ਦੱਖਣੀ ਕੋਰੀਆ ਵਿੱਚ ਪੰਜਾਬੀਆਂ ਦੀ ਮਸ਼ਹੂਰੀ

ਪੰਜਾਬੀ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਦੱਖਣੀ ਕੋਰੀਆ ਵਿੱਚ ਆਉਣ ਵਾਲੇ ਸ਼ੁਰੂਆਤੀ ਪੰਜਾਬੀਆਂ ਵਿੱਚੋਂ ਜ਼ਿਆਦਾਤਰ ਪੰਜਾਬੀ ਵੱਡੇ ਵਪਾਰੀ ਜਾਂ ਕਾਰੋਬਾਰੀ ਸਨ। ਹੁਣ ਇਸ ਮੁਲਕ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਦੇ ਪ੍ਰਮੁੱਖ ਕਿੱਤੇ ਖੇਤੀਬਾੜੀ, ਹੋਟਲ ਤੇ ਰੈਸਟੋਰੈਂਟ ਸਨਅਤ ਅਤੇ […]

Continue Reading

ਭਾਰਤੀ ਅਥਲੈਟਿਕਸ ਦੀ ‘ਗੋਲਡਨ ਗਰਲ’ ਮਨਜੀਤ ਕੌਰ

ਖਿਡਾਰੀ ਪੰਜ-ਆਬ ਦੇ-20 ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਕੌਮਾਂਤਰੀ ਪੱਧਰ ’ਤੇ 22 ਸੋਨੇ, 7 ਚਾਂਦੀ ਤੇ 7 ਕਾਂਸੀ […]

Continue Reading

33ਵੀਆਂ ਓਲੰਪਿਕ ਖੇਡਾਂ: ਖੇਡ ਮੁਕਾਬਲਿਆਂ ਦਾ ਮਹਾਂਕੁੰਭ

ਪਰਮਜੀਤ ਸਿੰਘ ਓਲੰਪਿਕ ਖੇਡਾਂ ’ਚ ਭਾਗ ਲੈਣ ਦਾ ਅਤੇ ਫਿਰ ਇਨ੍ਹਾਂ ਖੇਡਾਂ ’ਚ ਕੋਈ ਤਗ਼ਮਾ ਹਾਸਿਲ ਕਰਕੇ ਆਪਣੇ ਮੁਲਕ ਦਾ ਨਾਂ ਦੁਨੀਆ ਭਰ ਵਿੱਚ ਰੌਸ਼ਨ ਕਰਨ ਦਾ ਸੁਭਾਗ ਹਰ ਕਿਸੇ ਖਿਡਾਰੀ ਦੇ ਹਿੱਸੇ ਨਹੀਂ ਆਉਂਦਾ ਹੈ। ਓਲੰਪਿਕ ਖੇਡਾਂ ਤਾਂ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਦਾ ਅਜਿਹਾ ਮਹਾਂਕੁੰਭ ਹਨ, ਜਿਸ ਵਿੱਚ ਭਾਗ ਲੈਣ ਲਈ ਹਰੇਕ ਖਿਡਾਰੀ ਜੀਅ […]

Continue Reading

ਪੁਰਤਗਾਲ ਵਿੱਚ ਵੀ ਹੈ ‘ਪੰਜਾਬੀਆਂ ਦੀ ਸ਼ਾਨ ਵੱਖਰੀ’

ਪੰਜਾਬੀ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਪੁਰਤਗਾਲ ਇੱਕ ਅਜਿਹਾ ਮੁਲਕ ਹੈ, ਜਿੱਥੇ ਸਿੱਖ ਜਾਂ ਪੰਜਾਬੀ ਲੋਕ ਹੈਨ ਤਾਂ ਘੱਟ ਗਿਣਤੀ ਵਿੱਚ, ਪਰ ਇਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਅਤੇ ਸੂਝਬੂਝ ਸਦਕਾ ਵੱਡਾ ਨਾਂ ਕਮਾਇਆ ਹੈ। ਪੰਜਾਬੀਆਂ ਦੀ ਵੱਡੀ ਗਿਣਤੀ […]

Continue Reading

ਰਿਵਰਸ ਸਵਿੰਗ ਤੇ ਯਾਰਕਰ ਦਾ ਜਾਦੂਗਰ ਵੱਕਾਰ ਯੂਨਿਸ

ਖਿਡਾਰੀ ਪੰਜ-ਆਬ ਦੇ (ਲੜੀ-19) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵੱਕਾਰ ਯੂਨਿਸ ਦਾ ਸੰਖੇਪ ਵੇਰਵਾ ਹੈ, ਜਿਹੜਾ ਘਰੇਲੂ ਪੱਧਰ […]

Continue Reading

ਜੀਤ ਕੁਮਾਰ ਕੌਸ਼ਲ: ਜਜ਼ਬੇ ਅੱਗੇ ਉਮਰ ਦੇ ਕੀ ਮਾਇਨੇ!

ਕੁਲਜੀਤ ਦਿਆਲਪੁਰੀ ਸਾਲ 1969 ਤੋਂ ਪੈਲਾਟਾਈਨ (ਇਲੀਨਾਏ) ਵਿਖੇ ਰਹਿੰਦੇ ਕਰੀਬ 80 ਸਾਲ ਦੇ ਜੀਤ ਕੁਮਾਰ ਕੌਸ਼ਲ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਜਾਣ ਦਾ ਸੁਪਨਾ ਪੂਰਾ ਕਰ ਕੇ ਨੌਜਵਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਉਮਰ ਦੇ ਉਹ ਪਹਿਲੇ ਸ਼ਖਸ ਹਨ, ਜਿਨ੍ਹਾਂ ਨੇ ਬਿਨਾ ਕਿਸੇ ਤਕਲੀਫ ਦੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਵਿੱਚ ਪੈਰ […]

Continue Reading

ਭਾਰਤੀ ਵਾਲੀਬਾਲ ਦਾ ਸਿਖਰਲਾ ਖਿਡਾਰੀ ਸੁਖਪਾਲ ਪਾਲੀ

ਖਿਡਾਰੀ ਪੰਜ-ਆਬ ਦੇ (18) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵਾਲੀਬਾਲ ਖਿਡਾਰੀ ਸੁਖਪਾਲ ਪਾਲੀ ਦੇ ਜੀਵਨ ਦਾ ਸੰਖੇਪ ਵੇਰਵਾ […]

Continue Reading

ਪਾਕਿਸਤਾਨ ਹਾਕੀ ਦਾ ਧੁਰਾ ਅਖ਼ਤਰ ਰਸੂਲ

ਖਿਡਾਰੀ ਪੰਜ-ਆਬ ਦੇ (17) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਹਾਕੀ ਖਿਡਾਰੀਆਂ ਵਿੱਚੋਂ ਅਖ਼ਤਰ ਰਸੂਲ ਤੇ ਅਜੀਤ ਪਾਲ ਨੂੰ ਇਹੋ ਮਾਣ ਰਹੇਗਾ ਕਿ ਉਨ੍ਹਾਂ ਵਰਗਾ ਵਿਸ਼ਵ ਦਾ ਸੈਂਟਰ ਹਾਫ਼ ਖਿਡਾਰੀ ਨਹੀਂ ਹੋਇਆ। ਦੋਵੇਂ ਆਪੋ-ਆਪਣੀਆਂ ਕੌਮੀ ਟੀਮਾਂ ਦਾ ਧੁਰਾ ਰਹੇ ਹਨ। ਪੰਜ ਆਬਾਂ ਦੀ […]

Continue Reading

ਵੱਡਾ ਖਿਡਾਰੀ ਤੇ ਕਲਾਕਾਰ, ਸਾਦਾ ਤੇ ਸਪੱਸ਼ਟ ਇਨਸਾਨ ਸੀ ਪਰਵੀਨ ਕੁਮਾਰ

ਖਿਡਾਰੀ ਪੰਜ-ਆਬ ਦੇ (16) ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। […]

Continue Reading

ਪਾਕਿਸਤਾਨ ਹਾਕੀ ਦਾ ਅੱਥਰਾ ਘੋੜਾ ਸ਼ਾਹਬਾਜ਼ ਸੀਨੀਅਰ

ਖਿਡਾਰੀ ਪੰਜ ਆਬ ਦੇ (15) ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ […]

Continue Reading