲੋ ਕੀ ਹੁੰਦੀ ਹੈ, ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਆਲੇ-ਦੁਆਲੇ ਵੱਸੇ 150 ਪਿੰਡ ਇਸ ਨੂੰ ਚੰਗੀ ਤਰ੍ਹਾਂ ਵੇਖ ਰਹੇ ਹਨ। ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਪੰਜਾਬ ਦੇ ਇਨ੍ਹਾਂ ਪਿੰਡਾਂ ਦਾ ਇੱਕ ਲੱਖ ਏਕੜ ਤੋਂ ਵੱਧ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ ਹੈ ਅਤੇ ਸਾਉਣੀ ਦੀ ਫਸਲ ਲਗਪਗ […]

Continue Reading

ਰਾਸ਼ਨ ਕਾਰਡ ਕੱਟਣ ਦੇ ਮਾਮਲੇ ‘ਤੇ ਭਿੜੀਆਂ ਆਪ ਤੇ ਭਾਜਪਾ

*ਅਸਲ ਮਾਮਲਾ ਪੰਜਾਬ ਦੇ ਗੈਰ-ਕਾਸ਼ਤਕਾਰੀ ਤਬਕਿਆਂ ਤੱਕ ਰਸਾਈ ਦਾ *2027 ਦੀ ਚੋਣ ਬੇਹੱਦ ਮਹੱਤਵਪੂਰਨ ਹੋਈ ਜਸਵੀਰ ਸਿੰਘ ਮਾਂਗਟ ਪੰਜਾਬ ਵਿੱਚੋਂ ਕਿਸਾਨੀ ਨੂੰ ਸਿੱਧੇ-ਅਸਿੱਧੇ ਢੰਗ ਨਾਲ ਅਗਵਾਈ ਦੇਣ ਵਾਲੀ ਸਿਆਸਤ ਅਤੇ ਕਾਂਗਰਸ ਦਾ ਮੁਕੰਮਲ ਸਫਾਇਆ ਕਰਨ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪਹੁੰਚ ਬੇਹੱਦ ਸਰਗਰਮ ਹੋ ਗਈ ਹੈ। ਭਾਜਪਾ ਨੇ ਇਸ ਪਾਸੇ ਵੱਲ ਤਕੜਾ ਹੱਲਾ ਬੋਲ […]

Continue Reading

ਅਕਾਲੀ ਦਲਾਂ ਦੇ ਭੇੜ ਅਤੇ ਸੁਮੇਲ ਦੀਆਂ ਸੰਭਾਵਨਾਵਾਂ ਬਣੀਆਂ

*ਉਤਸ਼ਾਹੀ ਰਿਹਾ ਲੌਂਗੋਵਾਲ ਸਮਾਗਮ ‘ਤੇ ਨਵੇਂ ਦਲ ਦਾ ਇਕੱਠ *ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਤੋਂ ਲੋਕਾਂ ਨੂੰ ਉਮੀਦ ਜਸਵੀਰ ਸਿੰਘ ਸ਼ੀਰੀ ਅਕਾਲੀ ਦਲ (ਬਾਦਲ) ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਾਇਮ ਹੋਏ ਨਵੇਂ ਅਕਾਲੀ ਦਲ ਵਿਚਕਾਰ ਭੇੜ ਅਤੇ ਬਾਕੀ ਪੰਥਕ ਜਥੇਬੰਦੀਆਂ ਨਾਲ ਸਹਿਯੋਗ ਜਾਂ ਸੁਮੇਲ ਦੇ ਮੌਕੇ, ਭਵਿੱਖ ਦੀਆਂ ਸੰਭਾਵਨਾਵਾਂ ਬਣ ਗਏ ਹਨ। ਇਹ […]

Continue Reading

ਗਾਜ਼ਾ ਵਿੱਚ ਅਕਾਲ ਨੂੰ ‘ਸੰਸਾਰ ਦਾ ਅਕਾਲ’ ਕਰਾਰ ਦਿੱਤਾ

ਮਨੁੱਖੀ ਜ਼ਿੰਦਗੀਆਂ ਦੀ ਕਹਾਣੀ *ਸੰਯੁਕਤ ਰਾਸ਼ਟਰ ਨੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ *ਗਾਜ਼ਾ ਦਾ ਅਕਾਲ ਮਨੁੱਖਤਾ ਦੀ ਅਸਫਲਤਾ ਦੇ ਨਿਆਈਂ ਹੈ ਪੰਜਾਬੀ ਪਰਵਾਜ਼ ਬਿਊਰੋ ਸੰਯੁਕਤ ਰਾਸ਼ਟਰ ਦੇ ਮਾਨਵੀ ਮਾਮਲਿਆਂ ਦੇ ਮੁਖੀ ਅਤੇ ਐਮਰਜੈਂਸੀ ਰਾਹਤ ਮੁਖੀ ਟੌਮ ਫਲੈਚਰ ਨੇ ਗਾਜ਼ਾ ਵਿੱਚ ਚੱਲ ਰਹੇ ਅਕਾਲ ਨੂੰ ‘ਸੰਸਾਰ ਦਾ ਅਕਾਲ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਕਟ […]

Continue Reading

ਭਾਰਤ ਤੋਂ ਬਾਅਦ ਯੂਰਪ ਵੱਲੋਂ ਵੀ ਅਮਰੀਕਾ ਨੂੰ ਪਾਰਸਲ ਭੇਜਣ `ਤੇ ਰੋਕ

ਪੰਜਾਬੀ ਪਰਵਾਜ਼ ਬਿਊਰੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਗੂ ਕੀਤੇ ਗਏ ਨਵੇਂ ਦਰਾਮਦੀ ਟੈਰਿਫਾਂ ਕਾਰਨ ਅੰਤਰਰਾਸ਼ਟਰੀ ਵਪਾਰ ਵਿੱਚ ਵੱਡੀ ਉਥਲ-ਪੁਥਲ ਮਚ ਗਈ ਹੈ। ਭਾਰਤ ਤੋਂ ਬਾਅਦ ਹੁਣ ਯੂਰਪ ਦੇ ਕਈ ਦੇਸ਼ਾਂ ਦੀਆਂ ਡਾਕ ਸੇਵਾਵਾਂ ਨੇ ਅਮਰੀਕਾ ਨੂੰ ਪਾਰਸਲ ਭੇਜਣ ਨੂੰ ਅਸਥਾਈ ਤੌਰ `ਤੇ ਰੋਕ ਦਿੱਤਾ ਹੈ। ਇਹ ਫੈਸਲਾ ਅਮਰੀਕੀ ਟੈਰਿਫਾਂ ਨਾਲ ਜੁੜੀ ਅਸਪੱਸ਼ਟਤਾ ਕਾਰਨ ਲਿਆ […]

Continue Reading

ਟਰੱਕ ਡਰਾਈਵਰਾਂ ਲਈ ਵਰਕ ਵੀਜ਼ਾ ਪਾਬੰਦੀ ਦਾ ਬਿਰਤਾਂਤ

*ਕੀ ਹੋਵੇਗਾ 1.5 ਲੱਖ ਪੰਜਾਬੀ ਮੂਲ ਦੇ ਡਰਾਈਵਰਾਂ ਦਾ? ਪੰਜਾਬੀ ਪਰਵਾਜ਼ ਬਿਊਰੋ ਪੰਜਾਬੀ ਭਾਈਚਾਰੇ, ਖਾਸ ਕਰ ਕੇ ਅਮਰੀਕਾ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਟਰੰਪ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਲਈ ਨਵੇਂ ਵਰਕ ਵੀਜ਼ੇ ਜਾਰੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਭਾਰਤ-ਅਮਰੀਕਾ ਸਬੰਧਾਂ ਵਿੱਚ […]

Continue Reading

ਸੱਚ ਨੂੰ ਜੇਲ੍ਹ ਵਿੱਚ ਡੱਕਣ ਦੀ ਕੋਸ਼ਿਸ਼

ਕਮਲ ਦੁਸਾਂਝ “ਕਿਤਾਬਾਂ ਸਾਡੇ ਦਿਲ ਅਤੇ ਦਿਮਾਗ ਦੀਆਂ ਖਿੜਕੀਆਂ ਹਨ, ਜਿਨ੍ਹਾਂ ਨੂੰ ਕੋਈ ਸੱਤਾ ਬੰਦ ਨਹੀਂ ਕਰ ਸਕਦੀ।” -ਅਰੁੰਧਤੀ ਰਾਏ ਬੋਲਣਾ ਚਾਹੁੰਦੇ ਹੋ? ਜ਼ਰੂਰ ਬੋਲੋ… ਬੋਲਣਾ ਸਮੇਂ ਦੀ ਜ਼ਰੂਰਤ ਹੈ। ਲਿਖਣਾ ਚਾਹੁੰਦੇ ਹੋ? ਜੀਅ ਸਦਕੇ ਲਿਖੋ। ਸੱਚ ਲਿਖਣਾ ਹੀ ਕਲਮ ਦਾ ਧਰਮ ਹੈ, ਪਰ… ਜ਼ਰਾ ‘ਬਚ-ਬਚਾ ਕੇ’… ਬੋਲਣ-ਲਿਖਣ ’ਤੇ ਤਾਂ ਹਜ਼ਾਰਾਂ ਹਜ਼ਾਰ ਪਹਿਰੇ ਹਨ। ਸੱਤਾ […]

Continue Reading

‘ਨਿਯੰਤ੍ਰਿਤ ਲੋਕਤੰਤਰ’ ਵਿੱਚ ਬਦਲ ਗਿਆ ਭਾਰਤੀ ਲੋਕਤੰਤਰ

ਕ੍ਰਿਸ਼ਨ ਪ੍ਰਤਾਪ ਸਿੰਘ ਪਹਿਲਾਂ ਹੀ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ, ਪਰ ਹੁਣ ਭਾਰਤ ਦੇ ਚੋਣ ਕਮਿਸ਼ਨ ਨੇ ਜਿਸ ਤਰ੍ਹਾਂ ਸਾਰੀ ਲੋਕ-ਲਾਜ (ਜਿਸ ਨੂੰ ਲੋਕਤੰਤਰੀ ਵਿਹਾਰ ਦਾ ਸਭ ਤੋਂ ਜ਼ਰੂਰੀ ਤੱਤ ਮੰਨਿਆ ਜਾਂਦਾ ਹੈ) ਨੂੰ ਭੁੱਲ ਕੇ ਆਪਣੀ (ਅ)ਵਿਸ਼ਵਸਨੀਯਤਾ ਨਾਲ ਜੁੜੇ ਸਾਰੇ ਸਵਾਲਾਂ ਦੀ ਜਵਾਬਦੇਹੀ ਵੱਲ ਪਿੱਠ ਕਰ ਲਈ ਹੈ ਅਤੇ ਵਿਰੋਧੀ ਪਾਰਟੀਆਂ ਤੇ ਨੇਤਾਵਾਂ ਵਿਰੁੱਧ […]

Continue Reading

ਭਾਰਤ `ਚ 20 ਸਾਲਾਂ ’ਚ ਲੂਅ ਨਾਲ ਵੀਹ ਹਜ਼ਾਰ ਮੌਤਾਂ

*ਹਾਸ਼ੀਏ `ਤੇ ਰਹਿੰਦੇ ਭਾਈਚਾਰੇ ਸਭ ਤੋਂ ਵੱਧ ਪ੍ਰਭਾਵਿਤ ਆਧਿਰਾ ਪ੍ਰਿਚੇਰੀ ਅਨੁਵਾਦ: ਸੁਸ਼ੀਲ ਦੁਸਾਂਝ ਭਾਰਤ ਵਿੱਚ 2001 ਤੋਂ 2019 ਦੇ ਵਿਚਕਾਰ ਲੂਅ (ਹੀਟਵੇਵ) ਕਾਰਨ ਲਗਭਗ 20,000 ਲੋਕਾਂ ਦੀ ਮੌਤ ਹੋਈ ਹੈ, ਇਹ ਖੁਲਾਸਾ ਇੱਕ ਤਾਜ਼ਾ ਅਧਿਐਨ ਵਿੱਚ ਹੋਇਆ ਹੈ। ਇਸ ਅਧਿਐਨ ਵਿੱਚ ਪੁਰਸ਼ਾਂ ਵਿੱਚ ਲੂਅ ਕਾਰਨ ਮੌਤ ਦੀ ਸੰਭਾਵਨਾ ਵਧੇਰੇ ਪਾਈ ਗਈ ਹੈ।

Continue Reading