ਤੇਲ ਦਾ ਖੇਲ: ਮੁਸੀਬਤ ਵੀ, ਲੋੜ ਵੀ!
*ਐਮਾਜ਼ਾਨ ਦੇ ਜੰਗਲਾਂ ਵਿੱਚ ਆਦਿਵਾਸੀ ਭਾਈਚਾਰਿਆਂ ਦੀ ਦੁਬਿਧਾ-ਵਾਤਾਵਰਨ ਬਚਾਈਏ ਜਾਂ ਬਿਹਤਰ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰੀਏ? ਵਰਿੰਦਰ ਜੋਸ਼ੀ ਕਲਪਨਾ ਕਰੋ ਕਿ ਤੁਹਾਡੇ ਪਿੰਡ ਵਿੱਚ ਪੀਣ ਲਈ ਸਾਫ਼ ਪਾਣੀ ਨਹੀਂ। ਬੱਚਿਆਂ ਨੂੰ ਚੰਗੇ ਸਕੂਲਾਂ ਤੱਕ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਮਾਰ ਹੋਣ ’ਤੇ ਹਸਪਤਾਲ ਦੂਰ ਹੈ, ਘਰਾਂ ਵਿੱਚ ਬਿਜਲੀ ਦੀ ਸਹੂਲਤ ਅਧੂਰੀ […]
Continue Reading