ਕਿਰਸਾਣੀ ਅਤੇ ਅਧਿਆਤਮਿਕਤਾ
ਡਾ. ਰਛਪਾਲ ਸਿੰਘ ਬਾਜਵਾ (ਸ਼ਿਕਾਗੋ) ਕਿਸਾਨ, ਖੇਤੀ, ਭਾਈਚਾਰੇ ਤੇ ਪਰਮਾਤਮਾ ਦਾ ਸਬੰਧ ਅਸਲੀ ਹੈ ਅਤੇ ਇਹ ਜੀਵਨ ਦੇ ਬਚਾਅ ਤੇ ਪ੍ਰਚਲਨ ਦੀ ਸੱਚਾਈ ਹੈ। ਖੇਤੀਬਾੜੀ ਅਕਾਲ ਪੁਰਖ ਜਾਂ ਪਰਮਾਤਮਾ ਵਿੱਚ ਪੂਰਨ ਵਿਸ਼ਵਾਸ ਹੈ। “ਖੇਤੀ ਕਰਮਾਂ ਸੇਤੀ…”
Continue Readingਡਾ. ਰਛਪਾਲ ਸਿੰਘ ਬਾਜਵਾ (ਸ਼ਿਕਾਗੋ) ਕਿਸਾਨ, ਖੇਤੀ, ਭਾਈਚਾਰੇ ਤੇ ਪਰਮਾਤਮਾ ਦਾ ਸਬੰਧ ਅਸਲੀ ਹੈ ਅਤੇ ਇਹ ਜੀਵਨ ਦੇ ਬਚਾਅ ਤੇ ਪ੍ਰਚਲਨ ਦੀ ਸੱਚਾਈ ਹੈ। ਖੇਤੀਬਾੜੀ ਅਕਾਲ ਪੁਰਖ ਜਾਂ ਪਰਮਾਤਮਾ ਵਿੱਚ ਪੂਰਨ ਵਿਸ਼ਵਾਸ ਹੈ। “ਖੇਤੀ ਕਰਮਾਂ ਸੇਤੀ…”
Continue Readingਅਲਫ੍ਰੇਡ ਨੋਬਲ ਨੇ ਗਣਿਤ ਖੇਤਰ ਨੂੰ ਸਨਮਾਨ ਤੋਂ ਕਿਉਂ ਬਾਹਰ ਰੱਖਿਆ? ਪ੍ਰਿੰਸੀਪਲ ਵਿਜੈ ਕੁਮਾਰ ਫੋਨ: +91-9872627136 ਨੋਬਲ ਪੁਰਸਕਾਰ ਦੁਨੀਆ ਭਰ ਦੇ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਹੈ, ਜਿਸਦੀ ਸਥਾਪਨਾ ਸਵੀਡਿਸ਼ ਖੋਜੀ, ਇੰਜੀਨੀਅਰ ਅਤੇ ਉਦਯੋਗਪਤੀ, ਡਾਇਨਾਮਾਈਟ ਦੀ ਕਾਢ ਕੱਢਣ ਲਈ ਮਸ਼ਹੂਰ ਅਲਫ੍ਰੇਡ ਨੋਬਲ ਦੁਆਰਾ ਕੀਤੀ ਗਈ ਸੀ। ਆਪਣੀ ਵਸੀਅਤ ਵਿੱਚ ਨੋਬਲ ਨੇ ਆਪਣੀ ਜਾਇਦਾਦ ਅਜਿਹੇ […]
Continue Readingਮਾਸਟਰ ਹਰੇਸ਼ ਕੁਮਾਰ ਫੋਨ: +91-8360727221 ਕਾਂਗੜੇ ਦਾ ਕਿਲ੍ਹਾ ਦੁਨੀਆਂ ਦੇ ਸਭ ਤੋਂ ਪੁਰਾਣੇ ਕਿਲਿਆਂ ਵਿੱਚੋਂ ਹੈ। ਸਮੇਂ-ਸਮੇਂ ਉੱਤੇ ਕਈ ਦੇਸੀ ਅਤੇ ਵਿਦੇਸ਼ੀ ਹਾਕਮਾਂ ਨੇ ਇਸ ਕਿਲੇ੍ਹ ਉੱਤੇ ਹਕੂਮਤ ਕਾਇਮ ਕੀਤੀ। ਪੰਜਾਬ ਦੇ ਸਿੱਖਾਂ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਕਿਲੇ੍ਹ ਨੂੰ ਫਤਿਹ ਕਰ ਆਪਣੇ ਅਧੀਨ ਰੱਖਿਆ।
Continue Reading1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਅਜਿਹੀ ਹੀ ਇੱਕ ਕਹਾਣੀ ਇੱਥੇ ਬਿਆਨ ਹੈ, ਜਿਸ ਵਿੱਚ ਨੱਤੀਆਂ ਦੇ ਵਿਗੋਚੇ ਦੀ ਵਾਰਤਾ ਹੈ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, […]
Continue Readingਇੰਜੀਨੀਅਰ ਸਤਨਾਮ ਸਿੰਘ ਮੱਟੂ* ਫੋਨ: +91-9779708257 ਵਿਗਿਆਨ ਅਤੇ ਇੰਜੀਨੀਅਰਿੰਗ ਦੋਵੇਂ ਹੀ ਇੱਕ ਦੂਜੇ ਬਿਨ ਅਧੂਰੇ ਹਨ। ਵਿਗਿਆਨਕ ਖੋਜਾਂ ਨੂੰ ਮਨੁੱਖੀ ਜ਼ਿੰਦਗੀ ਦੀ ਵਰਤੋਂ ਅਨੁਕੂਲ ਅਤੇ ਦਿਲਕਸ਼ ਬਣਾਉਣ `ਚ ਇੰਜੀਨੀਅਰਿੰਗ ਦੀ ਮਹੱਤਤਾ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਵਿਗਿਆਨਕ ਖੋਜਾਂ ਨੂੰ ਲੋਕਾਂ ਦੀ ਸਹੂਲਤ ਯੋਗ ਬਣਾਉਣ `ਚ ਇੰਜੀਨੀਅਰਿੰਗ ਇੱਕ ਅਹਿਮ ਕੜੀ ਵਜੋਂ ਅਹਿਮ […]
Continue Readingਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 ਅੱਜ ਮਨੁੱਖ ਧਰਤੀ ਉੱਤੇ ਜੀਵਨ ਦੇ ਇਤਿਹਾਸ ਵਿੱਚ ਕਿਸੇ ਵੀ ਹੋਰ ਪ੍ਰਜਾਤੀ ਦੇ ਮੁਕਾਬਲੇ ਹੈਰਾਨੀਜਨਕ ਤੌਰ `ਤੇ ਸ਼ਕਤੀਸ਼ਾਲੀ ਹੈ। ਤਕਨਾਲੋਜੀ ਨੇ ਸਾਨੂੰ ਭਿਆਨਕ ਜਾਨਵਰਾਂ ਨੂੰ ਕਾਬੂ ਕਰਨ, ਸਾਡੇ ਲੈਂਡਸਕੇਪਾਂ ਨੂੰ ਮੁੜ ਆਕਾਰ ਦੇਣ, ਜੈਨੇਟਿਕ ਬਣਤਰ ਵਿੱਚ ਤਬਦੀਲੀ ਲਿਆਉਣ, ਸੂਰਜ ਦੀ ਰੌਸ਼ਨੀ ਦੀ ਵਰਤੋਂ ਕਰਨ ਅਤੇ ਇੱਥੋਂ ਤੱਕ ਕਿ ਦੂਜੇ […]
Continue Readingਸੁਖਜੀਤ ਸਿੰਘ ਵਿਰਕ ਫੋਨ:+91-9815897878 ਪਹਿਲਾਂ ਸੰਨ 47 ਦੇ ਉਜਾੜੇ ਦਾ ਸੰਤਾਪ ਪਿੰਡੇ `ਤੇ ਹੰਢਾਇਆ, ਫਿਰ ਏ.ਕੇ. 47 ਦੀ ਮਾਰ ਦਾ ਛਲਣੀ ਹੋਇਆ ਪੰਜਾਬ ਦਹਾਕਿਆਂ ਬਾਅਦ ਪੈਰਾਂ ਸਿਰ ਹੋ ਰਿਹਾ ਸੀ ਕਿ ਹੁਣ ਹੜ੍ਹਾਂ ਦੀ ਮਾਰ ਨੇ ਫਿਰ ਗੋਡਿਆਂ ਪਰਨੇ ਕਰ ਦਿੱਤੈ। ਹੜ੍ਹਾਂ ਦੀ ਆਫਤ ਨਾਲ ਜੂਝ ਰਹੇ ਲੋਕਾਂ ਦੀਆਂ ਤਸਵੀਰਾਂ ਦੇਖ ਕੇ ਕਾਲਜੇ ਧੂਹ ਪੈਂਦੀ […]
Continue Readingਡਾ. ਰਛਪਾਲ ਸਿੰਘ ਬਾਜਵਾ (ਸ਼ਿਕਾਗੋ) (ਸਾਬਕਾ ਵਿਦਿਆਰਥੀ ਪੀ.ਏ.ਯੂ.) ਪੀ.ਏ.ਯੂ. ਇੱਕ ਮਹਾਨ ਸੰਸਥਾ ਹੈ, ਜੋ ਇੱਕ ਮਜ਼ਬੂਤ ਨੀਂਹ `ਤੇ ਬਣੀ ਹੈ। ਇਸ ਦੀ ਸਥਾਪਨਾ 1962 ਦੌਰਾਨ ਕੀਤੀ ਗਈ ਸੀ, ਜੋ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ, ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਕੇਂਦਰੀ ਖੇਤੀਬਾੜੀ ਮੰਤਰੀ ਸੀ. ਸੁਬਰਾਮਨੀਅਮ; ਇਸ ਦੇ ਪਹਿਲੇ ਵਾਈਸ ਚਾਂਸਲਰ ਪੀ.ਐਨ. ਥਾਪਰ (ਆਈ.ਸੀ.ਐਸ.) ਤੇ ਦੂਜੇ […]
Continue Reading1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਕਈ ਰਸਤੇ ਵਿੱਚ ਹੀ ਮਾਰ-ਖਪਾ ਦਿੱਤੇ ਗਏ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ […]
Continue Readingਮਨੋਜ ਅਭਿਗਿਆਨ* (*ਸੁਪਰੀਮ ਕੋਰਟ ਵਿੱਚ ਵਕੀਲ) ਅਸੀਂ ਅਜਿਹੇ ਦੌਰ ਵਿੱਚ ਜੀਅ ਰਹੇ ਹਾਂ, ਜਿੱਥੇ ਕਿਸੇ ਵਿਅਕਤੀ ਦਾ ਵਜੂਦ ਸਿਰਫ਼ ਉਸ ਦੇ ਸਰੀਰ ਤੱਕ ਸੀਮਤ ਨਹੀਂ। ਤੁਹਾਡਾ ਨਾਂ, ਚਿਹਰਾ, ਉਂਗਲਾਂ ਦੇ ਨਿਸ਼ਾਨ, ਅੱਖਾਂ ਦੀ ਪੁਤਲੀ, ਬੈਂਕ ਖਾਤਾ, ਵੋਟਰ ਆਈ.ਡੀ., ਆਧਾਰ ਨੰਬਰ, ਮੈਡੀਕਲ ਰਿਕਾਰਡ ਅਤੇ ਮੋਬਾਈਲ ਦੀ ਲੋਕੇਸ਼ਨ- ਇਹ ਸਭ ਮਿਲ ਕੇ ਤੁਹਾਡਾ ਡਿਜੀਟਲ ਰੂਪ ਬਣਾਉਂਦੇ ਹਨ। […]
Continue Reading