‘ਨਿਊ ਸ਼ੈਫ਼ਰਡ’ ਨੇ ਪੁਲਾੜੀ ਸੈਰ-ਸਪਾਟੇ ਦੇ ਸੁਪਨੇ ਨੂੰ ਬਦਲਿਆ ਹਕੀਕਤ ’ਚ
ਅਸ਼ਵਨੀ ਚਤਰਥ, ਬਟਾਲਾ ਫੋਨ:+91-6284220595 ਲੰਮੇ ਸਮੇਂ ਤੋਂ ਸੈਲਾਨੀ ਸੈਰ ਸਪਾਟੇ ਲਈ ਦੁਨੀਆ ਦੇ ਵੱਖ–ਵੱਖ ਸ਼ਹਿਰਾਂ ਜਿਵੇਂ ਪੈਰਿਸ, ਲੰਡਨ, ਸਿਡਨੀ, ਹਾਂਗ–ਕਾਂਗ, ਸਿੰਗਾਪੁਰ, ਦੁਬਈ ਅਤੇ ਬੈਂਕਾਕ ਆਦਿ ਥਾਵਾਂ ’ਤੇ ਜਾਂਦੇ ਰਹੇ ਹਨ। ਇਸੇ ਤਰ੍ਹਾਂ ਭਾਰਤ ਅੰਦਰ ਵੀ ਲੋਕਾਂ ਲਈ ਸ੍ਰੀ ਨਗਰ, ਜੈਪੁਰ, ਗੋਆ ਅਤੇ ਬੈਂਗਲੌਰ ਆਦਿ ਸ਼ਹਿਰ ਖਿੱਚ ਦਾ ਕੇਂਦਰ ਬਣਦੇ ਰਹੇ ਹਨ; ਪਰ ਸਮਾਂ ਬਦਲਣ ਦੇ […]
Continue Reading