ਪੈਕੇਟਬੰਦ ਖਾਣੇ ਵਿੱਚ ਵਰਤੇ ਜਾਣ ਵਾਲੇ ਪ੍ਰਿਜ਼ਰਵੇਟਿਵ ਜ਼ਿੰਦਗੀ ਲਈ ਗੰਭੀਰ ਖ਼ਤਰਾ
ਸਹੂਲਤ ਦੀ ਕੀਮਤ-ਸਾਡੀ ਥਾਲ਼ੀ ਵਿੱਚ ਕੀ? ਪੰਜਾਬੀ ਪਰਵਾਜ਼ ਬਿਊਰੋ ਆਧੁਨਿਕ ਜੀਵਨ-ਸ਼ੈਲੀ ਵਿੱਚ ਪੈਕੇਟਬੰਦ ਅਤੇ ਤਿਆਰ-ਮਿਲਣ ਵਾਲਾ ਖਾਣਾ ਆਮ ਹੋ ਗਿਆ ਹੈ। ਤੇਜ਼ ਰਫ਼ਤਾਰ ਜ਼ਿੰਦਗੀ, ਸਮੇਂ ਦੀ ਕਮੀ ਅਤੇ ਬਾਜ਼ਾਰ ਵਿੱਚ ਹਰ ਸਮੇਂ ਉਪਲਬਧ ਖਾਣ-ਪੀਣ ਦੀਆਂ ਚੀਜ਼ਾਂ ਨੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਕਾਫ਼ੀ ਬਦਲ ਦਿੱਤਾ ਹੈ। ਪਰ ਹੁਣ ਵਿਗਿਆਨਕ ਅਧਿਐਨ ਇਹ ਚੇਤਾਵਨੀ ਦੇ ਰਹੇ […]
Continue Reading