ਜੰਗ ਦੇ ਸਮੇਂ ਊਰਜਾ ਸੰਕਟ: ਗਰੀਨ ਐਨਰਜੀ ਵੱਲ ਵਧਦੀ ਦੁਨੀਆ, ਪਰ ਰਾਹ ਆਸਾਨ ਨਹੀਂ

ਸੁਨੀਤਾ ਨਰਾਇਣ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਖ਼ਿਲਾਫ਼ ਛੇੜੀ ਗਈ ਤਬਾਹਕੁਨ ਜੰਗ ਨੇ ਦੁਨੀਆ ਭਰ ਦੀ ਊਰਜਾ ਸਪਲਾਈ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਮੀਰ ਤੇ ਗ਼ਰੀਬ- ਦੋਵੇਂ ਕਿਸਮ ਦੇ ਦੇਸ਼ ਆਪਣੇ ਲੋਕਾਂ ਨੂੰ ਚੇਤਾਵਨੀ ਦੇ ਰਹੇ ਹਨ ਕਿ ਆਉਣ ਵਾਲਾ ਸਮਾਂ ਬਹੁਤ ਮੁਸ਼ਕਲ ਹੋ ਸਕਦਾ ਹੈ। ਦੁਨੀਆ ਨੂੰ ਇੱਕ ਅਜਿਹੇ ਸੰਕਟ ਦਾ ਸਾਹਮਣਾ ਕਰਨਾ […]

Continue Reading

ਸੋਨਾ ਨਾ ਖਰੀਦਣ ਦੀ ਨੈਤਿਕਤਾ ਕਿਸ ਲਈ, ਤੇ ਦਿਖਾਵੇ ਦੀ ਛੋਟ ਕਿਸ ਨੂੰ?

ਤ੍ਰਿਭਵਨ (ਸੀਨੀਅਰ ਪੱਤਰਕਾਰ) ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਇੱਕ ਸਾਲ ਤੱਕ ਸੋਨਾ ਨਾ ਖਰੀਦੋ, ਪੈਟਰੋਲ-ਡੀਜ਼ਲ ਬਚਾਓ, ਕਾਰ-ਪੂਲ ਕਰੋ, ਘਰੋਂ ਕੰਮ ਕਰੋ ਅਤੇ ਗ਼ੈਰ-ਜ਼ਰੂਰੀ ਵਿਦੇਸ਼ ਯਾਤਰਾਵਾਂ ਟਾਲੋ, ਤਾਂ ਇਹ ਸਿਰਫ਼ ਆਰਥਿਕ ਸਲਾਹ ਨਹੀਂ ਸੀ; ਇਹ ਭਾਰਤੀ ਮੱਧਵਰਗ, ਹੇਠਲੇ ਮੱਧਵਰਗ ਅਤੇ ਰੋਜ਼ਮਰ੍ਹਾ ਦੀਆਂ ਛੋਟੀਆਂ ਬੱਚਤਾਂ ’ਤੇ ਨਿਰਭਰ ਪਰਿਵਾਰਾਂ ਲਈ ਇੱਕ […]

Continue Reading

ਸ਼ਿਕਾਗੋ ਤੋਂ ਨੋਇਡਾ ਤੱਕ: ਮਜ਼ਦੂਰਾਂ ਦੀ ਹਾਲਤ ’ਤੇ ਹੀ ਨਿਰਭਰ ਕਰਦੀ ਹੈ ਕਿਸੇ ਵੀ ਮੁਲਕ ਦੀ ਤਰੱਕੀ

ਨਦੀਮ* ਅੱਜ ਤੋਂ ਲਗਭਗ 140 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਵੱਡਾ ਸੰਘਰਸ਼ ਕੀਤਾ ਸੀ। ਪਹਿਲੀ ਮਈ 1886 ਨੂੰ ਹਜ਼ਾਰਾਂ ਮਜ਼ਦੂਰ ਸੜਕਾਂ ’ਤੇ ਉਤਰ ਆਏ ਸਨ। ਉਨ੍ਹਾਂ ਦੀ ਇੱਕੋ ਮੰਗ ਸੀ- “8 ਘੰਟੇ ਕੰਮ, 8 ਘੰਟੇ ਆਰਾਮ ਅਤੇ 8 ਘੰਟੇ ਆਪਣੇ ਪਰਿਵਾਰ ਤੇ ਜੀਵਨ ਲਈ।” ਉਸ ਸਮੇਂ ਮਜ਼ਦੂਰਾਂ ਤੋਂ […]

Continue Reading

ਜੰਗਲਾਂ ਤੋਂ ਹੁੰਦੀ ਹੈ ਅਰਬਾਂ ਡਾਲਰ ਦੀ ਕਮਾਈ, ਫਿਰ ਵੀ ਗ਼ਰੀਬ ਲੋਕਾਂ ਤੱਕ ਨਹੀਂ ਪਹੁੰਚਦਾ ਹਿੱਸਾ

ਰਿਚਰਡ ਮਹਾਪਾਤਰਾ ਇਹ ਖਰਬਾਂ ਡਾਲਰ ਦਾ ਸਵਾਲ ਹੈ ਕਿ ਦੁਨੀਆ ਦੇ ਸਭ ਤੋਂ ਗ਼ਰੀਬ ਲੋਕ ਇੱਕ ਚੰਗੀ ਚੱਲ ਰਹੀ ਆਰਥਿਕਤਾ ਦੇ ਵਿਚਕਾਰ ਰਹਿੰਦੇ ਹੋਏ ਵੀ ਗ਼ਰੀਬ ਕਿਉਂ ਹਨ? ਜੰਗਲਾਂ ਨਾਲ ਜੁੜਿਆ ਖੇਤਰ ਦੁਨੀਆ ਦੀ ਕੰਮਕਾਜੀ ਆਬਾਦੀ ਦੇ ਲਗਭਗ 1 ਫ਼ੀਸਦੀ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ ਅਤੇ ਇਸ ਦੀ ਸਾਲਾਨਾ ਆਰਥਿਕ ਕੀਮਤ ਲਗਭਗ 1.5 ਟ੍ਰਿਲੀਅਨ ਅਮਰੀਕੀ […]

Continue Reading

ਭਾਰਤ ਵਿੱਚ ਹਰ ਘੰਟੇ ਇੱਕ ਕਿਸਾਨ ਦੀ ਖ਼ੁਦਕੁਸ਼ੀ

*ਸਾਲ ਭਰ ਵਿੱਚ 10,546 ਕਿਸਾਨ ਅਤੇ ਖੇਤ ਮਜ਼ਦੂਰਾਂ ਨੇ ਦਿੱਤੀ ਜਾਨ ਪੰਜਾਬੀ ਪਰਵਾਜ਼ ਬਿਊਰੋ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੀ ਤਾਜ਼ਾ ਰਿਪੋਰਟ “ੳਚਚਦਿੲਨਟਅਲ ਧੲਅਟਹਸ ਅਨਦ Sੁਚਿਦਿੲਸ ਨਿ ੀਨਦiਅ 2024” ਨੇ ਭਾਰਤ ਦੇ ਖੇਤੀ ਖੇਤਰ ਦੀ ਚਿੰਤਾਜਨਕ ਤਸਵੀਰ ਇੱਕ ਵਾਰ ਫਿਰ ਸਾਹਮਣੇ ਰੱਖ ਦਿੱਤੀ ਹੈ। ਰਿਪੋਰਟ ਮੁਤਾਬਕ ਸਾਲ 2024 ਵਿੱਚ ਦੇਸ਼ ਭਰ ਵਿੱਚ ਖੇਤੀ ਨਾਲ ਜੁੜੇ […]

Continue Reading

“ਹਿੰਦੂ ਖ਼ਤਰੇ ਵਿੱਚ ਹੈ” – ਕੀ ਇਹ ਸੱਚ ਹੈ?

ਵੰਨ-ਸੁਵੰਨਤਾ ਖੁਸ਼ਹਾਲੀ ਦੀ ਨਿਸ਼ਾਨੀ ਹੈ, ਪਰ ਗ਼ੈਰ-ਬਰਾਬਰੀ ਨਾਕਾਮੀ ਦੀ ਰਾਜੇਂਦਰਨ ਨਾਰਾਇਣਨ (ਉੱਘੇ ਸਮਾਜ-ਸ਼ਾਸਤਰੀ) ਗ਼ੈਰ-ਬਰਾਬਰੀ ਸਿਰਫ਼ ਨੈਤਿਕ ਸਮੱਸਿਆ ਨਹੀਂ, ਇਹ ਦੇਸ਼ ਦੀ ਤਰੱਕੀ ਵਿੱਚ ਵੀ ਵੱਡੀ ਰੁਕਾਵਟ ਹੈ। ਭਾਰਤ ਵਿੱਚ ਗ਼ੈਰ-ਬਰਾਬਰੀ ਦੇ ਕਈ ਰੂਪ ਹਨ, ਪਰ ਚਾਰ ਵੱਡੇ ਰੂਪ ਹਨ- ਜਾਤ, ਧਰਮ, ਲਿੰਗ ਅਤੇ ਆਰਥਿਕ ਗ਼ੈਰ-ਬਰਾਬਰੀ। ਇਨ੍ਹਾਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

Continue Reading

ਨੀਟ-2026 ਪ੍ਰੀਖਿਆ ਰੱਦ, ਮੈਡੀਕਲ ਉਮੀਦਵਾਰਾਂ ਨੂੰ ਪ੍ਰੇਸ਼ਾਨੀ

ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 ਮੈਡੀਕਲ ਸਾਇੰਸ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਇੱਕ ਪ੍ਰਮੁੱਖ, ਪਹਿਲੀ ਪਸੰਦ ਦਾ ਕਰੀਅਰ ਮਾਰਗ ਬਣਿਆ ਹੋਇਆ ਹੈ। ਇਸ ਖੇਤਰ ਨੂੰ ਮੁੱਖ ਤੌਰ `ਤੇ ਨੌਕਰੀ ਸੁਰੱਖਿਆ, ਉੱਚ ਸਮਾਜਿਕ ਰੁਤਬਾ, ਉੱਚ ਕਮਾਈ ਦੀ ਸੰਭਾਵਨਾ ਅਤੇ ਭਾਈਚਾਰੇ ਦੀ ਸੇਵਾ ਕਰਨ ਦੇ ਜਨੂੰਨ ਦੇ ਕਾਰਨ ਇੱਕ ਬਹੁਤ ਹੀ ਸਤਿਕਾਰਤ ਖੇਤਰ ਮੰਨਿਆ ਜਾਂਦਾ ਹੈ। […]

Continue Reading

ਪੱਛਮੀ ਬੰਗਾਲ, ਅਸਾਮ ਅਤੇ ਪੁਡੂਚਿਰੀ ਵਿੱਚ ਐਨ.ਡੀ.ਏ. ਗੱਠਜੋੜ ਜਿੱਤਿਆ

*ਤਾਮਿਲਨਾਡੂ ਵਿੱਚ ਨਵੀਂ ਪਾਰਟੀ ਦਾ ਉਭਾਰ *ਭਾਜਪਾ ਦੀ ਜਿੱਤ ਗੈਰ-ਇਖਲਾਕੀ: ਮਮਤਾ ਬੈਨਰਜੀ ਜਸਵੀਰ ਸਿੰਘ ਸ਼ੀਰੀ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਪੱਛਮੀ ਬੰਗਾਲ ਵਿੱਚ ਭਾਜਪਾ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ.ਐਮ.ਸੀ. ਨੂੰ ਹਰਾ ਕੇ ਸੱਤਾ ਤੋਂ ਬਾਹਰ ਕਰ ਦਿੱਤਾ ਹੈ, ਜਦਕਿ ਤਾਮਿਲਨਾਡੂ […]

Continue Reading

ਜੌਸਫ ਵਿਜੈ ਬਣਿਆ ਤਾਮਿਲ ਸਿਆਸਤ ਦਾ ਨਵਾਂ ਹੀਰੋ

*ਕਾਂਗਰਸ ਪਾਰਟੀ ਨਾਲ ਗੱਠਜੋੜ ਸਰਕਾਰ ਦੀ ਸੰਭਾਵਨਾ *ਭਾਰਤੀ ਸਿਆਸਤ ਵਿੱਚ ਤਬਦੀਲੀ ਦੀ ਆਸ ਜਗਾਈ ਨਵੀਂ ਖੇਤਰੀ ਪਾਰਟੀ ਨੇ ਜਸਵੀਰ ਸਿੰਘ ਸ਼ੀਰੀ ਤਾਮਿਲਨਾਡੂ ਵਿੱਚ ਸੱਤਾ ਦੀ ਸਿਆਸਤ ਨੂੰ ਬਿਲਕੁਲ ਉਲਟੇ ਰੁਖ ਖੜ੍ਹਾ ਕਰਨ ਵਾਲੇ ਜੌਸਫ ਵਿਜੈ ਚੰਦਰਸੇਖਰ ਦੀ ਕਹਾਣੀ ਆਪਣੇ ਆਪ ਵਿੱਚ ਮਿਸਾਲੀ ਹੈ। ਉਨ੍ਹਾਂ ਸਮਿਆਂ ਵਿੱਚ ਜਦੋਂ ਦੇਸ਼ ਵਿੱਚ ਸਤਾ ਦੀ ਜਮਹੂਰੀ ਤਬਦੀਲੀ ਨੂੰ ਅਸੰਭਵ […]

Continue Reading

ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ ਅਕਾਲ ਤਖਤ ਵੱਲੋਂ ਰੱਦ

*ਕਾਨੂੰਨ ‘ਤੇ ਪੈਣ ਲੱਗਾ ਚੋਣ ਸਿਆਸਤ ਦਾ ਪਰਛਾਵਾਂ *ਮੁੱਖ ਮੰਤਰੀ ਵੱਲੋਂ ਚਾਰ ਦਿਨਾ ਸ਼ੁਕਰਾਨਾ ਯਾਤਰਾ ਆਰੰਭ ਜਸਵੀਰ ਸਿੰਘ ਮਾਂਗਟ ਪੰਜਾਬ ਵਿਧਾਨ ਸਭਾ ਵੱਲੋਂ ਬੀਤੇ ਮਹੀਨੇ ਪਾਸ ਕੀਤਾ ਗਿਆ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2008 ਵਿਵਾਦਾਂ ਵਿੱਚ ਘਿਰ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 2 ਮਈ ਨੂੰ […]

Continue Reading