ਸਮੂਹ ਧਰਤ ਪ੍ਰਣਾਲੀਆਂ ਲਈ ਅਹਿਮੀਅਤ ਰੱਖਦੈ ਮੂੰਗਾ ਜੀਵਾਂ ਦਾ ਹੋਣਾ
ਅਸ਼ਵਨੀ ਚਤਰਥ ਫੋਨ:+91-6284220595 ਦੁਨੀਆਂ ਦਾ ਛੇਵਾਂ ਸਭ ਤੋਂ ਵੱਡਾ ਦੇਸ਼ ਆਸਟਰੇਲੀਆ ਜ਼ਮੀਨ ਦੀ ਵਿਭਿੰਨਤਾ ਪੱਖੋਂ ਬੇਹੱਦ ਵਿਲੱਖਣਤਾ ਭਰਪੂਰ ਦੇਸ਼ ਹੈ, ਜਿਸ ਵਿੱਚ ਮਾਰੂਥਲ, ਘਾਹ ਦੇ ਮੈਦਾਨ, ਬਰਸਾਤੀ ਜੰਗਲਾਂ ਤੋਂ ਇਲਾਵਾ ਵੰਨ–ਸੁਵੰਨੀਆਂ ਪਹਾੜੀਆਂ ਵੀ ਮੌਜੂਦ ਹਨ। ਇਸ ਮੁਲਕ ਦੀ ਸੈਰ ’ਤੇ ਗਏ ਸੈਲਾਨੀਆਂ ਲਈ ‘ਦਿ ਗ੍ਰੇਟ ਬੈਰੀਅਰ ਰੀਫ਼’, ਜੋ ਕਿ ਇਸ ਦੇਸ਼ ਨੇੜੇ ਸਮੁੰਦਰ ਵਿੱਚ ਮੌਜੂਦ […]
Continue Reading