ਲਿਖਣ-ਬੋਲਣ ਦੀ ਆਜ਼ਾਦੀ `ਤੇ ਵੱਡਾ ਹਮਲਾ
ਖ਼ਤਰੇ ਵਿੱਚ ਲੋਕਤੰਤਰ! *ਸਾਲ 2025 ਵਿੱਚ 14,875 ਮਾਮਲੇ ਦਰਜ-8 ਪੱਤਰਕਾਰ ਵੀ ਮਾਰੇ ਗਏ ਪੰਜਾਬੀ ਪਰਵਾਜ਼ ਬਿਊਰੋ ਭਾਰਤ ਵਿੱਚ ਸਾਲ 2025 ਵਿੱਚ ਲਿਖਣ-ਬੋਲਣ ਦੀ ਆਜ਼ਾਦੀ ਨੂੰ ਲੈ ਕੇ ਬੇਹੱਦ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਫ੍ਰੀ ਸਪੀਚ ਕਲੈਕਟਿਵ (ਐਫ.ਐਸ.ਸੀ.) ਵੱਲੋਂ ਜਾਰੀ ਕੀਤੀ ਰਿਪੋਰਟ “ਫ੍ਰੀ ਸਪੀਚ ਇਨ ਇੰਡੀਆ 2025: ਬੀਹੋਲਡ ਦਿ ਹਿਡਨ ਹੈਂਡ” ਅਨੁਸਾਰ ਪੂਰੇ ਦੇਸ਼ ਵਿੱਚ 14,875 […]
Continue Reading