ਦਲੀਪ ਸਿੰਘ ਦੀ ਧੀ ਸੋਫ਼ੀਆ

ਸੁਖਦੇਵ ਸਿੱਧੂ ਦਲੀਪ ਸਿੰਘ ਦੀਆਂ ਤਿੰਨਾਂ ਧੀਆਂ `ਚੋਂ ਛੋਟੀ ਧੀ ਹੋਈ ਸੋਫ਼ੀਆ। ਇਹ ਲਾਡਲ਼ੀ ਸੀ, ਪਰ ਹੌਂਸਲੇ ਤੇ ਜੋਖ਼ਮ ਭਰੇ ਕੰਮ ਕਰਨ ਵਾਲ਼ੀ ਨਿਕਲੀ। ਮਲਿਕਾ ਵਿਕਟੋਰੀਆ ਨੇ ਇਸ ਨੂੰ ਧਰਮ ਪੁਤਰੀ ਬਣਾਇਆ ਹੋਇਆ ਸੀ ਅਤੇ ਰਿਸ਼ਤਾ ਨਿਭਾਇਆ ਵੀ। ਪਹਿਲ ਉਮਰੇ ਸੋਫ਼ੀਆ ਵਧੀਆ ਘੋੜ ਸਵਾਰ, ਫ਼ੋਟੋਗ੍ਰਾਫ਼ਰ ਤੇ ਹਾਕੀ ਦੀ ਖਿਡਾਰਨ ਸੀ। ਇਹਨੇ ਨਸਲੀ ਕੁੱਤਿਆਂ ਦੇ ਮੁਕਾਬਲੇ […]

Continue Reading

ਕਿਰਸਾਣੀ ਅਤੇ ਅਧਿਆਤਮਿਕਤਾ

ਡਾ. ਰਛਪਾਲ ਸਿੰਘ ਬਾਜਵਾ (ਸ਼ਿਕਾਗੋ) ਕਿਸਾਨ, ਖੇਤੀ, ਭਾਈਚਾਰੇ ਤੇ ਪਰਮਾਤਮਾ ਦਾ ਸਬੰਧ ਅਸਲੀ ਹੈ ਅਤੇ ਇਹ ਜੀਵਨ ਦੇ ਬਚਾਅ ਤੇ ਪ੍ਰਚਲਨ ਦੀ ਸੱਚਾਈ ਹੈ। ਖੇਤੀਬਾੜੀ ਅਕਾਲ ਪੁਰਖ ਜਾਂ ਪਰਮਾਤਮਾ ਵਿੱਚ ਪੂਰਨ ਵਿਸ਼ਵਾਸ ਹੈ। “ਖੇਤੀ ਕਰਮਾਂ ਸੇਤੀ…”

Continue Reading

ਗਣਿਤ ਵਿੱਚ ਨੋਬਲ ਪੁਰਸਕਾਰ ਨਹੀਂ

ਅਲਫ੍ਰੇਡ ਨੋਬਲ ਨੇ ਗਣਿਤ ਖੇਤਰ ਨੂੰ ਸਨਮਾਨ ਤੋਂ ਕਿਉਂ ਬਾਹਰ ਰੱਖਿਆ? ਪ੍ਰਿੰਸੀਪਲ ਵਿਜੈ ਕੁਮਾਰ ਫੋਨ: +91-9872627136 ਨੋਬਲ ਪੁਰਸਕਾਰ ਦੁਨੀਆ ਭਰ ਦੇ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਹੈ, ਜਿਸਦੀ ਸਥਾਪਨਾ ਸਵੀਡਿਸ਼ ਖੋਜੀ, ਇੰਜੀਨੀਅਰ ਅਤੇ ਉਦਯੋਗਪਤੀ, ਡਾਇਨਾਮਾਈਟ ਦੀ ਕਾਢ ਕੱਢਣ ਲਈ ਮਸ਼ਹੂਰ ਅਲਫ੍ਰੇਡ ਨੋਬਲ ਦੁਆਰਾ ਕੀਤੀ ਗਈ ਸੀ। ਆਪਣੀ ਵਸੀਅਤ ਵਿੱਚ ਨੋਬਲ ਨੇ ਆਪਣੀ ਜਾਇਦਾਦ ਅਜਿਹੇ […]

Continue Reading

ਸਿੱਖ ਰਾਜ ਅਤੇ ਕਾਂਗੜੇ ਦਾ ਕਿਲ੍ਹਾ

ਮਾਸਟਰ ਹਰੇਸ਼ ਕੁਮਾਰ ਫੋਨ: +91-8360727221 ਕਾਂਗੜੇ ਦਾ ਕਿਲ੍ਹਾ ਦੁਨੀਆਂ ਦੇ ਸਭ ਤੋਂ ਪੁਰਾਣੇ ਕਿਲਿਆਂ ਵਿੱਚੋਂ ਹੈ। ਸਮੇਂ-ਸਮੇਂ ਉੱਤੇ ਕਈ ਦੇਸੀ ਅਤੇ ਵਿਦੇਸ਼ੀ ਹਾਕਮਾਂ ਨੇ ਇਸ ਕਿਲੇ੍ਹ ਉੱਤੇ ਹਕੂਮਤ ਕਾਇਮ ਕੀਤੀ। ਪੰਜਾਬ ਦੇ ਸਿੱਖਾਂ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਕਿਲੇ੍ਹ ਨੂੰ ਫਤਿਹ ਕਰ ਆਪਣੇ ਅਧੀਨ ਰੱਖਿਆ।

Continue Reading

ਨੱਤੀਆਂ ਤੋਂ ਸੱਖਣੇ ਕੰਨਾਂ ਦੀ ਕਹਾਣੀ

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਅਜਿਹੀ ਹੀ ਇੱਕ ਕਹਾਣੀ ਇੱਥੇ ਬਿਆਨ ਹੈ, ਜਿਸ ਵਿੱਚ ਨੱਤੀਆਂ ਦੇ ਵਿਗੋਚੇ ਦੀ ਵਾਰਤਾ ਹੈ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, […]

Continue Reading

ਵਿਕਾਸ ਦਾ ਅਹਿਮ ਧੁਰਾ ਹੈ ਇੰਜੀਨੀਅਰਿੰਗ ਅਤੇ ਇੰਜੀਨੀਅਰਾਂ ਦਾ ਯੋਗਦਾਨ

ਇੰਜੀਨੀਅਰ ਸਤਨਾਮ ਸਿੰਘ ਮੱਟੂ* ਫੋਨ: +91-9779708257 ਵਿਗਿਆਨ ਅਤੇ ਇੰਜੀਨੀਅਰਿੰਗ ਦੋਵੇਂ ਹੀ ਇੱਕ ਦੂਜੇ ਬਿਨ ਅਧੂਰੇ ਹਨ। ਵਿਗਿਆਨਕ ਖੋਜਾਂ ਨੂੰ ਮਨੁੱਖੀ ਜ਼ਿੰਦਗੀ ਦੀ ਵਰਤੋਂ ਅਨੁਕੂਲ ਅਤੇ ਦਿਲਕਸ਼ ਬਣਾਉਣ `ਚ ਇੰਜੀਨੀਅਰਿੰਗ ਦੀ ਮਹੱਤਤਾ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਵਿਗਿਆਨਕ ਖੋਜਾਂ ਨੂੰ ਲੋਕਾਂ ਦੀ ਸਹੂਲਤ ਯੋਗ ਬਣਾਉਣ `ਚ ਇੰਜੀਨੀਅਰਿੰਗ ਇੱਕ ਅਹਿਮ ਕੜੀ ਵਜੋਂ ਅਹਿਮ […]

Continue Reading

ਮਨੁੱਖੀ ਵਿਕਾਸ: ਹੋਂਦ ਲਈ ਸੰਘਰਸ਼ ਦੀ ਕਹਾਣੀ

ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 ਅੱਜ ਮਨੁੱਖ ਧਰਤੀ ਉੱਤੇ ਜੀਵਨ ਦੇ ਇਤਿਹਾਸ ਵਿੱਚ ਕਿਸੇ ਵੀ ਹੋਰ ਪ੍ਰਜਾਤੀ ਦੇ ਮੁਕਾਬਲੇ ਹੈਰਾਨੀਜਨਕ ਤੌਰ `ਤੇ ਸ਼ਕਤੀਸ਼ਾਲੀ ਹੈ। ਤਕਨਾਲੋਜੀ ਨੇ ਸਾਨੂੰ ਭਿਆਨਕ ਜਾਨਵਰਾਂ ਨੂੰ ਕਾਬੂ ਕਰਨ, ਸਾਡੇ ਲੈਂਡਸਕੇਪਾਂ ਨੂੰ ਮੁੜ ਆਕਾਰ ਦੇਣ, ਜੈਨੇਟਿਕ ਬਣਤਰ ਵਿੱਚ ਤਬਦੀਲੀ ਲਿਆਉਣ, ਸੂਰਜ ਦੀ ਰੌਸ਼ਨੀ ਦੀ ਵਰਤੋਂ ਕਰਨ ਅਤੇ ਇੱਥੋਂ ਤੱਕ ਕਿ ਦੂਜੇ […]

Continue Reading

ਪੰਜਾਬ ਫਿਰ ਉੱਠੇਗਾ

ਸੁਖਜੀਤ ਸਿੰਘ ਵਿਰਕ ਫੋਨ:+91-9815897878 ਪਹਿਲਾਂ ਸੰਨ 47 ਦੇ ਉਜਾੜੇ ਦਾ ਸੰਤਾਪ ਪਿੰਡੇ `ਤੇ ਹੰਢਾਇਆ, ਫਿਰ ਏ.ਕੇ. 47 ਦੀ ਮਾਰ ਦਾ ਛਲਣੀ ਹੋਇਆ ਪੰਜਾਬ ਦਹਾਕਿਆਂ ਬਾਅਦ ਪੈਰਾਂ ਸਿਰ ਹੋ ਰਿਹਾ ਸੀ ਕਿ ਹੁਣ ਹੜ੍ਹਾਂ ਦੀ ਮਾਰ ਨੇ ਫਿਰ ਗੋਡਿਆਂ ਪਰਨੇ ਕਰ ਦਿੱਤੈ। ਹੜ੍ਹਾਂ ਦੀ ਆਫਤ ਨਾਲ ਜੂਝ ਰਹੇ ਲੋਕਾਂ ਦੀਆਂ ਤਸਵੀਰਾਂ ਦੇਖ ਕੇ ਕਾਲਜੇ ਧੂਹ ਪੈਂਦੀ […]

Continue Reading

ਪੀ.ਏ.ਯੂ. ਅਤੇ ਗਡਵਾਸੂ ਦੀਆਂ ਯਾਦਾਂ

ਡਾ. ਰਛਪਾਲ ਸਿੰਘ ਬਾਜਵਾ (ਸ਼ਿਕਾਗੋ) (ਸਾਬਕਾ ਵਿਦਿਆਰਥੀ ਪੀ.ਏ.ਯੂ.) ਪੀ.ਏ.ਯੂ. ਇੱਕ ਮਹਾਨ ਸੰਸਥਾ ਹੈ, ਜੋ ਇੱਕ ਮਜ਼ਬੂਤ ਨੀਂਹ `ਤੇ ਬਣੀ ਹੈ। ਇਸ ਦੀ ਸਥਾਪਨਾ 1962 ਦੌਰਾਨ ਕੀਤੀ ਗਈ ਸੀ, ਜੋ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ, ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਕੇਂਦਰੀ ਖੇਤੀਬਾੜੀ ਮੰਤਰੀ ਸੀ. ਸੁਬਰਾਮਨੀਅਮ; ਇਸ ਦੇ ਪਹਿਲੇ ਵਾਈਸ ਚਾਂਸਲਰ ਪੀ.ਐਨ. ਥਾਪਰ (ਆਈ.ਸੀ.ਐਸ.) ਤੇ ਦੂਜੇ […]

Continue Reading

ਵਕਤ ਦਾ ਬਦਲਾ!

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਕਈ ਰਸਤੇ ਵਿੱਚ ਹੀ ਮਾਰ-ਖਪਾ ਦਿੱਤੇ ਗਏ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ […]

Continue Reading