ਯੂਨੀਵਰਸਿਟੀਆਂ ਵਿਚਲੇ ਰੇਗਿਸਤਾਨ

ਬੂੰਦ-ਬੂੰਦ ਨੂੰ ਤਰਸ ਰਹੇ ਨੇ ਪੇਂਡੂ ਵਿਦਿਆਰਥੀ ਸੁਸ਼ੀਲ ਦੁਸਾਂਝ ਫੋਨ:+91-9888799870 ਪੰਜਾਬ ਵਿੱਚ ਪੇਂਡੂ ਵਿਦਿਆਰਥੀਆਂ ਲਈ ਯੂਨੀਵਰਸਿਟੀਆਂ ਦੇ ਦਰਵਾਜ਼ੇ ਲਗਪਗ ਬੰਦ ਹੋ ਗਏ ਹਨ। ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਸਰਵੇ ਰਿਪੋਰਟ ਖੁੱਲ੍ਹ ਕੇ ਇਹ ਸੱਚਾਈ ਬੋਲ ਰਹੀ ਹੈ। ਇਸ ਰਿਪੋਰਟ ਦਾ ਸਾਰ ਤੱਤ ਇਹ ਹੀ ਹੈ ਕਿ ਪੇਂਡੂ ਵਿਦਿਆਰਥੀਆਂ ਅਤੇ […]

Continue Reading

ਅਥਾਹ ਵਿਭਿੰਨਤਾਵਾਂ ਨਾਲ ਭਰਪੂਰ ਹੈ: ਅਫਰੀਕਾ ਮਹਾਂਦੀਪ

ਅਸ਼ਵਨੀ ਚਤਰਥ ਫੋਨ: +91-6284220595 ਸੰਸਾਰ ਭਰ ਦੇ ਸੱਤ ਮਹਾਂਦੀਪਾਂ- ਏਸ਼ੀਆ, ਅਫਰੀਕਾ, ਯੂਰਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਅੰਟਾਰਕਟਿਕਾ ਅਤੇ ਓਸ਼ੀਆਨੀਆ (ਆਸਟ੍ਰੇਲੀਆ) ਵਿੱਚੋਂ ਅਫਰੀਕਾ ਮਹਾਂਦੀਪ ਦੂਜਾ ਸਭ ਤੋਂ ਵੱਡਾ ਮਹਾਂਦੀਪ ਹੈ। ਕਰੀਬ ਤੀਹ ਮਿਲੀਅਨ ਵਰਗ ਕਿਲੋਮੀਟਰ ਰਕਬੇ ਵਿੱਚ ਫੈਲੇ ਇਸ ਮਹਾਂਦੀਪ ਹੇਠ ਧਰਤੀ ਦੇ ਕੁੱਲ ਜ਼ਮੀਨੀ ਖੇਤਰ ਦਾ ਵੀਹ ਫੀਸਦੀ ਹਿੱਸਾ ਆਉਂਦਾ ਹੈ। ਇਸ ਦੀ ਜ਼ਮੀਨ ਉੱਪਰ […]

Continue Reading

ਗਿਆਨ ਦੀ ਗਰਦਨ ਅਤੇ ਹਿੰਦੂਤਵ ਦੀ ਤਲਵਾਰ

ਦਿੱਲੀ ਯੂਨੀਵਰਸਿਟੀ ਵਿੱਚ ਸਿਲੇਬਸ ਹੁਣ ਗਿਆਨ ਅਤੇ ਹਿੰਦੂਤਵਵਾਦੀ ਵਿਚਾਰਧਾਰਾ ਵਿਚਾਲੇ ਤਿੱਖੀ ਰੱਸਾਕਸ਼ੀ ਦਾ ਵਾਇਸ ਬਣ ਗਿਆ ਹੈ। ਜੈਂਡਰ, ਜਾਤੀ, ਵਿਤਕਰੇ ਅਤੇ ਵਿਸ਼ਵ ਇਤਿਹਾਸ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਹਟਾਉਣ ਦਾ ਦਬਾਅ ਵਧਦਾ ਜਾ ਰਿਹਾ ਹੈ। ਇਹ ਨਾ ਸਿਰਫ਼ ਅਕਾਦਮਿਕ ਸੁਤੰਤਰਤਾ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ, ਸਗੋਂ ਯੂਨੀਵਰਸਿਟੀਆਂ ਦੀ ਬੌਧਿਕ ਗੁਣਵੱਤਾ ਉੱਤੇ ਵੀ ਗੰਭੀਰ ਸਵਾਲ ਖੜ੍ਹੇ […]

Continue Reading

ਸੁਰਖੀਆਂ ਵਿੱਚ ਰਹੀ ਪੰਜਾਬ ਦੀ ਸਿਆਸਤ

2025 ਵਿੱਚੋਂ ਗੁਜ਼ਰਦਿਆਂ… *ਕਈ ਨੌਕਰਸ਼ਾਹਾਂ ਨੂੰ ਲੱਗਾ ਸੇਕ; ਵਿਵਾਦਾਂ ਵਿੱਚ ਫਸੇ ਕਈ ਲੀਡਰ ਮੋਹਿਤ ਧੁੱਪੜ ਸਾਲ 2025 ਵਿੱਚ ਪੰਜਾਬ ਦਾ ਸਿਆਸੀ ਮਾਹੌਲ ਕਾਫ਼ੀ ਉਤਰਾਅ-ਚੜ੍ਹਾਅ ਵਾਲਾ ਰਿਹਾ। ਵਿਧਾਨ ਸਭਾ ਦੀਆਂ ਦੋ ਉਪ-ਚੋਣਾਂ ਹੋਈਆਂ ਅਤੇ ਸਾਲ ਦੇ ਅੰਤ ਵਿੱਚ ਅੱਠ ਸਾਲਾਂ ਤੋਂ ਲਟਕੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਵੀ ਕਰਵਾਈਆਂ ਗਈਆਂ। ਆਮ ਆਦਮੀ ਪਾਰਟੀ (ਆਪ) ਦਾ ਦਬਦਬਾ […]

Continue Reading

ਪੰਜਾਬੀਆਂ ਦਾ ਰਿਣ ਮਹਿਸੂਸ ਕਰਦੇ ਨੇ ਘਾਨਾ ਵਾਸੀ

ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ ਅਤੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਹਥਲੀ ਲਿਖਤ ਵਿੱਚ ਪੰਜਾਬੀਆਂ ਦੀ ਅਫ਼ਰੀਕੀ ਮੁਲਕ ਘਾਨਾ ਨਾਲ ਸਾਂਝ ਦਾ ਸੰਖੇਪ ਜ਼ਿਕਰ ਹੈ। ਹਾਲਾਂ ਕਿ ਇੱਥੇ ਪੰਜਾਬੀ ਕੋਈ ਵੱਡੀ ਗਿਣਤੀ ਵਿੱਚ ਨਹੀਂ ਵੱਸਦੇ, ਪਰ ਜੋ ਹੈਨ ਵੀ, ਉਨ੍ਹਾਂ ਨੇ […]

Continue Reading

ਸਿੱਖ ਆਗੂਆਂ ਨੂੰ ਸਰਕਾਰਾਂ ਵੱਲੋਂ ਲਾਰਿਆਂ ਦੀਆਂ ਫੁੱਲੀਆਂ

ਅਮਰੀਕ ਸਿੰਘ ਮੁਕਤਸਰ ਸਰਕਾਰਾਂ ਸਿੱਖ ਆਗੂਆਂ ਨੂੰ ਲਾਰਿਆਂ ਦੀਆਂ ਫੁੱਲੀਆਂ ਖਵਾ ਕੇ ਉਲਝਾਈ ਰੱਖਣਾ ਚਾਹੁੰਦੀਆਂ ਹਨ, ਸਸੋਦੀਆ ਰਾਮਪੁਰ ਖੇੜੇ ਬਾਬਾ ਸੇਵਾ ਸਿੰਘ ਨੂੰ ਉਹੋ ਫੁੱਲੀਆਂ ਖਵਾ ਕੇ ਆਇਆ। ਪਿਛਲੇ ਦਿਨੀਂ ਰਾਮਪੁਰ ਖੇੜੇ ਦੇ ਡੇਰੇਦਾਰ ਬਾਬਾ ਸੇਵਾ ਸਿੰਘ ਦੀ ਆਮ ਆਦਮੀ ਪੰਜਾਬ ਦੇ ਇੰਚਾਰਜ ਮਨੀਸ਼ ਸਸੋਦੀਆ ਨਾਲ ਤਸਵੀਰਾਂ ਛਪੀਆਂ ਹਨ। ਇਹ ਖਬਰ ਵੀ ਛਪੀ ਕਿ ਬਾਬਾ […]

Continue Reading

ਮਨੁੱਖੀ ਅਧਿਕਾਰਾਂ ਨੂੰ ਨਵੀਂ ਦਿਸ਼ਾ ਦੇ ਰਹੀ ਬਨਾਵਟੀ ਬੁੱਧੀ

ਯੋਗੇਸ਼ ਗੋਇਲ 10 ਦਸੰਬਰ 1948 ਨੂੰ ਸੰਯੁਕਤ ਰਾਸ਼ਟਰ ਨੇ ਮਨੁੱਖੀ ਅਧਿਕਾਰਾਂ ਦਾ ਵਿਸ਼ਵਵਿਆਪੀ ਐਲਾਨਨਾਮਾ ਅਪਣਾਇਆ, ਜੋ ਇਹ ਸਿਧਾਂਤ ਪੇਸ਼ ਕਰਦਾ ਹੈ ਕਿ ਮਨੁੱਖ ਸਿਰਫ਼ ਭੌਤਿਕ ਜੀਵ ਨਹੀਂ ਹਨ, ਸਗੋਂ ਸੁਚੇਤ ਜੀਵ ਹਨ ਜੋ ਤਰਕ, ਮਾਣ, ਆਜ਼ਾਦੀ ਅਤੇ ਸਮਾਨਤਾ ਨਾਲ ਨਿਵਾਜਿਆ ਗਿਆ ਹੈ। ਇਸ ਐਲਾਨਨਾਮੇ ਨੇ ਮਨੁੱਖਤਾ ਨੂੰ ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਅਤੇ ਇਹ […]

Continue Reading

ਹਾਈਕੋਰਟ ਵਿੱਚ ਮੁਸ਼ਾਇਰਾ ਅਤੇ ਗੌਰਮਿੰਟ ਕਾਲਜ ਯੂਨੀਵਰਸਿਟੀ ਦੀ ਫੇਰੀ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਛੇਵੀਂ ਕਿਸ਼ਤ, ਜਿਸ ਵਿੱਚ ਹਾਈਕੋਰਟ […]

Continue Reading

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਮੁੜ ਚਰਚਾ `ਚ

*ਸਾਬਕਾ ਮੁੱਖ ਸਕੱਤਰ ਰੂਪ ਸਿੰਘ ਸਮੇਤ 16 ਖਿਲਾਫ ਕੇਸ ਦਰਜ *ਸਾਬਕਾ ਹਜ਼ੂਰੀ ਰਾਗੀ ਬਲਦੇਵ ਸਿੰਘ ਵਡਾਲਾ ਨੇ ਕਰਵਾਈ ਸ਼ਿਕਾਇਤ ਦਰਜ ਪੰਜਾਬੀ ਪਰਵਾਜ਼ ਬਿਊਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਆਚ ਗਏ 328 ਸਰੂਪਾਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ 16 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਏ ਜਾਣ ਪਿੱਛੋਂ ਇਹ ਮਾਮਲਾ ਮੁੜ ਚਰਚਾ `ਚ ਆ ਗਿਆ ਹੈ। […]

Continue Reading

ਕੇਂਦਰ ਵੱਲੋਂ ‘ਮਨਰੇਗਾ’ ਸਕੀਮ ਖਤਮ ਕਰਨ ਦੀ ਤਿਆਰੀ

ਪੇਂਡੂ ਖੇਤਰਾਂ `ਤੇ ਇੱਕ ਹੋਰ ਵਾਰ ‘ਜੀ ਰਾਮ ਜੀ’ ਸਕੀਮ ਲਿਆਉਣ ਦੀ ਤਿਆਰੀ ਜਸਵੀਰ ਸਿੰਘ ਸ਼ੀਰੀ ਜਾਪਦਾ ਹੈ ਪੰਜਾਬ ਅਤੇ ਕੇਂਦਰ ਸਰਕਾਰ ਪੰਜਾਬ ਦੇ ਪੇਂਡੂ ਖੇਤਰ ਨਾਲ ਜੁੜੇ ਬੰਦੇ ਅਤੇ ਆਰਥਕਤਾ ਨੂੰ ਤਹਿਸ-ਨਹਿਸ਼ ਕਰਨ `ਤੇ ਤੁਲੀ ਹੋਈ ਹੈ। ਸਾਡੇ ਰੂਲਿੰਗ ਐਲੀਟ ਨੂੰ ਪੂੰਜੀ ਅਤੇ ਵਿਕਸਤ ਤਕਨੀਕ ਆਧਾਰਤ ਪੱਛਮ ਦੇ ਵਿਕਾਸ ਮਾਡਲ ਨੇ ਅੰਨ੍ਹਾ ਕੀਤਾ ਹੋਇਆ […]

Continue Reading