ਏ.ਆਈ. ਦੇ ‘ਗੌਡਫਾਦਰ’ ਦੀ ਚੇਤਾਵਨੀ
ਏ.ਆਈ. ਮਨੁੱਖਤਾ ਨੂੰ ਕਰ ਸਕਦੀ ਹੈ ਖਤਮ, ਬਚਣ ਦਾ ਇੱਕੋ ਰਾਹ… ਪੰਜਾਬੀ ਪਰਵਾਜ਼ ਬਿਊਰੋ ਅੱਜ ਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਾਡੀ ਜ਼ਿੰਦਗੀ ਦਾ ਅਨਿੱਖੜ ਹਿੱਸਾ ਬਣ ਗਈ ਹੈ, ਪਰ ਇਸ ਦੇ ਨਾਲ-ਨਾਲ ਇਸ ਦੇ ਖਤਰੇ ਵੀ ਵਧ ਰਹੇ ਹਨ। ਏ.ਆਈ. ਦੇ ਬਾਨੀ ਕਹੇ ਜਾਣ ਵਾਲੇ ਜੇਫਰੀ ਹਿੰਟਨ ਨੇ ਇੱਕ ਗੰਭੀਰ ਚੇਤਾਵਨੀ ਦਿੱਤੀ ਹੈ ਕਿ ਏ.ਆਈ. ਮਨੁੱਖਤਾ […]
Continue Reading