ਪੁਲਾੜੀ ਤਰੱਕੀ ਤੋਂ ਲੈ ਕੇ ਮਨੁੱਖਤਾ ਲਈ ਮੁਸੀਬਤ ਬਣਿਆ ਪੁਲਾੜੀ ਕਚਰਾ

ਅਸ਼ਵਨੀ ਚਤਰਥ, ਬਟਾਲਾ ਫੋਨ: +91-6284220595 ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਅਤੇ ਰੂਸ ਨੇ ਆਪਣੇ-ਆਪਣੇ ਮਿਜ਼ਾਇਲ ਪ੍ਰੋਗਰਾਮਾਂ ਤੇ ਪੁਲਾੜ ਵਿਗਿਆਨ ਦੀਆਂ ਖੋਜਾਂ ਵਿੱਚ ਅਚਾਨਕ ਤੇਜ਼ੀ ਲਿਆਂਦੀ ਸੀ। 4 ਅਕਤੂਬਰ 1957 ਨੂੰ ਰੂਸ ਨੇ ਆਪਣਾ ਪਹਿਲਾ ਬਣਾਉਟੀ ਉਪਗ੍ਰਹਿ ‘ਸਪੁਤਨਿਕ–1’ ਪੁਲਾੜ ਵਿੱਚ ਭੇਜਿਆ ਸੀ; ਪਰ ਪੁਲਾੜ ਖੋਜ ਖੇਤਰ ਵਿੱਚ 12 ਅਪ੍ਰੈਲ 1961 ਦਾ ਦਿਨ ਇੱਕ ਇਤਿਹਾਸਕ ਦਿਨ […]

Continue Reading

ਯੂਰਪ ਨੂੰ ਜੰਗਲੀ ਅੱਗਾਂ ਦੀ ਮਾਰ

*ਸਪੇਨ ਤੇ ਫਰਾਂਸ ਦੇ ਕਈ ਇਲਾਕਿਆਂ `ਚ ਸਥਿਤੀ ਭਿਆਨਕ *ਧਰਤੀ ਦਾ ਵਧ ਰਿਹਾ ਤਾਪਮਾਨ ਬਣਿਆ ਹੈ ਵੱਡਾ ਕਾਰਨ ਪੰਜਾਬੀ ਪਰਵਾਜ਼ ਬਿਊਰੋ ਯੂਰਪ, ਖਾਸ ਕਰਕੇ ਸਪੇਨ ਅਤੇ ਫਰਾਂਸ ਦੇ ਕਈ ਇਲਾਕਿਆਂ ਨੂੰ ਅੱਗ ਦੀਆਂ ਮੀਲਾਂ ਲੰਬੀਆਂ ਲਾਟਾਂ ਨੇ ਘੇਰ ਰੱਖਿਆ ਹੈ। ਇਸ ਕਾਰਨ ਦੋਹਾਂ ਮੁਲਕਾਂ ਅਤੇ ਯੂਰਪ ਦੇ ਕਈ ਹੋਰ ਹਿੱਸਿਆਂ ਵਿੱਚ ਕਰੀਬ ਤਿੰਨ ਲੱਖ ਲੋਕਾਂ […]

Continue Reading

ਰਿਆਇਤਾਂ, ਰਿਆਇਆ ਅਤੇ ਰਾਜਨੀਤੀ

ਸੁਸ਼ੀਲ ਦੁਸਾਂਝ ਫੋਨ: +91-9888799870 ਮੁਫ਼ਤ ਬਿਜਲੀ, ਮੁਫ਼ਤ ਪਾਣੀ, ਮੁਫ਼ਤ ਰਾਸ਼ਨ, ਮੁਫ਼ਤ ਸਫ਼ਰ…। ਸੁਣਨ ਨੂੰ ਇਹ ਸਭ ਲੋਕ-ਭਲਾਈ ਦੀਆਂ ਯੋਜਨਾਵਾਂ ਲੱਗਦੀਆਂ ਹਨ। ਪਰ ਸਵਾਲ ਇਹ ਹੈ ਕਿ ਇਨ੍ਹਾਂ ਦੇ ਪਿੱਛੇ ਕਿਹੜੀ ਨੀਤੀ ਕੰਮ ਕਰ ਰਹੀ ਹੈ? ਅਤੇ ਨੀਤੀ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਨੀਅਤ ਕੀ ਹੈ?

Continue Reading

ਨਵੀਂ ਪੀੜ੍ਹੀ ਦਾ ਨਵਾਂ ਲੋਕਤੰਤਰ

ਜਦੋਂ ਸੜਕਾਂ ਸੰਸਦ ਨੂੰ ਉਸ ਦਾ ਫ਼ਰਜ਼ ਯਾਦ ਕਰਵਾਉਂਦੀਆਂ ਹਨ ਕਮਲ ਦੁਸਾਂਝ ਫੋਨ: +91-9888799870 ਕਿਸੇ ਵੀ ਸਮਾਜ ਦਾ ਸਭ ਤੋਂ ਵੱਡਾ ਸੰਕਟ ਉਦੋਂ ਨਹੀਂ ਹੁੰਦਾ, ਜਦੋਂ ਸਰਕਾਰਾਂ ਗ਼ਲਤੀਆਂ ਕਰਦੀਆਂ ਹਨ; ਅਸਲ ਸੰਕਟ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਲੋਕ ਉਨ੍ਹਾਂ ਗ਼ਲਤੀਆਂ ਨੂੰ ਆਪਣੀ ਕਿਸਮਤ ਮੰਨ ਕੇ ਚੁੱਪ ਹੋ ਜਾਂਦੇ ਹਨ। ਚੁੱਪ ਹਰ ਸੱਤਾ ਦੀ ਸਭ ਤੋਂ […]

Continue Reading

‘ਸਾਚੀ ਸਾਖੀ’ ਦਾ ਅਸਲੀ ਸੱਚ

ਡਾ. ਪਰਮਜੀਤ ਢੀਂਗਰਾ ਫੋਨ: +91-94173 58120 ਕਿਸੇ ਕਿਤਾਬ `ਤੇ ਲੰਮੇ ਸਮੇਂ ਤੱਕ ਵਿਚਾਰ-ਚਰਚਾ ਹੋਣਾ ਕੀ ਉਸ ਦੀ ਪ੍ਰਾਪਤੀ ਮੰਨੀ ਜਾਵੇ ਜਾਂ ਵਿਚਾਰਾਂ ਦਾ ਭੇੜ? ਇਹ ਦੋਵੇਂ ਸੱਚ ਹੋ ਸਕਦੇ ਹਨ। ਕਿਸੇ ਕਿਤਾਬ ਵਿਚਲੇ ਤੱਥਾਂ ਤੇ ਵਿਚਾਰਾਂ ਦਾ ਨਿਬੇੜਾ ਸਮਕਾਲ ਵਿੱਚ ਹੋ ਜਾਵੇ ਤਾਂ ਬੇਹਤਰ, ਨਹੀਂ ਤਾਂ ਇਤਿਹਾਸ ਵੱਲ ਜਾਂਦਿਆਂ ਉਹੀ ਤੱਥ, ਵਿਚਾਰ ਮਿੱਥਾਂ, ਭਟਕਣਾਵਾਂ ਤੇ […]

Continue Reading

ਧਰਤੀ ਹੇਠਲੇ ਪਾਣੀ ਵਿੱਚ ਵੱਧ ਮੈਂਗਨੀਜ਼ ਦੀ ਚਿੰਤਾ

*ਦੁਨੀਆ ਦੇ 18 ਤੋਂ 22 ਕਰੋੜ ਲੋਕ ਖ਼ਤਰੇ ਹੇਠ, ਏਸ਼ੀਆ ਸਭ ਤੋਂ ਵੱਧ ਪ੍ਰਭਾਵਿਤ ਪੰਜਾਬੀ ਪਰਵਾਜ਼ ਬਿਊਰੋ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਇੱਕ ਨਵੀਂ ਅੰਤਰਰਾਸ਼ਟਰੀ ਖੋਜ ਨੇ ਚਿੰਤਾ ਵਧਾ ਦਿੱਤੀ ਹੈ। ਅਧਿਐਨ ਅਨੁਸਾਰ ਦੁਨੀਆ ਦੇ ਲਗਭਗ 18 ਤੋਂ 22 ਕਰੋੜ ਲੋਕ ਅਜਿਹਾ ਧਰਤੀ ਹੇਠਲਾ ਪਾਣੀ ਪੀ ਰਹੇ ਹਨ, ਜਿਸ ਵਿੱਚ ਮੈਂਗਨੀਜ਼ (ੰਅਨਗਅਨੲਸੲ) […]

Continue Reading

‘ਨੇਟਿਵ ਅਮੈਰਿਕਨ’ ਮੂਲ ਅਮਰੀਕੀ ਅਤੇ ਪੰਜਾਬ ਵਾਸੀ

ਦਲਜੀਤ ਸਿੰਘ ਇੰਡੀਆਨਾ ਮੂਲ ਅਮਰੀਕਨ ਨਿਵਾਸੀ ਪਿਛਲੇ 15 ਹਜ਼ਾਰ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ, ਪਰ ਹੁਣ ਇਨ੍ਹਾਂ ਦਾ ਵਜੂਦ, ਇਨ੍ਹਾਂ ਦੀ ਹੋਂਦ ਲਗਭਗ ਖਤਮ ਹੋਣ ਕਿਨਾਰੇ ਹੈ ਜਾਂ ਆਖ ਲਓ ਕਿ ਇਨ੍ਹਾਂ ਦਾ ਪਤਨ ਹੋ ਚਲਿਆ ਹੈ। ਜਿਹੜੇ ਇਹ ਅਸਲ ਅਮਰੀਕੀ ਲੋਕ ਹਨ, ਅੱਜ ਇਹ ਦੂਸਰੇ ਦਰਜੇ ਦੇ ਸ਼ਹਿਰੀ ਆਪਣੇ ਹੀ ਦੇਸ਼ ਵਿੱਚ […]

Continue Reading

ਬੇਅਦਬੀ ਕਾਨੂੰਨ: ਤਸਵੀਰ ਦਾ ਦੂਜਾ ਪਾਸਾ

ਰਵਿੰਦਰ ਸਿੰਘ ਸੋਢੀ ਕੈਲਗਰੀ, ਕੈਨੇਡਾ। ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਕਾਨੂੰਨ ਪਾਸ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਅਕਾਲ ਤਖ਼ਤ ਸਾਹਿਬ ਵਿਚਕਾਰ ਇੱਕ ਅਣਚਾਹਿਆ ਟਕਰਾਅ ਪੈਦਾ ਹੋ ਗਿਆ। ਇਸ ਸਥਿਤੀ ਦੇ ਮੱਦੇਨਜ਼ਰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ […]

Continue Reading

‘ਇੱਜ਼ਤ’ ਦੇ ਨਾਮ ‘ਤੇ ਕਤਲ: ਜਦੋਂ ਔਰਤ ਦੀ ਮਰਜ਼ੀ ਨੂੰ ਪਰਿਵਾਰ ਦੀ ਸ਼ੋਹਰਤ ‘ਤੇ ਕੁਰਬਾਨ ਕਰ ਦਿੱਤਾ ਜਾਂਦਾ ਹੈ

(ਇਹ ਲੇਖ ‘ਲਵ ਜਿਹਾਦ’ ਦੇ ਨਾਮ ‘ਤੇ ਹੋ ਰਹੀਆਂ ਜ਼ਿਆਦਤੀਆਂ ਨੂੰ ਦਰਜ ਕਰਨ ਵਾਲੇ ਚਾਰ ਲੇਖਾਂ ਦੀ ਲੜੀ ਦਾ ਚੌਥਾ ਅਤੇ ਆਖ਼ਰੀ ਹਿੱਸਾ ਹੈ, ਪਹਿਲੇ ਤਿੰਨ ਹਿੱਸੇ ਪੜ੍ਹਨ ਲਈ ‘ਪੰਜਾਬੀ ਪਰਵਾਜ਼’ ਦੇ ਪਿਛਲੇ ਅੰਕ ਦੇਖੋ)

Continue Reading

ਅਮਰੀਕੀ ਸੁਪਰੀਮ ਕੋਰਟ ਵੱਲੋਂ ਜਨਮ ਆਧਾਰਤ ਨਾਗਰਿਕਤਾ ਦਾ ਹੱਕ ਬਹਾਲ

*ਫੈਸਲੇ ਖਿਲਾਫ ਕਾਂਗਰਸ ਵਿੱਚ ਕਾਨੂੰਨ ਪਾਸ ਕਰਾਂਗੇ-ਡੋਨਾਲਡ ਟਰੰਪ *ਅਦਾਲਤ ਵੱਲੋਂ ਕੈਂਡੀਡੇਟਾਂ ਦੇ ਖਰਚੇ ਦੀ ਸੀਮਾ ਤੈਅ ਕਰਨ ਤੋਂ ਨਾਂਹ ਜਸਵੀਰ ਸਿੰਘ ਸ਼ੀਰੀ ਅਮਰੀਕੀ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਗੈਰ-ਕਾਨੂੰਨੀ ਪੲਵਾਸੀਆਂ ਦੇ ਅਮਰੀਕਾ ਵਿੱਚ ਜਨਮ ਲੈਣ ਵਾਲੇ ਬੱਚਿਆਂ ਲਈ ਕੁਦਰਤੀ ਨਾਗਰਿਕਤਾ ਦਾ ਹੱਕ ਮੁੜ ਤੋਂ ਬਹਾਲ ਕਰ ਦਿੱਤਾ ਹੈ। ਅਮਰੀਕੀ ਸੁਪਰੀਮ ਕੋਰਟ ਦੇ ਇੱਕ 9 […]

Continue Reading