ਵਿਦੇਸ਼ੀ ਬੰਬ ਈਰਾਨ ਲਈ ਆਜ਼ਾਦੀ ਨਹੀਂ ਲਿਆਉਣਗੇ

ਈਰਾਨੀ ਮੂਲ ਦੀ ਕੈਨੇਡੀਅਨ ਸਿਮਾ ਅਤਰੀ ਟੋਰਾਂਟੋ ਦੀ ਕਮਿਊਨਿਟੀ ਜਸਟਿਸ ਕੁਲੈਕਟਿਵ (ਸੀ.ਜੇ.ਸੀ.) ਵਿਖੇ ਮਨੁੱਖੀ ਅਧਿਕਾਰਾਂ ਦੀ ਵਕੀਲ ਅਤੇ ਆਰਗੇਨਾਈਜ਼ਰ ਹੈ। ਇਸ ਤੋਂ ਪਹਿਲਾਂ ਉਹ ਸੇਂਟ ਲੂਇਸ, ਮਿਜ਼ੌਰੀ ਵਿੱਚ ਸਿਵਲ ਅਧਿਕਾਰਾਂ ਦੀ ਵਕੀਲ ਦੀ ਸੇਵਾ ਨਿਭਾਅ ਚੁੱਕੀ ਹੈ। ਉਸ ਵੱਲੋਂ ਇਹ ਆਰਟੀਕਲ ਕੈਨੇਡੀਅਨ ਡਾਇਮੈਨਸ਼ਨ ਮੈਗਜ਼ੀਨ ਦੇ ਸਾਈਟ `ਤੇ 3 ਮਾਰਚ ਨੂੰ ਛਪਿਆ ਸੀ। ਪੇਸ਼ ਹੈ, ਪਾਠਕਾਂ […]

Continue Reading

ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਅਤੇ 1947 ਦੀ ਵੰਡ: ਪਾਰਦਰਸ਼ਤਾ ਜਾਂ ਸੰਸਥਾਵਾਂ `ਤੇ ਸਵਾਲ?

ਐਨ.ਸੀ.ਈ.ਆਰ.ਟੀ. ਦੀ ਨਵੀਂ ਕਿਤਾਬ `ਤੇ ਵਿਵਾਦ ਕਮਲ ਦੁਸਾਂਝ ਭਾਰਤ ਵਿੱਚ ਸਕੂਲੀ ਸਿੱਖਿਆ ਸਿਰਫ਼ ਪਾਠ ਯਾਦ ਕਰਵਾਉਣ ਦੀ ਪ੍ਰਕਿਰਿਆ ਨਹੀਂ, ਸਗੋਂ ਨਵੀਂ ਪੀੜ੍ਹੀ ਦੀ ਸੋਚ ਅਤੇ ਸਮਝ ਬਣਾਉਣ ਦਾ ਮਾਧਿਅਮ ਹੈ। ਇਸੇ ਪ੍ਰਸੰਗ ਵਿੱਚ ਐਨ.ਸੀ.ਈ.ਆਰ.ਟੀ. ਦੀ ਅੱਠਵੀਂ ਜਮਾਤ ਲਈ ਜਾਰੀ ਕੀਤੀ ਗਈ ਨਵੀਂ ਸਮਾਜਕ ਵਿਗਿਆਨ ਦੀ ਕਿਤਾਬ ‘ਸਮਾਜ ਦੀ ਸਮਝ: ਭਾਰਤ ਅਤੇ ਵਿਸ਼ਵ’ (ਓਣਪਲੋਰਨਿਗ Sੋਚਇਟੇ: ੀਨਦiਅ […]

Continue Reading

ਪੰਜਾਬ ਦੇ ਗੁਲਾਬ `ਤੇ ਤੇਜਾਬ ਦੀਆਂ ਬੂੰਦਾਂ

ਨਿੰਮਾ ਡੱਲੇਵਾਲਾ ਫੋਨ: 513-432-9754 ਪੰਜਾਬ, ਜਿੱਥੋਂ ਦੇ ਅਸੀਂ ਜੰਮੇ-ਜਾਏ ਹਾਂ, ਜਿਸ ਨੂੰ ਅਸੀਂ ਰੰਗਲਾ ਪੰਜਾਬ ਆਖ ਨਿਵਾਜਦੇ ਹਾਂ, ਜਿਸ ਦੇ ਪੈਰ ਵਿੱਚ ਚੁਭੇ ਕੰਡੇ ਦੀ ਤਕਲੀਫ ਵੀ ਸਾਨੂੰ ਸੱਤ ਸਮੁੰਦਰ ਪਾਰ ਬੈਠਿਆਂ ਨੂੰ ਮਹਿਸੂਸ ਹੁੰਦੀ ਹੈ, ਉਸ ਪੰਜਾਬ ਦੇ ਹਰ ਦਰਦ ਦਾ ਸਾਡੀ ਰੂਹ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ। ਪੰਜਾਬ ਦੇ ਹਰ ਦਰਦ ਦੀ ਪੀੜ […]

Continue Reading

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪੂਰਬ ਵੱਲ ਫੇਰੀ

*ਮਨੁੱਖੀ ਅਧਿਕਾਰਾਂ ਅਤੇ ਨਿਆਂ ਨੂੰ ਵਪਾਰ ਦੇ ਮੁਕਾਬਲੇ ਪਹਿਲ ਦੇਣ ਦੀ ਲੋੜ ਜਸਵੀਰ ਸਿੰਘ ਸ਼ੀਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸੇ ਹਫਤੇ ਭਾਰਤ, ਜਪਾਨ ਅਤੇ ਆਸਟਰੇਲੀਆ ਦੇ ਦੌਰੇ ‘ਤੇ ਜਾ ਰਹੇ ਹਨ। ਭਾਰਤ ਸਮੇਤ ਇਨ੍ਹਾਂ ਤਿੰਨਾਂ ਮੁਲਕਾਂ ਵੱਲ ਫੇਰੀ ਦਾ ਮਕਸਦ ਮੁੱਖ ਰੂਪ ਵਿੱਚ ਇਨ੍ਹਾਂ ਮੁਲਕਾਂ ਨਾਲ ਵਪਾਰ ਵਧਾਉਣਾ ਹੈ। ਹਾਲੇ ਕੁਝ ਦਿਨ ਪਹਿਲਾਂ […]

Continue Reading

ਏਲੀਅਨ ਅਤੇ ਯੂ.ਐਫ਼.ਓ. ਦੇ ਰਹੱਸ: ਸੱਚ, ਸਿਆਸਤ ਅਤੇ ਸਾਜ਼ਿਸ਼ਾਂ

ਪੰਜਾਬੀ ਪਰਵਾਜ਼ ਬਿਊਰੋ ਦੁਨੀਆ ਭਰ ਵਿੱਚ ਏਲੀਅਨ ਅਤੇ ਯੂ.ਐਫ਼.ਓ. ਬਾਰੇ ਚਰਚਾ ਸਾਲਾਂ ਤੋਂ ਚੱਲ ਰਹੀ ਹੈ, ਪਰ ਹੁਣ ਇਹ ਮੁੱਦਾ ਇੱਕ ਵਾਰ ਫਿਰ ਅਮਰੀਕੀ ਸਿਆਸਤ ਦੇ ਕੇਂਦਰ ਵਿੱਚ ਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਏਲੀਅਨ ਅਤੇ ਯੂ.ਐਫ਼.ਓ. ਨਾਲ ਜੁੜੀਆਂ ਸਰਕਾਰੀ ਫਾਈਲਾਂ ਜਨਤਕ ਕੀਤੀਆਂ ਜਾਣਗੀਆਂ। […]

Continue Reading

ਗਲਗੋਟੀਆ ਯੂਨੀਵਰਸਿਟੀ ਦੀ ਠੱਗੀ ਨੇ ਏ.ਆਈ. ਸੰਮੇਲਨ ਦੀ ਕਰਵਾਈ ਕਿਰਕੀ

*ਚੀਨੀ ਕੰਪਨੀ ਦੇ ਬਣਾਏ ਰੋਬੋਟ ‘ਤੇ ਮਾਲਕੀ ਜਤਾਈ *ਰੋਬੋਟ ਬਣਾਉਣ ਵਾਲੀ ਕੰਪਨੀ ਨੇ ਕੱਢੀ ਹਵਾ ਜਸਵੀਰ ਸਿੰਘ ਸ਼ੀਰੀ ਨਵੀਂ ਦਿੱਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਹੋਈ ‘ਇੰਡੀਆ ਏ.ਆਈ. ਇੰਪੈਕਟ ਸੁਮਿਟ (ਸੰਮੇਲਨ) 2026’ ਵਿੱਚ ਨੋਇਡਾ ਦੀ ਗਲਗੋਟੀਆ ਯੂਨੀਵਰਸਿਟੀ ਵੱਲੋਂ ਚੀਨ ਦੇ ਬਣੇ ਇੱਕ ਰੋਬੋਟ ਅਤੇ ਦੱਖਣੀ ਕੋਰੀਆ ਦੀ ਬਣੀ ਇੱਕ ਫੁੱਟਬਾਲ ਡਰੋਨ ਨੂੰ ਆਪਣੀ ਯੂਨੀਵਰਸਿਟੀ ਦੇ ‘ਸੈਂਟਰ […]

Continue Reading

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਰਬੱਤ ਖਾਲਸਾ ਬੁਲਾਉਣ ਦਾ ਦਿੱਤਾ ਸੱਦਾ

*ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਸਥਾਵਾਂ ਦੀ ਹਾਲਤ ਪਤਲੀ *ਅਖੰਡ ਪਾਠਾਂ ਵਾਸਤੇ ਕੀਤੀ ਜਾ ਰਹੀ ਲੱਖਾਂ ਦੀ ਲੁੱਟ ਪੰਜਾਬੀ ਪਰਵਾਜ਼ ਬਿਊਰੋ ਜਲੰਧਰ ਵਿੱਚ ਲੰਘੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਇਹ ਦੋਸ਼ ਲਾਏ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਨ ਅਤੇ […]

Continue Reading

ਮਹਿੰਗਾਈ ਦਾ ਫ਼ਨ: ਖਾਲੀ ਜੇਬਾਂ, ਭਰਿਆ ਮਨ

*ਥੋਕ ਮਹਿੰਗਾਈ ਦਸ ਮਹੀਨਿਆਂ ਵਿੱਚ ਸਭ ਤੋਂ ਵੱਧ *ਜੇ ਰਫ਼ਤਾਰ ਇਵੇਂ ਹੀ ਰਹੀ ਤਾਂ ਆਮ ਆਦਮੀ ਦੀ ਜੇਬ ਹੋਵੇਗੀ ਹੋਰ ਤੰਗ ਪੰਜਾਬੀ ਪਰਵਾਜ਼ ਬਿਊਰੋ ਮਹਿੰਗਾਈ ਦੇ ਮੋਰਚੇ ‘ਤੇ ਇਸ ਵਰ੍ਹੇ ਦੀ ਸ਼ੁਰੂਆਤ ਹੈਰਾਨ ਕਰਨ ਵਾਲੀ ਰਹੀ ਹੈ, ਜਿਸ ਨਾਲ਼ ਭਾਰਤ ਸਰਕਾਰ ਤੋਂ ਲੈ ਕੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਤਕ ਸਾਰੇ ਚਿੰਤਤ ਹਨ। ਮਹਿੰਗਾਈ ਦਾ ਫ਼ਨ […]

Continue Reading

ਸਕਰੀਨਾਂ ਦੀ ਚਮਕ ਵਿੱਚ ਧੁੰਦਲਾਅ ਰਿਹਾ ਬਚਪਨ

ਬੱਚੇ ਆਨਲਾਈਨ… ਜ਼ਿੰਦਗੀ ਆਫ਼ਲਾਈਨ *16 ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਲਗੇਗੀ ਪਾਬੰਦੀ? ਕਮਲ ਦੁਸਾਂਝ ਬੱਚੇ ਦੇ ਜਾਗਣ ਤੋਂ ਲੈ ਕੇ ਸੌਣ ਤਕ ਭਾਵ ਉਸ ਦੀ ਹਰ ਕਿਰਿਆ ਸੋਸ਼ਲ ਮੀਡੀਆ ਕੰਟਰੋਲ ਕਰਦਾ ਹੈ। ਦਾਦੀਆਂ-ਨਾਨੀਆਂ ਦੀਆਂ ਕਵਿਤਾ, ਕਹਾਣੀਆਂ, ਲੋਰੀਆਂ ਦੀ ਥਾਂ ਸੋਸ਼ਲ ਮੀਡੀਆ ਬੱਚਿਆਂ ਨੂੰ ‘ਕਾਰਟੂਨ’ ਬਣਾ ਰਿਹਾ ਹੈ। ਮਾਪਿਆਂ ਦੀ ਤੇਜ਼-ਰਫ਼ਤਾਰ ਜ਼ਿੰਦਗੀ […]

Continue Reading

ਖੇਤਾਂ ਦੇ ਜਾਏ, ਨਿਤ ਦੇ ਸੰਘਰਸ਼ਾਂ ਨੇ ਤਪਾਏ

*ਭਾਰਤ-ਅਮਰੀਕਾ ਵਪਾਰ ਸਮਝੌਤੇ ਨਾਲ਼ ਕਿਸਾਨਾਂ ਦੇ ਭਵਿੱਖ ’ਤੇ ਨਵੇਂ ਸਵਾਲ ਪੰਜਾਬੀ ਪਰਵਾਜ਼ ਬਿਊਰੋ ਭਾਰਤ ਅਤੇ ਅਮਰੀਕਾ ਵਿਚਕਾਰ ਹੋ ਰਿਹਾ ਨਵਾਂ ਵਪਾਰਕ ਸਮਝੌਤਾ ਇੱਕ ਪਾਸੇ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਾਂਝ ਨੂੰ ਮਜਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਵੇਖਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਇਸ ਦੇ ਭਾਰਤੀ ਕਿਸਾਨਾਂ, ਖਾਸ ਕਰ ਕੇ ਕਪਾਹ ਉਗਾਉਣ ਵਾਲੇ ਕਿਸਾਨਾਂ […]

Continue Reading